ਸਾਊਥੰਪਟਨ— ਕ੍ਰਿਕਟ ਪ੍ਰੇਮੀ ਵਿਸ਼ਵ ਕੱਪ ਦੌਰਾਨ ਮੈਦਾਨ 'ਤੇ ਮਹਿੰਦਰ ਸਿੰਘ ਧੋਨੀ ਦਾ ਜਲਵਾ ਦੇਖਣ ਨੂੰ ਬੇਤਾਬ ਸਨ ਪਰ ਮੈਦਾਨ 'ਚੋਂ ਬਾਹਰ ਉਸਦੀ ਬੇਟੀ ਜੀਵਾ ਸੁਪਰ ਸਟਾਰ ਹੈ।
ਆਈ. ਪੀ.ਐੱਲ. ਵਿਚ ਚੇਨਈ ਸੁਪਰਕਿੰਗਜ਼ ਦੇ ਸਾਰੇ ਮੈਚਾਂ ਵਿਚ ਜੀਵਾ ਨਜ਼ਰ ਆਉਂਦੀ ਸੀ। ਉਹ ਇੱਥੇ ਵੀ ਮੀਡੀਆ ਦੀ ਕੰਡੀਨ ਵਿਚ ਟੀਮ ਦੇ ਇਕ ਸਹਿਯੋਗੀ ਸਟਾਫ ਦੇ ਨਾਲ ਕੁਝ ਖਾਣ ਆਈ। ਇਸ ਸਮੇਂ ਆਈ. ਸੀ. ਸੀ. ਦੀ ਪ੍ਰਸਾਰਣ ਟੀਮ ਦੇ ਇਕ ਮੈਂਬਰ ਨੇ ਉਸਦੇ ਨਾਲ ਸੈਲਫੀ ਲੈਣੀ ਚਾਹੀ ਪਰ ਟੀਮ ਦੇ ਸਹਿਯੋਗੀ ਸਟਾਫ ਨੇ ਸੁਰੱਖਿਆ ਕਾਰਣਾਂ ਤੋਂ ਮਨ੍ਹਾ ਕਰ ਦਿੱਤਾ।
ICC ਨੇ ਕੋਹਲੀ ਨੂੰ ਬਣਾਇਆ ਕਿੰਗ, ਕ੍ਰਿਕਟ ਫੈਨਸ ਨੇ ਸੋਸ਼ਲ ਮੀਡੀਆ 'ਤੇ ਇੰਝ ਕੱਢੀ ਭੜਾਸ
NEXT STORY