Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 12, 2026

    6:20:10 PM

  • punjab police wife

    ਪੰਜਾਬ ਪੁਲਸ ਮੁਲਾਜ਼ਮ ਦੀ ਘਰਵਾਲੀ ਦੀ ਲੱਗੀ ਲਾਟਰੀ

  • online gaming business loss boy dead in nawanshahr

    ਪੰਜਾਬ: ਆਨਲਾਈਨ ਗੇਮਿੰਗ ਨੇ ਪਾਏ ਉਜਾੜੇ! ਇਕ ਹੋਰ...

  • terrible accident in tanda mother and daughter tragically die

    ਪੰਜਾਬ: ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਪਰਤ...

  • big stir in punjab politics   pratap bajwa meets rahul gandhi

    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦੇ ਕਲੇਸ਼...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਬੁਮਰਾਹ ਦੀ ਗੈਰ-ਮੌਜੂਦਗੀ ’ਚ ਇਹ ਖਿਡਾਰੀ ਬਣ ਸਕਦੈ, ‘ਐਕਸ ਫੈਕਟਰ’

SPORTS News Punjabi(ਖੇਡ)

ਬੁਮਰਾਹ ਦੀ ਗੈਰ-ਮੌਜੂਦਗੀ ’ਚ ਇਹ ਖਿਡਾਰੀ ਬਣ ਸਕਦੈ, ‘ਐਕਸ ਫੈਕਟਰ’

  • Edited By SATPAL,
  • Updated: 12 Aug, 2026 10:57 AM
Sports
in bumrah absence this player can become the x factor
  • Share
    • Facebook
    • Tumblr
    • Linkedin
    • Twitter
  • Comment

ਕੋਲਕਾਤਾ : ਭਾਰਤ ਤੇ ਸ਼੍ਰੀਲੰਕਾ ਵਿਚਾਲੇ ਸ਼ਨੀਵਾਰ ਤੋਂ ਗਾਲੇ ’ਚ ਸ਼ੁਰੂ ਹੋਣ ਵਾਲੀ ਦੋ ਮੈਚਾਂ ਦੀ ਟੈਸਟ ਲੜੀ ਤੋਂ ਪਹਿਲਾਂ ਸ਼੍ਰੀਲੰਕਾ ਦੇ ਸਾਬਕਾ ਆਲਰਾਊਂਡਰ ਫਰਵੀਜ਼ ਮਹਰੂਫ ਨੇ ਨੌਜਵਾਨ ਤੇਜ਼ ਗੇਂਦਬਾਜ਼ ਗੁਰਨੂਰ ਬਰਾੜ ਨੂੰ ਭਾਰਤੀ ਟੀਮ ਦਾ ਸੰਭਾਵੀ ‘ਐਕਸ ਫੈਕਟਰ (ਤੁਰੁਪ ਦਾ ਇੱਕਾ)’ ਕਰਾਰ ਦਿੰਦੇ ਹੋਏ ਕਿਹਾ ਕਿ ਜਸਪ੍ਰੀਤ ਬੁਮਰਾਹ ਦੀ ਗੈਰ-ਮੌਜੂਦਗੀ ’ਚ 26 ਸਾਲ ਦੇ ਇਸ ਤੇਜ਼ ਗੇਂਦਬਾਜ਼ ਨੂੰ ਟੈਸਟ ਡੈਬਿਊ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।

ਦੱਖਣੀ ਅਫਰੀਕਾ ਹੱਥੋਂ ਘਰੇਲੂ ਲੜੀ ਨੂੰ 0-2 ਨਾਲ ਗੁਆਉਣ ਤੋਂ ਬਾਅਦ ਭਾਰਤ ਡਬਲਯੂ.ਟੀ. ਸੀ. ਅੰਕ ਸੂਚੀ ’ਚ 5ਵੇਂ ਸਥਾਨ ’ਤੇ ਹੈ। ਟੀਮ ਸ਼੍ਰੀਲੰਕਾ ਵਿਰੁੱਧ ਇਸ ਅਹਿਮ ਲੜੀ ’ਚ ਜ਼ਖ਼ਮੀ ਬੁਮਰਾਹ ਤੋਂ ਬਿਨਾਂ ਉਤਰੇਗੀ। ਮੁਹੰਮਦ ਸਿਰਾਜ ਦੇ ਤੇਜ਼ ਹਮਲੇ ਦੀ ਅਗਵਾਈ ਕਰਨ ਦੀ ਉਮੀਦ ਹੈ, ਜਦਕਿ ਆਖਰੀ-11 ’ਚ ਪ੍ਰਸਿੱਧ ਕ੍ਰਿਸ਼ਣਾ ਦੀ ਜਗ੍ਹਾ ਗੁਰਨੂਰ ਬਰਾੜ ਨੂੰ ਮੌਕਾ ਮਿਲਣ ਦੀ ਚਰਚਾ ਵੀ ਤੇਜ਼ ਹੈ। ਮਹਰੂਫ ਨੇ ਕਿਹਾ ਕਿ ਪੁਰਾਣੀ ਗੇਂਦ ਨਾਲ ਰਿਵਰਸ ਸਵਿੰਗ ਕਰਵਾਉਣ ਦੀ ਬੁਮਰਾਹ ਦੀ ਸਮਰੱਥਾ ਭਾਰਤ ਲਈ ਸਭ ਤੋਂ ਵੱਡੀ ਕਮੀ ਸਾਬਤ ਹੋ ਸਕਦੀ ਹੈ।

ਉਸ ਨੇ ਕਿਹਾ, ‘‘ਬੁਮਰਾਹ ਜਿਸ ਤਰ੍ਹਾਂ ਪੁਰਾਣੀ ਗੇਂਦ ਨਾਲ ਰਿਵਰਸ ਸਵਿੰਗ ਕਰਵਾਉਂਦਾ ਹੈ, ਉਹ ਭਾਰਤ ਲਈ ਵੱਡਾ ਹਥਿਆਰ ਹੈ ਤੇ ਉਸ ਦੀ ਗੈਰ-ਮੌਜੂਦਗੀ ਯਕੀਨਨ ਮਹਿਸੂਸ ਹੋਵੇਗੀ। ਵਿਕਟਾਂ ਕੱਢਣ ਦੀ ਸਮਰੱਥਾ ’ਚ ਕਮੀ ਆ ਸਕਦੀ ਹੈ। ਮੁਹੰਮਦ ਸਿਰਾਜ ਬਹਿਤਰੀਨ ਗੇਂਦਬਾਜ਼ ਹੈ ਪਰ ਦੋਵਾਂ ਦੀ ਤੁਲਨਾ ਕਰੀਏ ਤਾਂ ਫਰਕ ਸਾਫ ਦਿਖਾਈ ਦਿੰਦਾ ਹੈ।’’ਮਹਰੂਫ ਨੇ ਕਿਹਾ ਕਿ ਲੰਬਾ ਕੱਦ, ਵਾਧੂ ਉਛਾਲ, ਤੇਜ਼ ਰਫਤਾਰ ਤੇ ਹਮਲਾਵਰ ਰਵੱਈਆ ਬਰਾੜ ਨੂੰ ਭਾਰਤ ਦਾ ‘ਐਕਸ ਫੈਕਟਰ’ ਬਣਾ ਸਕਦਾ ਹੈ।

ਉਸ ਨੇ ਕਿਹਾ, ‘‘ਮੈਨੂੰ ਗੁਰਨੂਰ ਬਰਾੜ ਬਹੁਤ ਪਸੰਦ ਹੈ। ਉਸ ਕੋਲ ਉਛਾਲ, ਗਤੀ ਤੇ ਜੁਝਾਰੂਪਨ ਹੈ। ਉਹ ਬੱਲੇਬਾਜ਼ਾਂ ਲਈ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਅਭਿਆਸ ਮੈਚ ’ਚ ਉਸ ਨੇ ਟੈਸਟ ਟੀਮ ਦੇ ਕਈ ਬੱਲੇਬਾਜ਼ਾਂ ਨੂੰ ਅਸਹਿਜ ਕਰ ਦਿੱਤਾ ਸੀ ਤੇ ਕੁਝ ਦੇ ਸਰੀਰ ’ਤੇ ਗੇਂਦ ਵੀ ਲੱਗੀ ਸੀ।’’ ਮਹਰੂਫ ਨੇ ਅੱਗੇ ਕਿਹਾ, ‘‘ਮੈਂ ਜੇਕਰ ਭਾਰਤੀ ਟੀਮ ਮੈਨੇਜਮੈਂਟ ਦਾ ਹਿੱਸਾ ਹੁੰਦਾ ਤਾਂ ਯਕੀਨਨ ਬਰਾੜ ਨੂੰ ਮੌਕਾ ਦੇਣ ’ਤੇ ਵਿਚਾਰ ਕਰਦਾ। ਭਾਵੇਂ ਉਸ ਨੇ ਭਾਰਤ ਲਈ ਅਜੇ ਸਿਰਫ ਸੀਮਤ ਓਵਰਾਂ ਦੀ ਕ੍ਰਿਕਟ ਖੇਡੀ ਹੋਵੇ ਪਰ ਛੋਟੇ-ਛੋਟੇ ਸਪੈੱਲ ’ਚ ਉਹ ਬੱਲੇਬਾਜ਼ਾਂ ਦੀ ਲੈਅ ਤੋੜਨ ਤੇ ਮੈਚ ਦਾ ਰੁਖ਼ ਬਦਲਣ ਦੀ ਸਮਰੱਥਾ ਰੱਖਦਾ ਹੈ।’’

ਇਸ 26 ਸਾਲਾ ਗੇਂਦਬਾਜ਼ ਨੇ ਸੀਮਤ ਓਵਰ ਫਾਰਮੈੱਟ ’ਚ ਭਾਰਤ ਲਈ ਡੈਬਿਊ ਕਰ ਲਿਆ ਹੈ । ਮਹਰੂਫ ਦਾ ਮੰਨਣਾ ਹੈ ਕਿ ਭਾਰਤ ਨੂੰ ਸੰਨਿਆਸ ਲੈ ਚੁੱਕੇ ਰਵੀਚੰਦਰਨ ਅਸ਼ਵਿਨ ਤੇ ਜ਼ਖ਼ਮੀ ਵਾਸ਼ਿੰਗਟਨ ਸੁੰਦਰ ਦੀ ਕਮੀ ਵੀ ਮਹਿਸੂਸ ਹੋਵੇਗੀ। ਉਸ ਨੇ ਕਿਹਾ ਕਿ ਸ਼੍ਰੀਲੰਕਾ ਦੀਆਂ ਪਿੱਚਾਂ ’ਤੇ ਸਪਿੰਨਰਾਂ ਨੂੰ ਸਿਰਫ ਟਰਨ ਹੀ ਨਹੀਂ, ਸਗੋਂ ਵਾਧੂ ਉਛਾਲ ਵੀ ਮਿਲਦੀ ਹੈ। ਰਵਿੰਦਰ ਜਡੇਜਾ ਤੇ ਕੁਲਦੀਪ ਯਾਦਵ ਦੇ ਪਹਿਲੇ ਪਸੰਦੀਦਾ ਸਪਿੰਨਰ ਹੋਣ ਦੀ ਸੰਭਾਵਨਾ ਵਿਚਾਲੇ ਤੀਜੇ ਸਪਿੰਨਰ ਨੂੰ ਲੈ ਕੇ ਚਰਚਾ ਜਾਰੀ ਹੈ। ਭਾਰਤ ਕੋਲ ਖੱਬੇ ਹੱਥ ਦੇ ਸਪਿੰਨਰ ਮਾਨਵ ਸੁਥਾਰ ਤੇ ਆਫ ਸਪਿੰਨਰ ਸਾਰਾਂਸ਼ ਜੈਨ ਦੇ ਬਦਲ ਮੌਜੂਦ ਹਨ। 

ਮਹਰੂਫ ਨੇ ਕਿਹਾ, ‘‘ਜੇਕਰ ਮੈਥੋਂ ਪੁੱਛਿਆ ਜਾਵੇ ਤਾਂ ਮੈਂ ਜਡੇਜਾ, ਕੁਲਦੀਪ ਤੇ ਮਾਨਵ ਸੁਥਾਰ ਨਾਲ ਉਤਰਨਾ ਪਸੰਦ ਕਰਾਂਗਾ। ਆਦਰਸ਼ ਸਥਿਤੀ ’ਚ ਆਫ ਸਪਿੰਨਰ ਵਿਲੱਖਣਤਾ ਦਿੰਦਾ ਹੈ ਪਰ ਗਾਲੇ ਦੀਆਂ ਸਥਿਤੀਆਂ ’ਚ ਸੁਥਾਰ ਦੀ ਵਾਧੂ ਉਛਾਲ ਹਾਸਲ ਕਰਨ ਦੀ ਸਮਰੱਥਾ ਵਧੇਰੇ ਉਪਯੋਗੀ ਸਾਬਤ ਹੋ ਸਕਦੀ ਹੈ।’’

ਉਸ ਨੇ ਕਿਹਾ ਕਿ ਭਾਰਤ ਦੋ ਤੇਜ਼ ਗੇਂਦਬਾਜ਼ਾਂ ਤੇ ਤਿੰਨ ਸਪਿੰਨਰਾਂ ਦੇ ਸੁਮੇਲ ਨਾਲ ਕਾਫੀ ਸੰਤੁਲਿਤ ਤੇ ਮੁਕਾਬਲੇਬਾਜ਼ ਗੇਂਦਬਾਜ਼ੀ ਹਮਲਾ ਉਤਾਰ ਸਕਦਾ ਹੈ। ਮਹਰੂਫ ਨੇ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਸ਼੍ਰੀਲੰਕਾ ਲਈ ਸਭ ਤੋਂ ਵੱਡਾ ਖਤਰਾ ਦੱਸਿਆ। ਅਭਿਆਸ ਮੈਚ ’ਚ ਪੰਤ ਸਿਰਫ 2 ਤੇ 28 ਦੌੜਾਂ ਹੀ ਬਣਾ ਸਕਿਆ ਪਰ ਮਹਰੂਫ ਦਾ ਮੰਨਣਾ ਹੈ ਕਿ ਉਸ ਦੀ ਹਮਲਾਵਰ ਤੇ ਗੈਰ-ਰਵਾਇਤੀ ਬੱਲੇਬਾਜ਼ੀ ਕਿਸੇ ਵੀ ਸਮੇਂ ਮੈਚ ਦਾ ਰੁਖ਼ ਬਦਲ ਸਕਦੀ ਹੈ।

ਉਸ ਨੇ ਕਿਹਾ, ‘‘ਮੈਂ ਜੇਕਰ ਸ਼੍ਰੀਲੰਕਾ ਦੇ ਡਰੈਸਿੰਗ ਰੂਮ ’ਚ ਹੁੰਦਾ ਤਾਂ ਸਭ ਤੋਂ ਵੱਧ ਚਿੰਤਾ ਰਿਸ਼ਭ ਪੰਤ ਦੀ ਕਰਦਾ। ਉਹ 30 ਤੋਂ 45 ਮਿੰਟਾਂ ’ਚ ਇਕੱਲਾ ਮੈਚ ਬਦਲਣ ਦੀ ਸਮਰੱਥਾ ਰੱਖਦਾ ਹੈ। ਅਸੀਂ ਉਸ ਨੂੰ ਪਹਿਲਾਂ ਵੀ ਅਜਿਹਾ ਕਰਦੇ ਦੇਖਿਆ ਹੈ। ਉਸ ਨੂੰ ਸੁਭਾਵਿਕ ਖੇਡ ਖੇਡਣ ਦੀ ਪੂਰੀ ਆਜ਼ਾਦੀ ਹੈ ਤੇ ਇਹੋ ਉਸ ਨੂੰ ਬਹੁਤ ਖਤਰਨਾਕ ਬਣਾਉਂਦਾ ਹੈ।’’

  • X Factor
  • India
  • Sri Lanka
  • Jasprit Bumrah

ਦਿੱਗਜ ਫੁੱਟਬਾਲਰ ਰੋਨਾਲਡੋ ਨੇ ਕਰਵਾ ਲਿਆ ਵਿਆਹ ! ਪਾਰਟਨਰ ਮਾਡਲ ਨੂੰ ਬਣਾਇਆ ਜੀਵਨਸਾਥੀ

NEXT STORY

Stories You May Like

  • assembly elections
    2027 ਦੀਆਂ ਵਿਧਾਨ ਸਭਾ ਚੋਣਾਂ: ਕੀ ਪੰਜਾਬ ਦੀ ਸਿਆਸਤ 'ਚ ਬਦਲੇਗਾ ਸਮੀਕਰਨ, NRI ਬਣ ਸਕਦੇ ਹਨ ਅਹਿਮ ਫੈਕਟਰ
  • from bumrah to washington sundar  many star players are suffering from injury
    ਬੁਮਰਾਹ ਤੋਂ ਲੈ ਕੇ ਵਾਸ਼ਿੰਗਟਨ ਸੁੰਦਰ ਤਕ, ਇੰਜਰੀ ਨਾਲ ਜੂਝ ਰਹੇ ਕਈ ਸਟਾਰ ਖਿਡਾਰੀ, ਟੈਨਸ਼ਨ 'ਚ ਟੀਮ ਇੰਡੀਆ
  • jasprit bumrah for the sri lanka test series
    ਸ਼੍ਰੀਲੰਕਾ ਟੈਸਟ ਸੀਰੀਜ਼ ਲਈ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਇਸ ਧਾਕੜ ਖਿਡਾਰੀ ਨੂੰ ਕੀਤਾ ਗਿਆ ਸ਼ਾਮਲ
  • bhargo camp firing case  big questions raised over presence of liquor contractor
    ਭਾਰਗੋ ਕੈਂਪ ਫਾਇਰਿੰਗ ਕੇਸ: ਐਕਸਾਈਜ਼ ਰੇਡ ਦੌਰਾਨ ਸ਼ਰਾਬ ਠੇਕੇਦਾਰ ਦੀ ਮੌਜੂਦਗੀ 'ਤੇ ਉੱਠੇ ਵੱਡੇ ਸਵਾਲ
  • punjabistan will be settled in indias neighbourhood
    ਭਾਰਤ ਦੇ ਗੁਆਂਢ 'ਚ ਵਸੇਗਾ 'ਪੰਜਾਬੀਸਤਾਨ', ਬਣ ਸਕਦੈ ਨਵਾਂ ਦੇਸ਼ !
  • using e 20 fuel in bs iii vehicles may damage some components
    BS III ਵਾਹਨਾਂ 'ਚ E-20 ਈਂਧਣ ਦੀ ਵਰਤੋਂ ਕਰਨ ਨਾਲ ਕੁਝ ਪੁਰਜ਼ਿਆਂ ਨੂੰ ਹੋ ਸਕਦੈ ਨੁਕਸਾਨ
  • china taiwan
    ਤਾਈਵਾਨ 'ਤੇ ਕਬਜ਼ਾ ਕਰਨ ਦੀ ਤਿਆਰੀ 'ਚ ਚੀਨ ! ਸਿੱਧੇ ਹਮਲੇ ਦੀ ਜਗ੍ਹਾ ਅਪਣਾ ਸਕਦੈ ਇਹ 'ਤਰੀਕਾ'
  • gold loan market reach rs 30 lakh crore   nbfc share increase
    30 ਲੱਖ ਕਰੋੜ ਰੁਪਏ ਪਹੁੰਚ ਸਕਦੈ ਗੋਲਡ ਲੋਨ ਬਾਜ਼ਾਰ, NBFC ਦੀ ਹਿੱਸੇਦਾਰੀ ਵਧਣ ਦਾ ਅੰਦਾਜ਼ਾ
  • double murder in jalandhar young man kills wife and father
    Big Breaking: ਜਲੰਧਰ 'ਚ ਡਬਲ ਮਰਡਰ! ਨੌਜਵਾਨ ਨੇ ਪਤਨੀ ਤੇ ਪਿਤਾ ਦਾ ਕੀਤਾ ਕਤਲ
  • granthi smoked beedi in gurdwara sahib jalandhar objectionable items found
    ਪੰਜਾਬ: ਗੁਰਦੁਆਰਾ ਸਾਹਿਬ 'ਚ ਗ੍ਰੰਥੀ ਨੇ ਪੀਤੀ ਬੀੜੀ! ਤਲਾਸ਼ੀ ਲੈਣ 'ਤੇ ਮਿਲਿਆ...
  • alert in jalandhar force deployed and employees leave stopped
    ਜਲੰਧਰ 'ਚ Alert! ਵੱਡੀ ਗਿਣਤੀ 'ਚ ਫੋਰਸ ਤਾਇਨਾਤ, ਰੱਦ ਕੀਤੀਆਂ ਗਈਆਂ ਮੁਲਾਜ਼ਮਾਂ...
  • tight security in punjab dgp gaurav yadav gives strict orders to the officers
    ਪੰਜਾਬ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ! DGP ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਦਿੱਤੇ...
  • vikasit bharat yuva connect program organized at nit jalandhar
    NIT ਜਲੰਧਰ 'ਚ 'ਨਸ਼ਾਮੁਕਤ ਨੌਜਵਾਨ' ਵਿਸ਼ੇ ’ਤੇ 'ਵਿਕਸਿਤ ਭਾਰਤ ਯੁਵਾ ਕਨੈਕਟ'...
  • transfers in punjab
    ਪੰਜਾਬ 'ਚ ਅਫ਼ਸਰਾਂ ਦੇ ਹੋ ਗਏ ਤਬਾਦਲੇ! ਜਲੰਧਰ ਨਗਰ ਨਿਗਮ ਕਮਿਸ਼ਨਰ ਦੀ ਵੀ ਹੋਈ...
  • heavy rains to occur in punjab on friday
    ਪੰਜਾਬ 'ਚ ਸ਼ੁੱਕਰਵਾਰ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ ਚਿਤਾਵਨੀ...
  • canada pr
    ਕੈਨੇਡਾ ਦੀ PR ਲੈਣ  ਦੇ ਚਾਹਵਾਨ ਪੰਜਾਬੀ ਨੌਜਵਾਨਾਂ ਲਈ ਅਹਿਮ ਖ਼ਬਰ
Trending
Ek Nazar
karan aujla australian tour in crisis

ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ

ukraine hands over peace proposal to us

ਖ਼ਤਮ ਹੋਵੇਗੀ ਇਕ ਹੋਰ ਜੰਗ ! ਯੂਕਰੇਨ ਨੇ ਅਮਰੀਕਾ ਨੂੰ ਸੌਂਪਿਆ ਸ਼ਾਂਤੀ ਪ੍ਰਸਤਾਵ

gulshan kumar

ਅੱਜ ਦੇ ਹੀ ਦਿਨ ਗੁਲਸ਼ਨ ਕੁਮਾਰ ਦਾ ਕੀਤਾ ਗਿਆ ਸੀ ਕਤਲ, ਮਾਰੀਆਂ ਗਈਆਂ ਸਨ 16 ਗੋਲੀਆਂ

security force operation

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ 10 ਅੱਤਵਾਦੀ ਢੇਰ

indian physicist deepak dhar honored

ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਵੱਕਾਰੀ 2026 ਡਾਇਰੈਕ ਮੈਡਲ ਨਾਲ ਸਨਮਾਨਿਤ

new york and new jersey celebrate india independence day

ਨਿਊਯਾਰਕ ਅਤੇ ਨਿਊ ਜਰਸੀ 15 ਅਗਸਤ ਨੂੰ ਮਨਾਉਣਗੇ ਭਾਰਤ ਦਾ ਆਜ਼ਾਦੀ ਦਿਵਸ

russia oil crisis

ਪੁਤਿਨ ਅੱਗੇ ਵੱਡਾ ਸੰਕਟ ! ਦੇਸ਼ 'ਚ ਸੁੱਕ ਗਏ ਪੈਟਰੋਲ ਪੰਪ, ਹੁਣ ਭਾਰਤੀ ਤੇਲ ਨਾਲ...

north korea fire missile

ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਸਮੁੰਦਰ ਵੱਲ...

famous actress s health suddenly deteriorates she is admitted to the hospital

ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ, ਲਿਜਾਣਾ ਪਿਆ ਹਸਪਤਾਲ, ਫ਼ੈਨਜ਼ ਮੰਗ ਰਹੇ...

minorities in jinnah pakistan

ਜਿਨਾਹ ਦੇ ਪਾਕਿਸਤਾਨ 'ਚ ਘੱਟ ਗਿਣਤੀਆਂ ਦੀ ਹਾਲਤ ਚਿੰਤਾਜਨਕ

journalist release

ਅਫਗਾਨਿਸਤਾਨ ਨੇ ਪ੍ਰਮੁੱਖ ਪੱਤਰਕਾਰ ਨੂੰ ਕਰ'ਤਾ ਰਿਹਾਅ

famous influencer

27 ਸਾਲ ਦੀ ਉਮਰ 'ਚ ਮਸ਼ਹੂਰ ਇਨਫਲੂਐਂਸਰ ਦੀ ਮੌਤ, ਅਮਰੀਕਾ 'ਚ ਸੜਕ ਹਾਦਸੇ 'ਚ ਗਈ...

new york woman pleads guilty

ਔਰਤ ਨੇ ਭਾਰਤੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਲਿਆਉਣ ਦਾ ਦੋਸ਼ ਕਬੂਲਿਆ

accident during stunt  jasmine bhasin lost her memory

ਸਟੰਟ ਦੌਰਾਨ ਹਾਦਸਾ, ਜੈਸਮੀਨ ਭਸੀਨ ਦੀ ਚਲੀ ਗਈ ਯਾਦਦਾਸ਼ਤ !

actress has affairs for money  detective  s big claim about   cute   actress

ਪੈਸਿਆਂ ਬਦਲੇ ਸਬੰਧ ਬਣਾਉਂਦੀ ਹੈ ਅਦਾਕਾਰਾ ! 'Cute' ਅਕਸ ਵਾਲੀ Actress ਬਾਰੇ...

red alert amid forecast of heavy rain

ਭਾਰੀ ਬਾਰਿਸ਼ ਦੀ ਭਵਿੱਖਬਾਣੀ,  ਬੀਜਿੰਗ ਨੇ 'ਰੈੱਡ ਅਲਰਟ' ਕਰ'ਤਾ ਜਾਰੀ

ebola in congo

ਕਾਂਗੋ 'ਚ ਇਬੋਲਾ ਦਾ ਕਹਿਰ, ਹੁਣ ਤੱਕ 2,000 ਲੋਕਾਂ ਦੀ ਗਈ ਜਾਨ

iran us conflict

ਈਰਾਨ ਨੇ ਖ਼ੁਦ ਨੂੰ ਇੱਕ "ਅਜਿੱਤ ਸ਼ਕਤੀ" ਕੀਤਾ ਹੈ ਸਾਬਤ : ਅਰਾਘਚੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • sunrisers reach eliminator on the strength of all rounder sutherland
      ਆਲਰਾਊਂਡਰ ਸਦਰਲੈਂਡ ਦੇ ਦਮ 'ਤੇ ਸਨਰਾਈਜ਼ਰਜ਼ ਐਲੀਮੀਨੇਟਰ 'ਚ ਪਹੁੰਚੀ
    • rahane to make test commentary debut during india sri lanka series
      ਭਾਰਤ-ਸ਼੍ਰੀਲੰਕਾ ਸੀਰੀਜ਼ ਦੌਰਾਨ ਟੈਸਟ ਕੁਮੈਂਟਰੀ 'ਚ ਡੈਬਿਊ ਕਰਨਗੇ ਰਹਾਣੇ
    • virat  s enthusiasm while fielding also inspires other players  t  dilip
      ਵਿਰਾਟ ਦਾ ਜੋਸ਼ ਫੀਲਡਿੰਗ ਕਰਦੇ ਸਮੇਂ ਹੋਰਨਾਂ ਖਿਡਾਰੀਆਂ ਨੂੰ ਵੀ ਪ੍ਰੇਰਿਤ ਕਰਦੈ :...
    • india wins 7 medals
      ਭਾਰਤ ਨੇ ਅੰਡਰ-23 ਰਾਸ਼ਟਰਮੰਡਲ ਤਲਵਾਰਬਾਜ਼ੀ ਚੈਂਪੀਅਨਸ਼ਿਪ ਦੇ ਦੂਜੇ ਦਿਨ ਜਿੱਤੇ 7...
    • kerala sports department submits investigation report to government
      ਮੈਸੀ ਦੇ ਦੌਰੇ ਨੂੰ ਲੈ ਕੇ ਵਿਵਾਦ : ਕੇਰਲ ਦੇ ਖੇਡ ਵਿਭਾਗ ਨੇ ਸਰਕਾਰ ਨੂੰ ਜਾਂਚ...
    • famous cricketer jailed
      ਧਾਕੜ ਕ੍ਰਿਕਟਰ ਨੂੰ ਹੋਈ ਜੇਲ੍ਹ, ਕੀਤਾ ਅਜਿਹਾ ਕਾਰਾ ਕਿ ਸੁਪਰੀਮ ਕੋਰਟ ਨੇ ਵੀ...
    • t20 series to be played between india and afghanistan
      ਭਾਰਤ ਤੇ ਅਫਗਾਨਿਸਤਾਨ ਵਿਚਾਲੇ ਖੇਡੀ ਜਾਵੇਗੀ T20 ਸੀਰੀਜ਼, ਸਤੰਬਰ 'ਚ ਖੇਡੇ...
    • in bumrah absence this player can become the x factor
      ਬੁਮਰਾਹ ਦੀ ਗੈਰ-ਮੌਜੂਦਗੀ ’ਚ ਇਹ ਖਿਡਾਰੀ ਬਣ ਸਕਦੈ, ‘ਐਕਸ ਫੈਕਟਰ’
    • lamichhane becomes nepal  s odi captain again
      ਲਾਮੀਛਾਨੇ ਫਿਰ ਬਣਿਆ ਨੇਪਾਲ ਦਾ ਵਨ ਡੇ ਕਪਤਾਨ
    • harmanpreet can be india  s   trump card   in the world cup  jugraj singh
      ਹਰਮਨਪ੍ਰੀਤ ਹੋ ਸਕਦੈ ਵਿਸ਼ਵ ਕੱਪ ’ਚ ਭਾਰਤ ਦੇ ‘ਟ੍ਰੰਪਕਾਰਡ’ : ਜੁਗਰਾਜ ਸਿੰਘ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +