Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 14, 2026

    11:13:31 AM

  • strict action against punjabi students in canada

    ਕੈਨੇਡਾ 'ਚ ਪ੍ਰਦਰਸ਼ਨ ਕਰ ਰਹੇ ਪੰਜਾਬੀ ਵਿਦਿਆਰਥੀਆਂ...

  • crossing the railway line despite the gate being closed was costly

    ਫਾਟਕ ਬੰਦ ਹੋਣ ਦੇ ਬਾਵਜੂਦ ਰੇਲਵੇ ਲਾਈਨ ਪਾਰ ਕਰਨਾ...

  • 2 day government holiday in punjab

    ਪੰਜਾਬ 'ਚ 2 ਦਿਨਾਂ ਦੀ ਸਰਕਾਰੀ ਛੁੱਟੀ, ਸਕੂਲ-ਕਾਲਜ...

  • chief engineer  punjab electricity department

    ਪਾਵਰਕਾਮ 'ਚ ਪੈ ਗਿਆ ਵੱਡਾ ਪੰਗਾ, ਇਤਿਹਾਸ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • 'ਖੋ ਖੋ'-ਗੁੰਮਨਾਮੀ ਤੋਂ ਅੰਤਰਰਾਸ਼ਟਰੀ ਸਿਖਰ ਤੱਕ : ਸੁਧਾਂਸ਼ੂ ਮਿੱਤਲ

SPORTS News Punjabi(ਖੇਡ)

'ਖੋ ਖੋ'-ਗੁੰਮਨਾਮੀ ਤੋਂ ਅੰਤਰਰਾਸ਼ਟਰੀ ਸਿਖਰ ਤੱਕ : ਸੁਧਾਂਸ਼ੂ ਮਿੱਤਲ

  • Edited By Aarti Dhillon,
  • Updated: 12 Jun, 2024 05:12 PM
Sports
kho kho from obscurity to international heights
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ: ਪਿੱਛਾ ਕਰਨ ਦੇ ਸਦੀਆਂ ਪੁਰਾਣੇ ਰੋਮਾਂਚਕ ਖੇਡ 'ਖੋ-ਖੋ' ਦੀਆਂ ਜੜ੍ਹਾਂ ਭਾਰਤੀ ਪੌਰਾਣਿਕ ਕਥਾਵਾਂ ਵਿਚ ਹਨ ਅਤੇ ਇਹ ਪ੍ਰਾਚੀਨ ਕਾਲ ਤੋਂ ਪੂਰੇ ਭਾਰਤ ਵਿਚ ਕੁਦਰਤੀ ਘਾਹ ਜਾਂ ਮੈਦਾਨਾਂ 'ਤੇ ਨਿਯਮਤ ਤੌਰ 'ਤੇ ਖੇਡੀ ਜਾਂਦੀ ਰਹੀ ਹੈ। 'ਖੋ' ਮਰਾਠੀ ਸ਼ਬਦ ਹੈ ਜਿਸਦਾ ਅਰਥ ਹੈ ਜਾਓ ਅਤੇ ਪਿੱਛਾ ਕਰੋ। ਭਾਰਤ ਦੇ ਪੇਂਡੂ ਖੇਤਰਾਂ ਵਿੱਚ ਬੱਚਿਆਂ ਦੁਆਰਾ ਖੇਡੀ ਜਾਣ ਵਾਲੀ 'ਖੋ-ਖੋ' ਨੂੰ ਪੁਰਾਤਨ ਭਾਰਤ ਦੀ ਇੱਕ ਰਵਾਇਤੀ ਖੇਡ ਮੰਨਿਆ ਜਾਂਦਾ ਹੈ ਅਤੇ ਇਹ ਪੇਂਡੂ ਖੇਤਰਾਂ ਵਿੱਚ ਕਬੱਡੀ ਤੋਂ ਬਾਅਦ ਦੂਜੀ ਦਿਲਚਸਪ ਟੈਗ ਗੇਮ ਹੈ। ‘ਖੋ-ਖੋ’ ਦੀ ਉਤਪੱਤੀ ਭਾਰਤ ਵਿੱਚ ਮੰਨੀ ਜਾਂਦੀ ਹੈ। ਇਤਿਹਾਸ ਵਿੱਚ ਇਸਦਾ ਵਰਣਨ ਮੌਰੀਆ ਸ਼ਾਸਨਕਾਲ (ਚੌਥੀ ਈਸਾ ਪੂਰਵ) 'ਚ ਮਿਲਦੀ ਹੈ। ਮਹਾਭਾਰਤ ਕਾਲ ਵਿੱਚ ਵੀ ‘ਖੋ-ਖੋ’ ਖੇਡ ਦਾ ਵਰਣਨ ਕੀਤਾ ਗਿਆ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਮਹਾਭਾਰਤ ਕਾਲ ਦੌਰਾਨ ਰੱਥਾਂ 'ਤੇ 'ਖੋ-ਖੋ' ਖੇਡਿਆ ਜਾਂਦਾ ਸੀ ਜਿੱਥੇ ਵਿਰੋਧੀ ਰੱਥ 'ਤੇ ਸਵਾਰ ਹੋ ਕੇ ਇਕ-ਦੂਜੇ ਦਾ ਪਿੱਛਾ ਕਰਦੇ ਸਨ, ਜਿਸ ਨੂੰ 'ਰਾਥੇਰਾ' ਕਿਹਾ ਜਾਂਦਾ ਸੀ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਅਭਿਮੰਨਿਊ ਨੇ ਮਹਾਭਾਰਤ ਯੁੱਧ ਦੇ 13ਵੇਂ ਦਿਨ ਗੁਰੂ ਦਰੋਣਾਚਾਰੀਆ ਦੁਆਰਾ ਰਚੇ ਗਏ ਚੱਕਰਵਿਊ ਵਿਚ ਪ੍ਰਵੇਸ਼ ਕਰਨ ਲਈ 'ਖੋ-ਖੋ' ਵਿਚ ਵਰਤੀ ਗਈ ਰਣਨੀਤੀ ਦੀ ਵਰਤੋਂ ਕੀਤੀ ਸੀ ਅਤੇ 'ਖੋ-ਖੋ' ਦੇ ਹੁਨਰ ਦੀ ਵਰਤੋਂ ਕਰਕੇ ਉਸ ਨੇ ਕੌਰਵ ਵੰਸ਼ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ।
ਡੇਕਨ ਜਿਮਖਾਨਾ ਪੁਣੇ ਜਿਸ ਦਾ ਗਠਨ ਲੋਕਮਾਨਯ ਤਿਲਕ ਦੁਆਰਾ ਕੀਤਾ ਗਿਆ ਸੀ, ਨੇ ਪਹਿਲੀ ਵਾਰ ਇਸ ਖੇਡ ਦੇ ਰਸਮੀ ਨਿਯਮ ਤੈਅ ਕੀਤੇ। ਸਾਲ 1923-24 ਵਿਚ ਅੰਤਰ ਸਕੂਲ ਖੇਡ ਮੁਕਾਬਲੇ ਕਰਵਾਏ ਗਏ ਜਿਸ ਰਾਹੀਂ ਪੇਂਡੂ ਪੱਧਰ 'ਤੇ 'ਖੋ-ਖੋ' ਨੂੰ ਹਰਮਨ ਪਿਆਰਾ ਬਣਾਉਣ ਲਈ ਕਦਮ ਚੁੱਕੇ ਗਏ। ਇਸ ਖੇਡ ਦੇ ਨਿਯਮਾਂ ਨੂੰ ਭਾਰਤ ਦੀਆਂ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਾਲ 1928 ਵਿੱਚ ਗਠਿਤ 'ਆਲ ਇੰਡੀਆ ਫਿਜ਼ੀਕਲ ਐਜੂਕੇਸ਼ਨ ਬੋਰਡ' ਦੁਆਰਾ ਸਾਲ 1935 ਵਿੱਚ ਕਿਤਾਬੀ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।
ਅਜੋਕੇ ਸਮੇਂ ਵਿੱਚ 'ਖੋ-ਖੋ' ਦੀ ਖੇਡ ਨੂੰ ਪਹਿਲੀ ਵਾਰ 1936 ਦੇ ਬਰਲਿਨ ਓਲੰਪਿਕ ਵਿੱਚ ਅਮਰਾਵਤੀ, ਮਹਾਰਾਸ਼ਟਰ ਦੇ ਹਨੂੰਮਾਨ ਵਿਆਮ ਪ੍ਰਸਾਰਕ ਮੰਡਲ ਦੀ ਸਰਪ੍ਰਸਤੀ ਹੇਠ ਪ੍ਰਦਰਸ਼ਿਤ ਕੀਤਾ ਗਿਆ ਸੀ ਅਤੇ ਇਸ ਖੇਡ ਨੂੰ ਅਡੋਲਫ ਹਿਟਲਰ ਨੇ ਬਹੁਤ ਸਲਾਹਿਆ ਸੀ। ਸਾਲ 1938 ਵਿੱਚ ਆਲ ਮਹਾਰਾਸ਼ਟਰ ਸਰੀਰਕ ਸਿੱਖਿਆ ਬੋਰਡ ਨੇ 'ਖੋ-ਖੋ' ਖੇਡ ਦੀ ਦੂਜੀ ਨਿਯਮ ਪੁਸਤਕ ਪ੍ਰਕਾਸ਼ਿਤ ਕੀਤੀ। ਇਸੇ ਸਾਲ ਅਕੋਲਾ ਵਿਖੇ ਇੰਟਰ ਜ਼ੋਨਲ ਸਪੋਰਟਸ ਦਾ ਆਯੋਜਨ ਕੀਤਾ ਗਿਆ।
ਅੱਜ ਭਾਰਤ ਦੇ ਸਾਰੇ ਰਾਜਾਂ ਵਿੱਚ 'ਖੋ-ਖੋ' ਖੇਡੀ ਜਾਂਦੀ ਹੈ ਅਤੇ ਰਾਜ ਅਤੇ ਰਾਸ਼ਟਰੀ ਪੱਧਰ 'ਤੇ 'ਖੋ-ਖੋ' ਦੇ ਕਈ ਮੁਕਾਬਲੇ ਕਰਵਾਏ ਜਾਂਦੇ ਹਨ। ਆਜ਼ਾਦੀ ਤੋਂ ਬਾਅਦ ਭਾਰਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 1955-56 ਵਿੱਚ ‘ਆਲ ਇੰਡੀਆ ਖੋ-ਖੋ ਬੋਰਡ’ ਦੀ ਸਥਾਪਨਾ ਕੀਤੀ ਗਈ। ਪਹਿਲੀ ਪੁਰਸ਼ ਰਾਸ਼ਟਰੀ ਖੋ-ਖੋ ਚੈਂਪੀਅਨਸ਼ਿਪ 25 ਦਸੰਬਰ 1959 ਤੋਂ 01 ਜਨਵਰੀ 1960 ਤੱਕ ਆਯੋਜਿਤ ਕੀਤੀ ਗਈ ਸੀ ਜਦੋਂ ਕਿ ਪਹਿਲੀ ਮਹਿਲਾ ਰਾਸ਼ਟਰੀ ਖੋ-ਖੋ ਚੈਂਪੀਅਨਸ਼ਿਪ 13 ਤੋਂ 16 ਅਪ੍ਰੈਲ 1961 ਤੱਕ ਕੋਲਹਾਪੁਰ, ਮਹਾਰਾਸ਼ਟਰ ਵਿਖੇ ਆਯੋਜਿਤ ਕੀਤੀ ਗਈ ਸੀ। ਸਾਲ 1964 ਵਿੱਚ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਹੋਈ 5ਵੀਂ ਰਾਸ਼ਟਰੀ ਖੋ-ਖੋ ਚੈਂਪੀਅਨਸ਼ਿਪ ਵਿੱਚ ਵਿਅਕਤੀਗਤ ਪੁਰਸਕਾਰਾਂ ਦੀ ਸ਼ੁਰੂਆਤ ਕੀਤੀ ਗਈ ਸੀ।
'ਖੋ-ਖੋ ਫੈਡਰੇਸ਼ਨ ਆਫ ਇੰਡੀਆ' ਦੀ ਸਥਾਪਨਾ ਸਾਲ 1966 ਵਿੱਚ ਕੀਤੀ ਗਈ ਸੀ ਅਤੇ ਕਿਸ਼ੋਰ ਲੜਕਿਆਂ ਲਈ ਪਹਿਲੀ ਰਾਸ਼ਟਰੀ ਖੋ-ਖੋ ਚੈਂਪੀਅਨਸ਼ਿਪ ਸਾਲ 1970 ਵਿੱਚ ਕਰਵਾਈ ਗਈ ਸੀ ਜਦੋਂ ਕਿ ਕਿਸ਼ੋਰ ਲੜਕੀਆਂ ਲਈ ਪਹਿਲੀ ਰਾਸ਼ਟਰੀ ਖੋ-ਖੋ ਚੈਂਪੀਅਨਸ਼ਿਪ ਸਾਲ 1974 ਵਿੱਚ ਆਯੋਜਤ ਕੀਤੀ ਗਈ ਸੀ। 1982 ਵਿੱਚ ਦਿੱਲੀ ਵਿੱਚ ਹੋਈਆਂ 9ਵੀਆਂ ਏਸ਼ੀਆਈ ਖੇਡਾਂ ਵਿੱਚ ਖੋ-ਖੋ ਦਾ ਇੱਕ ਪ੍ਰਦਰਸ਼ਨੀ ਮੈਚ ਕਰਵਾਇਆ ਗਿਆ। ਸਾਲ 1987 ਵਿੱਚ ਕੋਲਕਾਤਾ ਵਿੱਚ ਹੋਈਆਂ ਤੀਜੀਆਂ ਦੱਖਣੀ ਏਸ਼ੀਆਈ ਖੇਡਾਂ ਵਿੱਚ ਖੋ-ਖੋ ਖੇਡ ਨੂੰ ਪ੍ਰਦਰਸ਼ਿਤ ਕੀਤਾ ਗਿਆ।
ਅੰਤਰਰਾਸ਼ਟਰੀ ਖੇਡਾਂ 'ਚ ਪਹਿਲੀ ਵਾਰ 'ਖੋ-ਖੋ' ਦੀ ਪਹਿਲੀ ਏਸ਼ੀਅਨ ਖੋ-ਖੋ ਚੈਂਪੀਅਨਸ਼ਿਪ ਸਾਲ 1996 'ਚ ਕਰਵਾਈ ਗਈ, ਜਿਸ ਨੇ 'ਖੋ-ਖੋ' ਨੂੰ ਅੰਤਰਰਾਸ਼ਟਰੀ ਖੇਡ ਵਜੋਂ ਪ੍ਰਸਿੱਧੀ ਦਿਵਾਈ, ਜਿਸ ਕਾਰਨ ਅੱਜ ਇਹ ਖੇਡ 36 ਤੋਂ ਵੱਧ ਦੇਸ਼ਾਂ 'ਚ ਖੇਡੀ ਜਾਂਦੀ ਹੈ। ਸਾਲ 1998 ਵਿੱਚ ਪਹਿਲਾ ਨੇਤਾਜੀ ਸੁਭਾਸ਼ ਗੋਲਡ ਕੱਪ ਅੰਤਰਰਾਸ਼ਟਰੀ ਖੋ-ਖੋ ਟੂਰਨਾਮੈਂਟ ਕਰਵਾਇਆ ਗਿਆ। 'ਖੋ-ਖੋ' ਨੂੰ ਅੰਤਰਰਾਸ਼ਟਰੀ ਪੱਧਰ 'ਤੇ ਉਤਸ਼ਾਹਿਤ ਕਰਨ ਲਈ, 'ਅੰਤਰਰਾਸ਼ਟਰੀ ਖੋ-ਖੋ ਫੈਡਰੇਸ਼ਨ' ਦਾ ਗਠਨ ਜੁਲਾਈ 2018 ਵਿੱਚ ਕੀਤਾ ਗਿਆ ਸੀ ਜਿਸਦਾ ਮੁੱਖ ਦਫਤਰ ਲੰਡਨ ਵਿੱਚ ਸਾਲ 2018 ਵਿੱਚ ਪਹਿਲੀ ਅੰਤਰਰਾਸ਼ਟਰੀ ਖੋ-ਖੋ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ ਸੀ। ਅੱਜ 'ਖੋ-ਖੋ' ਭਾਰਤ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵਿਆਪਕ ਤੌਰ 'ਤੇ ਖੇਡੀ ਜਾਣ ਵਾਲੀ ਖੇਡ ਹੈ। ਇਹ ਵੱਖ-ਵੱਖ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦਾ ਹਿੱਸਾ ਹੈ ਜਿਸ ਵਿੱਚ ਲਗਭਗ 20 ਦੇਸ਼ਾਂ ਦੀਆਂ ਰਾਸ਼ਟਰੀ ਖੋ-ਖੋ ਟੀਮਾਂ ਸ਼ਾਮਲ ਹਨ। ਅਜਿਹੇ ਗੌਰਵਮਈ ਇਤਿਹਾਸ ਦੇ ਨਾਲ, ਖੋ-ਖੋ ਦੀ ਪ੍ਰਸਿੱਧੀ ਆਉਣ ਵਾਲੇ ਸਾਲਾਂ ਵਿੱਚ ਵਧਦੀ ਰਹੇਗੀ।

  • Kho Kho
  • Game
  • Sports
  • ਗੁੰਮਨਾਮੀ
  • ਅੰਤਰਰਾਸ਼ਟਰੀ ਸਿਖਰ
  • ਪੌਰਾਣਿਕ ਕਥਾਵਾਂ
  • ਖੇਡ ਖੋ ਖੋ

ਪੰਜਾਬੀ ਮੁੰਡਾ ਗੁਰਪ੍ਰੀਤ ਸਿੰਘ ਸੰਧੂ ਬਣਿਆ ਫੀਫਾ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਦੇ ਲਈ ਭਾਰਤੀ ਕਪਤਾਨ

NEXT STORY

Stories You May Like

  • independence day tricolour every house  campaign
    ਆਜ਼ਾਦੀ ਦਿਹਾੜੇ ਨੂੰ ਲੈ ਕੇ 10 ਤੋਂ 15 ਅਗਸਤ ਤੱਕ ਚੱਲੇਗੀ 'ਹਰ ਘਰ ਤਿਰੰਗਾ' ਮੁਹਿੰਮ
  • vikramjit sahney vice chairman
    ਡਾ. ਵਿਕਰਮਜੀਤ ਸਾਹਨੀ ਨੂੰ ਅੰਤਰਰਾਸ਼ਟਰੀ ਸੰਸਥਾਵਾਂ ’ਚ ਮਿਲੀ ਉਪ-ਚੇਅਰਮੈਨ ਦੀ ਜ਼ਿੰਮੇਵਾਰੀ
  • from credit cards to tatkal tickets many rules will change from tomorrow
    Credit Card ਤੋਂ ਲੈ ਕੇ ਤਤਕਾਲ ਟਿਕਟਾਂ ਤੱਕ...ਕੱਲ੍ਹ ਤੋਂ ਬਦਲ ਜਾਣਗੇ ਕਈ ਨਿਯਮ, ਸਿੱਧਾ ਤੁਹਾਡੀ ਜੇਬ 'ਤੇ ਪਵੇਗਾ ਅਸਰ
  • india will become old before becoming rich
    ਅਮੀਰ ਬਣਨ ਤੋਂ ਪਹਿਲਾਂ ‘ਬੁੱਢਾ’ ਹੋ ਜਾਵੇਗਾ ਭਾਰਤ, 2050 ਤੱਕ 20 ਫ਼ੀਸਦੀ ਆਬਾਦੀ ਦੀ ਉਮਰ ਹੋਵੇਗੀ 60 ਸਾਲ ਤੋਂ ਵੱਧ
  • murali sreeshankar  s extraordinary second innings is inspiring
    ਫੌੜੀਆਂ ਤੋਂ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਤੱਕ: ਮੁਰਲੀ ​​ਸ਼੍ਰੀਸ਼ੰਕਰ ਦੀ ਅਸਾਧਾਰਨ ਦੂਜੀ ਪਾਰੀ ਹੈ ਪ੍ਰੇਰਨਾਦਾਇਕ
  • special trains will pass jalandhar till 6 for railway recruitment board exam
    ਰੇਲਵੇ ਭਰਤੀ ਬੋਰਡ ਪ੍ਰੀਖਿਆ ਦੇਣ ਵਾਲਿਆਂ ਲਈ ਅਹਿਮ ਖ਼ਬਰ!  3 ਤੋਂ 6 ਅਗਸਤ ਤੱਕ...
  • ahmedabad to host under 18 asia basketball cup
    ਅੰਡਰ-18 ਏਸ਼ੀਆ ਬਾਸਕਟਬਾਲ ਕੱਪ 13 ਤੋਂ 23 ਅਗਸਤ ਤੱਕ ਅਹਿਮਦਾਬਾਦ ਵਿੱਚ ਹੋਵੇਗਾ ਆਯੋਜਿਤ
  • rain in many parts of delhi
    ਦਿੱਲੀ ਦੇ ਕਈ ਹਿੱਸਿਆਂ 'ਚ ਮੀਂਹ ! 16 ਅਗਸਤ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਉਮੀਦ
  • draft voter list released in jalandhar under sir 2026
    SIR-2026 ਹੇਠ ਜਲੰਧਰ 'ਚ 14,64,949 ਵੋਟਰਾਂ ਦੀ ਡਰਾਫਟ ਵੋਟਰ ਸੂਚੀ ਜਾਰੀ, 16...
  • pargat singh statement
    ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਕੀਤੀ ਨਿਖੇਧੀ
  • over rs 4 crore frozen after ed raids 11 places in punjab
    ਪੰਜਾਬ 'ਚ 11 ਥਾਵਾਂ ’ਤੇ ED ਵੱਲੋਂ ਛਾਪੇਮਾਰੀ ਮਗਰੋਂ 4 ਕਰੋੜ ਤੋਂ ਵੱਧ ਦੀ...
  • raid in jalandhar
    ਵੱਡੀ ਖ਼ਬਰ: ਜਲੰਧਰ 'ਚ ਪੈ ਗਈ RAID!
  • ravneet bittu s big statement regarding the attack on sukhbir badal
    ਸੁਖਬੀਰ ਬਾਦਲ 'ਤੇ ਹੋਏ ਹਮਲੇ ਨੂੰ ਲੈ ਕੇ ਕੀ ਬੋਲੇ ਰਵਨੀਤ ਬਿੱਟੂ
  • major revelations in the double murder case in jalandhar
    ਜਲੰਧਰ 'ਚ ਹੋਏ ਡਬਲ ਮਰਡਰ ਦੇ ਮਾਮਲੇ 'ਚ ਵੱਡੇ ਖ਼ੁਲਾਸੇ! CCTV ਨੇ ਖੋਲ੍ਹਿਆ ਰਾਜ਼
  • nanded sahib sukhbir singh badal akali dal
    ਨਾਂਦੇੜ ਸਾਹਿਬ ਵਿਚ ਸੁਖਬੀਰ ਸਿੰਘ ਬਾਦਲ 'ਤੇ ਹਮਲਾ, ਹਸਪਤਾਲ ਲਿਜਾਇਆ ਗਿਆ
  • heavy rain alert for 2 days in punjab
    ਪੰਜਾਬ 'ਚ 2 ਦਿਨ ਭਾਰੀ ਮੀਂਹ ਅਲਰਟ, ਮੌਸਮ ਵਿਭਾਗ ਵੱਲੋਂ ਵੱਡੀ ਚਿਤਾਵਨੀ ਜਾਰੀ
Trending
Ek Nazar
indian origin man pleads guilty

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ਨੇ ਨਾਬਾਲਗਾਂ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ...

had to do   c grade   films to run the household

ਘਰ ਚਲਾਉਣ ਲਈ ਕਰਨੀਆਂ ਪਈਆਂ 'ਸੀ-ਗ੍ਰੇਡ' ਫ਼ਿਲਮਾਂ ਤੇ ਨਿਊਡ ਫੋਟੋਸ਼ੂਟ; ਮਸ਼ਹੂਰ...

jagtar singh hawara parole

ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ

meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

bill against   public charge   rule

ਅਮਰੀਕਾ: ਡੈਮੋਕ੍ਰੇਟਿਕ ਕਾਨੂੰਨਸਾਜ਼ 'ਜਨਤਕ ਚਾਰਜ' ਨਿਯਮ ਵਿਰੁੱਧ ਪੇਸ਼ ਕਰਨਗੇ...

actress started her film career at the age of 4 and then suddenly left the world

4 ਸਾਲ ਦੀ ਉਮਰ 'ਚ ਸ਼ੁਰੂ ਹੋਇਆ ਸਫਰ, 54 'ਚ ਅਚਾਨਕ ਖਤਮ! ਅੱਜ ਤੱਕ ਨਹੀਂ ਖੁੱਲ੍ਹਾ...

incident in us

ਅਮਰੀਕਾ  :  ਸ਼ਖਸ ਨੇ ਪਤਨੀ ਤੇ ਚਾਰ ਜਵਾਕਾਂ ਦਾ ਕਤਲ ਕਰਨ ਮਗਰੋਂ ਦੇ'ਤੀ ਜਾਨ

excessive use of mobile phone lands actress in hospital

ਮੋਬਾਈਲ ਦੀ ਜ਼ਿਆਦਾ ਵਰਤੋਂ ਨੇ ਅਦਾਕਾਰਾ ਨੂੰ ਪਹੁੰਚਾਇਆ ਹਸਪਤਾਲ! ਸਰਜਰੀ 'ਤੇ ਲੱਖ...

biker riddhi thakkar

ਰਾਈਡ 'ਤੇ ਗਈ ਮਸ਼ਹੂਰ Biker ਨਾਲ ਵਾਪਰਿਆ ਭਿਆਨਕ ਹਾਦਸਾ ! 24 ਸਾਲ ਦੀ ਉਮਰ 'ਚ...

air strike on balochistan

ਪਾਕਿ ਫੌਜ ਨੇ ਬਲੋਚਿਸਤਾਨ 'ਤੇ ਕਰ'ਤੀ ਏਅਰ ਸਟ੍ਰਾਈਕ, ਮਾਰੇ ਗਏ 28 ਲੋਕ

full dress rehearsal for independence day in jalandhar guru gobind singh stadium

ਜਲੰਧਰ 'ਚ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਈ ਫੁੱਲ...

delaware also declared about  august 15th

ਅਮਰੀਕੀ ਰਾਜ ਡੇਲਾਵੇਅਰ ਨੇ ਵੀ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਵਸ ਵਜੋਂ ਮਨਾਉਣ...

police officer punches woman

ਅਮਰੀਕਾ 'ਚ ਪੁਲਿਸ ਮੁਲਾਜ਼ਮ ਨੇ 18 ਸਾਲਾ ਮੁਟਿਆਰ ਨੂੰ ਮਾਰ'ਤਾ ਮੁੱਕਾ

famous influencer

ਛੁੱਟੀਆਂ ਮਨਾਉਣ ਗਈ ਮਸ਼ਹੂਰ ਇਨਫਲੂਐਂਸਰ ਦੀ ਹੈਲੀਕਾਪਟਰ ਕ੍ਰੈਸ਼ 'ਚ ਦਰਦਨਾਕ ਮੌਤ !...

karan aujla australian tour in crisis

ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ

ukraine hands over peace proposal to us

ਖ਼ਤਮ ਹੋਵੇਗੀ ਇਕ ਹੋਰ ਜੰਗ ! ਯੂਕਰੇਨ ਨੇ ਅਮਰੀਕਾ ਨੂੰ ਸੌਂਪਿਆ ਸ਼ਾਂਤੀ ਪ੍ਰਸਤਾਵ

gulshan kumar

ਅੱਜ ਦੇ ਹੀ ਦਿਨ ਗੁਲਸ਼ਨ ਕੁਮਾਰ ਦਾ ਕੀਤਾ ਗਿਆ ਸੀ ਕਤਲ, ਮਾਰੀਆਂ ਗਈਆਂ ਸਨ 16 ਗੋਲੀਆਂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • i was fully confident of getting a spot in the indian test team  nabi
      ਮੈਨੂੰ ਭਾਰਤੀ ਟੈਸਟ ਟੀਮ ਵਿੱਚ ਜਗ੍ਹਾ ਮਿਲਣ ਦੀ ਪੂਰੀ ਉਮੀਦ ਸੀ : ਨਬੀ
    • big on hardik pandya s fitness
      ਹਾਰਦਿਕ ਪੰਡਯਾ ਦੀ ਫਿਟਨੈੱਸ 'ਤੇ ਵੱਡੀ ਅਪਡੇਟ, ਜਾਣੋ ਕਦੋਂ ਕਰਨਗੇ ਮੈਦਾਨ 'ਤੇ...
    • elena rybakina reaches canada open final
      ਕੋਕੋ ਗੌਫ ਨੂੰ ਹਰਾ ਕੇ ਕੈਨੇਡੀਅਨ ਓਪਨ ਫਾਈਨਲ ਵਿੱਚ ਪੁੱਜੀ ਏਲੀਨਾ ਰਾਇਬਾਕੀਨਾ
    • kuldeep yadav should have been given opportunities long ago  karthik
      ਕੁਲਦੀਪ ਯਾਦਵ ਮੈਚ ਜੇਤੂ ਰਿਹੈ ਤੇ ਉਸਨੂੰ ਲੰਬੇ ਸਮੇਂ ਤੋਂ ਮੌਕੇ ਦਿੱਤੇ ਜਾਣੇ...
    • team gets good news before test series  big player gets fit
      ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਨੂੰ ਮਿਲੀ Good News! ਧਾਕੜ ਖਿਡਾਰੀ ਹੋਇਆ ਫਿੱਟ
    • 65th edition of subroto cup to kick off on august 18
      ਸੁਬਰੋਤੋ ਕੱਪ ਦਾ 65ਵਾਂ ਐਡੀਸ਼ਨ 18 ਅਗਸਤ ਤੋਂ ਹੋਵੇਗਾ ਸ਼ੁਰੂ
    • the cricketer announced his retirement at the age of 30
      30 ਸਾਲ ਦੀ ਉਮਰ 'ਚ ਇੰਜਰੀ ਤੋਂ ਹਾਰਿਆ ਧਾਕੜ ਕ੍ਰਿਕਟਰ, ਰਿਟਾਇਰਮੈਂਟ ਦਾ ਕੀਤਾ...
    • jeev  s appeal to kapil to allow players to play in igpl
      ਜੀਵ ਦੀ ਕਪਿਲ ਨੂੰ ਖਿਡਾਰੀਆਂ ਨੂੰ IGPL ’ਚ ਖੇਡਣ ਦੀ ਇਜਾਜ਼ਤ ਦੇਣ ਦੀ ਅਪੀਲ
    • sports ministry suspends ttfi recognition over operational issues
      ਖੇਡ ਮੰਤਰਾਲਾ ਨੇ ਸੰਚਾਲਨ ਦੇ ਮੁੱਦਿਆਂ ਨੂੰ ਲੈ ਕੇ TTFI ਦੀ ਮਾਨਤਾ ਕੀਤੀ ਮੁਅੱਤਲ
    • javelin thrower nadeem lussane withdraws from diamond league
      ਪਾਕਿਸਤਾਨ ਦਾ ਜੈਵਲਿਨ ਥ੍ਰੋਅਰ ਨਦੀਮ ਲੁਸਾਨੇ ਡਾਇਮੰਡ ਲੀਗ ਤੋਂ ਹਟਿਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +