ਦੁਬਈ- ਟੀ-20 ਵਿਸ਼ਵ ਕੱਪ ਦੇ ਤਹਿਤ ਆਬੂ ਧਾਬੀ ਦੇ ਮੈਦਾਨ 'ਤੇ ਅਫਗਾਨਿਸਤਾਨ ਦੇ ਵਿਰੁੱਧ ਖੇਡੇ ਗਏ ਅਹਿਮ ਮੁਕਾਬਲੇ ਵਿਚ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਲੈਅ 'ਚ ਵਾਪਸੀ ਕਰਦੇ ਹੋਏ 37 ਗੇਂਦਾਂ ਵਿਚ ਅਰਧ ਸੈਂਕੜਾ ਲਗਾਇਆ। ਰੋਹਿਤ ਨੇ ਅਫਗਾਨਿਸਤਾਨ ਦੀ ਕਮਜ਼ੋਰ ਗੇਂਦਬਾਜ਼ੀ ਦਾ ਪੂਰਾ ਫਾਇਦਾ ਚੁੱਕਿਆ ਤੇ ਵਿਕਟ ਦੇ ਚਾਰੇ ਪਾਸੇ ਸ਼ਾਟ ਲਗਾਏ। ਇਹ ਰੋਹਿਤ ਦੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ 23ਵਾਂ ਅਰਧ ਸੈਂਕੜਾ ਹੈ।
ਟੀ-20 ਵਿਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ
29 ਵਿਰਾਟ ਕੋਹਲੀ
23 ਰੋਹਿਤ ਸ਼ਰਮਾ
23 ਬਾਬਰ ਆਜ਼ਮ
19 ਡੇਵਿਡ ਵਾਰਨਰ
19 ਪਾਲ ਸਟਰਲਿੰਗ
ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੀ ਮਾਸੂਮ ਧੀ ਬਾਰੇ ਗਲਤ ਟਿੱਪਣੀਆਂ ਕਰਨ ਵਾਲੇ ਬੀਮਾਰ ਮਾਨਸਿਕਤਾ ਵਾਲੇ : ਮਨੀਸ਼ਾ ਗੁਲਾਟੀ
ਆਈ. ਸੀ. ਸੀ. ਮੁਕਾਬਲਿਆਂ ਵਿਚ 50+ ਸਕੋਰ
32- ਵਿਰਾਟ ਕੋਹਲੀ
30- ਰੋਹਿਤ ਸ਼ਰਮਾ
26- ਜੋ ਰੂਟ
23- ਸਚਿਨ ਤੇਂਦੁਲਕਰ
22- ਸਟੀਵ ਸਮਿੱਥ
ਅੰਤਰਰਾਸ਼ਟਰੀ ਕ੍ਰਿਕਟ ਵਿਚ ਓਵਰਆਲ ਛੱਕੇ
551 ਕ੍ਰਿਸ ਗੇਲ
476 ਸ਼ਾਹਿਦ ਅਫਰੀਦੀ
443 ਰੋਹਿਤ ਸ਼ਰਮਾ
398 ਬ੍ਰੈਂਡਨ ਮੈੱਕੁਲਮ
359 ਮਹਿੰਦਰ ਸਿੰਘ ਧੋਨੀ
ਟੀ-20 ਵਿਚ ਸਭ ਤੋਂ ਜ਼ਿਆਦਾ ਛੱਕੇ
154 ਮਾਰਟਿਨ ਗੁਪਟਿਲ, ਨਿਊਜ਼ੀਲੈਂਡ
137 ਰੋਹਿਤ ਸ਼ਰਮਾ, ਭਾਰਤ
122 ਕ੍ਰਿਸ ਗੇਲ, ਵੈਸਟਇੰਡੀਜ਼
119 ਇਯੋਨ ਮੋਰਗਨ, ਇੰਗਲੈਂਡ
110 ਈਵਿਨ ਲੁਈਸ, ਵੈਸਟਇੰਡੀਜ਼
ਇਹ ਖ਼ਬਰ ਪੜ੍ਹੋ- T20 WC, IND v AFG : ਭਾਰਤ ਨੇ ਅਫਗਾਨਿਸਤਾਨ ਨੂੰ ਦਿੱਤਾ 211 ਦੌੜਾਂ ਦਾ ਟੀਚਾ
ਵਿਸ਼ਵ ਕੱਪ ਵਿਚ ਸਿਕਸ : ਟਾਪ- 5 ਵਿਚ ਐਂਟ੍ਰੀ
61 ਕ੍ਰਿਸ ਗੇਲ
33 ਯੁਵਰਾਜ ਸਿੰਘ
31 ਸ਼ੇਨ ਵਾਟਸਨ
20 ਏ ਬੀ ਡਿਵੀਲੀਅਰਸ
28 ਰੋਹਿਤ ਸ਼ਰਮਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
T20 WC, IND v AFG : ਭਾਰਤ ਨੇ ਅਫਗਾਨਿਸਤਾਨ ਨੂੰ ਦਿੱਤਾ 211 ਦੌੜਾਂ ਦਾ ਟੀਚਾ
NEXT STORY