ਨਵੀਂ ਦਿੱਲੀ- ਆਈ. ਪੀ. ਐੱਲ. ਫ੍ਰੈਂਚਾਇਜ਼ੀ ਲਈ ਅੱਜ ਖਿਡਾਰੀਆਂ ਨੂੰ ਰਿਟੇਨ ਕਰਨ ਦੀ ਆਖਰੀ ਤਰੀਕ ਸੀ। ਸਾਰੀਆਂ ਟੀਮਾਂ ਨੇ ਆਪਣੇ-ਆਪਣੇ ਰਿਟੇਨ ਕੀਤੇ ਗਏ ਖਿਡਾਰੀਆਂ ਦੀ ਲਿਸਟ ਦੇ ਦਿੱਤੀ ਹੈ। ਬੀ. ਸੀ. ਸੀ. ਆਈ. ਨੇ ਆਈ. ਪੀ. ਐੱਲ. ਦੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਇਸਦੀ ਜਾਣਕਾਰੀ ਸ਼ੇਅਰ ਕੀਤੀ ਹੈ। ਤਾਂ ਆਓ ਜਾਣਦੇ ਹਾਂ ਕਿਹੜੀਆਂ ਟੀਮਾਂ ਨੇ ਕਿਸ ਖਿਡਾਰੀਆਂ 'ਤੇ ਭਰੋਸਾ ਜਤਾਇਆ ਹੈ।
ਇਹ ਖ਼ਬਰ ਪੜ੍ਹੋ- ਭਾਰਤ ਤੇ ਨਿਊਜ਼ੀਲੈਂਡ ਦੀ ਟੀਮ ਦੂਜੇ ਟੈਸਟ ਲਈ ਮੁੰਬਈ ਪਹੁੰਚੀ
ਆਰ. ਸੀ. ਬੀ. ਨੇ ਇਨ੍ਹਾਂ ਖਿਡਾਰੀਆਂ ਨੂੰ ਕੀਤਾ ਰਿਟੇਨ
15 ਕਰੋੜ ਰੁਪਏ - ਵਿਰਾਟ ਕੋਹਲੀ
11 ਕਰੋੜ ਰੁਪਏ - ਗਲੇਨ ਮੈਕਸਵੈੱਲ
7 ਕਰੋੜ ਰੁਪਏ - ਮੁਹੰਮਦ ਸਿਰਾਜ਼
ਨਿਲਾਮੀ ਲਈ 57 ਕਰੋੜ ਰੁਪਏ ਬਾਕੀ ਬਚੇ।
ਮੁੰਬਈ ਇੰਡੀਅਨਸ ਨੇ ਇਨ੍ਹਾਂ ਖਿਡਾਰੀਆਂ ਨੂੰ ਕੀਤਾ ਰਿਟੇਨ
16 ਕਰੋੜ ਰੁਪਏ - ਰੋਹਿਤ ਸ਼ਰਮਾ
12 ਕਰੋੜ ਰੁਪਏ - ਜਸਪ੍ਰੀਤ ਬੁਮਰਾਹ
8 ਕਰੋੜ ਰੁਪਏ - ਸੂਰਯਕੁਮਾਰ ਯਾਦਵ
6 ਕਰੋੜ ਰੁਪਏ - ਕਿਰੋਨ ਪੋਲਾਰਡ
ਨਿਲਾਮੀ ਲਈ 48 ਕਰੋੜ ਰੁਪਏ ਬਾਕੀ ਬਚੇ।
ਇਹ ਖ਼ਬਰ ਪੜ੍ਹੋ- BAN v PAK : ਪਾਕਿ ਨੇ ਪਹਿਲੇ ਟੈਸਟ 'ਚ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾਇਆ
ਚੇਨਈ ਨੇ ਇਨ੍ਹਾਂ ਖਿਡਾਰੀਆਂ ਨੂੰ ਕੀਤਾ ਰਿਟੇਨ
16 ਕਰੋੜ ਰੁਪਏ - ਰਵਿੰਦਰ ਜਡੇਜਾ
12 ਕਰੋੜ ਰੁਪਏ - ਐੱਮ. ਐੱਸ. ਧੋਨੀ
8 ਕਰੋੜ ਰੁਪਏ - ਮੋਇਨ ਅਲੀ
6 ਕਰੋੜ ਰੁਪਏ - ਰਿਤੁਰਾਜ ਗਾਇਕਵਾੜ
ਨਿਲਾਮੀ ਲਈ 48 ਕਰੋੜ ਰੁਪਏ ਬਾਕੀ ਬਚੇ।
ਦਿੱਲੀ ਕੈਪੀਟਲਸ ਨੇ ਇਨ੍ਹਾਂ ਖਿਡਾਰੀਆਂ ਨੂੰ ਕੀਤਾ ਰਿਟੇਨ
16 ਕਰੋੜ ਰੁਪਏ - ਰਿਸ਼ਭ ਪੰਤ
9 ਕਰੋੜ ਰੁਪਏ - ਅਕਸ਼ਰ ਪਟੇਲ
7.5 ਕਰੋੜ ਰੁਪਏ - ਪ੍ਰਿਥਵੀ ਸ਼ਾਹ
6.5 ਕਰੋੜ ਰੁਪਏ - ਐਨਰਿਕ ਨੋਰਟਜੇ
ਨਿਲਾਮੀ ਲਈ 51 ਕਰੋੜ ਰੁਪਏ ਬਾਕੀ ਬਚੇ।
ਰਾਜਸਥਾਨ ਰਾਇਲਜ਼ ਨੇ ਇਨ੍ਹਾਂ ਖਿਡਾਰੀਆਂ ਨੂੰ ਕੀਤਾ ਰਿਟੇਨ
14 ਕਰੋੜ ਰੁਪਏ - ਸੰਜੂ ਸੈਮਸਨ
10 ਕਰੋੜ ਰੁਪਏ - ਜੋਸ ਬਟਲਰ
4 ਕਰੋੜ ਰੁਪਏ - ਯਸ਼ਸਵੀ ਜੈਸਵਾਲ
ਨਿਲਾਮੀ ਲਈ 62 ਕਰੋੜ ਰੁਪਏ ਬਾਕੀ ਬਚੇ।
ਸਨਰਾਈਜ਼ਰਜ਼ ਹੈਦਰਾਬਾਦ ਨੇ ਇਨ੍ਹਾਂ ਖਿਡਾਰੀਆਂ ਨੂੰ ਕੀਤਾ ਰਿਟੇਨ
14 ਕਰੋੜ ਰੁਪਏ - ਕੇਨ ਵਿਲੀਅਮਸਨ
4 ਕਰੋੜ ਰੁਪਏ - ਓਮਰਾਨ ਮਲਿਕ
4 ਕਰੋੜ ਰੁਪਏ - ਅਬਦੁੱਲ ਸਮਦ
ਨਿਲਾਮੀ ਲਈ 68 ਕਰੋੜ ਰੁਪਏ ਬਾਕੀ ਬਚੇ।
ਪੰਜਾਬ ਕਿੰਗਜ਼ ਨੇ ਇਨ੍ਹਾਂ ਖਿਡਾਰੀਆਂ ਨੂੰ ਕੀਤਾ ਰਿਟੇਨ
14 ਕਰੋੜ ਰੁਪਏ - ਮਯੰਕ ਅਗਰਵਾਲ
4 ਕਰੋੜ ਰੁਪਏ - ਅਰਸ਼ਦੀਪ ਸਿੰਘ
ਨਿਲਾਮੀ ਲਈ 72 ਕਰੋੜ ਰੁਪਏ ਬਾਕੀ ਬਚੇ।
ਕੋਲਕਾਤਾ ਨਾਈਟ ਰਾਈਡਰਜ਼ ਨੇ ਇਨ੍ਹਾਂ ਖਿਡਾਰੀਆਂ ਨੂੰ ਕੀਤਾ ਰਿਟੇਨ
12 ਕਰੋੜ ਰੁਪਏ - ਆਂਦਰੇ ਰਸਲ
8 ਕਰੋੜ ਰੁਪਏ - ਵਰੁਣ ਚੱਕਰਵਤੀ
8 ਕਰੋੜ ਰੁਪਏ - ਵੇਂਕਟੇਸ਼ ਅਈਅਰ
6 ਕਰੋੜ ਰੁਪਏ - ਸੁਨੀਲ ਨਾਰਾਇਣ
ਨਿਲਾਮੀ ਲਈ 42 ਕਰੋੜ ਰੁਪਏ ਬਾਕੀ ਬਚੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
SL v WI : ਪਰਮਾਲ ਦੇ ਪੰਜੇ ਨੇ ਸ਼੍ਰੀਲੰਕਾ ਨੂੰ 204 ਦੌੜਾਂ 'ਤੇ ਕੀਤਾ ਢੇਰ
NEXT STORY