helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, MAR 02, 2025
Trump-Zelensky ਵਿਚਾਲੇ ਤਿੱਖੀ ਬਹਿਸ 'ਤੇ...
ਬੇਮੌਸਮੀ ਬਰਸਾਤ ਮਗਰੋਂ ਹੋਈ ਗੜ੍ਹੇਮਾਰੀ ਨੇ ਕਿਸਾਨਾਂ...
ਡੱਲੇਵਾਲ ਦੇ ਮਰਨ ਵਰਤ ਦੇ 100ਵੇਂ ਦਿਨ ਦੇ ਮੱਦੇਨਜ਼ਰ...
Flipkart ਨੇ ਬੰਦ ਕੀਤਾ ANS ਕਾਮਰਸ, ਸਾਰੇ...
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ— ਰਾਜਸਥਾਨ ਰਾਇਲਜ਼ ਖ਼ਿਲਾਫ਼ ਸੋਮਵਾਰ ਨੂੰ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ’ਚ ਚੇਨੱਈ ਸੁਪਰ ਕਿੰਗਜ਼ (ਸੀ. ਐਸ. ਕੇ.) ਨੇ 45 ਦੌੜਾਂ ਨਾਲ ਜਿੱਤ ਦਰਜ ਕਰਦੇ ਹੋਏ ਪੁਆਇੰਟ ਟੇਬਲ ’ਚ ਆਪਣੀ ਸਥਿਤੀ ਇਕ ਵਾਰ ਫਿਰ ਮਜ਼ਬੂਤ ਕਰ ਲਈ ਹੈ। ਇਸ ਜਿੱਤ ਦੇ ਬਾਅਦ ਚੇਨੱਈ ਚਾਰ ਅੰਕਾਂ ਦੇ ਨਾਲ ਦਿੱਲੀ ਕੈਪੀਟਲਸ ਤੇ ਮੁੰਬਈ ਇੰਡੀਅਨਜ਼ ਨੂੰ ਪਛਾੜ ਕੇ ਦੂਜੇ ਸਥਾਨ ’ਤੇ ਆ ਗਈ ਹੈ। ਹਾਲਾਂਕਿ ਦਿੱਲੀ ਦੇ ਵੀ ਚਾਰ ਅੰਕ ਹਨ ਜਦਕਿ ਪਹਿਲੇ ਸਥਾਨ ’ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਹੈ ਜਿਸ ਨੇ ਅਜੇ ਤਕ ਆਪਣੇ ਤਿੰਨੇ ਮੈਚ ਜਿੱਤੇ ਹਨ ਤੇ 6 ਅੰਕਾਂ ਦੇ ਨਾਲ ਚੋਟੀ ’ਤੇ ਹੈ।
ਪੰਜਵੇਂ ਸਥਾਨ ’ਤੇ ਕੋਲਕਾਤਾ ਨਾਈਟ ਰਾਈਡਰਜ਼ ਹੈ ਜਿਸ ਦੇ ਕੁਲ 2 ਅੰਕ ਹਨ। ਜਦਕਿ ਰਾਸਸਥਾਨ ਚੇਨਈ ਤੋਂ ਹਾਰ ਕੇ ਛੇਵੇਂ ਸਥਾਨ ’ਤੇ ਅਤੇ ਪੰਜਾਬ ਕਿੰਗਜ਼ 7ਵੇਂ ਸਥਾਨ ’ਤੇ ਹੈ। ਕੇ. ਕੇ. ਆਰ., ਰਾਜਸਥਾਨ ਤੇ ਪੰਜਾਬ ਤਿੰਨਾਂ ਦੇ 2-2 ਅੰਕ ਹਨ ਪਰ ਰਨ ਰੇਟ ਕਾਰਨ ਅੰਕ ਸੂਚੀ ’ਚ ਟੀਮਾਂ ਉੱਪਰ ਹੇਠਾਂ ਹਨ। ਜਦਕਿ ਇਸ ਟੂਰਨਾਮੈਂਟ ’ਚ ਅਜੇ ਤਕ ਇਕ ਵੀ ਮੈਚ ਨਾ ਜਿੱਤ ਚੁੱਕੀ ਸਨਰਾਈਜ਼ਰਜ਼ ਹੈਦਰਾਬਾਦ 0 ਅੰਕ ਦੇ ਨਾਲ ਆਖ਼ਰੀ ਸਥਾਨ ’ਤੇ ਹੈ।
ਆਰੇਂਜ ਕੈਪ ਆਰੇਂਜ ਕੈਪ ਦੀ ਗੱਲ ਕਰੀਏ ਤਾਂ ਇਸ ਲਿਸਟ ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਦਿੱਲੀ ਦੇ ਸ਼ਿਖਰ ਧਵਨ ਨੇ ਆਰੇਂਜ ਕੈਪ ਆਪਣੇ ਨਾਂ ਕਰ ਲਈ ਹੈ। ਧਵਨ ਦੇ 186 ਅੰਕ ਹਨ ਜਦਕਿ ਦੂਜੇ ਨੰਬਰ ’ਤੇ ਆਰ. ਸੀ. ਬੀ. ਦੇ ਗਲੇਨ ਮੈਕਸਵੇਲ ਹਨ ਜਿਨ੍ਹਾਂ ਨੇ ਕੇ. ਕੇ. ਆਰ. ਖ਼ਿਲਾਫ਼ ਬਿਹਤਰੀਨ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਸੀ। ਇਸੇ ਕਾਰਨ 176 ਦੌੜਾਂ ਦੇ ਨਾਲ ਉਹ ਦੂਜੇ ਸਥਾਨ ’ਤੇ ਹਨ। ਤੀਜੇ ਨੰਬਰ ’ਤੇ ਪੰਜਾਬ ਦੇ ਕਪਤਾਨ ਕੇ. ਐੱਲ. ਰਾਹੁਲ ਹਨ ਜਿਨ੍ਹਾਂ ਦੀਆਂ 157 ਦੌੜਾਂ ਹਨ। ਨਿਤੀਸ਼ ਰਾਣਾ 155 ਦੌੜਾਂ ਦੇ ਨਾਲ ਚੌਥੇ ਸਥਾਨ ’ਤੇ ਆ ਗਏ ਹਨ। ਜਦਕਿ ਪੰਜ ’ਚ ਕੱਲ ਦੀ ਤਰ੍ਹਾਂ ਆਰ. ਸੀ. ਬੀ. ਦੇ ਖਿਡਾਰੀ ਏ. ਬੀ. ਡਿਵਿਲੀਅਰਸ ਹਨ ਜਿਨ੍ਹਾਂ ਦੀਆਂ 125 ਦੌੜਾਂ ਹਨ।
ਪਰਪਲ ਕੈਪ ਪਰਪਲ ਕੈਪ ’ਤੇ ਅਜੇ ਵੀ ਹਰਸ਼ਲ ਪਟੇਲ ਦਾ ਕਬਜ਼ਾ ਹੈ ਜਿਨ੍ਹਾਂ ਨੇ ਇਸ ਟੂਰਨਾਮੈਂਟ ’ਚ ਅਜੇ ਤਕ ਸਭ ਤੋਂ ਜ਼ਿਆਦਾ 9 ਵਿਕਟਾਂ ਲਈਆਂ ਹਨ। ਜਦਕਿ ਮੁੰਬਈ ਦੇ ਰਾਹੁਲ ਚਾਹਰ 7 ਵਿਕਟਸ ਦੇ ਨਾਲ ਦੂਜੇ ਸਥਾਨ ’ਤੇ ਹਨ। ਤੀਜੇ ਸਥਾਨ ’ਤੇ ਅਵੇਸ਼ ਖਾਨ, ਟ੍ਰੇਂਟ ਬੋਲਡ ਹਨ ਜਿਨ੍ਹਾਂ ਦੇ ਕੁਲ 6-6 ਵਿਕਟ ਹਨ। ਪਰ ਟਾਪ 5 ਗੇਂਦਬਾਜ਼ਾਂ ’ਚ ਚੇਤਨ ਸਕਾਰੀਆ ਵੀ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੇ ਕੇ. ਕੇ. ਆਰ. ਦੇ ਆਂਦਰੇ ਰਸਲ ਦੀ ਜਗ੍ਹਾ ਲਈ ਹੈ। ਸਕਾਰੀਆ ਤੇ ਰਸੇਲ ਦੇ 6-6 ਵਿਕਟਸ ਹਨ ਪਰ ਇਕਨਾਮੀ ਰੇਟ ਦੇ ਕਾਰਨ ਸਕਾਰੀਆਂ ਪੰਜਵੇਂ ਸਥਾਨ ’ਤੇ ਆ ਗਏ ਹਨ।
ਕੋਰੋਨਾ ਕਾਰਨ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਹੋਇਆ ਰੱਦ
Stories You May Like
ਪੰਜਾਬ ਪੁਲਸ ਨੇ ਇਸ ਕੁੜੀ-ਮੁੰਡੇ ਦੀ ਭਾਲ ਲਈ ਰੱਖ 'ਤਾ ਇਨਾਮ, ਹੈਰਾਨ ਕਰੇਗਾ ਪੂਰਾ...
'ਯੁੱਧ ਨਸ਼ੇ ਵਿਰੁੱਧ': ਪੰਜਾਬ 'ਚ ਪੁਲਸ ਨੇ ਵੱਡੇ ਪੱਧਰ ’ਤੇ ਚਲਾਈ ਮੁਹਿੰਮ, 290...
2 ਮਾਰਚ ਤੋਂ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ, ਹੋਵੇਗਾ ਕਾਰੋਬਾਰ ਅਤੇ ਧਨ 'ਚ...
ਪਾਕਿਸਤਾਨੀ ਔਰਤ ਨੇ ਮਨਾਇਆ ਤਲਾਕ ਦਾ ਜਸ਼ਨ, ਵੀਡੀਓ 'ਚ ਦਿੱਤਾ ਖ਼ਾਸ ਸੰਦੇਸ਼
ਫੁਕਰੇਬਾਜ਼ੀ 'ਚ ਆਏ ਚਾਰ ਨੌਜਵਾਨਾਂ ਨੂੰ ਪੈਲੇਸ 'ਚ ਫਾਇਰਿੰਗ ਕਰਨੀ ਪਈ ਮਹਿੰਗੀ,...
ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਮਾਰਚ 'ਚ 14 ਦਿਨ ਬੰਦ ਰਹਿਣਗੇ ਬੈਂਕ, ਚੈੱਕ ਕਰੋ ਪੂਰੀ ਲਿਸਟ
ਦੱਖਣੀ ਅਫਗਾਨਿਸਤਾਨ 'ਚ ਜ਼ਮੀਨ ਖਿਸਕੀ, 6 ਲੋਕਾਂ ਦੀ ਮੌਤ
ਬੱਚਿਆਂ 'ਚ ਗਣਿਤ ਦੇ ਹੁਨਰ ਨੂੰ ਬਿਹਤਰ ਬਣਾਉਣ ਲਈ ਰਿਸ਼ੀ ਸੁਨਕ, ਅਕਸ਼ਤਾ ਮੂਰਤੀ...
ਹੁਣ ਤੋਤੇ ਵੀ ਫਸੇ ਨਸ਼ਿਆਂ ਦੇ ਜਾਲ 'ਚ, ਉਡਾਈ ਕਿਸਾਨਾਂ ਦੀ ਨੀਂਦ
ਟਰੰਪ-ਜ਼ੇਲੇਂਸਕੀ ਦੀ ਤਿੱਖੀ ਬਹਿਸ ਦੌਰਾਨ ਯੂਕ੍ਰੇਨੀ ਰਾਜਦੂਤ ਦਾ Reaction ਵਾਇਰਲ
ਦੱਖਣੀ ਅਫਰੀਕਾ 'ਚ ਮੰਕੀਪੌਕਸ ਦੇ ਤਿੰਨ ਨਵੇਂ ਮਾਮਲੇ ਆਏ ਸਾਹਮਣੇ
ਪੰਜਾਬ 'ਚ ਵੱਡਾ ਹਾਦਸਾ, ਬੱਚਿਆਂ ਨਾਲ ਭਰੀ ਸਕੂਲ ਬੱਸ 'ਤੇ ਡਿੱਗਿਆ ਬਿਜਲੀ ਦਾ...
ਬੀਮਾਰ ਪੋਪ ਨੇ ਸ਼ਨੀਵਾਰ ਨੂੰ ਕੀਤਾ ਆਰਾਮ
ਹੈਰਾਨੀ ਦੀ ਗੱਲ ਹੈ ਕਿ ਟਰੰਪ ਨੇ ਜ਼ੇਲੇਂਸਕੀ ਨੂੰ ਥੱਪੜ ਮਾਰਨ ਤੋਂ ਖ਼ੁਦ ਨੂੰ...
ਯੂਟਿਊਬਰ Armaan Malik ਦੀ ਪਤਨੀ ਮੁੜ ਨਹੀਂ ਹੋਣਾ ਚਾਹੁੰਦੀ ਪ੍ਰੈਗਨੈਂਟ, ਖੋਲ੍ਹਿਆ...
ਪੰਜਾਬ ਦਾ ਇਹ ਇਲਾਕਾ ਕਰ 'ਤਾ ਸੀਲ, ਭਾਰੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ, ਪਈਆਂ...
ਰੂਸ ਨੇ ਬੇਲਾਰੂਸ ਨਾਲ ਸੁਰੱਖਿਆ ਸਮਝੌਤੇ ਦੀ ਕੀਤੀ ਪੁਸ਼ਟੀ
Subscribe Now!