ਨਵੀਂ ਦਿੱਲੀ— ਵਿਰਾਟ ਕੋਹਲੀ ਨੇ ਫਿਟਨੇਸ ਦੇ ਬਾਰੇ 'ਚ ਤਾਂ ਤੁਸੀਂ ਜਾਣਦੇ ਹੀ ਹੋ। ਇਹ ਕਹਿਣਾ ਗਲਤ ਨਹੀਂ ਹੋਵੇਗੀ ਰਿ ਕੋਹਲੀ ਵਿਸ਼ਵ ਕ੍ਰਿਕਟ 'ਚ ਸਭ ਤੋਂ ਫਿੱਟ ਖਿਡਾਰੀ ਹੈ। ਮੈਦਾਨ 'ਤੇ ਉਸ ਦੀ ਸਟ੍ਰੈਂਥ ਅਤੇ ਸਟੈਮਿਨਾ ਸਾਰਿਆ ਨੇ ਦੇਖਿਆ ਹੈ। ਤੁਸੀਂ ਕਈ ਰਿਪੋਰਟਾਂ ਪੜੀਆਂ ਹੋਣਗੀਆਂ ਜਿਸ 'ਚ ਕੋਹਲੀ ਦੀ ਫਿਟਨੇਸ ਤੋਂ ਅਲੱਗ-ਅਲੱਗ ਰਾਜ ਦੱਸੇ ਗਏ। ਕਿਸੇ ਦੇ ਮੁਤਾਬਕ ਉਸ ਦਾ ਡਾਇਟ ਚਾਰਟ ਕਮਾਲ ਹੈ ਤਾਂ ਇਕ ਰਿਪੋਰਟ ਆਈ ਕਿ ਉਹ ਵਿਦੇਸ਼ ਤੋਂ ਆਇਆ ਪਾਣੀ ਪੀਂਦਾ ਹੈ ਇਸ ਲਈ ਫਿੱਟ ਹੈ ਪਰ ਹੁਣ ਵਿਰਾਟ ਨੇ ਖੁਦ ਨੂੰ ਆਪਣੀ ਫਿਟਨੇਸ ਦਾ ਨਵਾਂ ਮੰਤਰ ਸਾਰਿਆ ਨੂੰ ਦੱਸਿਆ ਹੈ ਕਿ ਕੋਹਲੀ ਦੇ ਮੁਤਾਬਕ ਉਸ ਦੀ ਲਾਈਫ 'ਚ ਕੋਈ ਰੇਸਟ ਡੇ ਨਹੀਂ ਹੈ। ਕੋਹਲੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਸਹੀ ਫਿਟਨੇਸ ਚਾਹੀਦਾ ਤਾਂ ਰੋਜ਼ ਮਿਹਨਤ ਕਰੋ।
ਸ਼੍ਰੀਲੰਕਾ ਦੌਰਾ ਖਤਮ ਹੋਣ ਤੋਂ ਬਾਅਦ ਸਾਰੇ ਖਿਡਾਰੀ ਆਰਾਮ ਦੇ ਮੂਡ 'ਚ ਹੋਣਗੇ ਪਰ ਵਿਰਾਟ ਇਸ ਤਰ੍ਹਾਂ ਦਾ ਹੈ ਕਿ ਆਰਾਮ ਉਸ ਦੇ ਲਈ ਹਰਾਮ ਹੈ। ਇਸ ਤੋਂ ਪਹਿਲਾਂ ਬੀ. ਸੀ. ਸੀ. ਆਈ. ਨੇ ਖੁਦ ਕੋਹਲੀ ਦਾ ਜਿੰਮ ਕਰਦੇ ਹੋਏ ਵੀਡੀਓ ਸ਼ੇਅਰ ਕੀਤੀ ਸੀ। ਉਸ ਵੀਡੀਓ 'ਚ ਵੀ ਦੇਖਿਆ ਕਿ ਕੋਹਲੀ ਜਿੰਮ 'ਚ ਕਿੰਨੀ ਮਿਹਨਤ ਕਰਦਾ ਹੈ।
IPL ਤੋਂ ਬਾਅਦ ਹੁਣ ਇਸ ਟੀਮ ਦੀ ਬਣੀ ਮਾਲਕਣ : ਪ੍ਰੀਟੀ ਜਿੰਟਾ
NEXT STORY