ਕਾਨਪੁਰ— ਬੱਲੇਬਾਜ਼ ਸਮਰਥ ਸਿੰਘ ਨੂੰ ਬੜੋਦਰਾ ਵਿਚ ਖੇਡੀ ਜਾਣ ਵਾਲੀ ਵਿਜੇ ਹਜ਼ਾਰੇ ਟਰਾਫੀ ਦੇ ਪਹਿਲੇ ਦੋ ਮੈਚਾਂ ਲਈ ਉੱਤਰ ਪ੍ਰਦੇਸ਼ ਦੀ ਕ੍ਰਿਕਟ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਪੰਜ ਚੋਣਕਰਤਾਵਾਂ ਦੀ ਸੀਨੀਅਰ ਕਮੇਟੀ 'ਚ ਜਿਨ੍ਹਾ 16 ਖਿਡਾਰੀਆਂ ਨੂੰ ਚੁਣਿਆ ਗਿਆ ਹੈ ਉਸਦਾ ਕਪਤਾਨ ਸਮਰਥ ਨੂੰ ਬਣਾਇਆ ਗਿਆ ਹੈ।
ਪਹਿਲੇ 2 ਮੈਚਾਂ ਦੇ ਲਈ ਯੂ. ਪੀ. ਦੀ ਟੀਮ ਪ੍ਰਕਾਰ ਹੈ—
ਸਮਰਥ ਸਿੰਘ (ਕਪਤਾਨ), ਅਲਮਸ ਸ਼ੌਕਤ, ਅਭੀਸ਼ੇਕ ਗੋਸਵਾਮੀ, ਅਕਸ਼ਦੀਪ ਨਾਥ, ਰਿੰਕੂ ਸਿੰਘ, ਉਮੰਗ ਸ਼ਰਮਾ, ਹਰਦੀਪ ਸਿੰਘ, ਉਪੇਂਦਰ ਯਾਦਵ, ਅੰਕਿਤ ਰਾਜਪੂਤ, ਸ਼ਿਵਮ ਮਾਵੀ, ਮੋਹਸਿਨ ਖਾਨ, ਮੋਹਿਤ ਜਾਂਗੜਾ, ਸੌਰਵ ਕੁਮਾਰ, ਸ਼ਾਨੂ ਸੈਨੀ, ਅੰਕਿਤ ਚੌਧਰੀ ਤੇ ਮੁਕੇਸ਼ ਕੁਮਾਰ।
ਮਾਰਕ੍ਰਮ ਤੇ ਮੁਲਡਰ ਦੇ ਸੈਂਕੜਿਆਂ ਨਾਲ ਸੰਭਲਿਆ ਦੱ. ਅਫਰੀਕਾ-ਏ
NEXT STORY