ਮੈਲਬੋਰਨ- ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਕਿਹਾ ਕਿ ਮੌਜੂਦਾ ਫਾਰਮ ਨੂੰ ਦੇਖਦੇ ਹੋਏ ਭਾਰਤ ਤੇ ਇੰਗਲੈਂਡ ਆਗਾਮੀ ਵਨ ਡੇ ਵਿਸ਼ਵ ਕੱਪ ਜਿੱਤਣ ਦੇ ਪ੍ਰਮੁੱਖ ਦਾਅਵੇਦਾਰ ਹੋਣਗੇ ਪਰ ਉਸ ਦੀ ਟੀਮ ਕੋਲ ਵੀ ਖਿਤਾਬ ਦਾ ਬਚਾਅ ਕਰਨ ਦਾ ਪੂਰਾ ਮੌਕਾ ਹੋਵੇਗਾ। ਪੋਂਟਿੰਗ ਨੇ ਇੱਥੇ ਕਿਹਾ ਕਿ ਪਾਬੰਦੀਸ਼ੁਦਾ ਬੱਲੇਬਾਜ਼ ਸਟੀਵ ਸਮਿਥ ਤੇ ਡੇਵਿਡ ਵਾਰਨਰ ਦੀ ਵਾਪਸੀ ਤੋਂ ਬਾਅਦ 30 ਮਈ ਤੋਂ ਇੰਗਲੈਂਡ 'ਚ ਖੇਡੇ ਜਾਣ ਵਾਲੇ ਟੂਰਨਾਮੈਂਟ ਵਿਚ ਆਸਟਰੇਲੀਆ ਖਿਤਾਬ ਬਰਕਰਾਰ ਰੱਖ ਸਕਦਾ ਹੈ। ਆਸਟਰੇਲੀਆ ਟੀਮ ਪਿਛਲੇ 26 ਵਨ ਡੇ ਮੁਕਾਬਲਿਆਂ 'ਚੋਂ ਸਿਰਫ 4 ਮੈਚਾਂ 'ਚ ਜਿੱਤ ਹਾਸਲ ਕਰ ਸਕੀ ਹੈ ਤੇ ਟੀਮ ਦੇ ਨਵੇਂ ਸਹਾਇਕ ਕੋਚ ਬਣੇ ਪੋਂਟਿੰਗ ਨੂੰ ਵਧੀਆ ਪ੍ਰਦਰਸ਼ਨ ਦੀ ਉਮੀਦ ਹੈ।
ਪੰਜਾਬ ਨੂੰ ਹਰਾ ਕੇ ਰੇਲਵੇ ਬਣਿਆ ਰਾਸ਼ਟਰੀ ਹਾਕੀ ਚੈਂਪੀਅਨ
NEXT STORY