Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, FEB 14, 2026

    2:36:28 PM

  • punjab weather raining

    ਪੰਜਾਬ 'ਚ 2 ਦਿਨ ਅਹਿਮ! ਬਦਲੇਗਾ ਮੌਸਮ ਤੇ ਪਵੇਗਾ...

  • threat to ludhiana businessman

    ਲੁਧਿਆਣਾ ਦੇ ਕਾਰੋਬਾਰੀ ਨੂੰ ਗੈਂਗਸਟਰ ਦੀ ਧਮਕੀ- '1...

  • thousands of students got big relief

    ਹਜ਼ਾਰਾਂ ਵਿਦਿਆਰਥੀਆਂ ਨੂੰ ਮਿਲੀ ਵੱਡੀ ਰਾਹਤ! PU...

  • punjab employees employees announcement

    ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਨੇ 17 ਫਰਵਰੀ ਨੂੰ ਲੈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • ਵੈਲੈਂਟਾਈਨਸ ਡੇਅ ’ਤੇ ‘ਗਿਫਟਸ’ ਦੀ 10 ਮਿੰਟ ’ਚ ਡਲਿਵਰੀ, ਕੁਇੱਕ ਕਾਮਰਸ ਨੇ ਬਦਲਿਆ ਰੋਮਾਂਸ ਦਾ ਬਾਜ਼ਾਰ

BUSINESS News Punjabi(ਵਪਾਰ)

ਵੈਲੈਂਟਾਈਨਸ ਡੇਅ ’ਤੇ ‘ਗਿਫਟਸ’ ਦੀ 10 ਮਿੰਟ ’ਚ ਡਲਿਵਰੀ, ਕੁਇੱਕ ਕਾਮਰਸ ਨੇ ਬਦਲਿਆ ਰੋਮਾਂਸ ਦਾ ਬਾਜ਼ਾਰ

  • Edited By Harinder Kaur,
  • Updated: 14 Feb, 2026 12:50 PM
Business
delivery of gifts in 10 minutes on valentine s day with quick commerce
  • Share
    • Facebook
    • Tumblr
    • Linkedin
    • Twitter
  • Comment

ਬਿਜ਼ਨੈੱਸ ਡੈਸਕ - ਇਸ ਵੈਲੈਂਟਾਈਨਸ ਡੇਅ ’ਤੇ ਕੁਇੱਕ ਕਾਮਰਸ ਮੰਚਾਂ ਨੇ ਰਿਵਾਇਤੀ ਗੁਲਾਬ, ਚਾਕਲੇਟ ਅਤੇ ਟੈਡੀ ਬੀਅਰ ਤੋਂ ਅੱਗੇ ਨਿਕਲਦੇ ਹੋਏ ਰੋਮਾਂਸ ਨੂੰ ਖੁੱਲ੍ਹੇ ਤੌਰ ’ਤੇ ‘ਬੋਲਡ’ ਮੋਡ ਦੇ ਦਿੱਤਾ ਹੈ। ਹੈਂਡਕੱਪਸ ਤੋਂ ਲੈ ਕੇ ਰਿਬਡ ਸਟ੍ਰੋਕਰ, ਟਿੰਗਲਿੰਗ ਲਿਊਬ, ਖਾਣ ਯੋਗ ਬਾਡੀ ਪੇਂਟ, ਆਈ ਮਾਸਕ ਅਤੇ ਮਸਾਜਰ ਵਰਗੇ ਉਤਪਾਦ ਹੁਣ 10 ਮਿੰਟ ਦੀ ਡਲਿਵਰੀ ’ਚ ਮੁਹੱਈਆ ਕਰਵਾਏ ਜਾ ਰਹੇ ਹਨ।

ਇਹ ਵੀ ਪੜ੍ਹੋ :     100 ਰੁਪਏ ਦਾ ਨੋਟ ਰਾਤੋਂ-ਰਾਤ ਬਣਾ ਸਕਦੈ ਕਰੋੜਪਤੀ; ਜਾਣੋ ਇਸ ਦਾ ਖ਼ਾਸ ਇਤਿਹਾਸਕ ਮਹੱਤਵ

ਅੱਜ ਦੀ ਡੇਟਿੰਗ ਰਿਐਲਿਟੀ ਦਾ ਪ੍ਰਤੀਬਿੰਬ

ਇਕ ਰਿਪੋਰਟ ਮੁਤਾਬਕ ਇਕ ਪ੍ਰਮੁੱਖ ਕੁਇੱਕ ਕਾਮਰਸ ਮੰਚ ਨੇ ਵੈਲੈਂਟਾਈਨਸ ਵੀਕ ਦੇ ਤਹਿਤ ‘ਫੀਲ ਦਿ ਇੰਟੀਮੇਸੀ’ ਨਾਂ ਨਾਲ ਖ਼ਾਸ ਪੇਜ ਸ਼ੁਰੂ ਕੀਤਾ ਹੈ, ਜਿੱਥੇ ਸਮੈੱਲ, ਟੇਸਟ, ਟੱਚ, ਸਾਈਟ ਅਤੇ ਸਾਊਂਡ ਥੀਮ ’ਤੇ ‘ਸੈਂਸੁਅਲ ਪਿਕਸ’ ਵੇਚੇ ਜਾ ਰਹੇ ਹਨ। ਇਕ ਵੱਡੇ ਬ੍ਰਾਂਡ ਦੇ ਸੀਨੀਅਰ ਅਧਿਕਾਰੀ ਮੁਤਾਬਕ, “ਇਹ ਕੁਇੱਕ ਕਾਮਰਸ ਲਈ ਮੋਮੈਂਟਮ ਸ਼ਿਫਟ ਹੈ। ਪਿਛਲੇ ਸਾਲ ਤੱਕ ਵੈਲੈਂਟਾਈਨਸ ’ਤੇ ਗੁਲਾਬ, ਪਰਫਿਊਮ ਅਤੇ ਚਾਕਲੇਟ ਹੀ ਵਿਕਦੇ ਸਨ, ਹੁਣ ਤਸਵੀਰ ਬਦਲ ਚੁੱਕੀ ਹੈ।” ਬ੍ਰਾਂਡ ਮਾਹਿਰ ਸੰਤੋਸ਼ ਦੇਸਾਈ ਮੰਨਦੇ ਹਨ ਕਿ ਇਹ ਟ੍ਰੈਂਡ ਅੱਜ ਦੀ ਡੇਟਿੰਗ ਰਿਐਲਿਟੀ ਦਾ ਪ੍ਰਤੀਬਿੰਬ ਹੈ।

ਇਹ ਵੀ ਪੜ੍ਹੋ :    Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?

ਹੁਣ ਇਹ ਸਿਰਫ਼ ਰੋਮਾਂਸ ਅਤੇ ਗੁਲਾਬ ਤੱਕ ਸੀਮਤ ਨਹੀਂ। ਇੰਟੀਮੇਸੀ ਬ੍ਰਾਂਡ ਮਾਈ ਮਿਊਜ਼ ਦੀ ਕੋ-ਫਾਊਂਡਰ ਅਨੁਸ਼ਕਾ ਗੁਪਤਾ ਮੁਤਾਬਕ, ਕੁਇੱਕ ਕਾਮਰਸ ਖਪਤਕਾਰਾਂ ਨੂੰ ਡਿਸਕ੍ਰੀਟ ਅਤੇ ਸਮਾਂ-ਨਿਯੰਤਰਿਤ ਖਰੀਦ ਦਾ ਭਰੋਸਾ ਦਿੰਦਾ ਹੈ, ਜਿਸ ਨਾਲ ਅਜਿਹੇ ਉਤਪਾਦਾਂ ਦੀ ਵਿਕਰੀ ਤੇਜ਼ੀ ਨਾਲ ਵਧੀ ਹੈ। ਬੋਲਡ ਕੇਅਰ ਦੇ ਸੀ. ਈ. ਓ. ਰਜਤ ਜਾਧਵ ਨੇ ਦੱਸਿਆ ਕਿ ਸੋਮਵਾਰ ਤੋਂ ਆਮ ਦਿਨਾਂ ਦੇ ਮੁਕਾਬਲੇ ਕੰਡੋਮ, ਲਿਊਬ ਅਤੇ ਡਿਲੇਅ ਸਪਰੇਅ ਦੀ ਵਿਕਰੀ ’ਚ ਕਰੀਬ 30 ਫੀਸਦੀ ਉਛਾਲ ਦਰਜ ਕੀਤਾ ਗਿਆ ਹੈ। ਕੰਪਨੀ ਦਾ ਵੈਲੈਂਟਾਈਨਸ ਸਪੈਸ਼ਲ ‘ਪਲੇਅ ਬਾਕਸ’ ਕਿੱਟ ਵੀ ਖ਼ੂਬ ਵਿਕ ਰਹੀ ਹੈ।

ਇਹ ਵੀ ਪੜ੍ਹੋ :    Pizza Lovers : ਇੱਕ ਸਾਲ ਤੱਕ ਮੁਫ਼ਤ ਮਿਲੇਗਾ Domino Pizza, ਬਸ ਕਰੋ ਇਹ ਕੰਮ

ਨਿਵੇਸ਼ਕਾਂ ਦੀ ਦਿਲਚਸਪੀ, ਬਾਜ਼ਾਰ ਦਾ ਵਿਸਥਾਰ

ਬੋਲਡ ਕੇਅਰ ਨੇ ਹਾਲ ਹੀ ’ਚ ਨਿਤਿਨ ਕਾਮਤ ਦੇ ਰੇਨਮੈਟਰ ਸਮੇਤ ਨਿਵੇਸ਼ਕਾਂ ਤੋਂ 5 ਮਿਲੀਅਨ ਡਾਲਰ ਜੁਟਾਏ ਹਨ ਅਤੇ ਦਸੰਬਰ 2024 ’ਚ 100 ਕਰੋੜ ਰੁਪਏ ਤੋਂ ਵੱਧ ਦੀ ਸਾਲਾਨਾ ਆਵਰਤੀ ਆਮਦਨ ਦਾ ਅੰਕੜਾ ਪਾਰ ਕੀਤਾ। ਉੱਥੇ ਹੀ, ਮਾਈ ਮਿਊਜ਼ ਨੇ ਵੈਲੈਂਟਾਈਨਸ ਤੋਂ ਪਹਿਲਾਂ ਵਿਕਰੀ ’ਚ 2.5 ਗੁਣਾ ਵਾਧਾ ਦਰਜ ਕੀਤਾ ਹੈ ਅਤੇ ਵੈਲੈਂਟਾਈਨਸ ਡੇਅ ’ਤੇ 6 ਗੁਣਾ ਤੱਕ ਉਛਾਲ ਦੀ ਉਮੀਦ ਹੈ। ਇਕ ਰਿਸਰਚ ਫਰਮ ਮੁਤਾਬਕ ਭਾਰਤ ਦਾ ਸੈਕਸੁਅਲ ਵੈੱਲਫੇਅਰ ਬਾਜ਼ਾਰ 2023 ਦੇ 1.3 ਅਰਬ ਡਾਲਰ ਤੋਂ ਵਧ ਕੇ 2032 ਤੱਕ 2.4 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ। ਕੰਡੋਮ, ਲਿਊਬ੍ਰੀਕੈਂਟ, ਕ੍ਰੀਮ, ਸਪਰੇਅ ਅਤੇ ਸੈਕਸ ਟੋਆਇਜ਼ ਸਮੇਤ ਇਹ ਸੈਕਟਰ 6.75 ਫੀਸਦੀ ਸੀ. ਏ. ਜੀ. ਆਰ. ਨਾਲ ਵਧਣ ਦਾ ਅੰਦਾਜ਼ਾ ਹੈ।

ਇਹ ਵੀ ਪੜ੍ਹੋ :    ਸਚਿਨ ਤੇਂਦੁਲਕਰ ਦੇ ਘਰ ਗੂੰਜਣਗੀਆਂ ਸ਼ਹਿਨਾਈਆਂ, ਪੁੱਤਰ ਬਣੇਗਾ ਲਾੜਾ, ਜਾਣੋ ਕਿੰਨੀ ਹੈ ਅਰਜੁਨ ਦੀ ਨੈੱਟਵਰਥ

ਇਹ ਵੀ ਪੜ੍ਹੋ :     ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

  • Valentines Day
  • Gifts
  • 10 Minutes
  • Delivery
  • Quick Commerce
  • ਵੈਲੈਂਟਾਈਨਸ ਡੇਅ
  • ਗਿਫਟਸ
  • 10 ਮਿੰਟ
  • ਡਲਿਵਰੀ
  • ਕੁਇੱਕ ਕਾਮਰਸ

RBI ਦੀ ਵੱਡੀ ਕਾਰਵਾਈ, ਕਈ ਬੈਂਕ-NBFCs 'ਤੇ ਲਗਾਇਆ ਲੱਖਾਂ ਰੁਪਏ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ

NEXT STORY

Stories You May Like

  • 10 people arrested for gambling
    ਤਾਸ਼ ਦੇ ਪੱਤਿਆਂ ’ਤੇ ਪੈਸੇ ਲਗਾ ਕੇ ਜੂਆ ਖੇਡ ਰਹੇ 10 ਵਿਅਕਤੀ ਗ੍ਰਿਫ਼ਤਾਰ
  • 10 people arrested with drugs
    ਨਸ਼ੇ ਵਾਲੇ ਪਦਾਰਥਾਂ ਸਣੇ 10 ਵਿਅਕਤੀ ਕਾਬੂ
  • 10 samosa in 10 rupees
    10 ਰੁਪਏ ਵਿੱਚ 10 ਸਮੋਸੇ...25 ਸਾਲ ਪੁਰਾਣਾ ਆਈਡੀਆ ਲਗਾ ਕੇ ਰੇਹੜੀ ਵਾਲਾ ਬਣਿਆ ਸਟਾਰ, ਰੋਜ਼ਾਨਾ 5,000 ਦੀ ਕਮਾਈ!
  • 10 suspended employees reinstated in u  t  police
    ਯੂ. ਟੀ. ਪੁਲਸ ’ਚ 10 ਮੁਅੱਤਲ ਮੁਲਾਜ਼ਮ ਬਹਾਲ
  • mahindra group to invest rs 15 000 crore in maharashtra
    ਮਹਾਰਾਸ਼ਟਰ ’ਚ 10 ਸਾਲਾਂ ’ਚ 15,000 ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਮਹਿੰਦਰਾ ਸਮੂਹ
  • central government  smart city  10 years  project
    10 ਸਾਲਾਂ 'ਚ ਸਿਰਫ਼ 31 ਸ਼ਹਿਰ ਬਣੇ 'ਸਮਾਰਟ' ! ਲੁਧਿਆਣਾ ਸਣੇ ਦੇਸ਼ ਦੇ ਕਈ ਸ਼ਹਿਰ ਹਾਲੇ ਵੀ ਉਡੀਕ 'ਚ
  • sanam re  celebrates 10 years of release
    ਪੁਲਕਿਤ ਸਮਰਾਟ ਤੇ ਯਾਮੀ ਗੌਤਮ ਦੀ ਫ਼ਿਲਮ 'ਸਨਮ ਰੇ' ਦੀ ਰਿਲੀਜ਼ ਨੂੰ ਹੋਏ 10 ਸਾਲ
  • police set up a blockade at simbal chowk and checked vehicles
    ਪੁਲਸ ਨੇ ਸਿੰਬਲ ਚੌਕ ’ਚ ਨਾਕਾਬੰਦੀ ਕਰ ਕੇ ਵਾਹਨਾਂ ਦੀ ਕੀਤੀ ਚੈਕਿੰਗ, 10 ਕੱਟੇ ਚਲਾਨ
  • punjab weather raining
    ਪੰਜਾਬ 'ਚ 2 ਦਿਨ ਅਹਿਮ! ਬਦਲੇਗਾ ਮੌਸਮ ਤੇ ਪਵੇਗਾ ਮੀਂਹ, ਵਿਭਾਗ ਵੱਲੋਂ 18 ਤਾਰੀਖ਼...
  • akali dal appointed new halka incharge
    ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦਾ ਅਹਿਮ ਫ਼ੈਸਲਾ! ਜਲੰਧਰ ਦੀ ਇਸ ਸੀਟ ਲਈ ਥਾਪਿਆ...
  • trains continue to arrive late
    ਸ਼ਾਨ-ਏ-ਪੰਜਾਬ, ਅੰਮ੍ਰਿਤਸਰ ਸ਼ਤਾਬਦੀ, ਸਵਰਨ ਸ਼ਤਾਬਦੀ, ਆਮਰਪਾਲੀ ਸਣੇ ਵੱਖ-ਵੱਖ...
  • new twist in lucky oberoi murder case jalandhar
    ਜਲੰਧਰ: ਲੱਕੀ ਓਬਰਾਏ ਕਤਲ ਕਾਂਡ 'ਚ ਨਵਾਂ ਮੋੜ! ਇਕ ਹੋਰ ਨਾਂ ਆਇਆ ਸਾਹਮਣੇ,...
  • pargat singh statement
    ਟ੍ਰੇਡ ਡੀਲ 'ਤੇ 'ਆਪ' ਕਰ ਰਹੀ ਖਾਨਾਪੂਰਤੀ, CM ਮਾਨ ਨੇ ਕੀਤਾ ਅਮਿਤ ਸ਼ਾਹ ਸਾਹਮਣੇ...
  • conflict first time within leadership of aap in jalandhar municipal corporation
    ਜਲੰਧਰ ਨਿਗਮ ’ਚ 'ਆਪ' ਦੀ ਲੀਡਰਸ਼ਿਪ ਵਿਚਾਲੇ ਪਹਿਲੀ ਵਾਰ ਦਿਸਿਆ ਟਕਰਾਅ
  • jalandhar  s security is god  s trust
    ਜਲੰਧਰ ਦੀ ਸੁਰੱਖਿਆ ਰੱਬ ਭਰੋਸੇ! ਦੁਕਾਨ ਦੇ ਤਾਲੇ ਤੋੜਨ ਦੀ ਕੋਸ਼ਿਸ਼, ਪੁਲਸ ਦੀ...
  • servant shingri involved in lucky oberoi murder case remanded for 5 days
    ਜਲੰਧਰ: ਲੱਕੀ ਓਬਰਾਏ ਕਤਲ ਕੇਸ 'ਚ ਸ਼ਾਮਲ ਨੌਕਰ ਸ਼ਿੰਗਰੀ 4 ਦਿਨਾਂ ਦੇ ਰਿਮਾਂਡ 'ਤੇ
Trending
Ek Nazar
sidhu moosewala s father balkaur singh

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਛਲਕਿਆ ਦਰਦ: "ਮੁਸ਼ਕਿਲ ਵਕਤ ਨੇ ਦਿਖਾਈ...

indigo flight

ਇੰਡੀਗੋ ਦੇ ਜਹਾਜ਼ 'ਚ ਬੰਬ! ਇਕ ਪਰਚੀ ਨੇ ਯਾਤਰੀਆਂ ਦੇ ਉੱਡਾ 'ਤੇ ਹੋਸ਼

this is the most expensive bollywood film  which took 14 years to make

ਇਹ ਹੈ ਬਾਲੀਵੁੱਡ ਦੀ ਸਭ ਤੋਂ ਮਹਿੰਗੀ ਫਿਲਮ, ਜਿਸ ਨੂੰ ਬਣਨ ’ਚ ਲੱਗ ਗਏ ਸਨ 14...

5 friends poison funeral

5 ਸਹੇਲੀਆਂ ਨੇ ਮਜ਼ਾਕ-ਮਜ਼ਾਕ 'ਚ ਚੱਖਿਆ ਜ਼ਹਿਰ, 4 ਦੀ ਮੌਤ

chiranjeevi announces names of ram charan  upasana  s twin babies

ਰਾਮ ਚਰਨ ਦੇ ਜੁੜਵਾਂ ਬੱਚਿਆਂ ਦੀ ਪਹਿਲੀ ਝਲਕ ਆਈ ਸਾਹਮਣੇ, ਦਾਦਾ ਚਿਰੰਜੀਵੀ ਨੇ...

veteran actor joe simon passes away

ਫਿਲਮ ਇੰਡਸਟਰੀ ਨੂੰ ਵੱਡਾ ਝਟਕਾ; 100 ਤੋਂ ਵੱਧ ਫਿਲਮਾਂ ਕਰ ਚੁੱਕੇ ਅਦਾਕਾਰ ਦੀ...

ind vs pak t20 world cup 2026

IND vs PAK ਮੈਚ ਦੇ ਰੋਮਾਂਚ 'ਤੇ ਫਿਰ ਸਕਦੈ ਪਾਣੀ! ਮੌਸਮ ਵਿਭਾਗ ਵੱਲੋਂ ਭਾਰੀ...

uae beat india by 7 wickets

TEAM INDIA ਨਾਲ ਹੋਇਆ ਵੱਡਾ ਉਲਟਫੇਰ, UAE ਹੱਥੋਂ ਹਾਰੀ T20 ਮੈਚ

captain ruled out t20 world cup 2026

T20 World Cup 'ਚ ਟੀਮ ਨੂੰ ਵੱਡਾ ਝਟਕਾ, ਕਪਤਾਨ ਹੀ ਟੂਰਨਾਮੈਂਟ 'ਚੋਂ ਹੋ ਗਿਆ...

scorpio

ਤੇਜ਼ ਰਫ਼ਤਾਰ ਦਾ ਕਹਿਰ! ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਈ ਸਕਾਰਪੀਓ, 5 ਦੀ ਮੌਤ...

punjab power cut

ਕਰ ਲਓ ਤਿਆਰੀ, ਭਲਕੇ Punjab ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut

8th pay commission fitment factor 7th pay commission salary increase

8ਵਾਂ ਤਨਖਾਹ ਕਮਿਸ਼ਨ : ਮਿਲੇਗਾ 8 ਲੱਖ ਰੁਪਏ ਤੱਕ ਦਾ ਏਰੀਅਰ, ਜਾਣੋ ਕਦੋਂ ਵਧੇਗੀ...

bank locker gold jewelry

ਕੀ ਤੁਸੀਂ ਵੀ ਬੈਂਕ ਲਾਕਰ 'ਚ ਰੱਖਦੇ ਹੋ ਸੋਨੇ ਦੇ ਗਹਿਣੇ? ਤਾਂ ਪੜ੍ਹ ਲਓ ਇਹ ਖ਼ਬਰ,...

rbi tightens loan recovery norms for recovery

Loan ਰਿਕਵਰੀ ਹੁਣ ਤਮੀਜ਼ ਨਾਲ! RBI ਦੀ ਸਖ਼ਤੀ, ਨਹੀਂ ਚੱਲੇਗੀ ‘ਵਸੂਲੀ ਭਾਈ’ ਦੀ...

sc releases vikram bhatt  wife on interim bail in multi crore fraud case

ਵੱਡੀ ਖ਼ਬਰ: 30 ਕਰੋੜ ਦੇ ਧੋਖਾਧੜੀ ਮਾਮਲੇ 'ਚ ਫਿਲਮ ਨਿਰਮਾਤਾ ਵਿਕਰਮ ਭੱਟ ਤੇ...

ranveer singh and rohit shetty receive threats again

'ਤੁਹਾਡੀਆਂ ਅਗਲੀਆਂ 7 ਪੀੜ੍ਹੀਆਂ ਵੀ...'; ਰਣਵੀਰ ਸਿੰਘ ਤੇ ਰੋਹਿਤ ਸ਼ੈੱਟੀ ਨੂੰ...

this famous actress fell in love with cricket host gaurav kapoor

ਕ੍ਰਿਕਟ ਹੋਸਟ ਗੌਰਵ ਕਪੂਰ ਦੇ ਪਿਆਰ 'ਚ 'ਕਲੀਨ ਬੋਲਡ' ਹੋਈ ਇਹ ਮਸ਼ਹੂਰ ਅਦਾਕਾਰਾ,...

famous actress turned doctor

ਅਦਾਕਾਰੀ ਦੇ ਨਾਲ-ਨਾਲ ਹੁਣ ਮਰੀਜ਼ਾਂ ਦਾ ਇਲਾਜ ਵੀ ਕਰੇਗੀ ਇਹ ਅਦਾਕਾਰਾ, ਬਣੀ ਡਾਕਟਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਪਾਰ ਦੀਆਂ ਖਬਰਾਂ
    • 8th pay commission will salaries of private employees also increase
      8th Pay Commission : ਸਰਕਾਰੀ ਮੁਲਾਜ਼ਮਾਂ ਦੀ ਹੋਵੇਗੀ ਬੱਲੇ-ਬੱਲੇ, ਕੀ...
    • pm modi made many big announcements from seva tirath
      6 ਕਰੋੜ ਔਰਤਾਂ ਦੀ ਬਦਲੇਗੀ ਕਿਸਮਤ , ਸੇਵਾ ਤੀਰਥ ਤੋਂ PM ਮੋਦੀ ਨੇ ਕੀਤੇ ਕਈ ਵੱਡੇ...
    • farmers  central government approves export of wheat and sugar
      ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ : ਕੇਂਦਰ ਸਰਕਾਰ ਨੇ ਕਣਕ ਅਤੇ ਖੰਡ ਦੇ ਨਿਰਯਾਤ ਨੂੰ...
    • ipo market   more than 190 companies in line
      IPO ਮਾਰਕੀਟ 'ਚ ਧਮਾਕੇ ਦੀ ਤਿਆਰੀ: 190 ਤੋਂ ਵੱਧ ਕੰਪਨੀਆਂ ਲਾਈਨ 'ਚ, ਜਾਣੋ ਫਿਰ...
    • big blow to apple  loss of 18 276 billion in one day
      Apple ਨੂੰ ਵੱਡਾ ਝਟਕਾ, ਇੱਕ ਦਿਨ 'ਚ 18,276 ਅਰਬ ਦਾ ਹੋਇਆ ਨੁਕਸਾਨ
    • rbi enhances security features of notes
      100 ਅਤੇ 500 ਰੁਪਏ ਦੇ ਆਉਣਗੇ ਨਵੇਂ ਨੋਟ! ਪੁਰਾਣੇ ਹੋਣਗੇ ਬੰਦ ਜਾਂ....
    • stock market sensex falls 1048 points and nifty closes at 25 471
      ਸ਼ੇਅਰ ਬਾਜ਼ਾਰ 'ਚ ਭੂਚਾਲ ! ਸੈਂਸੈਕਸ 1048 ਅੰਕ ਟੁੱਟਿਆ ਤੇ ਨਿਫਟੀ 25,471 'ਤੇ...
    • bank locker gold jewelry
      ਕੀ ਤੁਸੀਂ ਵੀ ਬੈਂਕ ਲਾਕਰ 'ਚ ਰੱਖਦੇ ਹੋ ਸੋਨੇ ਦੇ ਗਹਿਣੇ? ਤਾਂ ਪੜ੍ਹ ਲਓ ਇਹ ਖ਼ਬਰ,...
    • rbi tightens loan recovery norms for recovery
      Loan ਰਿਕਵਰੀ ਹੁਣ ਤਮੀਜ਼ ਨਾਲ! RBI ਦੀ ਸਖ਼ਤੀ, ਨਹੀਂ ਚੱਲੇਗੀ ‘ਵਸੂਲੀ ਭਾਈ’ ਦੀ...
    • jsw mg motor india launches india  s first   mg magister d  segment suv
      JSW-MG ਮੋਟਰ ਇੰਡੀਆ ਨੇ ਪੇਸ਼ ਕੀਤੀ ਭਾਰਤ ਦੀ ਪਹਿਲੀ ‘ਐੱਮਜੀ ਮੈਜੈਸਟਰ ਡੀ+...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +