ਸੇਂਚੁਰੀਅਨ- ਦੱਖਣੀ ਅਫਰੀਕੀ ਟੀਮ ਸ਼੍ਰੀਲੰਕਾ ਖਿਲਾਫ ਇੱਥੇ ‘ਬਾਕਸਿੰਗ-ਡੇਅ’ ਦੇ ਦਿਨ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਲਈ ਮੈਦਾਨ ’ਤੇ ਉੱਤਰਨ ਤੋਂ ਬਾਅਦ ਨਸਲਵਾਦ ਖਿਲਾਫ ਆਪਣਾ ਸਮਰਥਨ ਦਿਖਾਵੇਗੀ, ਜੋ ਉਹ ਪਿਛਲੇ ਮਹੀਨੇ ਇੰਗਲੈਂਡ ਖਿਲਾਫ ਟੀ-20 ਕੌਮਾਂਤਰੀ ਸੀਰੀਜ਼ ਦੌਰਾਨ ਨਹੀਂ ਕਰ ਸਕੀ ਸੀ। ਸ਼੍ਰੀਲੰਕਾ ਖਿਲਾਫ ਪਹਿਲਾ ਟੈਸਟ ਸ਼ਨੀਵਾਰ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਕੋਚ ਮਾਰਕ ਬਾਊਚਰ ਨੇ ਕਿਹਾ ਕਿ ਦੱਖਣੀ ਅਫਰੀਕੀ ਟੀਮ ‘ਬਲੈਕ ਲਾਈਵਸ ਮੈਟਰ’ (ਬੀ. ਐੱਲ. ਐੱਮ.) ਨੂੰ ਆਪਣਾ ਸਮਰਥਨ ਦਿਖਾਉਣਾ ਚਾਹੇਗੀ, ਜੋ ਉਹ ਪਿਛਲੀ ਸੀਰੀਜ਼ ’ਚ ਨਹੀਂ ਕਰ ਸਕੀ ਸੀ, ਜਿਸ ਦੀ ਚਾਰੇ ਪਾਸੇ ਕਾਫੀ ਆਲੋਚਨਾ ਹੋਈ ਸੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
2021 ਆਸਟਰੇਲੀਆਈ ਓਪਨ : ਸੇਰੇਨਾ ਵਿਲੀਅਮਸ ਤੇ ਰੋਜਰ ਫੈਡਰਰ ਵੀ ਲਵੇਗਾ ਹਿੱਸਾ
NEXT STORY