ਨਵੀਂ ਦਿੱਲੀ— ਪੀ. ਐੱਸ. ਐੱਲ. 'ਚ ਖੇਡ ਰਹੇ ਆਸਟਰੇਲੀਆਈ ਧਾਕੜ ਬੱਲੇਬਾਜ਼ ਕ੍ਰਿਸ ਲਿਨ ਇਸ ਸਮੇਂ ਸੋਸ਼ਲ ਮੀਡੀਆ 'ਤੇ ਕੀਤੇ ਗਏ ਆਪਣੇ ਇਕ ਫਨੀ ਕੁਮੈਂਟ ਨੂੰ ਲੈ ਕੇ ਚਰਚਾ 'ਚ ਚੱਲ ਰਹੇ ਹਨ। ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਫੈਨ ਨੇ ਡਗਆਊਟ 'ਚ ਬੈਠੇ ਕ੍ਰਿਸ ਲਿਨ ਤੇ ਬੇਨ ਡੰਕ ਦੀ ਤਸਵੀਰ ਸ਼ੇਅਰ ਕੀਤੀ ਸੀ। ਨਾਲ ਹੀ ਲਿਖਿਆ ਸੀ- ਰੈਸਲਰ ਗੋਲਡ ਬਰਗ ਤੇ ਸਟੀਵ ਆਸਿਟਨ ਪੀ. ਐੱਸ. ਐੱਲ. 2020 ਦਾ ਲਾਹੌਰ 'ਚ ਹੁੰਦਾ ਮੈਚ ਦੇਖਦੇ ਹੋਏ। ਇਸ 'ਤੇ ਕ੍ਰਿਸ ਲਿਨ ਨੇ ਰਿਪਲਾਈ ਕਰਦੇ ਲਿਖ ਦਿੱਤਾ। ਮੈਂ ਜਾਨੀ ਸਿੰਸ ਨੂੰ ਪਹਿਲ ਦਿੰਦਾ ਹਾਂ। (ਜ਼ਿਕਰਯੋਗ ਹੈ ਕਿ ਜਾਨੀ ਸਿੰਸ ਮਸ਼ਹੂਰ ਮੇਲ ਪੋਰਨਸਟਾਰ ਹੈ।)
ਕ੍ਰਿਸ ਲਿਨ ਨੇ ਦਿੱਤਾ ਜਵਾਬ
ਆਪਣੇ ਇਸ ਦਾਅਵੇ 'ਤੇ ਕ੍ਰਿਸ ਲਿਨ ਹੋ ਗਏ ਟਰੋਲ
ਕ੍ਰਿਸ ਲਿਨ ਦੇ ਉਸ ਕੁਮੈਂਟ ਦੇ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਖੂਬ ਟਰੋਲਿੰਗ ਸ਼ੁਰੂ ਹੋ ਗਈ। ਕ੍ਰਿਸ ਲਿਨ ਤੇ ਜਾਨੀ ਸਿੰਸ ਨਾਲ ਮਿਲਦੇ-ਜੁਲਦੇ ਕਈ ਮੀਮ ਬਣਾਏ ਗਏ। ਦੇਖੋਂ—
ਮਹਿਲਾ ਟੀ-20 ਵਿਸ਼ਵ ਕੱਪ : ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ
NEXT STORY