ਚੰਡੀਗੜ੍ਹ (ਲਲਨ)— ਟੀ-20 ਸਯੱਦ ਮੁਸ਼ਤਾਕ ਅਲੀ ਟਰਾਫੀ ਲਈ ਹਰਭਜਨ ਸਿੰਘ ਨੂੰ ਪੰਜਾਬ ਟੀਮ ਦੀ ਕਮਾਨ ਸੌਂਪੀ ਗਈ ਹੈ। ਪੰਜਾਬ ਦੀ ਟੀਮ ਇਸ ਤਰ੍ਹਾਂ ਹੈ : ਮਨਦੀਪ ਸਿੰਘ, ਮਨਨ ਵੋਹਰਾ, ਸ਼ੁਭਮਨ ਗਿੱਲ, ਗੁਰਕੀਰਤ ਸਿੰਘ ਮਾਨ, ਅਨਮੋਲ ਪ੍ਰੀਤ ਸਿੰਘ, ਸ਼ਰਦ ਲੂੰਬਾ, ਪ੍ਰਭਸਿਮਨਰ ਸਿੰਘ (ਵਿਕਟਕੀਪਰ), ਮਨਪ੍ਰੀਤ ਸਿੰਘ ਗਰੇਵਾਲ, ਬਲਤੇਜ ਸਿੰਘ, ਵਰਿੰਦਰ ਸਰਾਂ ਤੇ ਸੰਦੀਪ ਸ਼ਰਮਾ।
ਭਾਰਤ ਦਾ 12 ਸਾਲਾ ਲਿਆਨ ਬਣਿਆ ਇੰਟਰਨੈਸ਼ਨਲ ਮਾਸਟਰ
NEXT STORY