ਹਾਂਗਜ਼ੂ–ਭਾਰਤ ਦੀ ਹਰਮਿਲਨ ਬੈਂਸ ਨੇ ਆਪਣੀ ਮਾਂ ਦੇ ਪ੍ਰਦਰਸ਼ਨ ਨੂੰ 21 ਸਾਲ ਬਾਅਦ ਦੁਹਰਾਉਂਦੇ ਹੋਏ ਏਸ਼ੀਆਈ ਖੇਡਾਂ ’ਚ ਬੁੱਧਵਾਰ ਨੂੰ ਮਹਿਲਾਵਾਂ ਦੀ 800 ਮੀਟਰ ਦੌੜ ਵਿਚ ਚਾਂਦੀ ਤਮਗਾ ਜਿੱਤਿਆ। ਪੰਜਾਬ ਦੀ 25 ਸਾਲਾ ਹਰਮਿਲਨ ਨੇ 2:03.20 ਸੈਕੰਡ ਦਾ ਸਮਾਂ ਕੱਢਿਆ।
ਇਹ ਵੀ ਪੜ੍ਹੋ- ਏਸ਼ੀਆਈ ਖੇਡਾਂ 2023 : ਨੀਰਜ ਨੇ ਫਿਰ ਰਚਿਆ ਇਤਿਹਾਸ, ਭਾਰਤ ਦੀ ਝੋਲੀ ਪਾਇਆ ਇਕ ਹੋਰ ਗੋਲਡ
ਸ਼੍ਰੀਲੰਕਾ ਦੀ ਤਾਰੁਸ਼ੀ ਦਿਸਾਨਾਯਕਾ ਨੇ 2:03.20 ਸੈਕੰਡ ਦਾ ਸਮਾਂ ਕੱਢ ਕੇ ਸੋਨ ਤਮਗਾ ਜਿੱਤਿਆ। ਚੀਨ ਦੀ ਚੁੰਯੁ ਵਾਂਗ ਨੂੰ ਕਾਂਸੀ ਤਮਗਾ ਮਿਲਿਆ। ਬੈਂਸ ਨੇ ਮਹਿਲਾਵਾਂ ਦੀ 1500 ਮੀਟਰ ਰੇਸ ਵਿਚ ਵੀ ਚਾਂਦੀ ਤਮਗਾ ਜਿੱਤਿਆ ਸੀ। ਭਾਰਤ ਦੀ ਚੰਦਾ 800 ਮੀਟਰ ਵਿਚ 7ਵੇਂ ਸਥਾਨ ’ਤੇ ਰਹੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਏਸ਼ੀਆਈ ਖੇਡਾਂ: ਦੀਪਿਕਾ-ਹਰਿੰਦਰ ਨੇ ਸਕੁਐਸ਼ 'ਚ ਮਿਕਸਡ ਟੀਮ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ
NEXT STORY