Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, FEB 03, 2026

    12:08:10 PM

  • new generation falling prey to physical and mental illnesses

    ਸਰੀਰਕ ਤੇ ਮਾਨਸਿਕ ਬੀਮਾਰੀਆਂ ਦੀ ਲਪੇਟ ’ਚ ਆ ਰਹੀ...

  • navjot kaur s sharp reply to raja warring

    'ਇਲਾਜ ਦੀ ਲੋੜ ਤੁਹਾਨੂੰ ਹੈ', ਰਾਜਾ ਵੜਿੰਗ ਨੂੰ...

  • passengers will be able to bring more goods including gold from abroad rules

    ਹੁਣ ਵਿਦੇਸ਼ ਤੋਂ Gold ਸਮੇਤ ਜ਼ਿਆਦਾ ਸਾਮਾਨ ਲਿਆ...

  • sukhbir badal shiromani akali dal

    ਸੁਖਬੀਰ ਬਾਦਲ ਦਾ ਪੁਨਰ ਸੁਰਜੀਤੀ ਦਲ ਨੂੰ ਵੱਡਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਇਸ ਹਸੀਨਾ ਕਾਰਨ ਵੱਖ ਹੋਏ ਸ਼ੁੱਭਮਨ ਤੇ ਸਾਰਾ ਦੇ ਰਾਹ !

SPORTS News Punjabi(ਖੇਡ)

ਇਸ ਹਸੀਨਾ ਕਾਰਨ ਵੱਖ ਹੋਏ ਸ਼ੁੱਭਮਨ ਤੇ ਸਾਰਾ ਦੇ ਰਾਹ !

  • Author Tarsem Singh,
  • Updated: 22 Apr, 2025 04:57 PM
Sports
shubman and sara parted ways because of this beauty
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ- ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਧੀ ਸਾਰਾ ਤੇਂਦੁਲਕਰ ਅਤੇ ਸ਼ੁੱਭਮਨ  ਗਿੱਲ ਬਾਰੇ ਕਈ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਅਫੇਅਰ ਦੀ ਕਾਫ਼ੀ ਚਰਚਾ ਹੈ। ਸਾਰਾ ਅਤੇ ਸ਼ੁਭਮਨ ਨੂੰ ਕਈ ਵਾਰ ਇਕੱਠੇ ਦੇਖਿਆ ਗਿਆ ਹੈ। ਪਰ ਹਾਲ ਹੀ ਵਿੱਚ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸਾਰਾ ਅਤੇ ਸ਼ੁੱਭਮਨ ਨੇ ਇੰਸਟਾਗ੍ਰਾਮ 'ਤੇ ਇੱਕ ਦੂਜੇ ਨੂੰ ਅਨਫਾਲੋ ਕਰ ਦਿੱਤਾ ਹੈ। ਜਿਸ ਤੋਂ ਬਾਅਦ ਸਾਰਾ ਅਤੇ ਸ਼ੁੱਭਮਨ ਦੇ ਪ੍ਰਸ਼ੰਸਕ ਕਾਫ਼ੀ ਹੈਰਾਨ ਦਿਖਾਈ ਦੇ ਰਹੇ ਹਨ। ਇਸ ਬਾਲੀਵੁੱਡ ਅਦਾਕਾਰਾ ਨੂੰ ਦੋਵਾਂ ਵਿਚਕਾਰ ਦੂਰੀ ਦਾ ਕਾਰਨ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪਾਪਾ ਨਾਲ ਕਰਾਈ ਮੁਲਾਕਾਤ... ਅਨਾਇਆ ਬਾਂਗੜ ਤੇ ਟੀਮ ਇੰਡੀਆ ਦਾ ਇਹ ਕ੍ਰਿਕਟਰ ਇਕੱਠੇ ਆਏ ਨਜ਼ਰ

ਇਸ ਹਸੀਨਾ ਕਾਰਨ ਹੋਇਆ ਬ੍ਰੇਕਅੱਪ
ਸਾਰਾ ਅਤੇ ਸ਼ੁੱਭਮਨ ਦੇ ਡੇਟਿੰਗ ਦੀਆਂ ਖ਼ਬਰਾਂ ਕਾਫ਼ੀ ਸਮੇਂ ਤੋਂ ਚੱਲ ਰਹੀਆਂ ਸਨ। ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਗਿਆ ਸੀ, ਅਤੇ ਸਾਰਾ ਨੇ ਸ਼ੁੱਭਮਨ ਦੇ ਮੈਚ ਦੇਖਣ ਲਈ ਕਈ ਵਾਰ ਸਟੇਡੀਅਮ ਦਾ ਦੌਰਾ ਵੀ ਕੀਤਾ ਸੀ। ਪਰ ਹੁਣ ਦੋਵਾਂ ਨੇ ਇੱਕ ਦੂਜੇ ਨੂੰ ਇੰਸਟਾਗ੍ਰਾਮ 'ਤੇ ਅਨਫਾਲੋ ਕਰ ਦਿੱਤਾ ਹੈ। ਸਾਰਾ ਨੇ ਇੱਕ ਸਟੋਰੀ ਵਿੱਚ ਲਿਖਿਆ, 'ਮੈਨੂੰ ਮੂਰਖ ਨਹੀਂ ਬਣਾ ਸਕਦੇ।' ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ਇਹ ਪੋਸਟ ਸ਼ੁੱਭਮਨ ਲਈ ਸੀ। ਦੂਜੇ ਪਾਸੇ, ਸ਼ੁੱਭਮਨ ਦਾ ਨਾਮ ਅਵਨੀਤ ਕੌਰ ਨਾਲ ਜੋੜਿਆ ਜਾ ਰਿਹਾ ਹੈ। ਅਵਨੀਤ ਨੇ ਪਿਛਲੇ ਸਾਲ ਸਤੰਬਰ ਵਿੱਚ ਸ਼ੁੱਭਮਨ ਨੂੰ ਉਸਦੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਸਨ, ਅਤੇ ਹਾਲ ਹੀ ਵਿੱਚ ਉਸਨੂੰ ਦੁਬਈ ਵਿੱਚ ਭਾਰਤ ਬਨਾਮ ਆਸਟ੍ਰੇਲੀਆ ਸੈਮੀਫਾਈਨਲ ਮੈਚ ਵਿੱਚ ਦੇਖਿਆ ਗਿਆ ਸੀ। ਉੱਥੇ ਉਸਨੇ ਭਾਰਤੀ ਟੀਮ ਦਾ ਸਮਰਥਨ ਕਰਦੇ ਹੋਏ ਤਸਵੀਰਾਂ ਪੋਸਟ ਕੀਤੀਆਂ ਸਨ। ਪਰ ਤੁਹਾਨੂੰ ਦੱਸ ਦੇਈਏ ਕਿ ਸਾਰਾ ਅਤੇ ਸ਼ੁੱਭਮਨ  ਦੋਵਾਂ ਨੇ ਡੇਟਿੰਗ ਦੀਆਂ ਖ਼ਬਰਾਂ ਦੀ ਪੁਸ਼ਟੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ : W,W,W,W,W... ਇਕ ਓਵਰ 'ਚ ਪੰਜ ਵਿਕਟਾਂ ਤੇ ਤਿੰਨੇ ਫਾਰਮੈਟ 'ਚ ਹੈਟ੍ਰਿਕ, ਗੇਂਦਬਾਜ਼ ਦੇ ਨਾਂ ਤੋਂ ਕੰਬਦੇ ਸਨ ਬੱਲੇਬਾਜ਼

ਇਨ੍ਹਾਂ ਫ਼ਿਲਮਾਂ ਵਿੱਚ ਨਜ਼ਰ ਆਈ ਹੈ ਅਵਨੀਤ ਕੌਰ
ਅਵਨੀਤ ਇੱਕ ਮਸ਼ਹੂਰ ਅਦਾਕਾਰਾ ਹੈ ਜਿਸਨੇ ਅਲਾਦੀਨ ਅਤੇ ਟਿਕੂ ਵੈੱਡਸ ਸ਼ੇਰੂ ਵਿੱਚ ਕੰਮ ਕੀਤਾ ਹੈ। ਇਸ ਅਦਾਕਾਰਾ ਦੇ 32 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • Shubman Gill
  • Sara Tendulkar
  • Breakup
  • Bollywood beauty Avneet Kaur
  • ਸ਼ੁੱਭਮਨ ਗਿੱਲ
  • ਸਾਰਾ ਤੇਂਦੁਲਕਰ
  • ਬ੍ਰੇਕਅੱਪ
  • ਬਾਲੀਵੁੱਡ ਹਸੀਨਾ ਅਵਨੀਤ ਕੌਰ

ਵਿਆਹ ਵਾਲੇ ਦਿਨ ਮਾਂ ਬਣੀ ਇਹ ਖਿਡਾਰਨ, ਅਦਾਕਾਰ ਪਤੀ ਨੇ ਦਿਖਾਈ ਬੱਚੇ ਦੀ ਝਲਕ

NEXT STORY

Stories You May Like

  • school  student  cancer  hair
    ਕੈਂਸਰ ਕਾਰਨ ਝੜ ਗਏ ਵਿਦਿਆਰਥਣ ਦੇ ਵਾਲ ! ਸਾਥ ਦੇਣ ਅੱਗੇ ਆਇਆ ਸਾਰਾ ਸਕੂਲ, ਸਭ ਨੇ ਮੁੰਡਵਾ ਲਏ ਸਿਰ
  • trump on russia ukraine
    ਪੁਤਿਨ-ਜ਼ੇਲੇਂਸਕੀ ਦੀ ਨਫ਼ਰਤ ਕਾਰਨ ਰਾਹ ਮੁਸ਼ਕਲ, ਪਰ ਜੰਗਬੰਦੀ ਬਹੁਤ ਨੇੜੇ.. : ਡੋਨਾਲਡ ਟਰੰਪ
  • people are disturbed due to dense fog in gurdaspur and surrounding areas
    ਗੁਰਦਾਸਪੁਰ ਤੇ ਆਸਪਾਸ ਦੇ ਇਲਾਕਿਆਂ ’ਚ ਪਈ ਸੰਘਣੀ ਧੁੰਦ ਕਾਰਨ ਲੋਕ ਹੋਏ ਪ੍ਰੇਸ਼ਾਨ
  • various business leaders and politicians criticize punjab government s action
    ਪੰਜਾਬ ਸਰਕਾਰ ਦੀ ਮੀਡੀਆ ਵਿਰੁੱਧ ਕਾਰਵਾਈ ਦੀ ਵੱਖ-ਵੱਖ ਵਪਾਰੀ ਆਗੂਆਂ ਤੇ ਰਾਜਨੀਤੀਵਾਨਾਂ ਵੱਲੋਂ ਆਲੋਚਨਾ
  • punjab heavy rain
    ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਪੈ ਰਿਹਾ ਭਾਰੀ ਮੀਂਹ, ਵਧੇਗੀ ਠੰਡ, ਛਿੜੇਗਾ ਕਾਂਬਾ
  • why are   yellow   colored clothes worn on basant panchami
    ਬਸੰਤ ਪੰਚਮੀ ’ਤੇ ਕਿਉਂ ਪਹਿਨੇ ਜਾਂਦੇ ਹਨ ‘ਪੀਲੇ’ ਰੰਗ ਦੇ ਕੱਪੜੇ! ਜਾਣੋ ਕੀ ਹੈ ਇਸ ਦੇ ਪਿੱਛੇ ਦਾ ਕਾਰਨ
  • the beautiful actress is back in love with karan after 12 years of divorce
    ਤਲਾਕ ਦੇ 12 ਸਾਲਾਂ ਮਗਰੋਂ ਮੁੜ 'ਕਰਨ' ਨੂੰ ਦਿਲ ਦੇ ਬੈਠੀ ਖ਼ੂਬਸੂਰਤ ਹਸੀਨਾ !
  • huge celebrations 649th parkash purb of satguru ravidass maharaj ji
    ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਟਲੀ ਦੇ ਵੱਖ-ਵੱਖ ਸ਼ਹਿਰਾਂ 'ਚ ਲੱਗਣਗੀਆਂ ਰੌਣਕਾਂ
  • cm mann s new post
    'ਅਦਾਲਤਾਂ ਦਾ ਉਥੇ ਰੱਬ ਰਾਖਾ ਜਿੱਥੇ..!' CM ਮਾਨ ਨੇ ਅਸਿੱਧੇ ਤਰੀਕੇ ਨਾਲ ਬਿਆਸ...
  • train delays continue
    ਟ੍ਰੇਨਾਂ ਦੀ ਦੇਰੀ ਦਾ ਸਿਲਸਿਲਾ ਜਾਰੀ: ਵੈਸ਼ਨੋ ਦੇਵੀ ਮਾਲਵਾ 4 ਅਤੇ ਆਮਰਪਾਲੀ...
  • bikram majithia bail
    ਬਿਕਰਮ ਮਜੀਠੀਆ ਕਦੋਂ ਆਉਣਗੇ ਜੇਲ ਤੋਂ ਬਾਹਰ, ਜਾਣੋ ਪੂਰੀ ਅਪਡੇਟ
  • 2 days alert in punjab meteorological department s big forecast till february 6
    ਪੰਜਾਬ 'ਚ 2 ਦਿਨ Alert! ਸਾਵਧਾਨ ਰਹਿਣ 15 ਜ਼ਿਲ੍ਹੇ, ਮੌਸਮ ਵਿਭਾਗ ਨੇ 6 ਫਰਵਰੀ...
  • police arrest 2 more people including a junker for desecrating gutka sahib
    ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਬਾੜੀ ਸਮੇਤ 2 ਹੋਰ ਵਿਅਕਤੀ ਪੁਲਸ ਵੱਲੋਂ...
  • navjot kaur sidhu big statement
    ਪੁਲਸ ਥਾਣਿਆਂ 'ਚ ਨਹੀਂ ਹੁੰਦੀ 'ਆਪ' MLA ਕੁੰਵਰ ਵਿਜੈ ਪ੍ਰਤਾਪ ਦੀ ਸੁਣਵਾਈ,...
  • punjab power cut
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਬਿਜਲੀ ਰਹੇਗੀ ਬੰਦ! ਲੱਗੇਗਾ ਲੰਬਾ Power...
  • boy commits suicide by jumping in front of moving train
    ਸੋਢਲ ਫਾਟਕ ਨੇੜੇ ਮਚੀ ਹਫ਼ੜਾ-ਦਫ਼ੜੀ, ਚਲਦੀ ਟਰੇਨ ਅੱਗੇ ਆ ਕੇ ਨੌਜਵਾਨ ਨੇ ਕੀਤੀ...
Trending
Ek Nazar
hrtc bus full of passengers falls into deep gorge

ਵੱਡੀ ਖ਼ਬਰ : ਡੂੰਘੀ ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਸਰਕਾਰੀ ਬੱਸ, ਕਈਆਂ ਦੀ...

weather rainfall snowfall imd

ਅਗਲੇ 24 ਘੰਟੇ ਅਹਿਮ! ਇਨ੍ਹਾਂ ਸੂਬਿਆਂ 'ਚ ਪਵੇਗਾ ਭਾਰੀ ਮੀਂਹ, ਆਵੇਗਾ ਤੇਜ਼...

pakistan govt addicted to imf borrowing like a drug addict  report

Pakistan ਬਣਿਆ ਕਰਜ਼ੇ ਦਾ 'ਨਸ਼ੇੜੀ'! IMF ਤੋਂ ਉਧਾਰ ਦੀ ਪਈ ਆਦਤ, ਨਵੀਂ ਰਿਪੋਰਟ...

cold wave continues in haryana and punjab

ਹਰਿਆਣਾ ਤੇ ਪੰਜਾਬ 'ਚ ਸੀਤ ਲਹਿਰ ਜਾਰੀ! ਬਠਿੰਡਾ 6.2 ਡਿਗਰੀ ਨਾਲ ਸਭ ਤੋਂ ਠੰਡਾ

dalai lama wins first ever grammy award

ਦਲਾਈ ਲਾਮਾ ਨੇ ਰਚਿਆ ਇਤਿਹਾਸ; ਪਹਿਲੀ ਵਾਰ ਜਿੱਤਿਆ ਵੱਕਾਰੀ 'ਗ੍ਰੈਮੀ ਐਵਾਰਡ'

india vs pakistan match

ਭਾਰਤ-ਪਾਕਿ ਮੈਚ ਦੌਰਾਨ ਸਰਫਰਾਜ਼ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ! ICC ਲੈ ਸਕਦਾ...

t20 world cup 2026

T20 ਵਿਸ਼ਵ ਕੱਪ ਲਈ ਭਾਰਤ ਆਏ 'ਪਾਕਿਸਤਾਨੀ' ਖਿਡਾਰੀ, ਮੱਥੇ 'ਤੇ ਤਿਲਕ ਲਗਾ ਕੇ ਹੋਇਆ...

8 killed as passenger bus crashes in wet conditions in southern turkiye

ਤੁਰਕੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ; ਬੱਸ 'ਚੋਂ ਬਾਹਰ ਜਾ ਡਿੱਗੀਆਂ ਸਵਾਰੀਆਂ, 8...

rohit shetty residence firing lawrence bishnoi gang claims responsibility

ਰੋਹਿਤ ਸ਼ੈੱਟੀ ਦੇ ਘਰ ਬਾਹਰ ਫਾਇਰਿੰਗ: ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ, ਪੂਰੇ...

punjab power cut

ਕਰ ਲਓ ਤਿਆਰੀ, Punjab ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ 7-8 ਘੰਟਿਆਂ ਦਾ...

what is moltbook ai has created its own reddit like platform

AI ਬੋਟਸ ਨੇ ਬਣਾਇਆ ਆਪਣਾ ਸੋਸ਼ਲ ਮੀਡੀਆ 'Moltbook', ਉਡਾ ਰਹੇ ਇਨਸਾਨਾਂ ਦਾ...

police fine indian man 600 euros for drinking beer and cycling

ਬੀਅਰ ਪੀ ਚਲਾਇਆ ਸਾਇਕਲ, ਨਾ ਟੱਲੀ, ਨਾ ਲਾਇਟ, ਪੁਲਸ ਨੇ ਕੱਟ'ਤਾ 65 ਹਜ਼ਾਰ ਦਾ ਚਲਾਨ

t20 world cup 2026 nipah virus

T20 ਵਿਸ਼ਵ ਕੱਪ 'ਤੇ ਮੰਡਰਾ ਰਿਹਾ ਨਿਪਾਹ ਵਾਇਰਸ ਦਾ ਖਤਰਾ!

explosion occurs at iran s southern port of bandar abbas

ਈਰਾਨ ਦੀ ਬੰਦਰ ਅੱਬਾਸ ਬੰਦਰਗਾਹ 'ਤੇ ਜ਼ਬਰਦਸਤ ਧਮਾਕਾ, ਤੇਲ ਸਪਲਾਈ ਦੇ ਅਹਿਮ ਰਸਤੇ...

oneplus 13 discount price amazon offer

12 ਹਜ਼ਾਰ ਰੁਪਏ ਸਸਤਾ ਹੋਇਆ OnePlus ਦਾ ਇਹ ਫੋਨ, ਇਥੇ ਮਿਲ ਰਹੀ ਸ਼ਾਨਦਾਰ ਡੀਲ

influencer khaby lame sold his personality rights for 9 000 crore

Khaby Lame ਨੇ ਕੀਤੀ 9 ਹਜ਼ਾਰ ਕਰੋੜ ਦੀ Deal, ਇਸ ਕੰਪਨੀ ਨੂੰ ਵੇਚੇ 'ਪਰਸਨੈਲਿਟੀ...

bla captured markets and several police stations

ਪੋਸਟਾਂ ਛੱਡ ਭੱਜ ਗਏ ਪਾਕਿਸਤਾਨੀ ਫੌਜੀ! BLA ਨੇ 10 ਸ਼ਹਿਰਾਂ ਤੇ ਪੁਲਸ ਸਟੇਸ਼ਨਾਂ...

sunetra pawar ncp deputy cm

ਵੱਡੀ ਖ਼ਬਰ : NCP ਵਿਧਾਇਕ ਦਲ ਦੀ ਨੇਤਾ ਚੁਣੀ ਗਈ ਸੁਨੇਤਰਾ ਪਵਾਰ, ਅੱਜ ਸ਼ਾਮ ਨੂੰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਖੇਡ ਦੀਆਂ ਖਬਰਾਂ
    • harbhajan singh  s open challenge to pakistani cricket
      'ਜੇ ਹਿੰਮਤ ਹੈ ਤਾਂ ਫੈਸਲੇ 'ਤੇ ਅੜੇ ਰਹੋ...'; ਹਰਭਜਨ ਸਿੰਘ ਦਾ ਪਾਕਿਸਤਾਨੀ...
    • a great cricketer got injured the team is in trouble before the t20 wc
      ਧਾਕੜ ਕ੍ਰਿਕਟਰ ਹੋਇਆ ਜ਼ਖ਼ਮੀ, T20 WC ਤੋਂ ਪਹਿਲਾਂ ਟੀਮ ਪਈ ਮੁਸ਼ਕਲਾਂ 'ਚ
    • bcci strict on boycott of pakistan match
      ਪਾਕਿ ਦੇ ਮੈਚ ਦੇ ਬਾਈਕਾਟ 'ਤੇ BCCI ਸਖਤ,  ਰਾਜੀਵ ਸ਼ੁਕਲਾ ਦਾ ਵੱਡਾ ਬਿਆਨ ਆਇਆ...
    • anahat wins first psa bronze title in washington
      ਅਨਾਹਤ ਨੇ ਵਾਸ਼ਿੰਗਟਨ 'ਚ ਪਹਿਲਾ PSA ਕਾਂਸੀ ਪੱਧਰ ਦਾ ਖਿਤਾਬ ਜਿੱਤਿਆ
    • mary kom apologizes publicly after controversy
      ਵਿਵਾਦਾਂ ਤੋਂ ਬਾਅਦ ਮੈਰੀ ਕਾਮ ਨੇ ਮੰਗੀ ਜਨਤਕ ਮੁਆਫ਼ੀ; ਸਾਬਕਾ ਪਤੀ 'ਤੇ ਕੀਤੀ...
    • t20 wc  india   a   team announced for practice matches
      T20 WC: ਅਭਿਆਸ ਮੈਚਾਂ ਲਈ ਇੰਡੀਆ 'ਏ' ਟੀਮ ਦਾ ਐਲਾਨ, ਆਯੂਸ਼ ਬਦੋਨੀ ਬਣੇ ਕਪਤਾਨ
    • arshdeep singh named   impact player   after new zealand series
      ਨਿਊਜ਼ੀਲੈਂਡ ਸੀਰੀਜ਼ ਤੋਂ ਬਾਅਦ ਅਰਸ਼ਦੀਪ ਸਿੰਘ ਨੂੰ ‘ਇੰਪੈਕਟ ਪਲੇਅਰ’ ਚੁਣਿਆ ਗਿਆ
    • icc warns pcb over boycott of match against india
      ਪਾਕਿ ਦੀ "ਮਨਮਰਜ਼ੀ" ਨਹੀਂ ਚੱਲੇਗੀ, PCB ਦੇ ਭਾਰਤ ਵਿਰੁੱਧ ਮੈਚ ਦਾ ਬਾਈਕਾਟ ਕਰਨ...
    • the team suffered a big blow the star cricketer was out before the t20 wc
      ਟੀਮ ਨੂੰ ਲੱਗਾ ਵੱਡਾ ਝਟਕਾ, T20 WC ਤੋਂ ਪਹਿਲਾਂ ਸਟਾਰ ਕ੍ਰਿਕਟਰ ਹੋਇਆ ਬਾਹਰ!
    • t20 wc boycotting pakistan s match will bring this big benefit to india
      T20 WC : ਪਾਕਿ ਨੂੰ ਭਾਰੀ ਪਵੇਗੀ ਜ਼ਿੱਦ, ਮੈਚ ਬਾਈਕਾਟ ਕਰਨ ਨਾਲ ਭਾਰਤ ਨੂੰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +