Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, FEB 08, 2026

    5:17:02 PM

  • partap singh bajwa s sharp verbal attacks on aam aadmi party

    ਪੰਜਾਬ ਨੂੰ ਲੁੱਟਣ ਵਾਲੇ CM ਮਾਨ ਨੂੰ ਸਾਥੀਆਂ ਸਣੇ...

  • mother and son die in horrific accident

    Punjab: ਕਹਿਰ ਓ ਰੱਬਾ! ਪਲਾਂ 'ਚ ਉੱਜੜਿਆ...

  • private jet crashed

    ਵੱਡੀ ਖ਼ਬਰ ; ਉੱਡਦੇ-ਉੱਡਦੇ ਵਿਗੜ ਗਿਆ Balance !...

  • action against punjab kesari group is an attack on democracy ashwani sharma

    'ਪੰਜਾਬ ਕੇਸਰੀ ਗਰੁੱਪ' ਖ਼ਿਲਾਫ਼ ਕਾਰਵਾਈ ਲੋਕਤੰਤਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • New Delhi
  • ਸੈਂਕੜਾ ਲਾਉਣ ਤੋਂ ਬਾਅਦ ਹਰਭਜਨ ਨੇ ਟੇਲਰ ਤੋਂ ਪੁੱਛੀ ਜੀਭ ਕੱਢਣ ਦੀ ਵਜ੍ਹਾ, ਫੈਂਸ ਦੇ ਮਜ਼ੇਦਾਰ ਜਵਾਬ

SPORTS News Punjabi(ਖੇਡ)

ਸੈਂਕੜਾ ਲਾਉਣ ਤੋਂ ਬਾਅਦ ਹਰਭਜਨ ਨੇ ਟੇਲਰ ਤੋਂ ਪੁੱਛੀ ਜੀਭ ਕੱਢਣ ਦੀ ਵਜ੍ਹਾ, ਫੈਂਸ ਦੇ ਮਜ਼ੇਦਾਰ ਜਵਾਬ

  • Updated: 06 Feb, 2020 01:08 PM
New Delhi
harbhajan asks taylor to remove tongue after scoring hundreds
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ : ਭਾਰਤੀ ਸਪਿਨਰ ਹਰਭਜਨ ਸਿੰਘ ਨਿਊਜ਼ੀਲੈਂਡ ਦੇ ਮਿਡਲਆਰਡਰ ਬੱਲੇਬਾਜ਼ ਰਾਸ ਟੇਲਰ ਦੀ ਬੀਤੇ ਦਿਨੀ ਬੁੱਧਵਾਰ ਨੂੰ ਹੈਮਿਲਟਨ ਦੇ ਮੈਦਾਨ 'ਤੇ ਖੇਡੀ ਗਈ ਸ਼ਾਨਦਾਰ ਪਾਰੀ ਦੇਖ ਕੇ ਕਾਫੀ ਖੁਸ਼ ਹਨ। ਉਸ ਨੇ ਰਾਸ ਟੇਲਰ ਦੀ ਇਕ ਤਸਵੀਰ ਟਵੀਟ ਕਰ ਪਹਿਲਾਂ ਤਾਂ ਕੀਵੀ ਟੀਮ ਨੂੰ ਵਧਾਈ ਦਿੱਤੀ। ਨਾਲ ਹੀ ਉਸ ਨੇ ਰਾਸ ਟੇਲਰ ਤੋਂ ਇਕ ਸਵਾਲ ਵੀ ਪੁੱਛਿਆ ਹੈ ਕਿ ਉਹ ਆਫਣੀ ਜੀਭ ਬਾਹਰ ਕਿਉਂ ਕੱਢਦੇ ਹਨ।

What a knock @RossLTaylor well done.. tell me why do u put the tongue out every time score 100??? 😜good game of cricket #indvsnz pic.twitter.com/XjNuXVxrTW

— Harbhajan Turbanator (@harbhajan_singh) February 5, 2020

ਦਰਅਸਲ, ਭਾਰਤ ਖਿਲਾਫ 348 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਰਾਸ ਟੇਲਰ ਨੇ ਸ਼ਾਨਦਾਰ ਸੈਂਕੜਾ ਲਾਇਆ ਸੀ। ਸੈਂਕੜਾ ਲਾਉਣ ਤੋਂ ਬਾਅਦ ਰਾਸ ਟੇਲਰ ਹਰ ਵਾਰ ਆਪਣੀ ਜੀਭ ਬਾਹਰ ਕੱਢਦੇ ਹਨ। ਇਸ ਗੱਲ ਤੋਂ ਭੱਜੀ ਵੀ ਹੈਰਾਨ ਹਨ। ਉੱਥੇ ਹੀ ਭੱਜੀ ਦੇ ਟਵੀਟ ਤੋਂ ਬਾਅਦ ਪ੍ਰਸ਼ੰਸਕਾਂ ਨੇ ਇਸ ਦੇ ਮਜ਼ੇਦਾਰ ਜਵਾਬ ਦੇਣੇ ਸ਼ੁਰੂ ਕਰ ਦਿੱਤੇ। ਇਕ ਪ੍ਰਸ਼ੰਸਕ ਨੇ ਡਬਲਯੂ. ਡਬਲਯੂ. ਈ. ਦੇ ਮਸ਼ਹੂਰ ਰੈਸਲਰ ਅੰਡਰਟੇਕਰ ਦੀ ਤਸਵੀਰ ਪੋਸਟ ਕੀਤੀ ਜਿਸ ਵਿਚ ਉਹ ਜੀਭ ਕੱਢਦੇ ਦਿਸ ਰਹੇ ਹਨ। ਨਾਲ ਹੀ ਲਿਖਿਆ ਕਿ ਸ਼ਾਇਦ ਰਾਸ ਟੇਲਰ ਅੰਡਰਟੇਕਰ ਦੇ ਫੈਨ ਹੋਣ। ਉੱਥੇ ਹੀ ਇਕ ਨੇ ਲਿਖਿਆ ਕਿ ਸ਼ਾਇਦ ਟੇਲਰ ਜਿੱਤ ਦਾ ਸਵਾਦ ਲੈਣਾ ਚਾਹੁੰਦੇ ਹਨ।

He will enjoy the taste of century with his tongue 😂

— Sachin (@Im_great_bloke) February 5, 2020

Undertaker pic.twitter.com/GCmBNaKqJO

— Gary (@Garisticism) February 5, 2020

ਜੀਭ ਕੱਢਣ ਦੀ ਇਹ ਹੈ ਵਜ੍ਹਾ
ਰਾਸ ਟੇਲਰ ਨੇ ਕੁਝ ਸਾਲ ਪਹਿਲਾਂ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਸੈਂਕੜਾ ਲਾਉਣ ਤੋਂ ਬਾਅਦ ਆਪਣੀ ਬੇਟੀ ਮੈਂਕੇਜੀ ਲਈ ਜੀਭ ਕੱਢਦੇ ਹਨ। ਟੇਲਰ ਨੇ ਕਿਹਾ ਸੀ ਕਿ ਜਦੋਂ ਮੈਂ ਜੀਭ ਕੱਢਦਾ ਹਾਂ ਤਾਂ ਉਸ ਨੂੰ ਬਹੁਤ ਚੰਗਾ ਲਗਦਾ ਹੈ। ਮੈਂ ਇਹ ਚਾਹੁੰਗਾ ਕਿ ਮੈਂ ਜਦੋਂ ਵੀ ਸੈਂਕੜਾ ਲਗਾਂਵਾ ਤਾਂ ਇਹ ਕੰਮ (ਜੀਭ ਕੱਢਣਾ) ਜ਼ਰੂਰ ਕੱਢਾਂ।

That's Probably Maori Style pic.twitter.com/2n2owvmF3c

— Charlie Joe (@CharlieJoe4) February 5, 2020

Kyo ki vo apni juban dikha ke kisi ko juban kholane ka mauka nahi dete,

Great knock,

Taylor ne to dhage khol diye

— Virat kohli (@KohliFanteam) February 5, 2020

  • Ross Taylor
  • Hundred
  • Harbhajan Singh
  • Jokes
  • India vs New Zealand
  • ਰਾਸ ਟੇਲਰ
  • ਸੈਂਕਡ਼ਾ
  • ਹਰਭਜਨ ਸਿੰਘ
  • ਮਜ਼ਾਕ
  • ਭਾਰਤ ਬਨਾਮ ਨਿਊਜ਼ੀਲੈਂਡ

ਅਮਰੀਕੀ ਗਰੈਂਡਸਲੈਮ ਚੈਂਪੀਅਨ ਸਪੀਅਰਜ਼ 'ਤੇ ਡੋਪਿੰਗ ਮਾਮਲੇ 'ਚ ਲੱਗੀ ਪਾਬੰਦੀ

NEXT STORY

Stories You May Like

  • atishi video case  privileges committee punjab officials
    ਆਤਿਸ਼ੀ ਵੀਡੀਓ ਮਾਮਲਾ : ਵਿਸ਼ੇਸ਼ ਅਧਿਕਾਰ ਕਮੇਟੀ ਨੇ ਪੰਜਾਬ ਦੇ ਅਧਿਕਾਰੀਆਂ ਤੋਂ ਇਕ ਹਫਤੇ 'ਚ ਮੰਗਿਆ ਜਵਾਬ
  • quinton de kock hits century before world cup
    ਵਿਸ਼ਵ ਕੱਪ ਤੋਂ ਪਹਿਲਾਂ ਕੁਇੰਟਨ ਡੀ ਕਾਕ ਨੇ ਠੋਕਿਆ ਸੈਂਕੜਾ, ਤੋੜਿਆ ਇਹ ਵੱਡਾ ਰਿਕਾਰਡ
  • rana balachauria case  high court
    ਰਾਣਾ ਬਲਾਚੌਰੀਆ ਮਾਮਲੇ ’ਚ ਹਾਈ ਕੋਰਟ ਨੇ ਪੰਜਾਬ ਦੇ DGP ਤੋਂ ਕੀਤਾ ਜਵਾਬ ਤਲਬ
  • why was pat cummins ruled out of the t0 wc
    T20 WC ਤੋਂ ਕਿਉਂ ਬਾਹਰ ਹੋਏ ਪੈਟ ਕਮਿੰਸ? ਆਸਟ੍ਰੇਲੀਆਈ ਕਪਤਾਨ ਨੇ ਖੁਦ ਦੱਸੀ ਅਸਲ ਵਜ੍ਹਾ
  • surrey mayor calls on federal government to declar emergency
    ਜ਼ਬਰਦਸਤੀ ਵਸੂਲੀ ਮਾਮਲਿਆਂ ਸਬੰਧੀ ਸਰੀ ਦੀ ਮੇਅਰ ਵੱਲੋਂ ਫੈਡਰਲ ਸਰਕਾਰ ਤੋਂ ਐਮਰਜੈਂਸੀ ਲਾਉਣ ਦੀ ਮੰਗ
  • ind a beats usa ahead of t20 wc
    ਜਗਦੀਸ਼ਨ ਦਾ ਸੈਂਕੜਾ, ਤਿਲਕ ਦੀ ਦਮਦਾਰ ਵਾਪਸੀ, T20 WC ਤੋਂ ਪਹਿਲਾਂ IND-A ਨੇ USA ਨੂੰ ਹਰਾਇਆ
  • gold will replace the dollar  peter schiff   risk of a recession
    ਡਾਲਰ ਦੀ ਥਾਂ ਲਵੇਗਾ ਸੋਨਾ, ਪੀਟਰ ਸ਼ਿਫ ਬੋਲੇ-2008 ਤੋਂ ਵੀ ਭਿਆਨਕ ਮੰਦੀ ਦਾ ਖ਼ਤਰਾ
  • highcourt expresses concern over criminal incidents in punjab
    ਹਾਈਕੋਰਟ ਨੇ ਪੰਜਾਬ ’ਚ ਅਪਰਾਧਿਕ ਘਟਨਾਵਾਂ ’ਤੇ ਪ੍ਰਗਟਾਈ ਚਿੰਤਾ, DGP ਤੋਂ ਮੰਗਿਆ ਜਵਾਬ
  • partap singh bajwa s sharp verbal attacks on aam aadmi party
    ਪੰਜਾਬ ਨੂੰ ਲੁੱਟਣ ਵਾਲੇ CM ਮਾਨ ਨੂੰ ਸਾਥੀਆਂ ਸਣੇ ਕਟਹਿਰੇ 'ਚ ਕਰਾਂਗੇ ਖੜ੍ਹਾ,...
  • dharam yudh morcha in punjab
    ਪੰਜਾਬ 'ਚ 22 ਤੇ 24 ਫਰਵਰੀ ਲਈ ਹੋ ਗਿਆ ਵੱਡਾ ਐਲਾਨ! ਸੋਚ ਸਮਝ ਕੇ ਨਿਕਲਿਓ ਘਰੋਂ...
  • roshan healthcare ayurvedic treatment
    ਹੁਣ ਅੰਦਰੂਨੀ ਕਮਜ਼ੋਰੀ ਦਿਨਾਂ 'ਚ ਹੋਵੇਗੀ ਦੂਰ, ਬਸ ਸਰਦੀਆਂ 'ਚ ਅਪਣਾ ਲਓ ਇਹ ਸ਼ਾਹੀ...
  • sukhpal singh khaira statement on indo us trade deal
    INDO-US ਵਪਾਰਕ ਸਮੌਝਤੇ 'ਤੇ ਖਹਿਰਾ ਨੇ ਮੋਦੀ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ,...
  • partap singh bajwa statement on indo us trade deal
    ਭਾਰਤ-ਅਮਰੀਕਾ ਵਪਾਰਕ ਸਮਝੌਤੇ 'ਤੇ ਬੋਲੇ ਪ੍ਰਤਾਪ ਬਾਜਵਾ, ਕਿਹਾ-ਮੋਦੀ ਸਰਕਾਰ ਨੇ...
  • passengers upset due to train delays
    ਟ੍ਰੇਨਾਂ ਦੀ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ: ਅੰਮ੍ਰਿਤਸਰ ਸਪੈਸ਼ਲ 8 ਘੰਟੇ ਰਹੀ ਲੇਟ
  • massive fire breaks out in scrap warehouse
    ਸਕ੍ਰੈਪ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ, ਲੋਕਾਂ ਦੇ ਘਰਾਂ ਦੀਆਂ ਕੰਧਾਂ ਵਿਚ ਆਈਆਂ...
  • 6 drug smugglers arrested along with narcotics
    ਨਸ਼ੀਲੇ ਪਦਾਰਥਾਂ ਸਮੇਤ 6 ਨਸ਼ਾ ਸਮੱਗਲਰ ਗ੍ਰਿਫ਼ਤਾਰ
Trending
Ek Nazar
private jet crashed

ਵੱਡੀ ਖ਼ਬਰ ; ਉੱਡਦੇ-ਉੱਡਦੇ ਵਿਗੜ ਗਿਆ Balance ! ਖੇਤਾਂ 'ਚ ਆ ਡਿੱਗਾ ਜਹਾਜ਼

team india s world record

ਪਹਿਲੇ ਮੈਚ 'ਚ ਹੀ ਟੀਮ ਇੰਡੀਆ ਨੇ ਰਚ'ਤਾ ਇਤਿਹਾਸ ! ਕ੍ਰਿਕਟ ਜਗਤ 'ਚ ਅਜਿਹਾ ਕਰਨ...

baba vanga prediction

ਸੱਚ ਹੋ ਗਈ ਬਾਬਾ ਵੇਂਗਾ ਦੀ ਭਵਿੱਖਬਾਣੀ ! ਸੋਨਾ-ਚਾਂਦੀ ਬਾਰੇ ਕਹੀ ਸੀ ਵੱਡੀ ਗੱਲ

pigeon gold chain theft jewelry shop video

ਅਜੀਬੋ-ਗਰੀਬ : ਸੋਨੇ ਦੀ ਚੇਨ ਲੈ ਉੱਡਿਆ ਕਬੂਤਰ! ਬਾਜ਼ਾਰ 'ਚ ਪੈ ਗਈਆਂ ਭਾਜੜਾਂ,...

heavy rain alert 4 days snowfall

ਅਗਲੇ 4 ਦਿਨ ਬੇਹੱਦ ਅਹਿਮ! ਪਵੇਗਾ ਭਾਰੀ ਮੀਂਹ, IMD ਵਲੋਂ ਬਰਫ਼ਬਾਰੀ ਦਾ ਅਲਰਟ ਜਾਰੀ

car dashboard god idols special attention

ਕਾਰ ਦੇ ਡੈਸ਼ਬੋਰਡ 'ਤੇ ਭੁੱਲ ਕੇ ਵੀ ਨਾ ਰੱਖੋ ਅਜਿਹੀ 'ਮੂਰਤੀ', ਨਹੀਂ ਤਾਂ ਹੋ...

upi new rules 2026

UPI ਦੇ ਨਿਯਮਾਂ 'ਚ ਹੋਇਆ ਵੱਡਾ ਬਦਲਾਅ! GPay-PhonePe ਯੂਜ਼ਰਜ਼ 'ਤੇ ਹੋਵੇਗਾ...

icc warning pakistan

ICC ਦੀ ਸਖ਼ਤੀ ਅੱਗੇ ਝੁਕਿਆ ਪਾਕਿਸਤਾਨ! ਭਾਰਤ ਵਿਰੁੱਧ ਮੈਚ ਨੂੰ ਲੈ ਕੇ ਬਦਲੇ ਤੇਵਰ

dhurandhar tops netflix global chart ranks no 1 in pakistan

ਥਿਏਟਰ ਮਗਰੋਂ ਹੁਣ ਨੈੱਟਫਲਿਕਸ 'ਤੇ ਵੀ ਫਿਲਮ 'ਧੁਰੰਦਰ' ਦਾ ਦਬਦਬਾ ! ਪਾਕਿਸਤਾਨ 'ਚ...

mary kom actor sunil thapa passes away

ਮਨੋਰੰਜਨ ਜਗਤ ਤੋਂ ਆਈ ਮੰਦਭਾਗੀ ਖਬਰ; 'Mary Kom' ਫੇਮ ਅਦਾਕਾਰ ਸੁਨੀਲ ਥਾਪਾ ਦੀ...

baraat dancing youth

ਖ਼ੁਸ਼ੀਆਂ ਦੇ ਮਾਹੌਲ 'ਚ ਵਿਛੇ ਸੱਥਰ: ਬਾਰਾਤ 'ਚ ਨੱਚਦੇ ਨੌਜਵਾਨ ਨੂੰ ਦੋਸਤ ਨੇ...

ladli behna not come function names cut

'ਸਮਾਗਮ 'ਚ ਨਾ ਆਏ ਤਾਂ ਨਹੀਂ ਮਿਲਣਗੇ 1500 ਰੁਪਏ', 'ਲਾਡਲੀ ਭੈਣਾਂ' ਨੂੰ...

narendra modi  america  india  trade agreement  make in india

ਅਮਰੀਕਾ ਨਾਲ ਵਪਾਰ ਸਮਝੌਤੇ 'ਤੇ PM ਮੋਦੀ ਦਾ ਪਹਿਲਾ ਬਿਆਨ, Make In India ਬਾਰੇ...

7 players out of the t20 world cup 2026

T20 ਵਰਲਡ ਕੱਪ 'ਚੋਂ ਬਾਹਰ ਹੋਏ 7 ਧਾਕੜ ਖਿਡਾਰੀ, ਸੱਟਾਂ ਨੇ ਤੋੜੇ ਕਈਆਂ ਦੇ ਸੁਪਨੇ

major changes in the indian team for the t20 world cup

T20 ਵਿਸ਼ਵ ਕੱਪ ਲਈ ਭਾਰਤੀ ਟੀਮ 'ਚ ਵੱਡਾ ਫੇਰਬਦਲ, ਇਕ ਹੋਰ ਧਾਕੜ ਖਿਡਾਰੀ ਦੀ ਹੋਈ...

heavy rain alert

7, 8, 9 ਫਰਵਰੀ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ...

the laddus offered as prasad at tirupati

ਬਾਥਰੂਮ ਕਲੀਨਰ ਕੈਮੀਕਲ ਨਾਲ ਬਣੇ ਸਨ ਤਿਰੂਪਤੀ ਪ੍ਰਸਾਦ ਦੇ ਲੱਡੂ, CM ਨਾਇਡੂ ਦਾ...

sun mercury mars venus aquarius gochar 2026 rashifal

4 ਗ੍ਰਹਿਆਂ ਦਾ 'ਮਹਾਮਿਲਨ' ਪਲਟੇਗਾ ਕਿਸਮਤ, ਇਨ੍ਹਾਂ 4 ਰਾਸ਼ੀ ਵਾਲਿਆਂ ਦੇ ਹੱਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਖੇਡ ਦੀਆਂ ਖਬਰਾਂ
    • fielders collision taking catch
      ਟੀ-20 ਵਰਲਡ ਕੱਪ 'ਚ ਟਲਿਆ ਵੱਡਾ ਹਾਦਸਾ! ਮੈਦਾਨ 'ਤੇ ਬੁਰੀ ਤਰ੍ਹਾਂ ਟਕਰਾਏ 2...
    • when will washington sundar join team india revealed captain suryakumar
      ਵਾਸ਼ਿੰਗਟਨ ਸੁੰਦਰ ਕਦੋਂ ਜੁੜਨਗੇ ਟੀਮ ਇੰਡੀਆ ਨਾਲ, ਕਪਤਾਨ ਸੂਰਿਆਕੁਮਾਰ ਨੇ ਕੀਤਾ...
    • t20 wc nz vs afg
      T20 WC NZ vs AFG: ਅਫਗਾਨਿਸਤਾਨ ਨੇ ਛੇ ਵਿਕਟਾਂ 'ਤੇ 182 ਦੌੜਾਂ ਬਣਾਈਆਂ
    • t20 wc  after bumrah  this star batsman is also sick
      T20 WC : ਬੁਮਰਾਹ ਤੋਂ ਬਾਅਦ ਇਹ ਸਟਾਰ ਬੱਲੇਬਾਜ਼ ਵੀ ਬਿਮਾਰ, ਪਹਿਲੇ ਮੈਚ 'ਚ...
    • not kohli dhoni but this indian is the richest cricketer in the world
      ਕੋਹਲੀ-ਧੋਨੀ ਨਹੀਂ ਸਗੋਂ ਇਹ ਭਾਰਤੀ ਹੈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟਰ, ਨਹੀਂ...
    • lovlina and sachin among 12 indians to challenge for gold in boxing
      ਲਵਲੀਨਾ ਤੇ ਸਚਿਨ ਬਾਕਸੈਮ ’ਚ ਸੋਨ ਤਮਗੇ ਲਈ ਚੁਣੌਤੀ ਪੇਸ਼ ਕਰਨ ਵਾਲੇ 12 ਭਾਰਤੀਆਂ...
    • big dream to play international cricket in afghanistan  rashid khan
      ਅਫਗਾਨਿਸਤਾਨ ’ਚ ਕੌਮਾਂਤਰੀ ਕ੍ਰਿਕਟ ਖੇਡਣ ਦਾ ਸੁਪਨਾ WC ਖੇਡਣ ਤੋਂ ਵੀ ਵੱਡਾ :...
    • sergio gor cricket world cup
      ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਲਿਆ India vs USA ਵਿਸ਼ਵ ਕੱਪ ਮੈਚ ਦਾ ਮਜ਼ਾ !...
    • suryakumar yadav  s explosive performance
      ਸੂਰਿਆਕੁਮਾਰ ਯਾਦਵ ਦਾ ਧਮਾਕੇਦਾਰ ਪ੍ਰਦਰਸ਼ਨ, 20ਵੇਂ ਓਵਰ 'ਚ ਛੱਕਿਆਂ ਦੇ ਮਾਮਲੇ...
    • t20 world cup 2026
      ਭਾਰਤ ਦੀ T20 World Cup 'ਚ ਜੇਤੂ ਸ਼ੁਰੂਆਤ, USA ਨੂੰ 29 ਦੌੜਾਂ ਨਾਲ ਹਰਾਇਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +