ਦੁਬਈ : ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰਕਿੰਗਜ਼ ਅਤੇ ਸਟੀਵ ਸਮਿਥ ਦੀ ਅਗਵਾਈ ਵਾਲੀ ਰਾਜਸਥਾਨ ਰਾਇਲਸ ਟੀਮਾਂ ਅੱਜ ਆਈ.ਪੀ.ਐੱਲ. ਦੇ 37ਵੇਂ ਮੈਚ 'ਚ ਭਿੜਨਗੀਆਂ। ਦੋਵਾਂ ਟੀਮਾਂ ਲਈ ਇਹ ਮੈਚ ਜਿੱਤਣਾ ਬੇਹੱਦ ਅਹਿਮ ਹੈ। ਚੇਨੱਈ ਅਤੇ ਰਾਜਸਥਾਨ ਟੀਮਾਂ ਦਾ ਹੁਣ ਤੱਕ ਦਾ ਪ੍ਰਦਰਸ਼ਨ ਕੁਝ ਖ਼ਾਸ ਨਹੀਂ ਰਿਹਾ ਹੈ।
ਇਹ ਵੀ ਪੜ੍ਹੋ : ਵਿਆਹ ਵਾਲੇ ਘਰ ਪਏ ਕੀਰਨੇ : ਕਾਰਡ ਦੇਣ ਜਾ ਰਹੇ ਤਿੰਨ ਨੌਜਵਾਨਾਂ ਦੀ ਦਰਦਨਾਕ ਹਾਦਸੇ 'ਚ ਮੌਤ
ਮੌਜੂਦਾ ਸੀਜ਼ਨ 'ਚ ਦੋਵੇਂ ਟੀਮਾਂ 9-9 ਮੈਚ ਖੇਡ ਚੁੱਕੀਆਂ ਹਨ। ਦੋਵਾਂ ਨੂੰ ਇਕ ਸਾਮਾਨ ਤਿੰਨ ਮੁਕਾਬਲਿਆਂ 'ਚ ਜਿੱਤ ਨਸੀਬ ਹੋਈ ਹੈ। 6-6 ਅੰਕ ਲੈ ਕੇ ਨੇਟਰਨ ਰੇਟ ਦੇ ਆਧਾਰ 'ਤੇ ਸੀ.ਐੱਸ.ਕੇ 7ਵੇਂ ਜਦਕਿ ਰਾਜਸਥਾਨ ਸਭ ਤੋਂ ਥੱਲ੍ਹੇ ਭਾਵ 8ਵੇਂ ਸਥਾਨ 'ਤੇ ਹੈ। ਚੇਨਈ ਨੂੰ ਪਿਛਲੇ ਮੁਕਾਬਲੇ 'ਚ ਦਿੱਲੀ ਕੈਪੀਟਲਸ ਤੋਂ 5 ਵਿਕਟਾਂ ਨਾਲ ਮਿਲੀ ਸੀ ਉਥੇ ਹੀ ਰਾਜਸਥਾਨ ਨੂੰ ਉਸ ਤੋਂ ਪਿਛਲੇ ਮੁਕਾਬਲੇ 'ਚ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੇਂਜਰਸ ਬੈਂਗਲੋਰ ਨੇ ਮਾਤ ਦਿੱਤੀ ਸੀ।
ਇਹ ਵੀ ਪੜ੍ਹੋ : ਰੈਸਟੋਰੈਂਟ 'ਚ ਜਨਮ ਦੇਣ ਮਨਾਉਣ ਆਏ ਨੌਜਵਾਨਾਂ ਨੂੰ ਖਾਣੇ 'ਚ ਪਰੋਸਿਆ ਕਾਕਰੇਚ, ਹੰਗਾਮਾ
ਮੈਕਸਵੈੱਲ ਫਿਰ ਫਲਾਪ, ਸੋਸ਼ਲ ਮੀਡੀਆ 'ਤੇ ਕਰੀਨਾ ਦੇ ਬੇਟੇ ਨਾਲ ਹੋਈ ਤੁਲਨਾ
NEXT STORY