Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 01, 2026

    3:32:18 PM

  • indian student in america

    ਅਮਰੀਕਾ 'ਚ ਭਾਰਤੀ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ!...

  • rbi implements new rules for credit card holders customers will get relief

    Credit Card ਧਾਰਕਾਂ ਲਈ RBI ਨੇ ਲਾਗੂ ਕੀਤਾ ਨਵਾਂ...

  • thousands of teachers in punjab are facing great tension

    ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਨੂੰ ਪਈ ਵੱਡੀ ਟੈਨਸ਼ਨ!...

  • gopi nijjar murder shot dead mother makes big revelations

    Punjab: ਗੋਲ਼ੀਆਂ ਮਾਰ ਕਤਲ ਕੀਤੇ ਗੋਪੀ ਨਿੱਝਰ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • New Delhi
  • ਮੈਕਗ੍ਰਾ ਨੇ ਹੁਣ ਮੰਨਿਆ, ਸਚਿਨ ਨੂੰ ਉਸ ਸਮੇਂ LBW ਆਊਟ ਨਹੀਂ ਦੇਣ ਚਾਹੀਦਾ ਸੀ

SPORTS News Punjabi(ਖੇਡ)

ਮੈਕਗ੍ਰਾ ਨੇ ਹੁਣ ਮੰਨਿਆ, ਸਚਿਨ ਨੂੰ ਉਸ ਸਮੇਂ LBW ਆਊਟ ਨਹੀਂ ਦੇਣ ਚਾਹੀਦਾ ਸੀ

  • Updated: 27 Jan, 2020 04:54 PM
New Delhi
sachin should not have given out lbw at that time
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ : ਸਚਿਨ ਤੇਂਦੁਲਕਰ ਐਡਿਲੇਡ ਓਵਲ ਵਿਚ ਗਲੈਨ ਮੈਕਗ੍ਰਾ ਦੇ ਬਾਊਂਸਰ 'ਤੇ ਐੱਲ. ਬੀ. ਡਬਲਯੂ. ਆਊਟ ਦਿੱਤੇ ਜਾਣ ਤੋਂ ਕਾਫੀ ਨਾਰਾਜ਼ ਸੀ ਅਤੇ ਹੁਣ ਆਸਟਰੇਲੀਆ ਧਾਕੜ ਨੇ ਵੀ ਮੰਨਿਆ ਕਿ ਇਸ ਭਾਰਤੀ ਸਟਾਰ ਨੂੰ ਤਦ ਐੱਲ. ਬੀ. ਡਬਲਯੂ. ਨਹੀਂ ਸਗੋਂ ਐੱਸ. ਬੀ. ਡਬਲਯੂ. ਆਊਟ ਦਿੱਤਾ ਜਾਣਾ ਚਾਹੀਦਾ ਸੀ। ਮੈਕਗ੍ਰਾ ਨੇ ਤੇਂਦੁਲਕਰ ਦੇ ਨਾਲ ਆਪਣੀ ਮੈਦਾਨੀ ਜੰਗ ਦੀਆਂ ਕੁਝ ਘਟਨਾਵਾਂ ਨੂੰ ਯਾਦ ਕਰਦਿਆਂ ਦਸੰਬਰ 1999 ਦੀ ਉਸ ਘਟਨਾ ਨੂੰ ਯਾਦ ਕੀਤਾ ਜਦੋਂ ਉਸ ਦਾ ਹੇਠਾ ਰਹਿੰਦਾ ਹੋਇਆ ਬਾਊਂਸਰ ਸਚਿਨ ਦੇ ਮੋਢੇ 'ਤੇ ਲੱਗਾ ਅਤੇ ਅੰਪਾਇਰ ਡੇਰਲ ਹਾਰਪਰ ਨੇ ਉਸ ਨੂੰ ਐੱਲ. ਬੀ. ਡਬਲਯੂ. ਆਊਟ ਦੇ ਦਿੱਤਾ। ਤੇਂਦੁਲਕਰ ਇਸ ਫੈਸਲੇ ਤੋਂ ਖੁਸ਼ ਨਹੀਂ ਸੀ।

PunjabKesari

ਮੈਕਗ੍ਰਾ ਨੇ ਕਿਹਾ, ''ਕੀ ਇਹ ਐੱਲ. ਬੀ. ਡਬਲਯੂ. ਸੀ। ਸ਼ਾਇਦ ਉਹ ਐੱਸ. ਬੀ. ਡਬਲਯੂ. (ਸ਼ੋਲਡਰ ਬਿਫੋਰ ਵਿਕਟ) ਹੋਣਾ ਚਾਹੀਦਾ ਸੀ। ਇਸ ਆਸਟਰੇਲੀਆਈ ਧਾਕੜ ਨੇ ਇੱਥੇ ਐੱਚ. ਸੀ. ਐੱਲ. ਸਪੋਰਟਸ ਨਾਈਟ ਵਿਚ ਉਸ ਘਟਨਾ ਬਾਰੇ ਕਿਹਾ, ''ਸਚਿਨ ਬੱਲੇਬਾਜ਼ੀ ਕਰ ਰਿਹਾ ਸੀ ਅਤੇ ਉਸ ਨੇ ਅਜੇ ਕ੍ਰੀਜ਼ 'ਤੇ ਕਦਮ ਰੱਖਿਆ ਹੀ ਸੀ। ਮੈਂ ਉਸ ਨੂੰ ਬਾਊਂਸਰ ਕੀਤਾ ਅਤੇ ਸਚਿਨ ਲੰਬੇ ਕਦ ਦੇ ਖਿਡਾਰੀ ਨਹੀਂ ਹਨ। ਸਚਿਨ ਹੇਠਾਂ ਬੈਠ ਗਏ ਬਦਕਿਸਮਤੀ ਨਾਲ ਗੇਂਦ ਵੀ ਹੇਠਾਂ ਰਹਿ ਗਈ ਅਤੇ ਸਚਿਨ ਦੇ ਮੋਢੇ 'ਤੇ ਜਾ ਲੱਗੀ। ਉਸ ਸਮੇਂ ਸਚਿਨ ਖਾਤਾ ਵੀ ਨਹੀਂ ਖੋਲ ਸਕੇ ਸੀ। ਬਾਊਂਸਰ ਆਮ ਤੌਰ 'ਤੇ ਸਚਿਨ ਦੇ ਸਿਰ ਤੋਂ ਨਿਕਲ ਜਾਂਦਾ ਹੈ ਪਰ ਉਸ ਦਿਨ ਪਿਚ ਵਿਚ ਜ਼ਿਆਦਾ ਉੱਛਾਲ ਨਹੀਂ ਸੀ। ਕਿਉਂਕਿ ਉਹ ਲੰਬੇ ਕਦ ਦਾ ਨਹੀਂ ਹੈ ਇਸ ਲਈ ਜਦੋਂ ਹੇਠਾਂ ਝੁਕਿਆ ਤਾਂ ਮੈਂ ਦੇਖਿਆ ਕਿ ਗੇਂਦ ਸਟੰਪ ਨੂੰ ਹਿੱਟ ਕਰ ਰਹੀ ਸੀ। ਮੈਕਗ੍ਰਾ ਨੇ ਕਿਹਾ, ''ਇਸ ਲਈ ਮੈਂ ਅਪੀਲ ਕੀਤੀ ਅਤੇ ਅੰਪਾਇਰ ਨੇ ਉਸ ਨੂੰ ਆਊਟ ਦੇ ਦਿੱਤਾ। ਸਚਿਨ ਇਸ ਫੈਸਲੇ ਤੋਂ ਖੁਸ਼ ਨਹੀਂ ਸੀ। ਉਹ ਪਵੇਲੀਅਨ ਪਰਤ ਗਿਆ। ਕੀ ਇਹ ਐੱਲ. ਬੀ. ਡਬਲਯੂ. ਸੀ। ਸ਼ਾਇਦ ਇਹ ਐੱਸ. ਬੀ. ਡਬਲਯੂ. ਹੋਣਾ ਚਾਹੀਦਾ ਸੀ।

PunjabKesari

ਮੈਕਗ੍ਰਾ ਨੇ ਇਸ ਤੋਂ ਇਲਾਵਾ ਵਰਲਡ ਕੱਪ 2003 ਫਾਈਨਲ ਦਾ ਵੀ ਜ਼ਿਕਰ ਕੀਤਾ ਤਦ ਉਸ ਨੇ ਤੇਂਦੁਲਕਰ ਨੂੰ ਸ਼ੁਰੂ ਵਿਚ ਹੀ ਆਊਟ ਕਰ ਦਿੱਤਾ ਸੀ ਅਤੇ ਦਰਸ਼ਕ ਇਸ ਤੋਂ ਖੁਸ਼ ਨਹੀਂ ਸੀ। ਇਸ ਆਸਟਰੇਲੀਆਈ ਸਟਾਰ ਨੇ ਇਸ ਤੋਂ ਇਲਾਵਾ ਖੁਲਾਸਾ ਕੀਤਾ ਕਿ ਤੇਂਦੁਲਕਰ ਨੇ ਕੁਝ ਮੌਕਿਆਂ 'ਤੇ ਉਸ ਦੇ ਖਿਲਾਫ ਸਲੈਜਿੰਗ ਵੀ ਕੀਤੀ ਸੀ। ਮੈਕਗ੍ਰਾ ਨੇ ਕਿਹਾ ਕਿ ਉਸ ਨੂੰ ਬ੍ਰਾਇਨ ਲਾਰਾ ਅਤੇ ਤੇਂਦੁਲਕਰ ਵਰਗੇ ਧਾਕੜ ਬੱਲੇਬਾਜ਼ਾਂ ਨੂੰ ਗੇਂਦਬਾਜ਼ੀ ਕਰਨ 'ਚ ਹਮੇਸ਼ਾ ਮਜ਼ਾ ਆਉਂਦਾ ਸੀ। ਉਸ ਨੇ ਕਿਹਾ ਕਿ ਜਿਵੇਂ ਉਸ ਨੂੰ ਮੈਂ ਕੁਝ ਮੌਕਿਆਂ 'ਤੇ ਆਊਟ ਕੀਤਾ, ਉਸੇ ਤਰ੍ਹਾਂ ਉਸ ਨੇ ਆਸਟਰੇਲੀਆ ਖਿਲਾਫ ਕੁਝ ਚੰਗੇ ਸੈਂਕੜੇ ਵੀ ਲਗਾਏ। ਇਸ ਲਈ ਸਾਡੇ ਵਿਚਕਾਰ ਇਹ 50-50 ਰਿਹਾ।

  • Sachin Tendulkar
  • Glenn McGrath
  • statement
  • LBW
  • ਸਚਿਨ ਤੇਂਦੁਲਕਰ
  • ਗਲੈਨ ਮੈਕਗ੍ਰਾ
  • ਬਿਆਨ
  • ਐੱਲ ਬੀ ਡਬਲਯੂ

KL ਰਾਹੁਲ ਦੀ MOM ਦੀ ਚੋਣ 'ਤੇ ਸਹਿਵਾਗ ਨੇ ਚੁੱਕਿਆ ਸਵਾਲ, ਕਿਹਾ...

NEXT STORY

Stories You May Like

  • after the cricket field  now sachin  s   century   on the business pitch too
    ਕ੍ਰਿਕਟ ਦੇ ਮੈਦਾਨ ਪਿੱਛੋਂ ਹੁਣ ਬਿਜ਼ਨੈੱਸ ਦੀ ਪਿੱਚ 'ਤੇ ਵੀ ਸਚਿਨ ਦੀ 'ਸੈਂਚੁਰੀ', ਇਨ੍ਹਾਂ ਕੰਪਨੀਆਂ ਤੋਂ ਕਰਦੇ ਹਨ...
  • united nations union admits that india will see rapid economic growth
    ਹੁਣ ਯੂਨਾਈਟਿਡ ਨੇਸ਼ਨ ਯੂਨੀਅਨ ਨੇ ਵੀ ਮੰਨਿਆ ਭਾਰਤ ਦਾ ਲੋਹਾ, ਇੰਨੀ ਤੇਜ਼ੀ ਨਾਲ ਹੋਵੇਗੀ ਇਕਾਨਮੀ ਦੀ ਗ੍ਰੋਥ
  • petrol pump  ambulance  hospital  patient  death
    ਪੰਪ ਨੇ ਐਂਬੂਲੈਂਸ ਨੂੰ ਨਹੀਂ ਦਿੱਤਾ ਪੈਟਰੋਲ, ਸਮੇਂ ਸਿਰ ਹਸਪਤਾਲ ਨਾ ਪਹੁੰਚਣ ਕਾਰਨ ਮਰੀਜ਼ ਦੀ ਮੌਤ
  • encroachment free roads
    ਸੜਕਾਂ ਨੂੰ ਕਰਨਾ ਹੀ ਚਾਹੀਦਾ ਹੈ ਕਬਜ਼ੇ ਤੋਂ ਮੁਕਤ
  • blackout  danger sirens  civil defense
    ਪੰਜਾਬ : ਇਸ ਇਲਾਕੇ 'ਚ ਹੋਵੇਗਾ ਮੁਕੰਮਲ ਬਲੈਕ ਆਊਟ, ਵੱਜਣਗੇ ਖ਼ਤਰੇ ਦੇ ਸਾਇਰਨ
  • builder directed to return 31 lakhs with interest
    ਸਮੇਂ ’ਤੇ ਨਹੀਂ ਦਿੱਤਾ ਕਬਜ਼ਾ, ਬਿਲਡਰ ਨੂੰ 31 ਲੱਖ ਵਿਆਜ ਨਾਲ ਵਾਪਸ ਕਰਨ ਦੇ ਨਿਰਦੇਸ਼
  • now  don  t make this mistake even by mistake while filing itr
    ਹੁਣ ITR ਫਾਈਲ ਕਰਨ ਸਮੇਂ ਭੁੱਲ ਕੇ ਵੀ ਨਾ ਕਰਿਓ ਇਹ ਗਲਤੀ, ਹੋ ਸਕਦੀ ਹੈ ਜੇਲ੍ਹ
  • mp harbhajan singh on ram mandir
    ਸਾਂਸਦ ਹਰਭਜਨ ਸਿੰਘ ਨੇ ਪਹਿਲਾਂ ਹੀ ਵਿਖਾਏ ਸੀ ਬਗਾਵਤੀ ਸੁਰ ! ਹੁਣ ਪੁਰਾਣੀ ਵੀਡੀਓ ਹੋਈ ਵਾਇਰਲ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • routes were diverted in jalandhar route plan released
    ਜਲੰਧਰ ਵਾਸੀ ਦੇਣ ਧਿਆਨ! ਇਹ ਰਸਤੇ ਕੀਤੇ ਗਏ ਡਾਇਵਰਟ, ਰੂਟ ਪਲਾਨ ਜਾਰੀ
  • sai ghulam shah ji  s jodh mela will begin today in nakodar
    ਨਕੋਦਰ 'ਚ ਸਾਈਂ ਗੁਲਾਮ ਸ਼ਾਹ ਜੀ ਦਾ 18ਵਾਂ 2 ਦਿਨਾ ਸਾਲਾਨਾ ਜੋੜ ਮੇਲਾ ਅੱਜ...
  • punjab police dgp  law and order  arpit shukla retires
    ਪੰਜਾਬ ਪੁਲਸ ਦੇ DGP (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਹੋਏ ਸੇਵਾਮੁਕਤ
  • committed theft in the gurudwara  video
    ਪਹਿਲਾਂ ਮੰਗੀ ਮੁਆਫੀ, ਖਾਧਾ ਪ੍ਰਸਾਦ ਤੇ ਫਿਰ ਗੁਰੂਘਰ 'ਚ ਚੋਰੀ ਦੀ ਘਟਨਾ ਨੂੰ...
  • khalistani module exposed again in punjab big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
  • major weather warning in punjab on may 3 and 4
    ਪੰਜਾਬ 'ਚ 3 ਤੇ 4 ਮਈ ਨੂੰ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਇਲਾਕਿਆਂ ਤੇਜ਼...
  • jalandhar meeting  94 mlas  mps
    'ਆਪ' ਦੀ ਜਲੰਧਰ ਮੀਟਿੰਗ : 94 'ਚੋਂ ਸਿਰਫ਼ 65 ਵਿਧਾਇਕ ਹੀ ਪਹੁੰਚੇ
Trending
Ek Nazar
i miss him a lot hema malini remembers dharmendra

"ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰਦੀ ਹਾਂ": ਧਰਮਿੰਦਰ ਨੂੰ ਯਾਦ ਕਰ ਭਾਵੁਕ ਹੋਈ ਹੇਮਾ...

health deteriorated due to workload

ਕੰਮ ਦੇ ਬੋਝ ਨੇ ਲਈ 8.4 ਲੱਖ ਲੋਕਾਂ ਦੀ ਜਾਨ! ਕਰੋੜਾਂ ਦੀ ਵਿਗੜੀ ਸਿਹਤ, ਹੈਰਾਨ...

famous singer passes away

ਪੰਜਾਬੀ ਸੰਗੀਤ ਜਗਤ ਨੂੰ ਡੂੰਘਾ ਸਦਮਾ; ਮਸ਼ਹੂਰ ਗਾਇਕਾ ਦਾ ਹੋਇਆ ਦੇਹਾਂਤ

when will mithun chakraborty become a grandfather

ਕਦੋਂ ਦਾਦਾ ਬਣਨਗੇ ਮਿਥੁਨ ਚਕਰਵਰਤੀ ? ਨੂੰਹ ਨੇ ਕੀਤਾ ਖੁਲਾਸਾ

rain alert next 6 days weather

Rain Alert: 1, 2, 3, 4, 5, 6 ਮਈ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪੈ ਸਕਦਾ...

truck drivers fight

ਟਰੱਕ ਡਰਾਈਵਰਾਂ ਦੀ ਲੜਾਈ ਨੇ ਧਾਰਿਆ ਖੂਨੀ ਰੂਪ, ਇਕ ਦੇ ਸਿਰ ’ਤੇ ਵਾਰ ਕਰਕੇ ਕੀਤਾ...

world famous singer accused of drunk driving

ਦੁਨੀਆ ਦੀ ਮਸ਼ਹੂਰ ਗਾਇਕਾ 'ਤੇ ਲੱਗੇ ਨਸ਼ੇ 'ਚ ਗੱਡੀ ਚਲਾਉਣ ਦੇ ਇਲਜ਼ਾਮ, ਸੋਮਵਾਰ...

famous actress battling breast cancer shows signs of surgery

ਬ੍ਰੈਸਟ ਕੈਂਸਰ ਨਾਲ ਜੂਝ ਰਹੀ ਮਸ਼ਹੂਰ ਅਦਾਕਾਰਾ, ਦਿਖਾਏ ਸਰਜਰੀ ਦੇ ਨਿਸ਼ਾਨ

storms and hailstorms

ਯੂ. ਪੀ. ’ਚ ਹਨੇਰੀ-ਮੀਂਹ ਅਤੇ ਗੜੇਮਾਰੀ ਦਾ ਕਹਿਰ, 14 ਦੀ ਮੌਤ

virat kohli

ਅੰਪਾਇਰ ਨਾਲ ਭਿੜੇ ਵਿਰਾਟ ਕੋਹਲੀ! GT vs RCB ਮੈਚ 'ਚ ਹੋਇਆ ਹਾਈਵੋਲਟੇਜ ਡਰਾਮਾ

major rules will change

1 ਮਈ ਤੋਂ ਬਦਲ ਜਾਣਗੇ ਇਹ ਨਿਯਮ! LPG ਸਿਲੰਡਰ ਤੋਂ ਲੈ ਕੇ UPI ਤੱਕ ਤੁਹਾਡੀ ਜੇਬ...

jeep falls into gorge in nepal  17 people die

ਨੇਪਾਲ ’ਚ ਜੀਪ ਖੱਡ ਵਿਚ ਡਿੱਗੀ, 17 ਲੋਕਾਂ ਦੀ ਮੌਤ

stock market will remain closed for 3 consecutive days due to holidays

ਲਗਾਤਾਰ 3 ਦਿਨ ਛੁੱਟੀਆਂ ! ਸ਼ੇਅਰ ਬਾਜ਼ਾਰ ਰਹੇਗਾ ਬੰਦ, ਜਾਣੋ ਹੁਣ ਕਦੋ ਹੋਵੇਗੀ...

weather today

ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ! ਦਿੱਲੀ-ਐੱਨ.ਸੀ.ਆਰ. 'ਚ ਬਦਲਿਆ ਮੌਸਮ ਦਾ ਮਿਜ਼ਾਜ

us returned over 650 antiquities to india

ਅਮਰੀਕਾ ਦਾ ਵੱਡਾ ਕਦਮ; ਭਾਰਤ ਨੂੰ ਮੋੜੀਆਂ 1.4 ਕਰੋੜ ਡਾਲਰ ਦੀਆਂ 657 ਪੁਰਾਤਨ...

family  5 brothers  marriage  brides

5 ਭਰਾਵਾਂ ਨੇ ਇਕੋ ਮੰਡਪ 'ਚ ਕਰਵਾਇਆ ਵਿਆਹ, ਬਾਰਾਤ ਲੈ ਕੇ ਆਈਆਂ ਲਾੜੀਆਂ

hezbollah used small sized drones

ਇਜ਼ਰਾਈਲ ਖ਼ਿਲਾਫ਼ ਹਿਜ਼ਬੁੱਲਾ ਦਾ ਨਵਾਂ ਹਥਿਆਰ: ਛੋਟੇ ਆਕਾਰ ਦੇ ਡਰੋਨਾਂ ਰਾਹੀਂ...

gunfire rang out at a house in amritsar

ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • gt vs rcb  bengaluru set target for gujarat
      GT vs RCB: ਬੈਂਗਲੁਰੂ ਨੇ ਗੁਜਰਾਤ ਨੂੰ 156 ਦੌੜਾਂ ਦਾ ਦਿੱਤਾ ਟੀਚਾ
    • vancouvers skytrain and bus announcements
      ਫੀਫਾ ਵਰਲਡ ਕੱਪ :ਵੈਨਕੂਵਰ ਦੀਆ ਸਕਾਈਟ੍ਰੇਨਾ ਤੇ ਬੱਸਾਂ ਦੀ ਅਨਾਉਂਸਮੈਂਟ 'ਚ...
    • vaibhav sooryavanshi
      ਪ੍ਰੀਤੀ ਜ਼ਿੰਟਾ ਤੇ ਸਮਰੀਨ ਕੌਰ ਵੀ ਹੋਈਆਂ ਵੈਭਵ ਸੂਰਯਵੰਸ਼ੀ ਦੀ ਮੁਰੀਦ!
    • gujarat won the toss and invited bengaluru to bat
      GT vs RCB : ਗੁਜਰਾਤ ਨੇ ਟਾਸ ਜਿੱਤ ਕੇ ਬੈਂਗਲੁਰੂ ਨੂੰ ਬੱਲੇਬਾਜ਼ੀ ਦਾ ਦਿੱਤਾ ਸੱਦਾ
    • jack draper withdraws from french open due to injury
      ਬ੍ਰਿਟੇਨ ਦੇ ਟੈਨਿਸ ਸਟਾਰ ਜੈਕ ਡ੍ਰੇਪਰ ਸੱਟ ਕਾਰਨ ਫ੍ਰੈਂਚ ਓਪਨ ਤੋਂ ਹੋਏ ਬਾਹਰ
    • spinners are not trying to turn the ball in ipl  muttiah muralitharan
      IPL 'ਚ ਸਪਿਨਰ ਗੇਂਦ ਨੂੰ ਟਰਨ ਕਰਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ : ਮੁੱਥਈਆ...
    • this sunrisers hyderabad batsman captured the   orange cap
      IPL 2026: ਵੈਭਵ ਸੂਰਿਆਵੰਸ਼ੀ ਨੂੰ ਲੱਗਾ ਝਟਕਾ; ਸਨਰਾਈਜ਼ਰਜ਼ ਹੈਦਰਾਬਾਦ ਦੇ ਇਸ...
    • ipl 2026  hardik  s statement on the defeat
      IPL 2026: ਹਾਰ 'ਤੇ ਹਾਰਦਿਕ ਦਾ ਬਿਆਨ, ਬੋਲੇ- ਅਸੀਂ ਉਹ ਨਹੀਂ ਕਰ ਸਕੇ ਜੋ MI...
    • kothari defeats advani to retain world billiards title
      ਕੋਠਾਰੀ ਨੇ ਅਡਵਾਨੀ ਨੂੰ ਹਰਾ ਕੇ ਵਿਸ਼ਵ ਬਿਲੀਅਰਡਸ ਖਿਤਾਬ ਰੱਖਿਆ ਬਰਕਰਾਰ
    • a major action was taken against the team captain during the ipl
      IPL ਵਿਚਾਲੇ ਟੀਮ ਦੇ ਕਪਤਾਨ 'ਤੇ ਹੋ ਗਈ ਵੱਡੀ ਕਾਰਵਾਈ ! 'ਬੈਨ' ਹੋਈ ਚੀਜ਼...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +