ਨਵੀਂ ਦਿੱਲੀ— ਬੁੱਧਵਾਰ ਨੂੰ ਭਾਰਤ ਅਤੇ ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾਂ ਮੁਕਾਬਲਾ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ 'ਚ ਖੇਡਿਆ ਗਿਆ। ਆਪਣਾ ਆਖਰੀ ਮੈਚ ਖੇਡ ਰਹੇ ਨੇਹਰਾ ਨੇ ਨਿਊਜ਼ੀਲੈਂਡ ਨੂੰ ਹਰਾ ਕੇ 53 ਦੌੜਾਂ ਨਾਲ ਹਰਾ ਕੇ ਯਾਦਗਾਰ ਵਿਦਾਈ ਦਿੱਤੀ। ਇਸ ਮੈਚ ਦੌਰਾਨ ਨੇਹਰਾ ਨੇ ਇਕ ਇਸ ਤਰ੍ਹਾਂ ਦਾ ਕਾਰਨਾਮਾ ਕੀਤਾ ਕਿ ਜਿਸ ਨਾਲ ਉਸ ਨੂੰ ਨੇ ਸਾਰਿਆ ਦਾ ਦਿਲ ਜਿੱਤ ਲਿਆ। ਜਦੋਂ ਟਿੰਮ ਸਾਊਦੀ ਨੇ ਇਕ ਸ਼ਾਨਦਾਰ ਸ਼ਾਟ ਖੇਡਿਆ ਉਹ ਆਸ਼ੀਸ਼ ਨੇਹਰਾ ਫੀਲਡਿੰਗ ਕਰ ਰਿਹਾ ਸੀ ਹਾਲਾਂਕਿ ਗੇਂਦ ਕਾਫੀ ਦੂਰ ਸੀ। ਪਰ ਉਸ ਨੇ ਆਪਣਾ ਪੈਰ ਗੇਂਦ ਵਲ ਵਧਾ ਦਿੱਤਾ ਅਤੇ ਗੇਂਦ ਸਿੱਧੀ ਉਸ ਦੇ ਹੱਥ 'ਚ ਚੱਲ ਗਈ। ਇਸ ਨਜ਼ਾਰੇ ਨੂੰ ਦੇਖ ਕੇ ਕੋਹਲੀ ਕਾਫੀ ਖੁਸ਼ ਹੋਇਆ। ਅਤੇ ਸਾਰੇ ਖਿਡਾਰੀਆਂ ਨੇ ਤਾਲੀਆਂ ਨਾਲ ਕਾਫੀ ਖੁਸ਼ ਜ਼ਾਹਿਰ ਕੀਤੀ।
ਇਨ੍ਹਾਂ ਬਾਲੀਵੁੱਡ ਅਦਾਕਾਰਾਂ ਨੇ ਚੰਗੇ ਭਵਿੱਖ ਲਈ ਨਹਿਰਾ ਨੂੰ ਦਿੱਤੀਆਂ ਸ਼ੁਭਕਾਮਨਾਵਾਂ
NEXT STORY