Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 03, 2026

    3:37:43 PM

  • uidai gives big relief  now you won  t hassle of updating aadhaar

    UIDAI ਨੇ ਦਿੱਤੀ ਵੱਡੀ ਰਾਹਤ, ਹੁਣ Aadhaar ਅਪਡੇਟ...

  • charanjit channi punjab congress meeting

    ਚਰਨਜੀਤ ਚੰਨੀ ਦੀ ਰਿਹਾਇਸ਼ 'ਤੇ ਨਾਰਾਜ਼ ਕਾਂਗਰਸੀ...

  • canada immigration rules

    ਜੁਲਾਈ ਤੋਂ ਬਦਲ ਗਏ ਕੈਨੇਡਾ ਦੇ ਇਮੀਗ੍ਰੇਸ਼ਨ ਨਿਯਮ!...

  • amritsar s daughter tia selected for international space mission

    ਅੰਮ੍ਰਿਤਸਰ ਦੀ ਧੀ ਟੀਆ ਦਾ ਕਮਾਲ, ‘ਇੰਟਰਨੈਸ਼ਨਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • IPL ਕੁਆਲੀਫਾਇਰ : ਗੁਜਰਾਤ ਅਤੇ ਮੁੰਬਈ ਵਿਚਾਲੇ ਰੋਮਾਂਚਕ ਮੁਕਾਬਲੇ ਦੀ ਉਮੀਦ

SPORTS News Punjabi(ਖੇਡ)

IPL ਕੁਆਲੀਫਾਇਰ : ਗੁਜਰਾਤ ਅਤੇ ਮੁੰਬਈ ਵਿਚਾਲੇ ਰੋਮਾਂਚਕ ਮੁਕਾਬਲੇ ਦੀ ਉਮੀਦ

  • Edited By Hardeep Kumar,
  • Updated: 30 May, 2025 01:28 AM
Sports
ipl qualifier  expect a thrilling encounter between gujarat and mumbai
  • Share
    • Facebook
    • Tumblr
    • Linkedin
    • Twitter
  • Comment

ਮੁੱਲਾਂਪੁਰ- ਖਿਤਾਬ ਦੇ ਦਾਅਵੇਦਾਰ ਦੇ ਰੂਪ ’ਚ ਸ਼ੁਰੂਆਤ ਕਰਨ ਤੋਂ ਬਾਅਦ ਲੜਖੜਾਉਣ ਵਾਲੀ ਸ਼ੁੱਭਮਨ ਗਿੱਲ ਦੀ ਅਗਵਾਈ ਵਾਲੀ ਗੁਜਰਾਤ ਟਾਈਟਨਸ ਦੀ ਟੀਮ ਟੀਮ ਇੰਡੀਅਨ ਪ੍ਰੀਮੀਅਰ ਲੀਗ ਦੇ ਕੁਆਲੀਫਾਇਰ ’ਚ ਸ਼ੁੱਕਰਵਾਰ ਨੂੰ ਇਥੇ 5 ਵਾਰ ਦੇ ਚੈਂਪੀਅਨ ਮੁੰਬਈ ਇੰਡੀਅਨਸ ਨਾਲ ਭਿੜੇਗੀ। ਪਹਿਲੇ ਕੁਆਲੀਫਾਇਰ ’ਚ ਹਾਰਨ ਵਾਲੀ ਟੀਮ ਪ੍ਰਤੀਯੋਗਿਤਾ ’ਚੋਂ ਬਾਹਰ ਹੋ ਜਾਵੇਗੀ, ਜਦਕਿ ਜੇਤੂ ਟੀਮ ਨੂੰ ਦੂਜਾ ਕੁਆਲੀਫਾਇਰ ਖੇਡਣ ਦਾ ਮੌਕਾ ਮਿਲੇਗਾ।
ਖਰਾਬ ਸ਼ੁਰੂਆਤ ਦੇ ਬਾਵਜੂਦ ਮੁੰਬਈ ਇੰਡੀਅਨਸ ਦੀ ਟੀਮ ਪਲੇਆਫ ’ਚ ਥਾਂ ਬਣਾਉਣ ’ਚ ਸਫਲ ਰਹੀ। ਟਾਈਟਨਸ ਨੇ ਪਿਛਲੇ 4 ਸੈਸ਼ਨ ’ਚ ਤੀਸਰੀ ਵਾਰ ਪਲੇਆਫ ’ਚ ਥਾਂ ਬਣਾਈ ਹੈ। ਇਸ ਦੌਰਾਨ 2022 ’ਚ ਡੈਬਿਊ ਕਰਦਿਆਂ ਖਿਤਾਬ ਵੀ ਜਿੱਤਿਆ। ਹਾਲਾਂਕਿ ਗਿੱਲ ਅਤੇ ਹਾਰਦਿਕ ਦੋਨਾਂ ਨੂੰ ਹੀ ਕਾਫੀ ਕੁਝ ਸਾਬਿਤ ਕਰਨਾ ਹੋਵੇਗਾ। ਜੇਕਰ ਟਾਈਟਨਸ ਖਿਤਾਬ ਜਿੱਤਦਾ ਹੈ ਤਾਂ ਭਾਰਤ ਦੇ ਨਵ-ਨਿਯੁਕਤ ਕਪਤਾਨ ਗਿੱਲ ਦੀ ਕਪਤਾਨ ਦੇ ਰੂਪ ’ਚ ਸਾਖ ਮਜ਼ਬੂਤ ਹੋਵੇਗੀ।

ਹਾਰਦਿਕ ਨੂੰ ਪਿਛਲੇ ਸਾਲ ਟੀਮ ’ਚ ਵਾਪਸੀ ’ਤੇ ਹੂਟਿੰਗ ਦਾ ਸਾਹਮਣਾ ਕਰਨ ਦੇ ਬਾਅਦ ਪ੍ਰਸ਼ੰਸਕਾਂ ਦਾ ਪਿਆਰ ਵਾਪਸ ਮਿਲ ਗਿਆ ਹੈ ਅਤੇ ਆਈ. ਪੀ. ਐੱਲ. ਟਰਾਫੀ ਨਾਲ ਉਹ ਫ੍ਰੈਂਚਾਈਜ਼ੀ ਦੇ ਮਹਾਨ ਖਿਡਾਰੀਆਂ ਦੀ ਸੂਚੀ ’ਚ ਆਪਣੀ ਜਗ੍ਹਾ ਪੱਕੀ ਕਰ ਲਵੇਗਾ। ਹਾਲਾਂਕਿ ਦੋਨੋਂ ਕਪਤਾਨਾਂ ਨੂੰ ਖਿਤਾਬ ਦੀ ਭਾਲ ’ਚ ਆਪਣੇ ਸਾਹਮਣੇ ਮੌਜੂਦ ਮੁੱਦਿਆਂ ਦਾ ਹੱਲ ਲੱਭਣਾ ਹੋਵੇਗਾ। ਟਾਈਟਨਸ ਦੀ ਟੀਮ ਜ਼ਿਆਦਾ ਚਿੰਤਤ ਹੋਵੇਗੀ ਕਿਉਂਕਿ ਉਸ ਨੇ ਪਲੇਆਫ ਤੋਂ ਪਹਿਲਾਂ ਲੈਅ ਗੁਆ ਦਿੱਤੀ ਹੈ।

ਟੀਮ ਨੇ ਆਪਣੇ ਪਿਛਲੇ 2 ਮੈਚਾਂ ’ਚ ਹਾਰ ਦੌਰਾਨ ਵਿਰੋਧੀ ਟੀਮ ਨੂੰ 465 ਦੌੜਾਂ ਬਣਾਉਣ ਦਿੱਤੀਆਂ ਅਤੇ ਪਲੇਆਫ ’ਚ ਉਸੇ ਗੇਂਦ ਨਾਲ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ। ਟੀਮ ਦੇ ਤੇਜ਼ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰਨ ਵਾਲੇ ਮੁਹੰਮਦ ਸਿਰਾਜ ਨੂੰ ਪਾਵਰ ਪਲੇਅ ’ਚ ਟੀਮ ਨੂੰ ਸਫਲਤਾ ਦੁਆਉਣੀ ਹੋਵੇਗੀ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦ ਖਾਨ ਨੂੰ ਨਵੀਂ ਗੇਂਦ ਨਾਲ ਸੰਘਰਸ਼ ਕਰਨਾ ਪਿਆ, ਜਿਸ ਨਾਲ ਟਾਈਟਨਸ ਦੀਆਂ ਸਮੱਸਿਆਵਾਂ ਵਧ ਗਈਆਂ ਹਨ। ਪ੍ਰਸਿੱਧ ਕ੍ਰਿਸ਼ਣਾ ਵਰਗੇ ਗੇਂਦਬਾਜ਼ਾਂ ’ਤੇ ਦਬਾਅ ਵਧ ਗਿਆ ਹੈ, ਜੋ ਮੌਜੂਦਾ ਸੈਸ਼ਨ ’ਚ 23 ਵਿਕਟਾਂ ਨਾਲ ਟੀਮ ਲਈ ਟਰੰਪ ਕਾਰਡ ਸਾਬਿਤ ਹੋਇਆ ਹੈ।

ਤੇਜ਼ ਗੇਂਦਬਾਜ਼ੀ ਵਿਭਾਗ ਦੀਆਂ ਕਮਜ਼ੋਰੀਆਂ ਤੋਂ ਇਲਾਵਾ ਸਪਿਨ ਆਲਰਾਊਂਡਰ ਰਾਸ਼ਿਦ ਖਾਨ ਦੀ ਪ੍ਰਭਾਵਹੀਣਤਾ ਨੇ ਗੇਂਦਬਾਜ਼ੀ ’ਚ ਟੀਮ ਦੀਆਂ ਮੁਸੀਬਤਾਂ ਨੂੰ ਹੋਰ ਵਧਾ ਦਿੱਤਾ ਹੈ। ਬੱਲੇਬਾਜ਼ੀ ਵਿਭਾਗ ’ਚ ਟਾਪ 3 ਬੱਲੇਬਾਜ਼ਾਂ ਸਾਈਂ ਸੁਦਰਸ਼ਨ, ਗਿੱਲ ਅਤੇ ਜੋਸ ਬਟਲਰ ਨੇ ਟੀਮ ਨੂੰ ਪਲੇਆਫ ’ਚ ਥਾਂ ਦੁਆਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਬਟਲਰ ਲੀਗ ਪੜਾਅ ਤੋਂ ਬਾਅਦ ਰਾਸ਼ਟਰੀ ਟੀਮ ਨਾਲ ਜੁੜਨ ਲਈ ਵਤਨ ਰਵਾਨਾ ਹੋ ਚੁੱਕਾ ਹੈ ਅਤੇ ਪਲੇਆਫ ’ਚ ਟੀਮ ਨੂੰ ਉਸ ਦੀ ਕਮੀ ਰੜਕੇਗੀ। ਬਟਲਰ ਦੇ ਬਦਲ ਦੇ ਤੌਰ ’ਤੇ ਟੀਮ ਨੇ ਕੁਸਾਲ ਮੈਂਡਿਸ ਨੂੰ ਟੀਮ ’ਚ ਸ਼ਾਮਿਲ ਕੀਤਾ ਹੈ ਪਰ ਦੇਖਣਾ ਹੋਵੇਗਾ ਕਿ ਉਹ ਇੰਗਲੈਂਡ ਦੇ ਇਸ ਸਟਾਰ ਬੱਲੇਬਾਜ਼ ਦੀ ਕਮੀ ਨੂੰ ਪੂਰਾ ਕਰ ਸਕਦੇ ਹਨ ਜਾਂ ਨਹੀਂ। ਟਾਈਟਨਸ ਦੇ ਮੱਧਕ੍ਰਮ ’ਚ ਮੌਜੂਦ ਸ਼ਾਹਰੁਖ ਖਾਨ ਅਤੇ ਸ਼ੇਰਫੇਨ ਰਦਰਫੋਰਡ ਸਭ ਤੋਂ ਵੱਧ ਭਰੋਸੇਮੰਦ ਖਿਡਾਰੀਆਂ ’ਚ ਸ਼ਾਮਿਲ ਨਹੀਂ ਹੈ, ਜਿਸ ਨਾਲ ਮੁੰਬਈ ਖਿਲਾਫ ਟਾਈਟਨਸ ਦੀ ਰਾਹ ਸੋਖੀ ਨਹੀਂ ਹੋਵੇਗੀ। ਟਾਈਨਸ ਦੀ ਤਰ੍ਹਾਂ ਮੁੰਬਈ ਨੂੰ ਵੀ ਵਿਦੇਸ਼ੀ ਖਿਡਾਰੀਆਂ ਦੇ ਜਾਣ ਨਾਲ ਨੁਕਸਾਨ ਹੋਇਆ ਹੈ। ਟਾਪ ਕ੍ਰਮ ’ਚ ਰੋਹਿਤ ਸ਼ਰਮਾ ਨਾਲ ਰਿਆਨ ਰਿਕਟਲਟਨ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਦੱਖਣੀ ਅਫਰੀਕਾ ਦਾ ਇਹ ਬੱਲੇਬਾਜ਼ ਹੁਣ ਰਾਸ਼ਟਰੀ ਟੀਮ ਨਾਲ ਜੁੜ ਚੁੱਕਾ ਹੈ।

ਇੰਗਲੈਂਡ ਦੇ ਬੱਲੇਬਾਜ਼ ਵਿੱਲ ਜੈਕਸ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ ਹੈ। ਇੰਗਲੈਂਡ ਦੀ ਟੀਮ ’ਚੋਂ ਬਾਹਰ ਚੱਲ ਰਹੇ ਬੱਲੇਬਾਜ਼ ਜਾਨੀ ਬੇਯਰਸਟੋ ਦੇ ਇਲਾਵਾ ਰਿਚਰਡ ਗਲੀਸਨ ਅਤੇ ਚਰਿਤ ਅਸਲੰਕਾ ਨੂੰ ਮੁੰਬਈ ਨੇ ਆਪਣੇ ਨਾਲ ਜੋੜਿਆ ਹੈ। ਕੁਆਲੀਫਾਇਰ ’ਚ ਰੋਹਿਤ ਨਾਲ ਬੇਯਰਸਟੋ ਪਾਰੀ ਦਾ ਆਗਾਜ਼ ਕਰ ਸਕਦਾ ਹੈ। ਮੱਧਕ੍ਰਮ ’ਚ ਤਿਕਲ ਵਰਮਾ ਦਾ ਖਰਾਬ ਪ੍ਰਦਰਸ਼ਨ ਵੀ ਮੁੰਬਈ ਲਈ ਚਿੰਤਾ ਦਾ ਸਬਬ ਹੈ। ਸੂਰਿਯਾਕੁਮਾਰ ਨੇ ਬੱਲੇਬਾਜ਼ੀ ’ਚ ਮੁੰਬਈ ਲਈ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਉਹ ਮੌਜੂਦਾ ਸੈਸ਼ਨ ’ਚ 640 ਦੌੜਾਂ ਬਣਾ ਚੁੱਕਾ ਹੈ। ਜਸਪ੍ਰੀਤ ਬੁਮਰਾਹ ਅਤੇ ਟ੍ਰੇਂਟ ਬੋਲਟ ਵਰਗੇ ਗੇਂਦਬਾਜ਼ਾਂ ਦੀ ਅਗਵਾਈ ’ਚ ਮੁੰਬਈ ਦੇ ਗੇਂਦਬਾਜ਼ ਵਿਰੋਧੀ ਟੀਮ ਨੂੰ ਜ਼ਿਆਦਾ ਪ੍ਰੇਸ਼ਾਨ ਕਰ ਰਹੇ ਹਨ।

  • IPL Qualifier
  • Gujarat
  • Mumbai

ਅਲੀ ਅਤੇ ਸਲਮਾਨ ਨੇ ਪਾਕਿਸਤਾਨ ਨੂੰ ਬੰਗਲਾਦੇਸ਼ ’ਤੇ 37 ਦੌੜਾਂ ਦੀ ਦੁਆਈ ਜਿੱਤ

NEXT STORY

Stories You May Like

  • maruti suzuki  tata motors  mahindra  toyota and hyundai
    ਮਾਰੂਤੀ ਸੁਜ਼ੂਕੀ, ਟਾਟਾ ਮੋਟਰਜ਼, ਮਹਿੰਦਰਾ, ਟੋਇਟਾ ਅਤੇ ਹੁੰਡਈ ਵਿਚਾਲੇ ਵਿਕਰੀ ਦੀ ਸਖਤ ਟੱਕਰ
  • fir against ipl cricketer shashank singh and retired ips father
    ਵੱਡੀ ਖ਼ਬਰ: IPL ਕ੍ਰਿਕਟਰ ਸ਼ਸ਼ਾਂਕ ਸਿੰਘ ਅਤੇ ਰਿਟਾਇਰਡ IPS ਪਿਤਾ 'ਤੇ FIR, ਰਸੋਈਏ ਦੀ ਕੁੱਟਮਾਰ ਦੇ ਲੱਗੇ ਦੋਸ਼
  • sourav ganguly to make a comeback in ipl
    IPL 'ਚ ਮੁੜ ਵਾਪਸੀ ਕਰਨਗੇ ਸੌਰਵ ਗਾਂਗੁਲੀ, ਵੱਡਾ ਅਪਡੇਟ ਆਇਆ ਸਾਹਮਣੇ
  • yuvraj singh will be seen in ipl 2027
    IPL 2027 'ਚ ਦਿਖਣਗੇ ਯੁਵਰਾਜ ਸਿੰਘ ! ਦਿੱਲੀ ਕੈਪੀਟਲਸ ਲਈ ਨਿਭਾਉਣਗੇ ਵੱਡੀ ਜ਼ਿੰਮੇਵਾਰੀ
  • monsoon enters mp and gujarat
    ਮੱਧ ਪ੍ਰਦੇਸ਼ ਤੇ ਗੁਜਰਾਤ 'ਚ ਮਾਨਸੂਨ ਦੀ ਦਸਤਕ ! ਭਾਰੀ ਮੀਂਹ ਕਾਰਨ ਮੁੰਬਈ 'ਚ ਧਸ ਗਈ ਜ਼ਮੀਨ
  • jalandhar  terrible collision between innova and skoda
    ਜਲੰਧਰ: ਇਨੋਵਾ ਅਤੇ ਸਕੋਡਾ ਵਿਚਾਲੇ ਭਿਆਨਕ ਟੱਕਰ, ਦੋ ਲੋਕ ਗੰਭੀਰ ਜ਼ਖ਼ਮੀ
  • pm modi in kolkata and amit shah in gujarat performed yoga
    International Yoga Day 2026: ਕੋਲਕਾਤਾ 'ਚ PM ਮੋਦੀ ਅਤੇ ਗੁਜਰਾਤ 'ਚ ਅਮਿਤ ਸ਼ਾਹ ਨੇ ਕੀਤਾ ਯੋਗਾ
  • no aus  now ipl winning star all rounder will play for portugal
    AUS ਨਹੀਂ, ਹੁਣ ਪੁਰਤਗਾਲ ਲਈ ਖੇਡੇਗਾ IPL ਜੇਤੂ ਸਟਾਰ ਆਲਰਾਊਂਡਰ
  • railway ticket checking staff
    ਰੇਲਵੇ ਟਿਕਟ ਚੈਕਿੰਗ ਸਟਾਫ਼ ਨੇ ਜੂਨ 'ਚ ਬਿਨਾਂ ਟਿਕਟ ਯਾਤਰੀਆਂ ਤੋਂ ਵਸੂਲੇ 3.16...
  • automated driving test center stopped due to power outage
    ਬਿਜਲੀ ਗੁੱਲ ਹੁੰਦੇ ਹੀ ਰੁਕ ਗਿਆ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ, ਲਾਇਸੈਂਸ...
  • asi s bjp leader s car hit by drunk driver
    ਜਲੰਧਰ: ਨਸ਼ੇ 'ਚ ਟੱਲੀ ASI ਦਾ ਕਾਰਾ! ਭਾਜਪਾ ਆਗੂ ਦੀ ਠੋਕ 'ਤੀ ਗੱਡੀ, ਵੀਡੀਓ...
  • sub registrar building checking
    ਤਹਿਸੀਲਦਾਰ ਭੀਮ ਸੈਨ ਦੇ ਛਾਪੇ ਤੋਂ ਪਹਿਲਾਂ ਹੀ 'ਗਾਇਬ ਹੋਏ' ਪ੍ਰਾਈਵੇਟ ਕਰਿੰਦੇ!...
  • naib tehsildar samana s reader arrested for taking bribe of rs 6 000
    ਪੰਜਾਬ: ਨਾਇਬ ਤਹਿਸੀਲਦਾਰ ਦਾ ਰੀਡਰ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
  • yellow alert issued for heavy rain in many districts
    ਪੰਜਾਬ 'ਚ ਮੌਨਸੂਨ ਨੇ ਫੜੀ ਰਫ਼ਤਾਰ, ਅਗਲੇ 4 ਦਿਨ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ...
  • important news for applicants applying for driving license
    ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਰਹੀ ਵੱਡੀ ਮੁਸੀਬਤ
  • jalandhar district magistrate bans animals released on roads and public places
    ਜਲੰਧਰ ਜ਼ਿਲ੍ਹਾ ਮੈਜਿਸਟਰੇਟ ਨੇ ਪਸ਼ੂਆਂ ਨੂੰ ਸੜਕਾਂ ਅਤੇ ਜਨਤਕ ਸਥਾਨਾਂ 'ਤੇ ਛੱਡਣ...
Trending
Ek Nazar
drone attacks

ਸਵੀਡਨ 'ਚ ਰੂਸੀ ਦੂਤਾਵਾਸ 'ਤੇ ਡਰੋਨ ਹਮਲੇ

this famous punjabi singer has been battling gallstones for the past 11 years

ਪਿਛਲੇ 11 ਸਾਲਾਂ ਤੋਂ ਪਿੱਤੇ ਦੀ ਪੱਥਰੀ ਨਾਲ ਜੂਝ ਰਿਹੈ ਇਹ ਮਸ਼ਹੂਰ ਪੰਜਾਬੀ ਗਾਇਕ !...

heavy rain 3 days imd monsoon

Rain Alert : 3, 4, 5 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! 16 ਸੂਬਿਆਂ 'ਚ...

man front of un headquarters

UN ਦੇ ਮੁੱਖ ਦਫਤਰ ਸਾਹਮਣੇ ਵਿਅਕਤੀ ਨੇ ਆਪਣੇ ਆਪ ਨੂੰ ਲਾ ਲਈ ਅੱਗ, ਹੋਈ ਮੌਤ

haryana inspector dismissed from job after becoming a smuggler

ਮਾਲਾਮਾਲ ਹੋਣ ਦੇ ਚੱਕਰ ’ਚ ਸਮੱਗਲਰ ਬਣਿਆ ਹਰਿਆਣਾ ਦਾ ਇੰਸਪੈਕਟਰ, ਵਿਭਾਗ ਵਲੋਂ...

the world  s famous singer got married secretly

ਦੁਨੀਆ ਦੀ ਮਸ਼ਹੂਰ ਗਾਇਕਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ! ਕਿਸੇ ਨੂੰ ਨਹੀਂ ਹੋਣ...

this bollywood superstar will become a groom for the third tim

ਤੀਜੀ ਵਾਰ ਲਾੜਾ ਬਣੇਗਾ ਬਾਲੀਵੁੱਡ ਦਾ ਇਹ ਸੁਪਰਸਟਾਰ, ਜਾਣੋ ਕੌਣ ਹੈ ਹੋਣ ਵਾਲੀ...

6 year old girl raped in punjab

ਪੰਜਾਬ ਸ਼ਰਮਸਾਰ: ਫੁੱਫੜ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ! ਜਵਾਕੜੀ ਨਾਲ ਕੀਤਾ...

famous actor couple announces separation after 10 years of marriage

ਮਸ਼ਹੂਰ ਜੋੜੇ ਦਾ ਹੋਣ ਜਾ ਰਿਹੈ ਤਲਾਕ ! 10 ਸਾਲ ਇਕੱਠੇ ਰਹਿਣ ਮਗਰੋਂ ਲਿਆ ਵੱਖ ਹੋਣ...

social media

ਇਟਲੀ : ਸੋਸ਼ਲ ਮੀਡੀਆ 'ਤੇ ਭੱਦੀ ਸ਼ਬਦਾਵਲੀ ਵਰਤਣ ਵਾਲਿਆਂ ਖ਼ਿਲਾਫ਼ ਹੋਵੇਗੀ...

people fell off this royal bike after it broke down

ਇਸ ਰਾਇਲ ਬਾਈਕ ਨੂੰ ਟੁੱਟ ਕੇ ਪੈ ਗਏ ਲੋਕ ! ਇਕੋ ਮਹੀਨੇ 'ਚ ਹੀ ਵਿਕ ਗਏ 1,14,032...

famous bollywood actor becomes groom at the age of 78

78 ਸਾਲ ਦੀ ਉਮਰ 'ਚ ਲਾੜਾ ਬਣਿਆ ਬਾਲੀਵੁੱਡ ਦਾ ਮਸ਼ਹੂਰ ਅਦਾਕਾਰ, ਸਾਹਮਣੇ ਆਈਆਂ...

famous actress punished for giving intimate scenes

ਮਸ਼ਹੂਰ ਅਦਾਕਾਰਾ ਨੂੰ ਇੰਟੀਮੇਟ ਸੀਨ ਦੇਣ ਦੀ ਮਿਲੀ ਸਜ਼ਾ ! ਬੁਆਏਫ੍ਰੈਂਡ ਨੇ ਤੋੜਿਆ...

mumbai  rain  flooding  heavy rainfall

ਅਸਮਾਨੋਂ ਵਰ੍ਹੀ ਆਫ਼ਤ ਨੇ ਰੋਕੀ ਰਫ਼ਤਾਰ ! ਪਾਣੀ 'ਚ ਡੁੱਬ ਗਈਆਂ ਗੱਡੀਆਂ, ਮੁੰਬਈ...

list of prisoners

ਭਾਰਤ ਤੇ ਪਾਕਿਸਤਾਨ ਵਿਚਾਲੇ ਕੈਦੀਆਂ ਦੀਆਂ ਸੂਚੀਆਂ ਦਾ ਆਦਾਨ-ਪ੍ਰਦਾਨ

kanth kaler

ਜਦੋਂ ਪਹਿਲੀ ਵਾਰ ਕੰਠ ਕਲੇਰ ਨੇ ਬਾਪੂ ਦੀ ਤਲੀ 'ਤੇ ਧਰ 'ਤੇ ਐਨੇ ਰੁਪਈਏ, ਸਾਂਝਾ...

metro passenger spotted reading how to kill men book

ਮੈਟਰੋ 'ਚ 'How to Kill Men' ਕਿਤਾਬ ਪੜ੍ਹਦੀ ਦਿਖੀ ਕੁੜੀ, ਸੋਸ਼ਲ ਮੀਡੀਆ 'ਤੇ...

drone strike

ਪਾਕਿਸਤਾਨ 'ਚ ਡਰੋਨ ਹਮਲੇ,  ਇੱਕ ਵਿਅਕਤੀ ਦੀ ਮੌਤ ਤੇ ਛੇ ਹੋਰ ਜ਼ਖਮੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • shah rukh khan unveils new cricket stadium in los angeles
      ਬਾਲੀਵੁੱਡ ਸੁਪਰਸਟਾਰ ਨੇ ਰਚ'ਤਾ ਇਤਿਹਾਸ ! ਖੋਲ੍ਹ ਲਿਆ ਆਪਣਾ ਹੀ ਇੰਟਰਨੈਸ਼ਨਲ...
    • srikanth retires hurt  aakrishi  tanya in second round of canada open
      ਸ਼੍ਰੀਕਾਂਤ ਰਿਟਾਇਰ ਹਰਟ ਹੋਏ: ਆਕਰਸ਼ੀ, ਤਾਨਿਆ ਕੈਨੇਡਾ ਓਪਨ ਦੇ ਦੂਜੇ ਦੌਰ ਵਿੱਚ
    • big news famous cricketer will go to jail
      ਵੱਡੀ ਖਬਰ! ਜੇਲ੍ਹ ਜਾਵੇਗਾ ਮਸ਼ਹੂਰ ਕ੍ਰਿਕਟਰ, ਨਾਬਾਲਗਾ ਦੀ ਪੱਤ ਰੋਲਣ ਦਾ ਕੋਰਟ...
    • djokovic advances to wimbledon next round by defeating tsitsipas
      ਸਿਟਸਿਪਾਸ ਨੂੰ ਹਰਾ ਕੇ ਜੋਕੋਵਿਚ ਨੇ ਵਿੰਬਲਡਨ ਦੇ ਅਗਲੇ ਦੌਰ 'ਚ ਬਣਾਈ ਜਗ੍ਹਾ
    • ਫ ਫ  ਵ ਸ਼ਵ ਕੱਪ ਤੋਂ ਬ ਹਰ ਹੋਣ ਤੋਂ ਬ ਅਦ ਸੇਨੇਗਲ   ਚ ਬਵ ਲ
      ਫੀਫਾ ਵਿਸ਼ਵ ਕੱਪ ਤੋਂ ਬਾਹਰ ਹੋਣ ਤੋਂ ਬਾਅਦ ਸੇਨੇਗਲ 'ਚ ਬਵਾਲ, ਸਟਾਰ ਖਿਡਾਰੀ ਨੇ...
    • the time of the second t20 match of eng vs ind has been changed
      ENG vs IND ਦੇ ਦੂਜੇ T20 ਮੈਚ ਦਾ ਬਦਲ ਗਿਆ ਸਮਾਂ, ਜਾਣੋ ਕਿੰਨੇ ਵਜੇ ਸ਼ੁਰੂ...
    • former indian coach raised questions on not giving chance to suryavanshi
      "ਉਸਨੂੰ ਖਿਡਾਉਣਾ ਚਾਹੀਦਾ ਸੀ," ਸਾਬਕਾ ਭਾਰਤੀ ਕੋਚ ਨੇ ਸੂਰਿਆਵੰਸ਼ੀ ਨੂੰ ਮੌਕਾ ਨਾ...
    • punjab s son abhishek sharma created history
      ਪੰਜਾਬ ਦੇ ਪੁੱਤ ਅਭਿਸ਼ੇਕ ਸ਼ਰਮਾ ਨੇ ਰਚਿਆ ਇਤਿਹਾਸ, ਸਾਰੀ ਦੁਨੀਆ ਦੇ ਧਾਕੜਾਂ ਨੂੰ...
    • ashwin joins rahul dravid  s franchise
      ਰਾਹੁਲ ਦ੍ਰਾਵਿੜ ਦੀ ਫਰੈਂਚਾਇਜ਼ੀ ਨਾਲ ਜੁੜੇ ਅਸ਼ਵਿਨ, ਕਪਤਾਨ ਅਤੇ ਮੇਂਟਰ ਵਜੋਂ...
    • sinner defeated borges to advance to the third round
      ਸਿਨਰ ਨੇ ਬੋਰਗੇਸ ਨੂੰ ਹਰਾ ਕੇ ਤੀਜੇ ਦੌਰ ਵਿੱਚ ਬਣਾਈ ਜਗ੍ਹਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +