Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 12, 2026

    4:54:15 PM

  • high alert in bathinda due to bomb threat

    ਬਠਿੰਡਾ 'ਚ ਬੰਬ ਧਮਾਕਿਆਂ ਦੀ ਧਮਕੀ ਮਗਰੋਂ ਹਾਈ...

  • online gaming business loss boy dead in nawanshahr

    ਪੰਜਾਬ: ਆਨਲਾਈਨ ਗੇਮਿੰਗ ਨੇ ਪਾਏ ਉਜਾੜੇ! ਇਕ ਹੋਰ...

  • imran khan

    ਜੇਲ੍ਹ 'ਚ ਬੰਦ ਇਮਰਾਨ ਖਾਨ ਦੀ ਮੌਤ ! ਪਾਕਿਸਤਾਨ ਦੇ...

  • farmer leader  brother

    Big Breaking : ਪੰਜਾਬ ਦੇ ਵੱਡੇ ਕਿਸਾਨ ਆਗੂ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Jalandhar
  • ਰਹਾਨੇ, ਪੁਜਾਰਾ ਤੇ ਬੁਮਰਾਹ 'ਗੇਮ ਟਾਈਮ' ਲਈ ਤਿਆਰ

SPORTS News Punjabi(ਖੇਡ)

ਰਹਾਨੇ, ਪੁਜਾਰਾ ਤੇ ਬੁਮਰਾਹ 'ਗੇਮ ਟਾਈਮ' ਲਈ ਤਿਆਰ

  • Updated: 17 Aug, 2019 02:49 AM
Jalandhar
rahane  pujara and bumrah ready for   game time
  • Share
    • Facebook
    • Tumblr
    • Linkedin
    • Twitter
  • Comment

ਕੂਲਿਜ- ਟੈਸਟ ਮਾਹਿਰ ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ ਦੇ ਨਾਲ ਜਸਪ੍ਰੀਤ ਬੁਮਰਾਹ 2 ਮੈਚਾਂ ਦੀ ਲੜੀ ਤੋਂ ਪਹਿਲਾਂ ਵੈਸਟਇੰਡੀਜ਼ ਕ੍ਰਿਕਟ ਬੋਰਡ ਇਲੈਵਨ ਵਿਰੁੱਧ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ ਤਿੰਨ ਦਿਨਾ ਅਭਿਆਸ ਮੈਚ ਵਿਚ ਕ੍ਰੀਜ਼ 'ਤੇ ਕੁਝ ਬਿਹਤਰੀਨ ਪ੍ਰਦਰਸ਼ਨ ਦਿਖਾਉਣਾ ਚਾਹੇਗਾ।
ਕਪਤਾਨ ਵਿਰਾਟ ਕੋਹਲੀ ਨੂੰ ਤੀਜੇ ਵਨ ਡੇ ਦੌਰਾਨ ਅੰਗੂਠੇ ਵਿਚ ਸੱਟ ਲੱਗ ਗਈ ਸੀ, ਜਿਸ ਨਾਲ ਟੀਮ ਮੈਨੇਜਮੈਂਟ ਚੌਕਸੀ ਵਰਤੇਗੀ ਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਆਪਣੇ ਸਰਵਸ੍ਰੇਸ਼ਠ ਖਿਡਾਰੀਆਂ ਨੂੰ ਆਰਾਮ ਦੇ ਸਕਦੀ ਹੈ। ਕੋਹਲੀ ਸ਼ਾਨਦਾਰ ਫਾਰਮ ਵਿਚ ਹੈ ਤੇ ਉਸ ਨੇ ਸੀਮਤ ਓਵਰਾਂ ਦੀ ਲੜੀ ਵਿਚ ਟੀਮ ਦੀ ਬਿਹਤਰੀਨ ਅਗਵਾਈ ਕੀਤੀ। ਤਿੰਨੇ ਟੀ-20 ਵਿਚ 106 ਦੌੜਾਂ ਬਣਾਉਣ ਤੋਂ ਬਾਅਦ ਕੋਹਲੀ ਨੇ ਦੋ ਵਨ ਡੇ ਵਿਚ ਦੋ ਸੈਂਕੜਿਆਂ ਸਮੇਤ 234 ਦੌੜਾਂ ਬਣਾਈਆਂ, ਜਦਕਿ ਪਹਿਲਾ ਵਨ ਡੇ ਮੀਂਹ ਕਾਰਣ 13 ਓਵਰ ਸੁੱਟੇ ਜਾਣ ਤੋਂ ਬਾਅਦ ਰੱਦ ਹੋ ਗਿਆ ਸੀ।
ਟੀ-20 ਕੌਮਾਂਤਰੀ ਲੜੀ ਵਿਚ ਵੈਸਟਇੰਡੀਜ਼ ਨੂੰ 3-0 ਨਾਲ ਵਾਈਟ ਵਾਸ਼ ਕਰਨ ਤੋਂ ਬਾਅਦ ਭਾਰਤ ਨੇ ਜੇਤੂ ਲੈਅ ਜਾਰੀ ਰੱਖਦੇ ਹੋਏ 3 ਮੈਚਾਂ ਦੀ ਵਨ ਡੇ ਲੜੀ 2-0 ਨਾਲ ਜਿੱਤ ਲਈ। 22 ਅਗਸਤ ਤੋਂ ਸ਼ੁਰੂ ਹੋਣ ਵਾਲੀ ਟੈਸਟ ਲੜੀ ਵਿਚ ਜੇਕਰ ਟੀਮ ਜਿੱਤ ਜਾਂਦੀ ਹੈ ਤਾਂ ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਭਾਰਤ ਨੇ ਕੈਰੇਬੀਆਈ ਧਰਤੀ 'ਤੇ ਸਾਰੇ ਸਵਰੂਪਾਂ ਵਿਚ ਜਿੱਤ ਹਾਸਲ ਕੀਤੀ ਹੋਵੇ। ਲੰਬੇ ਸਵਰੂਪ ਵਿਚ ਭਾਰਤ ਦੇ ਮੁੱਖ ਬੱਲੇਬਾਜ਼ਾਂ ਵਿਚੋਂ ਇਕ ਪੁਜਾਰਾ 6 ਮਹੀਨਿਆਂ ਬਾਅਦ ਲਾਲ ਗੇਂਦ ਨਾਲ ਮੁਕਾਬਲੇਬਾਜ਼ੀ ਕ੍ਰਿਕਟ ਖੇਡੇਗਾ, ਉਹ ਆਖਰੀ ਵਾਰ ਛੇ ਮਹੀਨੇ ਪਹਿਲਾਂ ਸੌਰਾਸ਼ਟਰ ਲਈ ਰਣਜੀ ਟਰਾਫੀ ਫਾਈਨਲ ਵਿਚ ਖੇਡਿਆ ਸੀ।  ਇਸ ਸਵਰੂਪ ਵਿਚ ਉਪ ਕਪਤਾਨ ਰਹਾਨੇ ਨੇ ਇੰਗਲਿਸ਼ ਕਾਊਂਟੀ ਲਈ 7 ਮੈਚਾਂ ਵਿਚ 23.61 ਦੀ ਔਸਤ ਨਾਲ  ਸਿਰਫ 397 ਦੌੜਾਂ ਬਣਾਈਆਂ, ਜਿਸ ਵਿਚ ਇਕ ਸੈਂਕੜਾ ਤੇ ਇਕ ਅਰਧ ਸੈਂਕੜਾ ਸ਼ਾਮਲ ਸੀ। ਟੈਸਟ ਮੈਚਾਂ ਵਿਚ ਖਰਾਬ ਦੌਰ ਕਾਰਣ ਮੁੰਬਈ ਦੇ ਇਸ ਖਿਡਾਰੀ ਲਈ ਇਹ ਦੌਰਾ ਕਾਫੀ ਅਹਿਮ ਹੋਵੇਗਾ ਤੇ ਉਹ ਅਭਿਆਸ ਮੈਚ ਵਿਚ ਚੰਗੀ ਬੱਲੇਬਾਜ਼ੀ ਕਰਨਾ ਚਾਹੇਗਾ।
ਵਿਸ਼ਵ ਕੱਪ ਤਕ 6 ਮਹੀਨਿਆਂ ਤਕ ਲਗਾਤਾਰ ਖੇਡਣ ਵਾਲਾ ਬੁਮਰਾਹ ਹੁਣ ਤਰੋਤਾਜ਼ਾ ਹੋ ਗਿਆ ਹੈ ਤੇ ਇਕ ਮਹੀਨੇ ਦੀ ਲੰਬੀ ਬ੍ਰੇਕ ਤੋਂ ਬਾਅਦ ਉਹ ਅਭਿਆਸ ਮੈਚ ਵਿਚ ਲੈਅ ਵਾਪਸ ਹਾਸਲ ਕਰਨਾ ਚਾਹੇਗਾ। ਬੱਲੇਬਾਜ਼ੀ ਵਿਚ ਰੋਹਿਤ ਸ਼ਰਮਾ ਤੇ ਰਿਸ਼ਭ ਪੰਤ ਵੀ ਦੌੜਾਂ ਬਣਾਉਣ ਲਈ ਬੇਤਾਬ ਹੋਣਗੇ। ਰਿਸ਼ਭ ਲਈ ਇਹ ਬੇਤਾਬੀ ਜ਼ਿਆਦਾ ਹੋਵੇਗਾ ਕਿਉਂਕਿ ਰਿਧੀਮਾਨ ਸਾਹਾ ਏ ਕਲਾਸ ਮੈਚਾਂ ਵਿਚ ਦੋ ਸੈਂਕੜੇ ਲਾ ਚੁੱਕਾ ਹੈ ਤੇ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਉਹ ਬਿਹਤਰ ਵਿਕਟਕੀਪਰ ਹੈ। 
ਮਯੰਕ ਅਗਰਵਾਲ ਦਾ ਟੈਸਟ ਵਿਚ ਪਾਰੀ ਦਾ ਆਗਾਜ਼ ਕਰਨਾ  ਤੈਅ ਹੈ ਪਰ ਹਨੁਮਾ ਵਿਹਾਰੀ ਤੇ ਲੋਕੇਸ਼ ਰਾਹੁਲ ਵਿਚੋਂ ਚੁਣਿਆ ਜਾਵੇਗਾ ਕਿ ਕੌਣ ਇਸ ਸਵਰੂਪ ਵਿਚ ਬਿਹਤਰ ਹੋਵੇਗਾ। ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਤੇ ਇਸ਼ਾਂਤ ਸ਼ਰਮਾ ਵੀ ਟੀਮ ਮੈਨੇਜਮੈਂਟ ਨੂੰ ਅਭਿਆਸ ਮੈਚ ਵਿਚ ਆਪਣੇ ਪ੍ਰਦਰਸ਼ਨ ਨਾਲ ਖੁਸ਼ ਕਰਨਾ ਚਾਹੁਣਗੇ। ਭਾਰਤ ਦੇ ਸਪਿਨ ਵਿਭਾਗ ਦੀ ਜ਼ਿੰਮੇਵਾਰੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਤੇ ਖੱਬੇ ਹੱਥ ਦੇ ਸਪਿਨਰ ਰਵਿੰਦਰ ਜਡੇਜਾ ਵੱਲੋਂ ਕੀਤੇ ਜਾਣ ਦੀ ਉਮੀਦ ਹੈ।
ਭਾਰਤੀ ਟੀਮ ਇਸ ਤਰ੍ਹਾਂ ਹੈ 
ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ, ਮਯੰਕ ਅਗਰਵਾਲ, ਰਵੀਚੰਦਰਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ੰਮੀ, ਰਿਸ਼ਭ ਪੰਤ, ਚੇਤੇਸ਼ਵਰ ਪੁਜਾਰਾ, ਲੋਕੇਸ਼ ਰਾਹੁਲ, ਰਿਧੀਮਾਨ ਸਾਹਾ, ਇਸ਼ਾਂਤ ਸ਼ਰਮਾ, ਰੋਹਿਤ ਸ਼ਰਮਾ, ਹਨੁਮਾ ਵਿਹਾਰੀ ਤੇ ਉਮੇਸ਼ ਯਾਦਵ।

  • Pujara
  • Ajinkya Rahane
  • Bumrah
  • Game Time
  • West Indies
  • ਪੁਜਾਰਾ
  • ਅਜਿੰਕਯ ਰਹਾਨੇ
  • ਬੁਮਰਾਹ
  • ਗੇਮ ਟਾਈਮ
  • ਵੈਸਟਇੰਡੀਜ਼

ਗੌਰੀ ਨੇ ਜਿੱਤਿਆ ਡਬਲਯੂ. ਪੀ. ਜੀ. ਟੀ. ਦਾ ਪਹਿਲਾ ਖਿਤਾਬ

NEXT STORY

Stories You May Like

  • principal  student  mobile  game  video viral  school
    ਪ੍ਰਿੰਸੀਪਲ ਸੁੱਤੇ ਰਹੇ, ਵਿਦਿਆਰਥੀ ਮੋਬਾਈਲ 'ਤੇ ਖੇਡਦੇ ਰਹੇ ਗੇਮ, ਕੰਨੌਜ ਦੇ ਸਰਕਾਰੀ ਸਕੂਲ ਦਾ ਵੀਡੀਓ ਵਾਇਰਲ
  • jadeja  s aggressive mindset makes him a complete test bowler  pujara
    ਜਡੇਜਾ ਦਾ ਹਮਲਾਵਰ ਰਵੱਈਆ ਉਸਨੂੰ ਇੱਕ ਸੰਪੂਰਨ ਟੈਸਟ ਗੇਂਦਬਾਜ਼ ਬਣਾਉਂਦਾ ਹੈ : ਪੁਜਾਰਾ
  • bharti and harsh will be seen in   indian game show
    ‘ਇੰਡੀਅਨ ਗੇਮ ਸ਼ੋਅ’ ’ਚ ਨਜ਼ਰ ਆਉਣਗੇ ਭਾਰਤੀ ਤੇ ਹਰਸ਼
  • govt asks meta to take strict action on deepfakes
    ਮੇਟਾ ਨੂੰ ਡੀਪਫੇਕ ’ਤੇ ਸਖਤ ਕਾਰਵਾਈ ਕਰਨ ਲਈ ਕਿਹਾ : ਸਰਕਾਰ
  • kiren rijiju  students  government
    ਵਿਦਿਆਰਥੀਆਂ ਦੇ ਅੰਦੋਲਨ 'ਤੇ ਸਰਕਾਰ ਚਰਚਾ ਕਰਵਾਉਣ ਤੇ ਗ੍ਰਹਿ ਮੰਤਰੀ ਜਵਾਬ ਦੇਣ ਲਈ ਤਿਆਰ : ਰਿਜਿਜੂ
  • indian batsmen can t be defensive against sri lanka spinners ajinkya rahane
    ਸ਼੍ਰੀਲੰਕਾਈ ਸਪਿੰਨਰਾਂ ਵਿਰੁੱਧ ਰੱਖਿਆਤਮਕ ਨਹੀਂ ਹੋ ਸਕਦੇ ਭਾਰਤੀ ਬੱਲੇਬਾਜ਼ : ਅਜਿੰਕਯ ਰਹਾਨੇ
  • jasprit bumrah for the sri lanka test series
    ਸ਼੍ਰੀਲੰਕਾ ਟੈਸਟ ਸੀਰੀਜ਼ ਲਈ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਇਸ ਧਾਕੜ ਖਿਡਾਰੀ ਨੂੰ ਕੀਤਾ ਗਿਆ ਸ਼ਾਮਲ
  • toxic   set for karnataka  s biggest theatrical release
    ਕਰਨਾਟਕ 'ਚ ਸਭ ਤੋਂ ਵੱਡੀ ਥੀਏਟ੍ਰੀਕਲ ਰਿਲੀਜ਼ ਲਈ ਤਿਆਰ 'ਟੌਕਸਿਕ'
  • double murder in jalandhar young man kills wife and father
    Big Breaking: ਜਲੰਧਰ 'ਚ ਡਬਲ ਮਰਡਰ! ਨੌਜਵਾਨ ਨੇ ਪਤਨੀ ਤੇ ਪਿਤਾ ਦਾ ਕੀਤਾ ਕਤਲ
  • granthi smoked beedi in gurdwara sahib jalandhar objectionable items found
    ਪੰਜਾਬ: ਗੁਰਦੁਆਰਾ ਸਾਹਿਬ 'ਚ ਗ੍ਰੰਥੀ ਨੇ ਪੀਤੀ ਬੀੜੀ! ਤਲਾਸ਼ੀ ਲੈਣ 'ਤੇ ਮਿਲਿਆ...
  • alert in jalandhar force deployed and employees leave stopped
    ਜਲੰਧਰ 'ਚ Alert! ਵੱਡੀ ਗਿਣਤੀ 'ਚ ਫੋਰਸ ਤਾਇਨਾਤ, ਰੱਦ ਕੀਤੀਆਂ ਗਈਆਂ ਮੁਲਾਜ਼ਮਾਂ...
  • tight security in punjab dgp gaurav yadav gives strict orders to the officers
    ਪੰਜਾਬ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ! DGP ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਦਿੱਤੇ...
  • vikasit bharat yuva connect program organized at nit jalandhar
    NIT ਜਲੰਧਰ 'ਚ 'ਨਸ਼ਾਮੁਕਤ ਨੌਜਵਾਨ' ਵਿਸ਼ੇ ’ਤੇ 'ਵਿਕਸਿਤ ਭਾਰਤ ਯੁਵਾ ਕਨੈਕਟ'...
  • transfers in punjab
    ਪੰਜਾਬ 'ਚ ਅਫ਼ਸਰਾਂ ਦੇ ਹੋ ਗਏ ਤਬਾਦਲੇ! ਜਲੰਧਰ ਨਗਰ ਨਿਗਮ ਕਮਿਸ਼ਨਰ ਦੀ ਵੀ ਹੋਈ...
  • heavy rains to occur in punjab on friday
    ਪੰਜਾਬ 'ਚ ਸ਼ੁੱਕਰਵਾਰ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ ਚਿਤਾਵਨੀ...
  • canada pr
    ਕੈਨੇਡਾ ਦੀ PR ਲੈਣ  ਦੇ ਚਾਹਵਾਨ ਪੰਜਾਬੀ ਨੌਜਵਾਨਾਂ ਲਈ ਅਹਿਮ ਖ਼ਬਰ
Trending
Ek Nazar
security force operation

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ 10 ਅੱਤਵਾਦੀ ਢੇਰ

indian physicist deepak dhar honored

ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਵੱਕਾਰੀ 2026 ਡਾਇਰੈਕ ਮੈਡਲ ਨਾਲ ਸਨਮਾਨਿਤ

new york and new jersey celebrate india independence day

ਨਿਊਯਾਰਕ ਅਤੇ ਨਿਊ ਜਰਸੀ 15 ਅਗਸਤ ਨੂੰ ਮਨਾਉਣਗੇ ਭਾਰਤ ਦਾ ਆਜ਼ਾਦੀ ਦਿਵਸ

russia oil crisis

ਪੁਤਿਨ ਅੱਗੇ ਵੱਡਾ ਸੰਕਟ ! ਦੇਸ਼ 'ਚ ਸੁੱਕ ਗਏ ਪੈਟਰੋਲ ਪੰਪ, ਹੁਣ ਭਾਰਤੀ ਤੇਲ ਨਾਲ...

north korea fire missile

ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਸਮੁੰਦਰ ਵੱਲ...

famous actress s health suddenly deteriorates she is admitted to the hospital

ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ, ਲਿਜਾਣਾ ਪਿਆ ਹਸਪਤਾਲ, ਫ਼ੈਨਜ਼ ਮੰਗ ਰਹੇ...

minorities in jinnah pakistan

ਜਿਨਾਹ ਦੇ ਪਾਕਿਸਤਾਨ 'ਚ ਘੱਟ ਗਿਣਤੀਆਂ ਦੀ ਹਾਲਤ ਚਿੰਤਾਜਨਕ

journalist release

ਅਫਗਾਨਿਸਤਾਨ ਨੇ ਪ੍ਰਮੁੱਖ ਪੱਤਰਕਾਰ ਨੂੰ ਕਰ'ਤਾ ਰਿਹਾਅ

famous influencer

27 ਸਾਲ ਦੀ ਉਮਰ 'ਚ ਮਸ਼ਹੂਰ ਇਨਫਲੂਐਂਸਰ ਦੀ ਮੌਤ, ਅਮਰੀਕਾ 'ਚ ਸੜਕ ਹਾਦਸੇ 'ਚ ਗਈ...

new york woman pleads guilty

ਔਰਤ ਨੇ ਭਾਰਤੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਲਿਆਉਣ ਦਾ ਦੋਸ਼ ਕਬੂਲਿਆ

accident during stunt  jasmine bhasin lost her memory

ਸਟੰਟ ਦੌਰਾਨ ਹਾਦਸਾ, ਜੈਸਮੀਨ ਭਸੀਨ ਦੀ ਚਲੀ ਗਈ ਯਾਦਦਾਸ਼ਤ !

actress has affairs for money  detective  s big claim about   cute   actress

ਪੈਸਿਆਂ ਬਦਲੇ ਸਬੰਧ ਬਣਾਉਂਦੀ ਹੈ ਅਦਾਕਾਰਾ ! 'Cute' ਅਕਸ ਵਾਲੀ Actress ਬਾਰੇ...

red alert amid forecast of heavy rain

ਭਾਰੀ ਬਾਰਿਸ਼ ਦੀ ਭਵਿੱਖਬਾਣੀ,  ਬੀਜਿੰਗ ਨੇ 'ਰੈੱਡ ਅਲਰਟ' ਕਰ'ਤਾ ਜਾਰੀ

ebola in congo

ਕਾਂਗੋ 'ਚ ਇਬੋਲਾ ਦਾ ਕਹਿਰ, ਹੁਣ ਤੱਕ 2,000 ਲੋਕਾਂ ਦੀ ਗਈ ਜਾਨ

iran us conflict

ਈਰਾਨ ਨੇ ਖ਼ੁਦ ਨੂੰ ਇੱਕ "ਅਜਿੱਤ ਸ਼ਕਤੀ" ਕੀਤਾ ਹੈ ਸਾਬਤ : ਅਰਾਘਚੀ

immigrants must obey law

ਕਾਨੂੰਨ ਦੀ ਪਾਲਣਾ ਲਾਜ਼ਮੀ : ਇਟਲੀ ਤੇ ਡੈਂਨਮਾਰਕ ਦੀਆਂ ਪ੍ਰਧਾਨ ਮੰਤਰੀਆਂ ਦਾ...

miners in south africa

ਦੱਖਣੀ ਅਫ਼ਰੀਕਾ 'ਚ ਮ੍ਰਿਤਕ ਮਿਲੇ 14 ਖਾਣ ਮਜ਼ਦੂਰ

indian origin cfo sentenced

ਅਮਰੀਕਾ: ਰਿਸ਼ਵਤਖੋਰੀ ਦੇ ਮਾਮਲੇ 'ਚ ਭਾਰਤੀ ਮੂਲ ਦੇ ਸੀਐਫਓ ਨੂੰ ਸੁਣਾਈ ਗਈ ਸਜ਼ਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • famous cricketer jailed
      ਧਾਕੜ ਕ੍ਰਿਕਟਰ ਨੂੰ ਹੋਈ ਜੇਲ੍ਹ, ਕੀਤਾ ਅਜਿਹਾ ਕਾਰਾ ਕਿ ਸੁਪਰੀਮ ਕੋਰਟ ਨੇ ਵੀ...
    • t20 series to be played between india and afghanistan
      ਭਾਰਤ ਤੇ ਅਫਗਾਨਿਸਤਾਨ ਵਿਚਾਲੇ ਖੇਡੀ ਜਾਵੇਗੀ T20 ਸੀਰੀਜ਼, ਸਤੰਬਰ 'ਚ ਖੇਡੇ...
    • in bumrah absence this player can become the x factor
      ਬੁਮਰਾਹ ਦੀ ਗੈਰ-ਮੌਜੂਦਗੀ ’ਚ ਇਹ ਖਿਡਾਰੀ ਬਣ ਸਕਦੈ, ‘ਐਕਸ ਫੈਕਟਰ’
    • lamichhane becomes nepal  s odi captain again
      ਲਾਮੀਛਾਨੇ ਫਿਰ ਬਣਿਆ ਨੇਪਾਲ ਦਾ ਵਨ ਡੇ ਕਪਤਾਨ
    • harmanpreet can be india  s   trump card   in the world cup  jugraj singh
      ਹਰਮਨਪ੍ਰੀਤ ਹੋ ਸਕਦੈ ਵਿਸ਼ਵ ਕੱਪ ’ਚ ਭਾਰਤ ਦੇ ‘ਟ੍ਰੰਪਕਾਰਡ’ : ਜੁਗਰਾਜ ਸਿੰਘ
    • footballer marriage
      ਦਿੱਗਜ ਫੁੱਟਬਾਲਰ ਰੋਨਾਲਡੋ ਨੇ ਕਰਵਾ ਲਿਆ ਵਿਆਹ ! ਪਾਰਟਨਰ ਮਾਡਲ ਨੂੰ ਬਣਾਇਆ...
    • gurjeet toot international kabaddi player passed away punjab
      ਪੰਜਾਬ ਦੇ ਮਸ਼ਹੂਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਮੌਤ, ਫਰੀਦਕੋਟ ਹਸਪਤਾਲ 'ਚ ਲਏ...
    • wrestler babita phogat becomes mother on shivratri
      ਸ਼ਿਵਰਾਤਰੀ ਮੌਕੇ ਪਹਿਲਵਾਨ ਬਬੀਤਾ ਫੋਗਾਟ ਬਣੀ ਮਾਂ, ਘਰ ਆਈ ਨੰਨ੍ਹੀ ਪਰੀ
    • nations cup victory boosts morale  aim is to conquer the wc  salima
      ਨੇਸ਼ਨਜ਼ ਕੱਪ ਜਿੱਤ ਨਾਲ ਵਧਿਆ ਮਨੋਬਲ, ਵਿਸ਼ਵ ਕੱਪ ਜਿੱਤਣ ਦਾ ਹੈ ਟੀਚਾ : ਸਲੀਮਾ...
    • 30 teams to participate in junior women  s national hockey competition
      ਜੂਨੀਅਰ ਮਹਿਲਾ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਵਿੱਚ 30 ਟੀਮਾਂ ਲੈਣਗੀਆਂ ਹਿੱਸਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +