ਸਪੋਰਟਸ ਡੈਸਕ- ਟੀਮ ਇੰਡੀਆ ਦੇ ਖਿਡਾਰੀ ਕ੍ਰਿਕਟ ਖੇਡਣ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੋਂ ਸੈਲਰੀ ਦੇ ਤੌਰ 'ਤੇ ਕਾਫੀ ਵੱਡੀ ਰਕਮ ਪ੍ਰਾਪਤ ਕਰਦੇ ਹਨ। ਇਸ ਤੋਂ ਇਲਾਵਾ ਉਹ ਕਈ ਵਿਗਿਆਪਨਾਂ ਤੋਂ ਵੀ ਚੰਗੀ ਕਮਾਈ ਕਰਦੇ ਹਨ। ਇਸੇ ਤਰ੍ਹਾਂ ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟਰਾਂ 'ਚ ਸ਼ੁਮਾਰ ਹਨ। ਇਸ ਕਾਰਨ ਕੋਹਲੀ ਕਾਫ਼ੀ ਲਗਜ਼ਰੀ ਵਾਲੀ ਲਾਈਫ਼ ਜਿਉਂਦੇ ਹਨ।
ਇਹ ਵੀ ਪੜ੍ਹੋ : ਟੀ-20 ਵਿਸ਼ਵ ਕੱਪ 2022 ਦੀਆਂ ਤਾਰੀਖਾਂ ਦਾ ਐਲਾਨ, ਆਸਟਰੇਲੀਆ ਦੇ ਇਨ੍ਹਾਂ 7 ਸ਼ਹਿਰਾਂ 'ਚ ਹੋਵੇਗਾ ਟੂਰਨਾਮੈਂਟ
ਵਿਰਾਟ ਕੋਹਲੀ ਦੀਆਂ ਘੜੀਆਂ ਦੀਆਂ ਕੀਮਤਾਂ ਹਨ ਲੱਖਾਂ ਤੋਂ ਕਰੋੜਾਂ ਤਕ
ਵਿਰਾਟ ਕੋਹਲੀ ਨੂੰ ਮਹਿੰਗੀਆਂ ਘੜੀਆਂ ਰੱਖਣ ਦਾ ਬੇਹੱਦ ਸ਼ੌਕ ਹੈ। ਵਿਰਾਟ ਕੋਹਲੀ ਜੋ ਘੜੀਆਂ ਪਹਿਨਦੇ ਹਨ ਉਨ੍ਹਾਂ ਦੀਆਂ ਕੀਮਤਾਂ ਜਾਣ ਤੁਸੀਂ ਹੈਰਾਨ ਰਹਿ ਜਾਵੋਗੇ। ਵਿਰਾਟ ਕੋਹਲੀ ਦੇ ਕੋਲ ਜੋ ਘੜੀਆਂ ਪਹਿਨਦੇ ਹਨ, ਉਨ੍ਹਾਂ ਦੀਆਂ ਕੀਮਤਾਂ 70 ਲੱਖ ਤੋਂ ਲੈ ਕੇ 2 ਕਰੋੜ ਰੁਪਏ ਤਕ ਹੈ। ਕੋਹਲੀ ਕੋਲ ਘੜੀਆਂ ਦਾ ਬ੍ਰਾਂਡੇਡ ਕੁਲੈਕਸ਼ਨ ਹੈ। ਵਿਰਾਟ ਕੋਹਲੀ ਦੀ ਘੜੀ 'ਚ ਜ਼ਬਰਦਸਤ ਫੀਚਰ ਹਨ। ਨਾਲ ਹੀ ਇਸ 'ਚ ਨੀਲਮ, ਸੋਨੇ ਤੇ ਹੀਰੇ ਦੀ ਵਰਤੋਂ ਕੀਤੀ ਗਈ ਹੈ, ਜਿਸ ਨਾਲ ਘੜੀ ਦੀ ਦਿਖ ਬਹੁਤ ਹੀ ਆਕਰਸ਼ਕ ਹੈ। ਵਿਰਾਟ ਕੋਹਲੀ ਕੋਲ ਇਕ ਤੋਂ ਵੱਧ ਕੇ ਇਕ ਘੜੀਆਂ ਦਾ ਕੁਲੈਕਸ਼ਨ ਮੌਜੂਦ ਹੈ।
ਹੇਠਾਂ ਵੇਖੋ ਕੋਹਲੀ ਦੀਆਂ ਮਹਿੰਗੀਆਂ ਘੜੀਆਂ ਦੀਆਂ ਤਸਵੀਰਾਂ-
Patek Philippe Nautilus

Rolex Daytona Rainbow Everose Gold

Rolex Daytona

Patek Philippe Aquanaut

Rolex Datejust

The Tissot Chrono XL Classic Virat Kohli special edition

Rolex Sky-Dweller 18K Rose Gold

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪੂਰਬੀ-ਉੱਤਰੀ ਸੂਬਿਆਂ 'ਚ ਚੋਟੀ ਦੇ ਖਿਡਾਰੀ ਤਿਆਰ ਕਰਨ ਦੀ ਵੱਧ ਸਮਰਥਾ : IOA ਪ੍ਰਮੁੱਖ ਬਤਰਾ
NEXT STORY