ਜਲੰਧਰ— ਆਈ. ਪੀ. ਐੱਲ. ਸੀਜ਼ਨ-12 'ਚ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਜੈਪੁਰ ਦੇ ਮੈਦਾਨ 'ਤੇ ਰਾਜਸਥਾਨ ਰਾਇਲਜ਼ ਦੀ ਟੀਮ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਇਸ ਦੌਰਾਨ ਹੀ ਧੋਨੀ ਨੇ ਆਪਣੀ ਕਪਤਾਨੀ 'ਚ ਜਿੱਤ ਦਾ ਸੈਂਕੜਾ ਵੀ ਪੂਰਾ ਕਰ ਲਿਆ ਹੈ। ਧੋਨੀ ਨੇ ਨਾਂ ਹੁਣ ਬਤੌਰ ਕਪਤਾਨ 100 ਮੈਚ ਜਿੱਤਣ ਦਾ ਰਿਕਾਰਡ ਦਰਜ ਹੋ ਗਿਆ ਹੈ। ਖਾਸ ਗੱਲ ਇਹ ਹੈ ਕਿ ਧੋਨੀ ਦੀ ਜਿੱਤ ਪ੍ਰਤੀਸ਼ਤ ਬਾਕੀ ਕਪਤਾਨਾਂ ਤੋਂ ਬਹੁਤ ਜ਼ਿਆਦਾ ਅੱਗੇ ਹੈ।
ਪਹਿਲਾਂ ਦੇਖੋਂ ਆਈ. ਪੀ. ਐੱਲ. ਦੇ 5 ਸਫਲ ਕਪਤਾਨ

ਸਭ ਤੋਂ ਜ਼ਿਆਦਾ ਨਾਟ ਆਊਟ ਵੀ ਧੋਨੀ ਦੇ ਨਾਂ

61 ਮਹਿੰਦਰ ਸਿੰਘ ਧੋਨੀ
44 ਰਵਿੰਦਰ ਜਡੇਜਾ
42 ਯੂਸਫ ਪਠਾਨ
32 ਕੈਰੋਨ ਪੋਲਾਰਡ
35 ਡਵੇਨ ਬ੍ਰਾਵੋ
ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਭਾਰਤੀ

195 ਮਹਿੰਦਰ ਸਿੰਘ ਧੋਨੀ
189 ਸੁਰੇਸ਼ ਰੈਨਾ
186 ਰੋਹਿਤ ਸ਼ਰਮਾ
182 ਵਿਰਾਟ ਕੋਹਲੀ
158 ਯੂਸਫ ਪਠਾਨ
...ਜਦੋਂ ਧੋਨੀ ਨੇ ਖੋਇਆ ਆਪਾ, ਪਹੁੰਚਿਆ ਮੈਦਾਨ 'ਤੇ
NEXT STORY