ਜਲੰਧਰ— ਪਾਕਿਸਤਾਨ ਦੇ ਇਕ ਵਿਅਕਤੀ ਨੇ ਦਿਖਾਇਆ ਕਿ ਖੇਡਣ ਦੀ ਕੋਈ ਉਮਰ ਨਹੀਂ ਹੁੰਦੀ। ਚਿੱਟੀ ਦਾੜੀ ਵਾਲੇ ਬਜ਼ੁਰਗ ਵਿਅਕਤੀ ਨੇ ਫੁੱਟਬਾਲ ਨਾਲ ਅਜਿਹੇ ਕਰਤੱਵ ਦਿਖਾਏ ਜਿਨ੍ਹਾਂ ਨੂੰ ਦੇਖ ਕੇ ਸਟਾਰ ਫੁੱਟਬਾਲਰ ਵੀ ਹੈਰਾਨ ਰਹਿ ਜਾਣਗੇ। ਟਵਿਟਰ 'ਤੇ ਇਕ ਵੀਡੀਓ ਪੋਸਟ ਹੋਇਆ ਜਿਸ 'ਚ ਇਸ ਵਿਅਕਤੀ ਨੂੰ ਕਰਤੱਵ ਕਰਦੇ ਦੇਖ ਸਕਦੇ ਹੋ। ਵੀਡੀਓ ਦੇ ਕੈਪਸ਼ਨ 'ਚ ਲਿਖਿਆ ਗਿਆ-baba ji still got it. Sialkot not coming slow.
ਇਸ ਵੀਡੀਓ 'ਚ ਬਜ਼ੁਰਗ ਵਿਅਕਤੀ ਨੇ ਸਿਰ 'ਤੇ ਫੁੱਟਬਾਲ ਘੁਮਾਇਆ ਉਸ ਤੋਂ ਬਾਅਦ ਸੜਕ 'ਤੇ ਲੰੰਮੇ ਪੈ ਕੇ ਫੁੱਟਬਾਲ ਨੇ ਕਈ ਕਰਤੱਵ ਕੀਤੇ, ਫੁੱਟਬਾਲ ਨੂੰ ਆਪਣੀ ਪਿੱਠ 'ਤੇ ਰੱਖ ਕੇ ਇਸ ਵਿਅਕਤੀ ਨੇ ਆਪਣੀ ਸ਼ਰਟ ਤੱਕ ਉਤਾਰ ਦਿੱਤੀ।
ਕੁਣਾਲ ਪੰਡਯਾ ਨੇ ਦੱਸੀ ਆਪਣੀ ਟੀਮ ਇੰਡੀਆ ਦੀ ਸਭ ਤੋਂ ਵਧੀਆ ਗੱਲ
NEXT STORY