helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, JAN 21, 2026
ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ! ਰਾਮਾ ਮੰਡੀ...
'ਪੰਜਾਬ ਕੇਸਰੀ' ਵਿਰੁੱਧ ਕਾਰਵਾਈ 'ਤੇ ਰਣਦੀਪ...
ਮਨੋਜ ਤਿਵਾਰੀ ਦਾ ਮਾਨ ਸਰਕਾਰ 'ਤੇ ਵੱਡਾ ਹਮਲਾ:...
8 IPS ਅਧਿਕਾਰੀਆਂ ਦੇ ਤਬਾਦਲੇ, ਦੇਖੋ ਪੂਰੀ ਲਿਸਟ
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ : ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਖੇਡੀ ਜਾ ਰਹੀ 5 ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੁਕਾਬਲੇ ਵਿਚ ਟੀਮ ਇੰਡੀਆ ਨੇ 6 ਵਿਕਟਾਂ ਅਤੇ 1 ਓਵਰ ਬਾਕੀ ਰਹਿੰਦਿਆਂ 204 ਦੌੜਾਂ ਦੇ ਟੀਚੇ ਨੂੰ ਹਾਸਲ ਕਰ ਲਿਆ। ਇਸ ਮੈਚ ਵਿਚ ਕੇ. ਐੱਲ. ਰਾਹੁਲ ਅਤੇ ਸ਼੍ਰੇਅਸ ਅਈਅਰ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਹਾਲਾਂਕਿ ਟੀਮ ਇੰਡੀਆ ਦੇ ਹਿੱਟਮੈਨ ਰੋਹਿਤ ਸ਼ਕਮਾ 7 ਦੌੜਾਂ ਬਣਾ ਕੇ ਆਊਟ ਹੋ ਗਏ ਪਰ ਉਸ ਨੇ ਆਪਣੀ ਸ਼ਾਨਦਾਰ ਫੀਲਡਿੰਗ ਨਾਲ ਟੀਮ ਦੀ ਜਿੱਤ 'ਭੂਮਿਕਾ ਨਿਭਾਈ।
#RohitSharma Outstanding Catch In Today's Match! Watch & Retweet And Don't Forget To Follow Our Page! #NZvsIND #NZAvINDA pic.twitter.com/x4Mpdgqdqm — rajnishsingh (@Stock_Investor) January 24, 2020
#RohitSharma Outstanding Catch In Today's Match! Watch & Retweet And Don't Forget To Follow Our Page! #NZvsIND #NZAvINDA pic.twitter.com/x4Mpdgqdqm
ਦਰਅਸਲ, ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਟੀਮ ਦੇ ਸਲਾਮੀ ਬੱਲੇਬਾਜ਼ ਮਾਰਟਿਨ ਗਪਟਿਲ ਅਤੇ ਕੌਲਿਨ ਮੁਨਰੋ ਇਕ ਸਮੇਂ ਭਾਰਤੀ ਟੀਮ ਲਈ ਖਤਰਨਾਕ ਸਾਬਤ ਹੋ ਰਹੇ ਸੀ। ਦੋਵੇਂ ਤੇਜ਼ੀ ਨਾਲ ਆਪਣੀ ਟੀਮ ਦਾ ਸਕੋਰ ਅੱਗੇ ਵਧਾ ਰਹੇ ਸੀ, ਤਦ 7ਵੇਂ ਓਵਰ ਦੀ 5ਵੀਂ ਗੇਂਦ 'ਤੇ ਮਾਰਟਿਨ ਗਪਟਿਲ ਨੇ ਛੱਕਾ ਲਾਉਣ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਗੇਂਦ ਛੱਕੇ ਲਈ ਜਾ ਰਹੀ ਹੈ ਪਰ ਬਾਊਂਡਰੀ 'ਤੇ ਫੀਲਡਿੰਗ ਕਰ ਰਹੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਡੀਪ ਸਕੁਏਅਰ ਲੈਗ ਦੀ ਬਾਊਂਡਰ 'ਤੇ ਬਿਹਤਰੀਨ ਕੈਚ ਕਰ ਵਿਕਟ ਦੂਬੇ ਦੀ ਝੋਲੀ ਵਿਚ ਪਾ ਦਿੱਤੀ।
ਗਪਟਿਲ ਨੇ 19 ਗੇਂਦਾਂ 'ਤੇ 30 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਸ ਨੇ 4 ਚੌਕੇ ਅਤੇ 1 ਛੱਕਾ ਲਾਇਆ। ਆਕਲੇਂਡ ਈਡਨ ਪਾਰਕ ਦੇ ਮੈਦਾਨ 'ਤੇ ਗਪਟਿਲ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਕੌਲਿਨ ਮੁਨਰੋ ਨੇ 42 ਗੇਂਦਾਂ 'ਤੇ 59 ਦੌੜਾਂ ਦੀ ਪਾਰੀ ਖੇਡੀ। ਕਪਤਾਨ ਕੇਨ ਵਿਲੀਅਮਸਨ ਨੇ ਵੀ 51 ਦੌੜਾਂ ਅਤੇ ਰੌਸ ਟੇਲਰ ਨੇ ਅਜੇਤੂ 54 ਦੌੜਾਂ ਦੀ ਪਾਰੀ ਖੇਡੀ।
ਦੂਜੇ ਟੀ-20 'ਚ ਰੋਹਿਤ ਦੇ ਕੋਲ ਇਤਿਹਾਸ ਰਚਣ ਦਾ ਮੌਕਾ, 3 ਬੱਲੇਬਾਜ਼ ਕਰ ਸਕੇ ਅਜਿਹਾ
Stories You May Like
ਟੈਨਿਸ ਦੇ ਮੈਦਾਨ 'ਚ ਨਵੀਂ ਕ੍ਰਾਂਤੀ ਲਿਆਉਣ ਦੀ ਤਿਆਰੀ ਸਾਨੀਆ ਮਿਰਜ਼ਾ, ਉਭਰਦੀਆਂ...
ਚੱਲਦੇ ਮੈਚ ਦੌਰਾਨ ਸਟੇਡੀਅਮ 'ਚ ਲੱਗੀ ਭਿਆਨਕ ਅੱਗ, ਪੈ ਗਈਆਂ ਭਾਜੜਾਂ
ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ...
ਭੁਵਨੇਸ਼ਵਰ ਦੇ ਯੂਨਿਟ-1 ਬਾਜ਼ਾਰ 'ਚ ਭਿਆਨਕ ਅੱਗ: 40 ਤੋਂ ਵੱਧ ਦੁਕਾਨਾਂ ਸੜ ਕੇ...
ਟੋਲ ਪਲਾਜ਼ਿਆਂ 'ਤੇ ਰੁਕਣ ਦਾ ਝੰਜਟ ਖ਼ਤਮ! ਇਸ ਸੂਬੇ 'ਚ ਹੁਣ ਚੱਲਦੀਆਂ ਗੱਡੀਆਂ ਦਾ...
ਸਿਰਫ 5 ਦਿਨਾਂ 'ਚ ਪੈਸਾ Double! ਇਸ IPO ਨੇ ਨਿਵੇਸ਼ਕ ਕਰ'ਤੇ ਮਾਲਾਮਾਲ
MP : ਮਸਲਾ ਹੱਲ ਕਰਨ ਬਹਾਨੇ ਰੱਖਿਆ ਹੋਟਲ, ਫਿਰ ਕੀਤੀ ਗੰਦੀ ਹਰਕਤ! ਮਹਿਲਾ ਦੇ MLA...
ਸ਼ੇਅਰ ਬਾਜ਼ਾਰ 'ਚ ਧੂਮ ਮਚਾਏਗਾ PhonePe ਦਾ IPO, SEBI ਨੇ ਦਿੱਤੀ ਮਨਜ਼ੂਰੀ
ਨਿਤਿਨ ਨਬੀਨ ਨੇ ਸੰਭਾਲਿਆ ਭਾਜਪਾ ਪ੍ਰਧਾਨ ਦਾ ਅਹੁਦਾ
ਵੱਡਾ ਹਾਦਸਾ ! ਹਾਈਵੇ 'ਤੇ 100 ਗੱਡੀਆਂ ਦੀ ਆਪਸੀ ਟੱਕਰ, ਅਮਰੀਕਾ 'ਚ ਬਰਫੀਲੇ...
ਗ੍ਰੀਨਲੈਂਡ 'ਤੇ ਕਬਜ਼ੇ ਲਈ ਟਰੰਪ ਦੀ 'ਆਰ-ਪਾਰ' ਦੀ ਜੰਗ ! US ਨੇ ਭੇਜ'ਤੇ ਜੰਗੀ...
US ਜਾਣ ਦੇ ਚਾਹਵਾਨਾਂ ਨੂੰ ਝਟਕਾ; ਬੰਗਲਾਦੇਸ਼ੀਆਂ ਨੂੰ ਹੁਣ ਵੀਜ਼ੇ ਲਈ ਜਮ੍ਹਾ...
ਇੱਕੋ ਦਿਨ ਭਾਰਤ-ਪਾਕਿਸਤਾਨ ਵਿਚਾਲੇ ਹੋਣਗੇ ਦੋ ਮਹਾ-ਮੁਕਾਬਲੇ, 9 ਘੰਟੇ ਚੱਲੇਗਾ...
ਵੰਦੇ ਭਾਰਤ ਸਲੀਪਰ ਟ੍ਰੇਨ 'ਚ ਪਹਿਲੇ ਹੀ ਦਿਨ ਲੋਕਾਂ ਦੀ ਸ਼ਰਮਨਾਕ ਕਰਤੂਤ, ਵਾਇਰਲ...
PIA ਵਿਕਣ ਤੋਂ ਬਾਅਦ ਵੀ ਘਾਟੇ ਦਾ ਸੌਦਾ! ਟੈਕਸਦਾਤਾਵਾਂ 'ਤੇ ਵਧਿਆ 644 ਅਰਬ ਦਾ...
ਵੱਡਾ ਹਾਦਸਾ: ਧੁੱਪ ਸੇਕ ਰਹੀਆਂ ਭੈਣਾਂ ਛੱਤ ਸਮੇਤ ਹੇਠਾਂ ਡਿੱਗੀਆਂ
ਹੋਟਲ 'ਚ ਰੇਡ, ਵਿਦੇਸ਼ੀ ਕੁੜੀਆਂ ਤੋਂ ਕਰਵਾਇਆ ਜਾਂਦਾ ਸੀ ਦੇਹ ਵਪਾਰ
ਚਾਂਦੀ 3 ਲੱਖ ਰੁਪਏ ਦੇ ਪਾਰ, ਜਾਣੋ ਕਿਉਂ ਆਇਆ ਇੰਨਾ ਵੱਡਾ ਉਛਾਲ
Subscribe Now!