ਸਪੋਰਟਸ ਡੈਸਕ- ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿਖੇ ਖੇਡਿਆ ਜਾ ਰਿਹਾ ਹੈ। ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ 518/5 ਬਣਾ ਕੇ ਪਾਰੀ ਐਲਾਨ ਦਿੱਤੀ। ਜਵਾਬ ਵਿੱਚ, ਵੈਸਟਇੰਡੀਜ਼ 248 ਦੌੜਾਂ 'ਤੇ ਆਲ ਆਊਟ ਹੋ ਗਈ। ਇਸ ਤੋਂ ਬਾਅਦ, ਵੈਸਟਇੰਡੀਜ਼ ਨੇ ਫਾਲੋ ਆਨ ਖੇਡਦੇ ਹੋਏ ਆਲ ਹੋ ਕੇ 390 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 121 ਦੌੜਾਂ ਦਾ ਟੀਚਾ ਦਿੱਤਾ।
ਦੋਵਾਂ ਟੀਮਾਂ ਲਈ 11 ਖਿਡਾਰੀ
ਭਾਰਤ: ਕੇਐੱਲ ਰਾਹੁਲ, ਯਸ਼ਸਵੀ ਜਾਇਸਵਾਲ, ਸਾਈ ਸੁਦਰਸ਼ਨ, ਸ਼ੁਭਮਨ ਗਿੱਲ (ਕਪਤਾਨ), ਧਰੁਵ ਜੁਰੇਲ (ਵਿਕਟਕੀਪਰ), ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਨਿਤੀਸ਼ ਕੁਮਾਰ ਰੈੱਡੀ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
ਵੈਸਟਇੰਡੀਜ਼: ਤੇਗਨਾਰਾਇਣ ਚੰਦਰਪਾਲ, ਜੌਨ ਕੈਂਪਬੈਲ, ਐਲਿਕ ਅਥਾਨਾਸੇ, ਰੋਸਟਨ ਚੇਜ਼ (ਕਪਤਾਨ), ਸ਼ਾਈ ਹੋਪ, ਟੇਵਿਨ ਇਮਲਾਚ (ਵਿਕਟਕੀਪਰ), ਜਸਟਿਨ ਗ੍ਰੀਵਜ਼, ਖੈਰੀ ਪੀਅਰਸ, ਜੋਮੇਲ ਵਾਰਿਕਨ, ਐਂਡਰਸਨ ਫਿਲਿਪ, ਜੈਡੇਨ ਸੀਲਸ।
ਦਿੱਲੀ ਕੇਸੀ ਨੂੰ ਹਰਾ ਕੇ ਅੰਕ ਸੂਚੀ ਵਿੱਚ ਸਿਖਰ 'ਤੇ ਪਹੁੰਚੀ ਪੁਣੇਰੀ ਪਲਟਨ
NEXT STORY