ਸਪੋਰਟਸ ਡੈਸਕ : ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ 2023 ਵਿਸ਼ਵ ਕੱਪ ਦੇ ਮੈਚ 'ਚ ਰੋਹਿਤ ਸ਼ਰਮਾ ਨੇ ਇਤਿਹਾਸ ਰਚ ਦਿੱਤਾ ਸੀ। ਪਾਕਿਸਤਾਨ ਵੱਲੋਂ 192 ਦੌੜਾਂ ਦਾ ਟੀਚਾ ਰੱਖਣ ਤੋਂ ਬਾਅਦ ਰੋਹਿਤ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਰੋਹਿਤ ਨੇ ਅਫਗਾਨਿਸਤਾਨ ਖਿਲਾਫ ਮੈਚ 'ਚ ਵੀ ਸੈਂਕੜਾ ਲਗਾਇਆ ਸੀ। ਉਸ ਨੇ ਪਾਕਿਸਤਾਨ ਖਿਲਾਫ ਵੀ ਇਹੀ ਫਾਰਮ ਬਰਕਰਾਰ ਰੱਖਿਆ। ਉਸ ਨੇ ਮੈਚ ਦੌਰਾਨ ਹਰਿਸ ਰਾਊਫ ਦੀ ਗੇਂਦ 'ਤੇ ਛੱਕਾ ਲਗਾ ਕੇ ਵਨਡੇ ਫਾਰਮੈਟ 'ਚ ਆਪਣੇ 300 ਛੱਕੇ ਵੀ ਪੂਰੇ ਕੀਤੇ। ਉਹ ਇੱਕ ਰੋਜ਼ਾ ਮੈਚਾਂ ਵਿੱਚ ਭਾਰਤ ਲਈ 300 ਛੱਕੇ ਮਾਰਨ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਹੈ ਜਦਕਿ ਉਹ ਕੁੱਲ ਮਿਲਾ ਕੇ ਤੀਜੇ ਸਥਾਨ 'ਤੇ ਹੈ।
ODI ਵਿੱਚ 300 ਤੋਂ ਵੱਧ ਛੱਕੇ
351 ਸ਼ਾਹਿਦ ਅਫਰੀਦੀ, ਪਾਕਿਸਤਾਨ
331 ਕ੍ਰਿਸ ਗੇਲ, ਵੈਸਟ ਇੰਡੀਜ਼
300+ ਰੋਹਿਤ ਸ਼ਰਮਾ, ਭਾਰਤ
ਇਹ ਵੀ ਪੜ੍ਹੋ : ਟੀ20 ਮੈਚ 'ਚ ਇਕ ਪਾਰੀ 'ਚ ਬਣੀਆਂ 400 ਤੋਂ ਜ਼ਿਆਦਾ ਦੌੜਾਂ, ਟੁੱਟੇ ਕਈ ਵੱਡੇ ਤੋਂ ਵੱਡੇ ਰਿਕਾਰਡ
ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਬੱਲੇਬਾਜ਼
14 ਕੁਸ਼ਲ ਮੈਂਡਿਸ, ਸ਼੍ਰੀਲੰਕਾ
11 ਰੋਹਿਤ ਸ਼ਰਮਾ, ਭਾਰਤ
8 ਕੁਇੰਟਨ ਡੀ ਕਾਕ, ਦੱਖਣੀ ਅਫਰੀਕਾ
6 ਰਚਿਨ ਰਵਿੰਦਰਾ, ਨਿਊਜ਼ੀਲੈਂਡ
6 ਡੇਰਿਲ ਮਿਸ਼ੇਲ, ਨਿਊਜ਼ੀਲੈਂਡ
ਵਿਸ਼ਵ ਕੱਪ 2023 ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼
248 ਮੁਹੰਮਦ ਰਿਜ਼ਵਾਨ, ਪਾਕਿਸਤਾਨ
229 ਡੇਵੋਨ ਕੋਨਵੇ, ਨਿਊਜ਼ੀਲੈਂਡ
217 ਰੋਹਿਤ ਸ਼ਰਮਾ, ਭਾਰਤ
209 ਕੁਇੰਟਨ ਡੀ ਕਾਕ, ਦੱਖਣੀ ਅਫਰੀਕਾ
198 ਕੁਸਲ ਮੈਂਡਿਸ, ਸ਼੍ਰੀਲੰਕਾ
ਇਹ ਵੀ ਪੜ੍ਹੋ : ਅਦਾਕਾਰਾ ਹੇਜ਼ਲ ਕੀਚ ਨੇ ਦਾਨ ਕੀਤੇ ਆਪਣੇ ਵਾਲ, ਵਜ੍ਹਾ ਜਾਣ ਯੁਵਰਾਜ ਸਿੰਘ ਨੂੰ ਹੋਵੇਗਾ ਪਤਨੀ 'ਤੇ ਮਾਣ
ODI ਵਿੱਚ ਸਭ ਤੋਂ ਵੱਧ ਛੱਕੇ (ਭਾਰਤ ਲਈ)
303 ਰੋਹਿਤ ਸ਼ਰਮਾ
270 ਮਹਿੰਦਰ ਸਿੰਘ ਧੋਨੀ
195 ਸਚਿਨ ਤੇਂਦੁਲਕਰ
190 ਸੌਰਵ ਗਾਂਗੁਲੀ
155 ਯੁਵਰਾਜ ਸਿੰਘ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਇਨਿੰਗ ਤੋਂ ਬਾਅਦ ਬੋਲੇ ਕੁਲਦੀਪ ਕਿਹਾ- 'ਮੈਨੂੰ ਪਤਾ ਸੀ ਕਿ ਇਸ ਪਿੱਚ 'ਤੇ ਕਿੱਥੇ ਗੇਂਦਬਾਜ਼ੀ ਕਰਨੀ ਹੈ'
NEXT STORY