Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, APR 05, 2026

    3:33:38 AM

  • pakistani defense minister khawaja asif  s taunt

    'ਭਾਰਤ ਨੇ ਕੁਝ ਕੀਤਾ ਤਾਂ ਕੋਲਕਾਤਾ 'ਤੇ ਕਰਾਂਗੇ...

  • roshan healthcare ayurvedic treatment

    ਅੰਦਰੂਨੀ ਕਮਜ਼ੋਰੀ ਹੋਵੇ ਜਾਂ ਸ਼ੁਕਰਾਣੂ ਸਮੱਸਿਆ, ਬੱਸ...

  • 5 accused arrested in grenade attack on bjp office

    ਭਾਜਪਾ ਦਫ਼ਤਰ ’ਤੇ ਗ੍ਰੇਨੇਡ ਹਮਲੇ ਦੇ 5 ਮੁਲਜ਼ਮ...

  • iran revolutionary guard struck two us black hawk helicopters

    ਟਰੰਪ ਦੀ ਧਮਕੀ ਦਰਮਿਆਨ ਈਰਾਨ ਦਾ ਵੱਡਾ ਦਾਅਵਾ! US...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Jalandhar
  • ਆਈ. ਪੀ. ਐੱਲ. ਟੀਮਾਂ ਵਲੋਂ ਰਿਲੀਜ਼ ਕੀਤੇ ਗਏ ਖਿਡਾਰੀਆਂ ਦੀ ਇਹ ਹੈ ਸੂਚੀ

SPORTS News Punjabi(ਖੇਡ)

ਆਈ. ਪੀ. ਐੱਲ. ਟੀਮਾਂ ਵਲੋਂ ਰਿਲੀਜ਼ ਕੀਤੇ ਗਏ ਖਿਡਾਰੀਆਂ ਦੀ ਇਹ ਹੈ ਸੂਚੀ

  • Updated: 15 Nov, 2019 09:36 PM
Jalandhar
here is a list of players released by ipl teams
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ- ਆਈ. ਪੀ. ਐੱਲ. ਦੇ 13ਵੇਂ ਸੈਸ਼ਨ ਲਈ 19 ਦਸੰਬਰ ਨੂੰ ਕੋਲਕਾਤਾ ਵਿਚ ਹੋਣ ਵਾਲੀ ਨੀਲਾਮੀ ਤੋਂ ਪਹਿਲਾਂ 8 ਟੀਮਾਂ ਨੇ ਸ਼ੁੱਕਰਵਾਰ ਨੂੰ ਰਿਟੇਨ ਕੀਤੇ ਖਿਡਾਰੀਆਂ ਤੇ ਰਿਲੀਜ਼ ਕੀਤੇ ਗਏ ਖਿਡਾਰੀਆਂ ਦਾ ਐਲਾਨ ਕਰ ਦਿੱਤਾ। ਖਿਡਾਰੀਆਂ ਦੇ ਕਰਾਰ ਨੂੰ ਵਧਾਉਣ ਦਾ ਐਲਾਨ ਦੀ ਅੱਜ ਆਖਰੀ ਮਿਤੀ ਸੀ, ਜਿਸ ਤੋਂ ਬਾਅਦ 8 ਟੀਮਾਂ ਦੀ ਰੂਪ-ਰੇਖ ਸਪੱਸ਼ਟ ਹੋ ਗਈ ਹੈ ਕਿ ਉਨ੍ਹਾਂ ਨੂੰ ਨੀਲਾਮੀ ਵਿਚ ਕਿੰਨੇ ਖਿਡਾਰੀ ਖਰੀਦਣੇ ਹਨ ਤੇ ਉਨ੍ਹਾਂ 'ਤੇ ਕਿੰਨਾ ਖਰਚ ਕਰਨਾ ਪਵੇਗਾ।  ਅੱਠ ਟੀਮਾਂ ਨੇ ਕੁਲ 35 ਵਿਦੇਸ਼ੀ ਖਿਡਾਰੀਆਂ ਸਮੇਤ 127 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ, ਜਦਕਿ ਨੀਲਾਮੀ ਵਿਚ 29 ਵਿਦੇਸ਼ੀ ਖਿਡਾਰੀਆਂ ਸਮੇਤ 73 ਖਿਡਾਰੀਆਂ ਨੂੰ ਖਰੀਦਣ 'ਤੇ ਬੋਲੀ ਲੱਗੇਗੀ। ਅੱਠੇ ਟੀਮਾਂ 472.35 ਕਰੋੜ ਰੁਪਏ ਖਰਚ ਕਰ ਚੁੱਕੀਆਂ ਹਨ ਤੇ ਨੀਲਾਮੀ ਵਿਚ ਖਰੀਦ ਲਈ ਉਨ੍ਹਾਂ ਕੋਲ 207.65 ਕਰੋੜ ਰੁਪਏ ਦਾ ਪਰਸ ਬਚਿਆ ਹੈ।
ਆਈ. ਪੀ. ਐੱਲ. ਟੀਮਾਂ ਵਲੋਂ ਬਰਕਰਾਰ ਰੱਖੇ ਗਏ ਤੇ ਰਿਲੀਜ਼ ਕੀਤੇ ਗਏ ਖਿਡਾਰੀ—
ਕਿੰਗਜ਼ ਇਲੈਵਨ ਪੰਜਾਬ ਨੇ ਮਿਲਰ ਅਤੇ ਕਿਊਰਾਨ ਨੂੰ ਕੀਤਾ ਰਿਲੀਜ਼, ਗੇਲ ਨੂੰ ਰੱਖਿਆ ਬਰਕਰਾਰ—ਕਿੰਗਜ਼ ਇਲੈਵਨ ਪੰਜਾਬ ਨੇ ਦੱਖਣੀ ਅਫਰੀਕਾ ਦੇ ਧਮਾਕੇਦਾਰ ਬੱਲੇਬਾਜ਼ ਡੇਵਿਡ ਮਿਲਰ ਨੂੰ 8 ਆਈ. ਪੀ. ਐੱਲ. ਸੈਸ਼ਨਾਂ ਤੋਂ ਬਾਅਦ, ਜਦਕਿ ਉਸ ਦੇ ਨਾਲ ਇੰਗਲੈਂਡ ਦੇ ਸੈਮ ਕਿਊਰਾਨ ਤੇ ਆਸਟਰੇਲੀਆਈ ਤੇਜ਼ ਗੇਂਦਬਾਜ਼ ਐਂਡ੍ਰਿਊ ਟਾਈ ਨੂੰ ਵੀ ਰਿਲੀਜ਼ ਕਰ ਦਿੱਤਾ ਹੈ। ਟੀਮ ਨੇ ਜਿਨ੍ਹਾਂ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ, ਉਨ੍ਹਾਂ 'ਚ ਵੈਸਟਇੰਡੀਜ਼ ਦਾ ਮਹਾਨ ਬੱਲੇਬਾਜ਼ 40 ਸਾਲਾ ਖਿਡਾਰੀ ਕ੍ਰਿਸ ਗੇਲ ਸ਼ਾਮਲ ਹੈ, ਜਿਸ ਨੂੰ ਦੋ ਵਾਰ ਨਾ ਵਿਕਣ ਤੋਂ ਬਾਅਦ ਪੰਜਾਬ ਨੇ 2018 ਆਈ. ਪੀ. ਐੱਲ. ਤੋਂ ਪਹਿਲਾਂ ਦੋ ਕਰੋੜ ਰੁਪਏ ਦੇ ਬੇਸ ਪ੍ਰਾਈਸ 'ਚ ਖਰੀਦਿਆ ਸੀ।
ਦਿੱਲੀ ਨੇ ਬਰਕਰਾਰ ਰੱਖੇ 14 ਖਿਡਾਰੀ, 9 ਰਿਲੀਜ਼ : ਦਿੱਲੀ ਕੈਪੀਟਲਸ ਨੇ ਟੂਰਨਾਮੈਂਟ ਦੇ 2020 ਸੈਸ਼ਨ ਲਈ 14 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ, ਜਦਕਿ 9 ਖਿਡਾਰੀਆਂ ਨੂੰ ਰਿਲੀਜ਼ ਕਰ ਦਿੱਤਾ ਹੈ।  ਬਰਕਰਾਰ ਖਿਡਾਰੀਆਂ 'ਚ ਸ਼ਿਖਰ ਧਵਨ, ਪ੍ਰਿਥਵੀ ਸ਼ਾਹ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਇਸ਼ਾਂਤ ਸ਼ਰਮਾ, ਅਜਿੰਕਯ ਰਹਾਨੇ, ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਅਮਿਤ ਮਿਸ਼ਰਾ, ਹਰਸ਼ਲ ਪਟੇਲ, ਆਵੇਸ਼ ਖਾਨ, ਕੈਗਿਸੋ ਰਬਾਡਾ, ਕੀਮੋ ਪੌਲ ਤੇ ਦੀਪ ਲਾਮੀਚਾਨੇ। ਰਿਲੀਜ਼ ਖਿਡਾਰੀਆਂ ਵਿਚ ਹਨੁਮਾ ਵਿਹਾਰੀ, ਜਲਜ ਸਕਸੈਨਾ, ਮਨਜੋਤ ਕਾਲੜਾ, ਅੰਕੁਸ਼ ਬੈਂਸ, ਨਾਥੂ ਸਿੰਘ, ਬੰਡਾਰੂ ਅਯੱਪਾ, ਕ੍ਰਿਸ ਮੌਰਿਸ, ਕੌਲਿਨ ਇੰਗ੍ਰਾਮ ਤੇ ਕੌਲਿਨ ਮੁਨਰੋ ਸ਼ਾਮਲ ਹਨ।  ਦਿੱਲੀ ਨੇ ਇਸ ਸੈਸ਼ਨ ਵਿਚ ਆਰ. ਅਸ਼ਵਿਨ ਨੂੰ ਕਿੰਗਜ਼ ਇਲੈਵਨ ਪੰਜਾਬ ਤੇ ਅਜਿੰਕਯ ਰਹਾਨੇ ਨੂੰ ਰਾਜਸਥਾਨ ਰਾਇਲਜ਼ ਤੋਂ ਲਿਆ ਸੀ।
ਕੋਲਕਾਤਾ ਨੇ ਉਥੱਪਾ ਤੇ ਲਿਨ ਨੂੰ ਕੀਤਾ ਰਿਲੀਜ਼ :ਦੋ ਵਾਰ ਦੀ ਜੇਤੂ ਟੀਮ ਕੋਲਕਾਤਾ ਨਾਈਟ ਰਾਈਡਰਜ਼ ਨੇ ਅਗਲੇ ਸੈਸ਼ਨ ਤੋਂ ਪਹਿਲਾਂ ਲੰਬੇ ਸਮੇਂ ਤਕ ਟੀਮ ਵਿਚ ਰਹੇ ਵਿਕਟਕੀਪਰ ਬੱਲੇਬਾਜ਼ ਰੌਬਿਨ ਉਥੱਪਾ ਤੇ ਸਲਾਮੀ ਬੱਲੇਬਾਜ਼ ਕ੍ਰਿਸ ਲਿਨ ਨੂੰ ਰਿਲੀਜ਼ ਕਰ ਦਿੱਤਾ ਹੈ। ਇਨ੍ਹਾਂ ਤੋਂ ਇਲਾਵਾ ਕੋਲਕਾਤਾ ਨੇ ਐਨਰਿਚ ਨੋਟਰਜੇ, ਕਾਰਲੋਸ ਬ੍ਰੈੱਥਵੇਟ, ਜੋ ਡੈਨਲੀ, ਕੇ. ਸੀ. ਕਰੀਅੱਪਾ, ਮੈਟ ਕੈਲੀ, ਨਿਖਿਲ ਨਾਇਕ, ਪਿਊਸ਼ ਚਾਵਲਾ, ਪ੍ਰਿਥਵੀ ਰਾਜ ਯਾਰਾ ਤੇ ਸ਼੍ਰੀਕਾਂਤ ਮੁੰਡੇ ਨੂੰ ਰਿਲੀਜ਼ ਕੀਤਾ ਹੈ, ਜਦਕਿ ਆਂਦ੍ਰੇ ਰਸੇਲ, ਦਿਨੇਸ਼ ਕਾਰਤਿਕ, ਹੈਨਰੀ ਗੁਰਨੀ, ਕਮਲੇਸ਼ ਨਾਗਰਕੋਟੀ, ਕੁਲਦੀਪ ਯਾਦਵ, ਲਾਕੀ ਫਰਗਿਊਸਨ, ਨਿਤਿਸ਼ ਰਾਣਾ, ਪ੍ਰਸਿੱਧ ਕ੍ਰਿਸ਼ਣਾ, ਰਿੰਕੂ ਸਿੰਧੂ, ਸੰਦੀਪ ਵਾਰੀਅਰ, ਸ਼ਿਵਮ ਮਾਵੀ, ਸ਼ੁਭਮਨ ਗਿੱਲ, ਸਿਦੇਸ਼ ਲਾਡ ਤੇ ਸੁਨੀਲ ਨਾਰਾਇਣ ਨੂੰ ਰਿਟੇਨ ਕੀਤਾ ਹੈ।
ਬੈਂਗਲੁਰੂ ਨੇ ਸਟੇਨ ਸਮੇਤ 12 ਖਿਡਾਰੀਆਂ ਨੂੰ ਕੀਤਾ ਰਿਲੀਜ਼ :ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੰਜਰਜ਼ ਬੈਂਗਲੁਰੂ ਨੇ  2020 ਸੈਸ਼ਨ ਦੀ ਨੀਲਾਮੀ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਸਮੇਤ 12 ਖਿਡਾਰੀਆਂ ਨੂੰ ਰਿਲੀਜ਼ ਕਰ ਦਿੱਤਾ।  ਬੈਂਗਲੁਰੂ ਨੇ ਵਿਰਾਟ ਕੋਹਲੀ ਤੋਂ ਇਲਾਵਾ ਮੁਹੰਮਦ ਸਿਰਾਜ, ਨਵਦੀਪ ਸੈਣੀ, ਦੇਵਦੱਤ ਪੱਡੀਕਲ, ਪਾਰਥਿਵ ਪਟੇਲ, ਪਵਨ ਨੇਗੀ, ਉਮੇਸ਼ ਯਾਦਵ, ਵਾਸ਼ਿੰਗਟਨ ਸੁੰਦਰ, ਗੁਰਕੀਰਤ ਸਿੰਘ, ਸ਼ਿਵਮ ਦੂਬੇ, ਮੋਇਨ ਅਲੀ, ਯੁਜਵੇਂਦਰ ਚਾਹਲ ਤੇ ਏ. ਬੀ. ਡਿਵਿਲੀਅਰਸ ਨੂੰ ਰਿਟੇਨ ਕੀਤਾ ਹੈ, ਜਦਕਿ ਅਕਸ਼ਦੀਪ ਨਾਥ, ਕੌਲਿਨ ਡੀ ਗ੍ਰੈਂਡਹੋਮ, ਡੇਲ ਸਟੇਨ, ਹੈਨਰਿਕ ਕਲਾਸੇਨ, ਹਿੰਮਤ ਸਿੰਘ, ਕੁਲਵੰਤ ਖੋਜਰੋਲੀਆ, ਮਾਰਕਸ ਸਟੋਇੰਸ, ਮਿਲਿੰਦ ਕੁਮਾਰ, ਨਾਥਨ ਕਾਲਟਰ ਨਾਈਲ, ਪ੍ਰਯਾਰ ਰੇ ਬਰਮਨ, ਸ਼ਿਮਰੋਨ ਹੈੱਟਮਾਇਰ ਤੇ ਟਿਮ ਸਾਊਥੀ ਨੂੰ ਰਿਲੀਜ਼ ਕੀਤਾ ਹੈ।
ਮੁੰਬਈ ਦੀ ਕੋਰ ਟੀਮ ਬਰਕਰਾਰ, ਯੁਵਰਾਜ ਸਮੇਤ 12 ਖਿਡਾਰੀ ਰਿਲੀਜ਼ —ਚਾਰ ਵਾਰ ਦੇ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਟੂਰਨਾਮੈਂਟ ਦੇ ਅਗਲੇ ਸੈਸ਼ਨ ਤੋਂ ਪਹਿਲਾਂ ਆਪਣੀ ਕੋਰ ਟੀਮ ਨੂੰ ਬਰਕਰਾਰ ਰੱਖਿਆ ਹੈ, ਜਦਕਿ ਆਲਰਾਊਂਡਰ ਯੁਵਰਾਜ ਸਿੰਘ ਸਮੇਤ 12 ਖਿਡਾਰੀਆ ਨੂੰ ਰਿਲੀਜ਼ ਕਰ ਦਿੱਤਾ ਹੈ।  ਬਰਕਰਾਰ ਰੱਖੇ ਗਏ ਖਿਡਾਰੀ : ਰੋਹਿਤ ਸ਼ਰਮਾ, ਹਾਰਦਿਕ ਪੰਡਯਾ, ਜਸਪ੍ਰੀਤ ਬੁਮਰਾਹ, ਕਰੁਣਾਲ ਪੰਡਯਾ, ਈਸ਼ਾਨ ਕਿਸ਼ਨ, ਸੂਰਯ ਕੁਮਾਰ ਯਾਦਵ, ਰਾਹੁਲ ਚਾਹੁਰ, ਅਨਮੋਲਪ੍ਰੀਤ ਸਿੰਘ, ਜਯੰਤ ਯਾਦਵ, ਆਦਿੱਤਿਆ ਤਾਰੇ, ਅਨੁਕੂਲ ਰਾਏ, ਧਵਲ ਕੁਲਕਰਨੀ, ਕਵਿੰਟਨ ਡੀ ਕੌਕ, ਕੀਰੋਨ ਪੋਲਾਰਡ, ਸ਼ੇਰਫੇਨ ਰੁਦਰਫੋਰਡ, ਲਸਿਥ ਮਲਿੰਗਾ, ਮਿਸ਼ੇਲ ਮੈਕਲੇਨਘਨ ਤੇ ਟ੍ਰੇਂਟ ਬੋਲਟ। ਰਿਲੀਜ਼ ਕੀਤੇ ਗਏ ਖਿਡਾਰੀ : ਐਵਿਨ ਲੂਈਸ, ਐਡਮ ਮਿਲਨੇ, ਜੈਸਨ ਬਹਿਰਨਡ੍ਰੌਫ, ਬਿਊਰਨ ਹੈਂਡ੍ਰਿਕਸ, ਯੁਵਰਾਜ ਸਿੰਘ, ਮਯੰਕ ਮਾਰਕੰਡੇ,  ਬਰਿੰਦਰ ਸਰਾਂ, ਰਾਸ਼ਿਖ ਸਲਾਮ, ਪੰਕਜ ਜਸਵਾਲ, ਸਿਦੇਸ਼ ਲਾਡ ਤੇ ਅਲਜਾਰੀ ਜੋਸਫ।
ਚੇਨਈ ਨੇ ਬਿਲਿੰਗਸ, ਵਿਲੀ ਤੇ ਮੋਹਿਤ ਨੂੰ ਕੀਤਾ ਰਿਲੀਜ਼ :  ਚੇਨਈ ਸੁਪਰ ਕਿੰਗਜ਼ ਨੇ ਅਗਲੇ ਸੈਸ਼ਨ ਲਈ ਸੈਮ ਬਿਲਿੰਗਸ ਤੇ ਡੇਵਿਡ ਵਿਲੀ ਤੋਂ ਇਲਾਵਾ ਮੋਹਿਤ ਸਮੇਤ 3 ਭਾਰਤੀ ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ। ਬਰਕਰਾਰ ਖਿਡਾਰੀ : ਮਹਿੰਦਰ ਸਿੰਘ ਧੋਨੀ, ਸੁਰੇਸ਼ ਰੈਨਾ, ਰਵਿੰਦਰ ਜਡੇਜਾ, ਹਰਭਜਨ ਸਿੰਘ, ਅੰਬਾਤੀ ਰਾਇਡੂ, ਮੁਰਲੀ ਵਿਜੇ, ਕੇਦਾਰ ਜਾਧਵ, ਦੀਪਕ ਚਾਹਰ, ਸ਼ਾਰਦੁਲ ਠਾਕੁਰ, ਵੈਸਟਇੰਡੀਜ਼ ਦੇ ਆਲਰਾਊਂਡਰ ਡਵੇਨ ਬ੍ਰਾਵੋ ਤੇ ਆਸਟਰੇਲੀਆਈ ਆਲਰਾਊਂਡਰ ਸ਼ੇਨ ਵਾਟਸਨ ਵੀ ਸ਼ਾਮਲ ਹਨ।
ਹੈਦਰਾਬਾਦ ਨੇ ਛੱਡਿਆ ਸ਼ਾਕਿਬ ਅਲ ਹਸਨ ਦਾ ਸਾਥ :ਮੈਚ ਫਿਕਸਿੰਗ ਲਈ ਸੰਪਰਕ ਕੀਤੇ ਜਾਣ ਦੀ ਗੱਲ ਆਈ. ਸੀ. ਸੀ. ਨੂੰ ਨਾ ਦੱਸਣ ਕਾਰਣ ਦੋ ਸਾਲ ਦੀ ਪਾਬੰਦੀ ਝੱਲ ਰਹੇ ਬੰਗਲਾਦੇਸ਼ੀ ਆਲਰਾਊਂਡਰ ਸ਼ਾਕਿਬ ਅਲ ਹਸਨ ਨੂੰ ਆਈ. ਪੀ. ਐੱਲ. ਟੀਮ ਸਨਰਾਈਜ਼ਰਸ ਹੈਦਰਾਬਾਦ ਨੇ ਅਗਲੇ ਸੈਸ਼ਨ ਲਈ ਰਿਲੀਜ਼ ਕਰ ਦਿੱਤਾ ਹੈ। ਹੈਦਰਾਬਾਦ ਨੇ ਸ਼ਾਕਿਬ ਦੇ ਨਾਲ-ਨਾਲ ਦੀਪਕ ਹੁੱਡਾ, ਮਾਰਟਿਨ ਗਪਟਿਲ, ਯੂਸਫ ਪਠਾਨ ਅਤੇ ਰਿਕੀ ਭੂਈ ਨੂੰ ਵੀ ਰਿਲੀਜ਼ ਕੀਤਾ ਹੈ।  ਉਸ ਨੇ ਅਭਿਸ਼ੇਕ ਸ਼ਰਮਾ, ਬਾਸਿਲ ਥਾਂਪੀ, ਭੁਵਨੇਸ਼ਵਰ ਕੁਮਾਰ, ਬਿਲੀ ਸਟੇਨਲੇਕ, ਡੇਵਿਡ ਵਾਰਨਰ, ਜਾਨੀ ਬੇਅਰਸਟੋ, ਕੇਨ ਵਿਲੀਅਮਸਨ, ਮਨੀਸ਼ ਪਾਂਡੇ, ਮੁਹੰਮਦ ਨਬੀ, ਰਾਸ਼ਿਦ ਖਾਨ, ਸੰਦੀਪ ਸ਼ਰਮਾ, ਸ਼ਾਹਬਾਜ਼ ਨਦੀਮ, ਸ਼੍ਰੀਵਤਸ ਗੋਸਵਾਮੀ, ਸਿਧਾਰਥ ਕੌਲ, ਸੱਯਦ ਖਲੀਲ ਅਹਿਮਦ, ਟੀ. ਨਟਰਾਜਨ, ਵਿਜੇ ਸ਼ੰਕਰ ਅਤੇ ਰਿਧੀਮਾਨ ਸਾਹਾ ਨੂੰ ਰਿਟੇਨ ਕੀਤਾ ਹੈ।
2020 'ਚ ਰਾਜਸਥਾਨ ਦੀ ਕਪਤਾਨੀ ਕਰੇਗਾ ਸਮਿਥ :ਦੁਨੀਆ ਦਾ ਨੰਬਰ ਇਕ ਟੈਸਟ ਬੱਲੇਬਾਜ਼ ਆਸਟਰੇਲੀਆ ਦਾ ਸਟੀਵ ਸਮਿਥ ਆਈ. ਪੀ. ਐੱਲ. ਦੇ 2020 ਵਿਚ ਹੋਣ ਵਾਲੇ 13ਵੇਂ ਸੈਸ਼ਨ ਵਿਚ ਰਾਜਸਥਾਨ ਰਾਇਲਜ਼ ਟੀਮ ਦੀ ਕਪਤਾਨੀ ਕਰੇਗਾ। ਰਾਜਸਥਾਨ ਨੇ ਸਮਿਥ, ਸੰਜੂ ਸੈਮਸਨ, ਜੋਫਰਾ ਆਰਚਰ, ਬੇਨ ਸਟੋਕਸ, ਜੋਸ ਬਟਲਰ, ਰਿਆਨ ਪਰਾਗ, ਸ਼ਸ਼ਾਂਕ ਸਿੰਘ, ਸ਼੍ਰੇਅਸ ਗੋਪਾਲ, ਮਹਿਪਾਲ ਲੋਮਰੋਰ, ਵਰੁਣ ਆਰੋਨ ਅਤੇ ਮਨਨ ਵੋਹਰਾ ਨੂੰ ਬਰਕਰਾਰ ਰੱਖਿਆ ਹੈ ਜਦਕਿ ਐਸ਼ਟਨ ਟਰਨਰ, ਓਸ਼ਾਨੇ ਥਾਮਸ, ਜੈਦੇਵ ਉਨਾਦਕਤ, ਰਾਹੁਲ ਤ੍ਰਿਪਾਠੀ, ਸਟੂਅਰਟ ਬਿੰਨੀ, ਲਿਆਮ ਲਿਵਿੰਗਸਟੋਨ ਅਤੇ ਸੁਦੇਸ਼ਨ ਮਿਥੁਨ ਨੂੰ ਰਿਲੀਜ਼ ਕੀਤਾ ਹੈ। ਉਸ ਨੇ ਚੋਟੀ ਦੇ ਬੱਲੇਬਾਜ਼ ਅਜਿੰਕਯ ਰਹਾਨੇ ਨੂੰ ਦਿੱਲੀ ਕੈਪਟੀਲਸ ਲਈ ਰਿਲੀਜ਼ ਕੀਤਾ ਅਤੇ ਦਿੱਲੀ ਤੋਂ ਉਸ ਨੇ ਮਯੰਕ ਮਾਰਕੰਡੇ ਅਤੇ ਆਲਰਾਊਂਡਰ ਰਾਹੁਲ ਤਵੇਤੀਆ ਨੂੰ ਲਿਆ ਹੈ।
ਇਸ ਟੀਮ ਦੇ ਇੰਨੇ ਖਿਡਾਰੀ ਕੀਤੇ ਰਿਟੇਨ
ਚੇਨਈ ਸੁਪਰ ਕਿੰਗਸ— 20
ਦਿੱਲੀ ਕੈਪੀਟਲਸ— 14
ਕਿੰਗਸ ਇਲੈਵਨ ਪੰਜਾਬ— 16
ਕੋਲਕਾਤਾ ਨਾਈਟ ਰਾਈਡਰਸ— 14
ਮੁੰਬਈ ਇੰਡੀਅਨਸ— 18
ਰਾਜਸਥਾਨ ਰਾਇਲਜ਼— 14
ਰਾਇਲ ਚੈਲੰਜ਼ਰਸ ਬੈਂਗਲੁਰੂ— 13
ਸਨਰਾਈਜ਼ਰਸ ਹੈਦਰਾਬਾਦ— 18
ਇੰਨੇ ਖਿਡਾਰੀ ਖਰੀਦਣੇ ਹੋਣਗੇ
ਚੇਨਈ ਸੁਪਰ ਕਿੰਗਸ— 5
ਦਿੱਲੀ ਕੈਪੀਟਲਸ— 11
ਕਿੰਗਸ ਇਲੈਵਨ ਪੰਜਾਬ— 9
ਕੋਲਕਾਤਾ ਨਾਈਟ ਰਾਈਡਰਸ— 11
ਮੁੰਬਈ ਇੰਡੀਅਨਸ— 7
ਰਾਜਸਥਾਨ ਰਾਇਲਜ਼— 11
ਰਾਇਲ ਚੈਲੰਜ਼ਰਸ ਬੈਂਗਲੁਰੂ— 12
ਸਨਰਾਈਜ਼ਰਸ ਹੈਦਰਾਬਾਦ— 7
ਇੰਨੇ ਪੈਸੇ ਬਚੇ
ਚੇਨਈ ਸੁਪਰ ਕਿੰਗਸ— 14.60 ਕਰੋੜ ਰੁਪਏ।
ਦਿੱਲੀ ਕੈਪੀਟਲਸ— 27.85 ਕਰੋੜ ਰੁਪਏ।
ਕਿੰਗਸ ਇਲੈਵਨ ਪੰਜਾਬ— 42.70 ਕਰੋੜ ਰੁਪਏ।
ਕੋਲਕਾਤਾ ਨਾਈਟ ਰਾਈਡਰਸ— 35.65 ਕਰੋੜ ਰੁਪਏ।
ਮੁੰਬਈ ਇੰਡੀਅਨਸ— 13.05 ਕਰੋੜ ਰੁਪਏ।
ਰਾਜਸਥਾਨ ਰਾਇਲਜ਼— 28.90 ਕਰੋੜ ਰੁਪਏ।
ਰਾਇਲ ਚੈਲੰਜ਼ਰਸ ਬੈਂਗਲੁਰੂ— 27.90 ਕਰੋੜ ਰੁਪਏ।
ਸਨਰਾਈਜ਼ਰਸ ਹੈਦਰਾਬਾਦ— 17 ਕਰੋੜ ਰੁਪਏ।

  • Indian Premier League
  • players
  • list ਇੰਡੀਅਨ ਪ੍ਰੀਮੀਅਰ ਲੀਗ
  • ਖਿਡਾਰੀਆਂ
  • ਸੂਚੀ

9 ਭਾਰਤੀ ਗੋਲਫਰ ਸਾਂਝੇ ਤੌਰ 'ਤੇ ਪੰਜਵੇਂ ਸਥਾਨ 'ਤੇ

NEXT STORY

Stories You May Like

  • rishabh pant will bat at number three in the ipl
    ਆਈ. ਪੀ. ਐੱਲ. ’ਚ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰੇਗਾ ਰਿਸ਼ਭ ਪੰਤ
  • girl  s body found in pg room
    ਪੀ. ਜੀ. ਦੇ ਕਮਰੇ 'ਚੋਂ ਕੁੜੀ ਦੀ ਲਾਸ਼ ਬਰਾਮਦ, ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ
  • plane crashes in america
    ਅਮਰੀਕਾ 'ਚ ਜਹਾਜ਼ ਕ੍ਰੈਸ਼, ਐਮਰਜੈਂਸੀ ਬਚਾਅ ਟੀਮਾਂ ਤਾਇਨਾਤ
  • punjab big news for drinkers
    ਪੰਜਾਬ: ਪਿਆਕੜਾਂ ਲਈ ਵੱਡੀ ਖ਼ਬਰ, ਸ਼ਰਾਬ ਦੀਆਂ ਕੀਮਤਾਂ 'ਚ ਵਾਧਾ, ਠੇਕਿਆਂ 'ਤੇ ਆਈ ਨਵੀਂ ਸੂਚੀ
  • jeff bezos makes a big jump  know the ranking of the world  s richest people
    ਅਰਬਪਤੀਆਂ ਦੀ ਸੂਚੀ 'ਚ ਵੱਡਾ ਉਲਟਫੇਰ: ਜੈੱਫ ਬੇਜ਼ੋਸ ਨੇ ਮਾਰੀ ਵੱਡੀ ਬਾਜ਼ੀ, ਜਾਣੋ ਦੁਨੀਆ ਦੇ ਅਮੀਰਾਂ ਦੀ ਰੈਂਕਿੰਗ
  • ipl 2026  these 4 teams will reach the playoffs
    IPL 2026: ਪਲੇਅ-ਆਫ 'ਚ ਪਹੁੰਚਣਗੀਆਂ ਇਹ 4 ਟੀਮਾਂ ਪਰ RCB, ਕੇਵਿਨ ਪੀਟਰਸਨ ਨੇ ਕੀਤੀ ਭਵਿੱਖਬਾਣੀ
  • bjp  puducherry assembly elections  candidate list
    ਭਾਜਪਾ ਨੇ ਪੁਡੂਚੇਰੀ ਵਿਧਾਨ ਸਭਾ ਚੋਣਾਂ ਲਈ 9 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
  • bjp  11 candidates  third list
    ਕੇਰਲ ਵਿਧਾਨ ਸਭਾ ਚੋਣਾਂ: ਭਾਜਪਾ ਨੇ 11 ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ
  • district sessions judge visited nari niketan jalandhar
    ਜ਼ਿਲ੍ਹਾ ਸੈਸ਼ਨ ਜੱਜ ਨੇ ਨਾਰੀ ਨਿਕੇਤਨ ਜਲੰਧਰ ਦਾ ਕੀਤਾ ਦੌਰਾ, ਬੱਚਿਆਂ ਨੂੰ...
  • roshan healthcare ayurvedic treatment
    ਅੰਦਰੂਨੀ ਕਮਜ਼ੋਰੀ ਹੋਵੇ ਜਾਂ ਸ਼ੁਕਰਾਣੂ ਸਮੱਸਿਆ, ਬੱਸ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
  • 5 accused arrested in grenade attack on bjp office
    ਭਾਜਪਾ ਦਫ਼ਤਰ ’ਤੇ ਗ੍ਰੇਨੇਡ ਹਮਲੇ ਦੇ 5 ਮੁਲਜ਼ਮ ਗ੍ਰਿਫ਼ਤਾਰ
  • long power cut
    ਐਤਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...
  • police register case against 4 people in fight case
    ਪੁਲਸ ਨੇ ਲੜਾਈ ਦੇ ਕੇਸ 'ਚ 4 ਵਿਅਕਤੀਆਂ ਖਿਲਾਫ਼ ਕੀਤਾ ਪਰਚਾ ਦਰਜ
  • ruckus in kalsi nagar  jalandhar
    ਜਲੰਧਰ ਦੇ ਕਲਸੀ ਨਗਰ 'ਚ ਹੰਗਾਮਾ, ਰੇਲਵੇ ਤੇ PWD ਵੱਲੋਂ ਬਾਜ਼ਾਰ ਖਾਲੀ ਕਰਨ ਦੇ...
  • heavy rain and hailstorm in jalandhar weather turns pleasant
    ਜਲੰਧਰ 'ਚ ਪਿਆ ਭਾਰੀ ਮੀਂਹ ਤੇ ਹੋਈ ਗੜੇਮਾਰੀ, ਮੌਸਮ ਹੋਇਆ ਸੁਹਾਵਨਾ, ਜਾਣੋ ਅਗਲੇ...
  • weather and market news on your mobile advice from agricultural experts
    ਮੋਬਾਇਲ 'ਤੇ ਮਿਲੇਗੀ ਮੌਸਮ ਅਤੇ ਮੰਡੀ ਦੀ ਪਲ-ਪਲ ਦੀ ਖ਼ਬਰ, ਖੇਤੀ ਮਾਹਿਰਾਂ ਤੋਂ ਵੀ...
Trending
Ek Nazar
mahindra xuv 7xo sales q1 2026 price features auam

ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000...

mahindra xuv 7xo sales q1 2026 price features auam

ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000...

the captain suddenly left the team halfway through

IPL 2026 ਵਿਚਾਲੇ ਚੈਂਪੀਅਨ ਟੀਮ ਨੂੰ ਵੱਡਾ ਝਟਕਾ! ਅਚਾਨਕ ਟੀਮ ਨੂੰ ਅਧਵਾਟੇ ਛੱਡ...

long power cut

ਐਤਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

pakistan punjab gobar tax

ਹੈਂ! ਪਸ਼ੂ ਪਾਲਕਾਂ 'ਤੇ ਲੱਗੇਗਾ 'ਗੋਬਰ ਟੈਕਸ', ਲਹਿੰਦੇ ਪੰਜਾਬ ਦੀ ਸਰਕਾਰ ਨੇ...

the fate of these 4 zodiac signs will change from april 6th

6 ਅਪ੍ਰੈਲ ਤੋਂ 4 ਰਾਸ਼ੀਆਂ ਦਾ ਸ਼ੁਰੂ ਹੋਵੇਗਾ 'ਗੋਲਡਨ ਟਾਈਮ', 2 ਵੱਡੇ ਗ੍ਰਹਿ...

famous actress loses battle to cancer

ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਹਾਲੀਵੁੱਡ 'ਚ ਸੋਗ ਦੀ ਲਹਿਰ

suspected paneer dangerous chemicals

ਤੁਸੀਂ ਵੀ ਹੋ ਪਨੀਰ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਹੋਸ਼ ਉਡਾ ਦੇਵੇਗਾ ਇਹ...

fan reaches stage during live concert sunanda sharma steps back in fear

ਖੌਫ 'ਚ ਸੁਨੰਦਾ ਸ਼ਰਮਾ ! ਲਾਈਵ ਪਰਫਾਰਮੈਂਸ ਦੌਰਾਨ ਨੌਜਵਾਨ ਦੀ ਹਰਕਤ ਨੇ ਉਡਾਏ ਸਭ...

famous actress to become mother of twins

ਇੱਕ ਨਹੀਂ, ਦੋ ਬੱਚਿਆਂ ਦੀ ਮਾਂ ਬਣੇਗੀ ਮਸ਼ਹੂਰ ਅਦਾਕਾਰਾ ? ਫਲਾਂਟ ਕੀਤਾ ਬੇਬੀ ਬੰਪ

pakistan to repay usd 2 bn loan to uae on its demand

UAE ਨੇ ਪਾਕਿਸਤਾਨ ਤੋਂ ਵਾਪਸ ਮੰਗ ਲਿਆ ਦਿੱਤਾ ਹੋਇਆ 2 ਅਰਬ ਦਾ ਫੰਡ! ਜਾਣੋਂ ਕੀ ਹੈ...

bat test umpire blunder

IPL ਮੈਚ 'ਚ ਬੈਟ ਟੈਸਟ ਦੌਰਾਨ ਅੰਪਾਇਰ ਨੇ ਕਰ'ਤੀ ਵੱਡੀ ਗਲਤੀ! ਬੱਲੇਬਾਜ਼ ਵੀ...

lifeline for india

ਭਾਰਤ ਲਈ ਸੰਜੀਵਨੀ ਬਣਿਆ ਗੁੰਮਨਾਮ ਦੇਸ਼, ਜੰਗ ਦਰਮਿਆਨ ਵੀ ਕਰ ਰਿਹਾ ਤੇਲ ਤੇ ਗੈਸ...

chennai super kings vs punjab kings

CSK ਨੇ ਜਿਸ ਖਿਡਾਰੀ 'ਤੇ ਲਗਾਈ ਰਿਕਾਰਡਤੋੜ ਬੋਲੀ, ਹੁਣ ਉਸਨੂੰ ਮਿਲਿਆ ਡੈਬਿਊ ਦਾ...

ppf scheme deposit

PPF 'ਚ ਛੋਟੀ ਜਿਹੀ ਗਲਤੀ ਨਾਲ ਹੋ ਸਕਦੈ ਲੱਖਾਂ ਦਾ ਨੁਕਸਾਨ! 5 ਅਪ੍ਰੈਲ ਤੱਕ...

ipl 2026 video viral

ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਵਿਰੁੱਧ ਗੰਦੀ ਸਾਜ਼ਿਸ਼! ਵਾਇਰਲ ਹੋਈ ਵੀਡੀਓ

nikita from jalandhar obtained her degree in italy

ਜਲੰਧਰ ਦੇ ਪਿੰਡ ਢੇਸੀਆਂ ਕਾਹਨਾ ਨਾਲ ਸਬੰਧਿਤ ਨੀਕੀਤਾ ਨੇ ਵਧਾਇਆ ਮਾਣ, ਇਟਲੀ ਚ...

switzerland expelled ukrainian citizens

100 ਤੋਂ ਵੱਧ ਯੂਕਰੇਨੀ ਨਾਗਰਿਕਾਂ ਨੂੰ ਕੱਢਿਆ, ਇਸ ਦੇਸ਼ ਦੀ ਸਖ਼ਤ ਕਾਰਵਾਈ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਖੇਡ ਦੀਆਂ ਖਬਰਾਂ
    • mi vs dc
      IPL 2026 ; MI ਦੇ ਕਪਤਾਨ ਹਾਰਦਿਕ ਪੰਡਯਾ ਬਾਹਰ ! ਦਿੱਲੀ ਨੇ ਟਾਸ ਜਿੱਤ ਕੀਤਾ...
    • yuvraj singh s big statement about retirement
      ਸੰਨਿਆਸ ਨੂੰ ਲੈ ਕੇ ਯੁਵਰਾਜ ਸਿੰਘ ਦਾ ਵੱਡਾ ਬਿਆਨ, ਕੋਹਲੀ ਤੇ ਰਵੀ ਸ਼ਾਸਤਰੀ 'ਤੇ...
    • mi vs dc
      MI vs DC ; ਅੱਜ ਆਹਮੋ-ਸਾਹਮਣੇ ਹੋਣਗੇ ਅਕਸ਼ਰ ਤੇ ਪੰਡਯਾ ! ਦਿੱਲੀ 'ਚ ਵਰ੍ਹੇਗਾ...
    • ipl 2026  virat kohli trolled for staying in london
      IPL 2026: ਲੰਡਨ 'ਚ ਰਹਿਣ ਕਾਰਨ ਵਿਰਾਟ ਕੋਹਲੀ ਹੋਏ ਟ੍ਰੋਲ, ਦਿੱਤਾ ਮਜ਼ੇਦਾਰ ਜਵਾਬ
    • yuvraj singh and yograj singh clash over arjun tendulkar  s statement
      ਅਰਜੁਨ ਤੇਂਦੁਲਕਰ ਨੂੰ ਲੈ ਕੇ ਦਿੱਤੇ ਬਿਆਨ 'ਤੇ ਯੁਵਰਾਜ ਸਿੰਘ ਤੇ ਯੋਗਰਾਜ ਸਿੰਘ...
    • gt and rr teams will face each other
      IPL 2026 : ਅੱਜ ਕੌਣ ਮਚਾਏਗਾ ਤਹਿਲਕਾ, GT ਅਤੇ RR ਦੀਆਂ ਟੀਮਾਂ ਹੋਣਗੀਆਂ...
    • shreyas iyer may get banned
      'ਸਰਪੰਚ ਸਾਬ੍ਹ' 'ਤੇ ਲੱਗੇਗਾ Ban ! ਲਗਾਤਾਰ ਦੋ ਮੈਚਾਂ 'ਚ ਜਿੱਤ ਦੇ ਬਾਵਜੂਦ...
    • punjab kings  ipl 2026  sarpanch sahab  shreyas iyer  fine
      ਪੰਜਾਬ ਕਿੰਗਜ਼ ਨੂੰ ਜਿਤਾ ਕੇ ਵੀ 'ਸਰਪੰਚ ਸਾਬ੍ਹ' ਨੂੰ ਪੈ ਗਿਆ ਘਾਟਾ ! ਲੱਗਾ...
    • csk vs pbks ipl 2026
      'ਸਰਪੰਚ ਸਾਬ੍ਹ' ਦੀ ਕਪਤਾਨੀ ਪਾਰੀ ਦੀ ਬਦੌਲਤ ਜਿੱਤੀ ਪੰਜਾਬ, ਚੇਨਈ ਨੂੰ ਉਸਦੇ ਘਰ...
    • bat test umpire blunder
      IPL ਮੈਚ 'ਚ ਬੈਟ ਟੈਸਟ ਦੌਰਾਨ ਅੰਪਾਇਰ ਨੇ ਕਰ'ਤੀ ਵੱਡੀ ਗਲਤੀ! ਬੱਲੇਬਾਜ਼ ਵੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +