Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, SEP 06, 2026

    8:05:31 PM

  • punjab murdered

    ਪੰਜਾਬ: ਦੋ ਬੱਚਿਆਂ ਦੇ ਪਿਤਾ ਦਾ ਬੇਰਹਿਮੀ ਨਾਲ ਕਤਲ,...

  • governments should ensure safety of sikhs in canada and america advocate dhami

    ਕੈਨੇਡਾ ਤੇ ਅਮਰੀਕਾ 'ਚ ਸਿੱਖਾਂ ਦੀ ਸੁਰੱਖਿਆ ਯਕੀਨੀ...

  • drug addict nephew clashed family

    ਪੰਜਾਬ 'ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਦੀ ਘਟਨਾ!...

  • police raid hotel and pg in zirakpur

    ਪੰਜਾਬ ਦੇ ਇਸ ਹੋਟਲ 'ਚ ਪੁਲਸ ਦੀ ਰੇਡ! ਕੁੜੀਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Jalandhar
  • IND v SA T20I : ਭਾਰਤ ਨੂੰ 9 ਵਿਕਟਾਂ ਨਾਲ ਹਰਾ ਦੱ. ਅਫਰੀਕਾ ਨੇ 1-1 ਨਾਲ ਸੀਰੀਜ਼ ਕੀਤੀ ਬਰਾਬਰ

SPORTS News Punjabi(ਖੇਡ)

IND v SA T20I : ਭਾਰਤ ਨੂੰ 9 ਵਿਕਟਾਂ ਨਾਲ ਹਰਾ ਦੱ. ਅਫਰੀਕਾ ਨੇ 1-1 ਨਾਲ ਸੀਰੀਜ਼ ਕੀਤੀ ਬਰਾਬਰ

  • Updated: 22 Sep, 2019 07:42 PM
Jalandhar
ind vs sa 3rd t20
  • Share
    • Facebook
    • Tumblr
    • Linkedin
    • Twitter
  • Comment

ਬੈਂਗਲੁਰੂ— ਦੱਖਣੀ ਅਫਰੀਕਾ ਨੇ ਸ਼ਾਨਦਾਰ ਗੇਂਦਬਾਜ਼ੀ ਨਾਲ ਮੇਜ਼ਬਾਨ ਭਾਰਤ ਨੂੰ ਸਸਤੇ ਵਿਚ ਰੋਕਣ ਤੋਂ ਬਾਅਦ ਕਪਤਾਨ ਕਵਿੰਟਨ ਡੀ ਕੌਕ (ਅਜੇਤੂ 79) ਤੇ ਤੇਂਬਾ ਬਾਵੂਮਾ (ਅਜੇਤੂ 27) ਦੀ ਸ਼ਾਦਨਾਰ  ਬੱਲੇਬਾਜ਼ੀ ਦੀ ਬਦੌਲਤ ਤੀਜੇ ਤੇ ਆਖਰੀ ਟੀ-20 ਨੂੰ 9 ਵਿਕਟਾਂ ਨਾਲ ਜਿੱਤ ਕੇ 3 ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰਵਾ ਲਈ। ਜ਼ਿਕਰਯੋਗ ਹੈ ਕਿ ਧਰਮਸ਼ਾਲਾ ਵਿਚ ਪਹਿਲਾ ਟੀ-20 ਮੀਂਹ ਕਾਰਨ ਰੱਦ ਹੋ ਗਿਆ ਸੀ ਤੇ ਦੂਜਾ ਮੈਚ ਮੇਜ਼ਬਾਨ ਭਾਰਤ ਨੇ ਜਿੱਤ ਕੇ ਲੜੀ ਵਿਚ 1-0 ਦੀ ਬੜ੍ਹਤ ਬਣਾ ਲਈ ਸੀ ਪਰ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿਚ ਮਹਿਮਾਨ ਟੀਮ ਨੇ ਟਾਸ ਹਾਰ ਜਾਣ ਤੋਂ ਬਾਅਦ ਭਾਰਤ ਨੂੰ 9 ਵਿਕਟਾਂ 'ਤੇ 134 ਦੌੜਾਂ ਦੇ ਘੱਟ ਸਕੋਰ 'ਤੇ ਹੀ ਰੋਕ ਦਿੱਤਾ ਤੇ ਫਿਰ ਜਿੱਤ ਲਈ ਮਿਲੇ 135 ਦੌੜਾਂ ਦੇ ਟੀਚੇ ਨੂੰ 16.5 ਓਵਰਾਂ ਵਿਚ 1 ਵਿਕਟ 'ਤੇ 140 ਦੌੜਾਂ ਬਣਾ ਕੇ ਆਸਾਨੀ ਨਾਲ ਹਾਸਲ ਕਰ ਕੇ ਸੀਰੀਜ਼ ਬਰਾਬਰ ਕਰਵਾ ਲਈ। ਦੱਖਣੀ ਅਫਰੀਕਾ ਵਲੋਂ ਓਪਨਰ ਰੀਜਾ ਹੈਂਡ੍ਰਿਕਸ ਨੇ ਵੀ 28 ਦੌੜਾਂ ਦਾ ਯੋਗਦਾਨ ਦਿੱਤਾ।

PunjabKesari
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਲਈ ਉਤਰੇ ਭਾਰਤ ਦੇ ਕਿਸੇ ਵੀ ਬੱਲੇਬਾਜ਼ ਨੇ ਟਿਕ ਕੇ ਖੇਡਣ ਦੀ ਕੋਸ਼ਿਸ਼ ਨਹੀਂ ਕੀਤੀ। ਸਲਾਮੀ ਬੱਲੇਬਾਜ਼ ਸ਼ਿਖਰ ਧਵਨ (25 ਗੇਂਦਾਂ 'ਤੇ 36 ਦੌੜਾਂ) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਤਿੰਨ ਹੋਰ ਬੱਲੇਬਾਜ਼ ਹੀ ਦੋਹਰੇ ਅੰਕ ਵਿਚ ਪਹੁੰਚ ਸਕੇ। ਬਿਊਰਨ ਹੈਂਡ੍ਰਿਕਸ (14 ਦੌੜਾਂ 'ਤੇ 2 ਵਿਕਟਾਂ), ਬਿਊਰਨ ਫੋਰਟੁਈਨ (39 ਦੌੜਾਂ 'ਤੇ 3 ਵਿਕਟਾਂ) ਨੇ ਭਾਰਤ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ, ਜਦਕਿ ਤਬਰੇਜ਼ ਸ਼ਮਸੀ (23 ਦੌੜਾਂ 'ਤੇ 1 ਵਿਕਟ) ਨੇ ਸ਼ੁਰੂ ਵਿਚ ਦੌੜਾਂ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ। ਭਾਰਤ ਨੇ ਪਹਿਲੇ 10 ਓਵਰਾਂ ਵਿਚ ਹੀ ਆਪਣੇ ਤਿੰਨ ਸਰਵਸ੍ਰੇਸ਼ਠ ਬੱਲੇਬਾਜ਼ਾਂ ਰੋਹਿਤ ਸ਼ਰਮਾ (8 ਗੇਂਦਾਂ 'ਤੇ 9 ਦੌੜਾਂ), ਧਵਨ ਤੇ ਕਪਤਾਨ ਵਿਰਾਟ ਕੋਹਲੀ (15 ਗੇਂਦਾਂ 'ਤੇ 9 ਦੌੜਾਂ) ਦੀਆਂ ਵਿਕਟਾਂ ਗੁਆ ਦਿੱਤੀਆਂ।

PunjabKesari
ਐਂਡਿਲੇ ਫੇਲਕਵਾਓ 'ਤੇ 2 ਸ਼ਾਨਦਾਰ ਚੌਕੇ ਤੇ ਤਬਰੇਜ਼ ਸ਼ਮਸੀ 'ਤੇ ਦਿਲਖਿੱਚਵਾਂ ਛੱਕਾ ਧਵਨ ਦੀ ਪਾਰੀ ਦਾ ਖਿੱਚ ਦਾ ਕੇਂਦਰ ਰਿਹਾ। ਰੋਹਿਤ ਦੇ ਤੀਜੇ ਓਵਰ ਵਿਚ ਬਿਊਰਨ ਹੈਂਡ੍ਰਿਕਸ ਦੀ ਗੇਂਦ 'ਤੇ ਸਲਿੱਪ ਵਿਚ ਕੈਚ ਦੇਣ ਤੋਂ ਬਾਅਦ ਧਵਨ ਦੌੜਾਂ ਬਣਾਉਣ ਦੀ ਜ਼ਿੰਮੇਵਾਰੀ ਬਾਖੂਬੀ ਨਿਭਾ ਰਿਹਾ ਸੀ ਪਰ ਸ਼ਮਸੀ 'ਤੇ ਇਕ ਹੋਰ ਛੱਕਾ ਲਾਉਣ ਦੀ ਕੋਸ਼ਿਸ਼ ਵਿਚ ਉਹ ਗੇਂਦ ਹਵਾ ਵਿਚ ਲਹਿਰਾ ਗਿਆ ਤੇ ਮਿਡਵਿਕਟ 'ਤੇ ਕੈਚ ਹੋ ਗਿਆ। ਉਸ ਨੇ ਆਪਣੀ ਪਾਰੀ ਵਿਚ 4 ਚੌਕੇ ਤੇ 2 ਛੱਕੇ ਲਾਏ। ਕੋਹਲੀ ਨੇ ਪਾਰੀ ਦੀ ਸ਼ੁਰੂਆਤ ਉਮੀਦਾਂ ਅਨੁਸਾਰ ਨਹੀਂ ਕੀਤੀ। ਉਹ ਦੌੜਾਂ ਬਣਾਉਣ ਲਈ ਜੂਝਦਾ ਨਜ਼ਰ ਆਇਆ। ਕੈਗਿਸੋ ਰਬਾਡਾ 'ਤੇ ਹਾਵੀ ਹੋਣ ਦੀ ਕੋਸ਼ਿਸ਼ ਵਿਚ ਉਸ ਨੇ ਗੇਂਦ ਮਿਡਵਿਕਟ ਬਾਊਂਡਰੀ ਵੱਲ ਉਛਾਲ ਦਿੱਤੀ ਪਰ ਫੇਲਕਵਾਓ ਨੇ ਉਥੇ ਉਸ ਨੂੰ ਬਹੁਤ ਹੀ ਖੂਬਸੂਰਤੀ ਨਾਲ ਕੈਚ 'ਚ ਬਦਲ ਦਿੱਤਾ।

PunjabKesari
ਵਿਕਟਾਂ ਡਿਗਣ ਦਾ ਸਿਲਸਿਲਾ ਇਸ ਤੋਂ ਬਾਅਦ ਵੀ ਜਾਰੀ ਰਿਹਾ। ਖਰਾਬ ਫਾਰਮ ਵਿਚ ਚੱਲ ਰਹੇ ਰਿਸ਼ਭ ਪੰਤ (20 ਗੇਂਦਾਂ 'ਤੇ 19 ਦੌੜਾਂ) ਨੇ ਫਿਰ ਤੋਂ ਆਪਣੀ ਗਲਤੀ ਨਾਲ ਵਿਕਟ ਗੁਆਈ। ਉਹ ਫੋਰਟੁਈਨ ਦੀ ਚਾਲ ਵਿਚ ਫਸ ਗਿਆ ਤੇ ਲੌਂਗ ਆਫ 'ਤੇ ਆਸਾਨ ਕੈਚ ਦੇ ਬੈਠਾ। ਇਸੇ ਓਵਰ ਵਿਚ ਸ਼੍ਰੇਅਸ ਅਈਅਰ (8 ਗੇਂਦਾਂ 'ਤੇ 5 ਦੌੜਾਂ) ਦੇ ਆਊਟ ਹੋਣ ਨਾਲ ਸਕੋਰ 5 ਵਿਕਟਾਂ 'ਤੇ 92 ਦੌੜਾਂ ਹੋ ਗਿਆ। ਹੁਣ ਪੰਡਯਾ ਭਰਾਵਾਂ 'ਤੇ ਦਾਰੋਮਦਾਰ ਸੀ ਪਰ ਕਰੁਣਾਲ ਤੀਹਰੇ ਅੰਕ ਵਿਚ ਪਹੁੰਚਣ ਤੋਂ ਪਹਿਲਾਂ ਹੀ ਪੈਵੇਲੀਅਨ ਪਰਤ ਗਿਆ। ਹਾਰਦਿਕ (18 ਗੇਂਦਾਂ 'ਤੇ 14 ਦੌੜਾਂ) ਆਪਣੀ ਪੂਰੀ ਪਾਰੀ ਦੌਰਾਨ ਦੌੜਾਂ ਬਣਾਉਣ ਲਈ ਜੂਝਦਾ ਰਿਹਾ। ਰਵਿੰਦਰ ਜਡੇਜਾ (17 ਗੇਂਦਾਂ 'ਤੇ 19 ਦੌੜਾਂ) ਨੇ ਰਬਾਡਾ 'ਤੇ ਛੱਕਾ ਲਾ ਕੇ ਉਮੀਦ ਜਗਾਈ ਸੀ ਪਰ ਆਖਰੀ ਓਵਰ ਵਿਚ 3 ਵਿਕਟਾਂ ਡਿੱਗਣ ਨਾਲ ਭਾਰਤ 140 ਦੌੜਾਂ ਤਕ ਵੀ ਨਹੀਂ ਪਹੁੰਚ ਸਕਿਆ।

  • India vs South Africa
  • India vs South Africa
  • 3rd T20
  • ਭਾਰਤ ਬਨਾਮ ਦੱਂਖਣੀ ਅਫਰੀਕਾ
  • ਭਾਰਤ
  • ਦੱਖਣੀ ਅਫਰੀਕਾ
  • ਤੀਜਾ ਟੀ 20

ਤੀਜੇ ਟੀ20 ਤੋਂ ਪਹਿਲਾ ਦੱ. ਅਫਰੀਕਾ ਦੇ ਇਸ ਖਿਡਾਰੀ ਨੇ ਟੀਮ ਇੰਡੀਆ ਬਾਰੇ ਦਿੱਤਾ ਇਹ ਵੱਡਾ ਬਿਆਨ

NEXT STORY

Stories You May Like

  • india defeats south korea 4 1
    ਭਾਰਤ ਨੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ
  • eb 1 green cards
    ਭਾਰਤੀਆਂ ਲਈ ਬੰਦ ਹੋ ਜਾਣਗੇ EB-1 ਗ੍ਰੀਨ ਕਾਰਡ !  ਅਮਰੀਕਾ ਨੇ ਦੇ'ਤੀ ਚੇਤਾਵਨੀ
  • trump  s image on 1 dollar coin in america
    ਅਮਰੀਕਾ ’ਚ 1 ਡਾਲਰ ਦੇ ਸਿੱਕੇ ’ਤੇ ਟਰੰਪ ਦੀ ਤਸਵੀਰ
  • team india announced for t20i series
    T20I ਸੀਰੀਜ਼ ਲਈ Team India ਦਾ ਐਲਾਨ ! ਵਰਲਡ ਕੱਪ ਜਿਤਾਉਣ ਵਾਲੇ ਧਾਕੜ ਖਿਡਾਰੀ ਦੀ ਐਂਟਰੀ
  • ahf junior asia cup  indian women  s team beats malaysia 11 1
    AHF Junior Asia Cup: ਮਲੇਸ਼ੀਆ ਨੂੰ 11-1 ਨਾਲ ਹਰਾ ਭਾਰਤੀ ਮਹਿਲਾ ਟੀਮ ਦੀ ਲਗਾਤਾਰ ਦੂਜੀ ਜਿੱਤ
  • volkswagen will lay off 1 lakh employees
    1 ਲੱਖ ਮੁਲਾਜ਼ਮਾਂ ਦੀ ਜਾਵੇਗੀ ਨੌਕਰੀ! ਇਸ ਆਟੋ ਕੰਪਨੀ ਦਾ ਬੋਰਡ ਬਣਾ ਰਿਹਾ ਵੱਡਾ ਪਲਾਨ
  • anil kapoor dances to qawwali on the first day of shooting for   india ke top 1
    ਅਨਿਲ ਕਪੂਰ ਨੇ ‘ਇੰਡੀਆ ਕੇ ਟੌਪ 1%’ ਦੀ ਸ਼ੂਟਿੰਗ ਦੇ ਪਹਿਲੇ ਦਿਨ ਕੱਵਾਲੀ ਅੰਦਾਜ਼ ਨਾਲ ਬੰਨ੍ਹਿਆ ਰੰਗ
  • police department 29 ips  1 hps officer  transfer
    ਪੁਲਸ ਵਿਭਾਗ 'ਚ ਵੱਡਾ ਫੇਰਬਦਲ; ਹਰਿਆਣਾ ਦੇ 29 IPS ਤੇ 1 HPS ਅਧਿਕਾਰੀ ਦਾ ਤਬਾਦਲਾ
  • new scam chemical purse scam in punjab
    ਪੰਜਾਬ 'ਚ ਨਵਾਂ ਸਕੈਮ, ਨਵਾਂ ਖ਼ਤਰਨਾਕ ਤਰੀਕਾ! ਪੁਲਸ ਦੀ ਚਿਤਾਵਨੀ, ਰਹੋ ਸਾਵਧਾਨ
  • four cadets from punjab become lieutenants in indian army
    ਪੰਜਾਬ ਦੇ 4 ਕੈਡੇਟ ਭਾਰਤੀ ਫ਼ੌਜ 'ਚ ਬਣੇ ਲੈਫਟੀਨੈਂਟ, ਮਹਿਲਾ ਕੈਡਿਟਾਂ ਨੇ ਰਚਿਆ...
  • swine flu wreaks havoc in punjab first suspicious death reported in jalandhar
    ਪੰਜਾਬ 'ਚ ਫ਼ੈਲਣ ਲੱਗੀ ਇਹ ਭਿਆਨਕ ਬੀਮਾਰੀ! ਜਲੰਧਰ 'ਚ ਹੋਈ ਪਹਿਲੀ ਸ਼ੱਕੀ ਮੌਤ
  • house searched fake cia staff employee  arrested
    CIA ਸਟਾਫ਼ ਦਾ ਮੁਲਾਜ਼ਮ ਦੱਸ ਕੇ ਘਰ ਦੀ ਲਈ ਤਲਾਸ਼ੀ, ਹੁਣ ਹੋਇਆ ਗ੍ਰਿਫ਼ਤਾਰ
  • important news for jalandhar residents cp satinder singh issues alert
    ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! ਪੁਲਸ ਕਮਿਸ਼ਨਰ ਸਤਿੰਦਰ ਸਿੰਘ ਵੱਲੋਂ Alert ਜਾਰੀ
  • a young man who came to buy medicine from a medical store
    ਮੈਡੀਕਲ ਸਟੋਰ ਤੋਂ ਦਵਾਈ ਲੈਣ ਆਏ ਨੌਜਵਾਨ ਨੇ ਕੀਤੀ ਧੋਖਾਧੜੀ, ਜਾਅਲੀ QR ਕੋਡ ਦਿਖਾ...
  • sachin pilot will be in charge of the punjab
    ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, ਹੁਣ ਸਚਿਨ ਹੋਣਗੇ ਸੂਬੇ ਦੇ ਇੰਚਾਰਜ
  • punjab police on high alert during festive season
    ਤਿਉਹਾਰੀ ਸੀਜ਼ਨ ’ਤੇ ਪੰਜਾਬ ਪੁਲਸ ਚੌਕਸ, ਸੜਕਾਂ ਤੋਂ ਲੈ ਕੇ ਬਾਜ਼ਾਰਾਂ ਤੱਕ ਵਾਧੂ...
Trending
Ek Nazar
us envoys arrived in ukraine

ਯੂਕਰੇਨ ਪਹੁੰਚੇ ਅਮਰੀਕੀ ਰਾਜਦੂਤ ਵਿਟਕੌਫ ਅਤੇ ਕੁਸ਼ਨਰ

famous social media influencer

ਥਾਈਲੈਂਡ 'ਚ ਕਾਸਮੈਟਿਕ ਸਰਜਰੀ ਕਰਾਉਣੀ ਪਈ ਭਾਰੀ, ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ...

flood survivor in nepal

ਮੇਰੀਆਂ ਭੈਣਾਂ ਇੱਕ ਪਲ 'ਚ ਮੇਰੇ ਤੋਂ ਵਿਛੜ ਗਈਆਂ: ਨੇਪਾਲ ਦੇ ਹੜ੍ਹਾਂ ਤੋਂ ਬਚੇ...

witkoff and kushner set to arrive in kyiv

ਸ਼ਾਂਤੀ ਵਾਰਤਾ ਲਈ ਵਿਟਕੌਫ, ਕੁਸ਼ਨਰ ਜਲਦ ਪਹੁੰਚ ਰਹੇ ਕੀਵ

nepal tragedy

ਨੇਪਾਲ ਤ੍ਰਾਸਦੀ: ਲਾਪਤਾ ਲੋਕਾਂ ਦੀ ਭਾਲ ਜਾਰੀ, ਬਰਾਮਦ ਲਾਸ਼ਾਂ ਦੀ ਪਛਾਣ ਬਣੀ...

school closed  delhi  11 september

ਹੋ ਗਿਆ ਛੁੱਟੀ ਦਾ ਐਲਾਨ ! 11 ਸਤੰਬਰ ਨੂੰ BRICS ਸੰਮੇਲਨ ਕਾਰਨ ਬੰਦ ਰਹਿਣਗੇ...

tv presenter sarah khalifa

ਮਿਸਰ ਦੀ ਟੀਵੀ ਐਂਕਰ ਸਾਰਾਹ ਖਲੀਫਾ ਸਮੇਤ 12 ਹੋਰ ਲੋਕਾਂ ਨੂੰ ਮੌਤ ਦੀ ਸਜ਼ਾ

protocol issued

ਨੇਪਾਲ ਹੜ੍ਹ : ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਲਈ ਪ੍ਰੋਟੋਕੋਲ ਜਾਰੀ

state of punjab

'ਪੰਜਾਬ ਨੂੰ ਦੂਜੇ ਦੇਸ਼ਾਂ ਦੇ ਮੁਕਾਬਲੇ ਗੁਆਂਢੀ ਰਾਜਾਂ ਤੋਂ ਜ਼ਿਆਦਾ ਖ਼ਤਰਾ'

afghan refugees

ਤਾਲਿਬਾਨੀ ਕਹਿਰ ਦੇ 5 ਸਾਲ: ਪਾਕਿਸਤਾਨ 'ਚ ਲੁਕ ਕੇ ਜੀਣ ਲਈ ਮਜਬੂਰ ਹਜ਼ਾਰਾਂ...

flood survivors in nepal

ਆਪਣੇ ਅਜ਼ੀਜ਼ਾਂ ਦੀ ਭਾਲ ਵਿਚਕਾਰ ਨੇਪਾਲੀ ਹੜ੍ਹ ਤੋਂ ਬਚੇ ਲੋਕ ਰਾਹਤ ਅਤੇ ਬਚਾਅ...

ukraine peace talks

ਬਣ ਜਾਵੇਗੀ ਗੱਲ!  ਯੂਕਰੇਨ ਸ਼ਾਂਤੀ ਵਾਰਤਾ 'ਚ ਅਗਲੇ ਕਦਮਾਂ 'ਤੇ ਚਰਚਾ

school  student  principal  father  police

'ਲੇਟ ਕਿਉਂ ਆਈ ਐਂ..?' ਵਿਦਿਆਰਥਣ ਨੂੰ ਮਿਲੀ ਸਜ਼ਾ ਤਾਂ ਪਿਓ ਨੇ ਸਕੂਲ ਦੇ...

hanuman ansh    made in 2 crores  took the box office by storm

2 ਕਰੋੜ 'ਚ ਬਣੀ 'ਹਨੂੰਮਾਨ ਅੰਸ਼' ਨੇ ਬਾਕਸ ਆਫ਼ਿਸ 'ਤੇ ਲਿਆਂਦੀ ਹਨੇਰੀ ! ਕਰ...

jalandhar cp satinder singh appeal to public be careful of digital arrest

ਜਲੰਧਰ ਦੇ CP ਸਤਿੰਦਰ ਸਿੰਘ ਦੀ ਜਨਤਾ ਨੂੰ ਖ਼ਾਸ ਅਪੀਲ, 'ਡਿਜੀਟਲ ਅਰੈਸਟ' ਦੇ ਨਾਂ...

punjabi actress to enter bigg boss house

ਪਤੀ ਤੋਂ ਵੱਖ ਹੋਣ ਦੇ ਕੁਝ ਦਿਨਾਂ ਬਾਅਦ ਹੀ Bigg Boss ਦੇ ਘਰ 'ਚ ਐਂਟਰੀ ਮਾਰਨ ਜਾ...

heavy rain next 6 days imd

6, 7, 8, 9, 10, 11 ਸਤੰਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ...

famous musician his pregnant wife and daughter

ਮਸ਼ਹੂਰ ਸੰਗੀਤਕਾਰ, ਗਰਭਵਤੀ ਪਤਨੀ ਤੇ ਧੀ ਦਾ ਗੋਲੀਆਂ ਮਾਰ ਕੇ ਕਤਲ, ਮੈਕਸੀਕੋ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • india plays out 3 3 draw against japan in men  s junior asia cup
      ਭਾਰਤ ਨੇ ਜੂਨੀਅਰ ਏਸ਼ੀਆ ਕੱਪ 'ਚ ਜਾਪਾਨ ਨਾਲ 3-3 ਨਾਲ ਖੇਡਿਆ ਡਰਾਅ
    • an se yong reaches china masters final
      ਐਨ ਸੇਯੌਂਗ ਚਾਈਨਾ ਮਾਸਟਰਜ਼ ਦੇ ਫਾਈਨਲ ਵਿੱਚ ਪੁੱਜੀ
    • india will have to believe in its own strength  cafu
      ਭਾਰਤ ਨੂੰ ਆਪਣੀ ਤਾਕਤ 'ਤੇ ਵਿਸ਼ਵਾਸ ਕਰਨਾ ਹੋਵੇਗਾ, ਖੇਡਾਂ ਅਤੇ ਸਿੱਖਿਆ 'ਚ...
    • china defeats india in tough competition
      ਏਸ਼ੀਅਨ ਪੁਰਸ਼ ਵਾਲੀਬਾਲ ਚੈਂਪੀਅਨਸ਼ਿਪ: ਚੀਨ ਨੇ ਭਾਰਤ ਨੂੰ ਸਖ਼ਤ ਮੁਕਾਬਲੇ ਵਿੱਚ...
    • messi  s brilliant performance holds inter miami to a draw with atalanta
      ਮੈਸੀ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇੰਟਰ ਮਿਆਮੀ ਨੇ ਅਟਲਾਂਟਾ ਨੂੰ ਡਰਾਅ 'ਤੇ ਰੋਕਿਆ
    • satwik chirag reach china masters final
      ਅਯੂਬ-ਕਿਓਂਗ ਦੀ ਜੋੜੀ ਨੂੰ ਹਰਾ ਕੇ ਸਾਤਵਿਕ-ਚਿਰਾਗ ਚਾਈਨਾ ਮਾਸਟਰਜ਼ ਦੇ ਫਾਈਨਲ...
    • silver medalist keyaa banerjee shares her experience
      "AI ਤਸਵੀਰਾਂ ਨਾਲ ਬਣਾਇਆ ਜਾ ਰਿਹੈ ਨਿਸ਼ਾਨਾ" ; ਸਿਲਵਰ ਮੈਡਲ ਜੇਤੂ ਵੇਟਲਿਫਟਰ ਕੇਆ...
    • happy to have played a fearless and aggressive game against pak  harmanpreet
      ਪਾਕਿਸਤਾਨ ਵਿਰੁੱਧ ਬੇਖੌਫ ਅਤੇ ਹਮਲਾਵਰ ਕ੍ਰਿਕਟ ਖੇਡਣ 'ਤੇ ਖੁਸ਼ ਹਾਂ :...
    • yuki bhambri and anirudh chandrasekhar lose in us open men  s doubles match
      ਯੂਕੀ ਭਾਂਬਰੀ ਅਤੇ ਅਨਿਰੁਧ ਚੰਦਰਸ਼ੇਖਰ ਯੂਐਸ ਓਪਨ ਪੁਰਸ਼ ਡਬਲਜ਼ ਮੈਚ ਵਿੱਚ ਹਾਰੇ ਗਏ
    • shot put player toor aims to set new standards
      ਸ਼ਾਟਪੁਟ ਖਿਡਾਰੀ ਤੂਰ ਦਾ ਟੀਚਾ, 22 ਮੀਟਰ ਤੱਕ ਥ੍ਰੋਅ ਕਰਕੇ ਚੋਪੜਾ ਵਾਂਗ ਨਵੇਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +