Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, APR 01, 2026

    3:09:58 PM

  • boy dies under suspicious circumstances

    ਕਹਿਰ ਓ ਰੱਬਾ! ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ...

  • boat capsizes off turkish coast

    ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਪਲਟੀ, 18 ਮੌਤਾਂ;...

  • daughter in law caught with lover by in laws

    Punjab: ਰਾਤ ਦੇ ਹਨ੍ਹੇਰੇ ਨੂੰਹ ਨੂੰ ਮਿਲਣ ਆਇਆ...

  • sunil jakhar warmly welcomed h s phoolka to bjp

    ਸੁਨੀਲ ਜਾਖੜ ਨੇ ਐੱਚ. ਐੱਸ. ਫੂਲਕਾ ਦਾ ਭਾਜਪਾ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Jalandhar
  • ਪਾਰਟਨਰ ਨਾਲ ਰੋਮਾਂਟਿਕ ਸਮਾਂ ਬਿਤਾਉਣਾ ਕਿਸੇ ਵੀ ਗੋਲ ਤੋਂ ਚੰਗਾ : ਰੋਨਾਲਡੋ

SPORTS News Punjabi(ਖੇਡ)

ਪਾਰਟਨਰ ਨਾਲ ਰੋਮਾਂਟਿਕ ਸਮਾਂ ਬਿਤਾਉਣਾ ਕਿਸੇ ਵੀ ਗੋਲ ਤੋਂ ਚੰਗਾ : ਰੋਨਾਲਡੋ

  • Updated: 19 Sep, 2019 03:26 AM
Jalandhar
spending a romantic time with a partner is better than any goal  ronaldo
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ - ਯੁਵੈਂਟਸ ਸਟਾਰ ਕ੍ਰਿਸਟੀਆਨੋ ਰੋਨਾਲਡੋ ਦਾ ਕਹਿਣਾ ਹੈ ਕਿ ਉਹ ਜਦੋਂ ਆਪਣੀ ਪਾਰਟਨਰ ਜਾਰਜੀਆ ਰੋਡ੍ਰਿਗਜ਼ ਨਾਲ ਹੁੰਦਾ ਹੈ ਤਾਂ ਉਹ ਸਮਾਂ ਉਸ ਦਾ ਸਭ ਤੋਂ ਸ਼ਾਨਦਾਰ ਹੁੰਦਾ ਹੈ। ਰੋਨਾਲਡੋ ਨੇ ਕਿਹਾ ਕਿ ਜਾਰਜੀਆ ਨਾਲ ਰੋਮਾਂਟਿਕ ਹੋਣਾ ਉਸ ਲਈ ਕਿਸੇ ਵੀ ਗੋਲ ਤੋਂ ਵਧੀਆ ਹੁੰਦਾ ਹੈ। ਅਸਲ ਵਿਚ ਐਂਕਰ ਨੇ ਰੋਨਾਲਡੋ ਕੋਲੋਂ ਪੁੱਛਿਆ ਸੀ ਕਿ ਕੀ ਉਸ ਨੂੰ ਲੱਗਦਾ ਹੈ ਕਿ ਜਾਰਜੀਆ ਦਾ ਸਾਥ ਪਾਉਣਾ ਉਸ ਦੇ ਕਰੀਅਰ ਦਾ ਸਭ ਤੋਂ ਸ਼ਾਨਦਾਰ ਗੋਲ ਹੈ। ਇਸ 'ਤੇ ਰੋਨਾਲਡੋ ਨੇ ਕਿਹਾ-ਮੈਂ ਇਹ ਗੋਲ ਕਈ ਸਾਲਾਂ ਤੋਂ ਕਰ ਰਿਹਾ ਹਾਂ। ਮੈਂ 700 ਤੋਂ ਜ਼ਿਆਦਾ ਗੋਲ ਕੀਤੇ ਪਰ ਇਸ ਤੋਂ ਵਧੀਆ ਕੋਈ ਨਹੀਂ।
ਉਥੇ ਹੀ ਜਾਰਜੀਆ ਨਾਲ ਵਿਆਹ ਕਰਨ ਸਬੰਧੀ ਪੁਰਤਗਾਲ ਦੇ ਇਸ ਸਟਾਰ ਫੁੱਟਬਾਲਰ ਨੇ ਕਿਹਾ ਕਿ ਉਹ ਇਕ ਦਿਨ ਇਸ ਦੇ ਲਈ ਜ਼ਰੂਰ ਤਿਆਰ ਹੋਵੇਗਾ ਕਿਉਂਕਿ ਉਸ ਦੀ ਮਾਂ ਦੀ ਇਹ ਦਿਲੀ ਖਾਹਿਸ਼ ਹੈ। ਉਥੇ ਹੀ ਪ੍ਰੋਗਰਾਮ ਦੌਰਾਨ ਉਸ ਨੇ ਜਾਰਜੀਆ ਨਾਲ ਆਪਣੀ ਬਾਂਡਿੰਗ 'ਤੇ ਗੱਲ ਕੀਤੀ। ਉਸ ਨੇ ਕਿਹਾ ਕਿ ਉਹ ਮੇਰੀ ਵਧੀਆ ਦੋਸਤ ਹੈ। ਅਸੀਂ ਲਗਾਤਾਰ ਗੱਲ ਕਰਦੇ ਰਹਿੰਦੇ ਹਾਂ। ਉਹ ਮੇਰੇ ਨਾਲ ਖੁੱਲ੍ਹੇ ਦਿਲ ਨਾਲ ਗੱਲ ਕਰਦੀ ਹੈ, ਜਦਕਿ ਮੈਂ ਉਸ ਨਾਲ। ਸਾਡੇ ਵਿਚਾਲੇ ਸਭ ਕੁਝ ਸਹੀ ਹੈ, ਇਸੇ ਕਾਰਨ ਸਾਡਾ ਰਿਸ਼ਤਾ ਮਜ਼ਬੂਤ ਹੈ।

PunjabKesari
ਦੱਸ ਦੇਈਏ ਕਿ ਜਾਰਜੀਆ ਨਾਲ ਰੋਨਾਲਡੋ ਦੀ ਪਹਿਲੀ ਮੁਲਾਕਾਤ ਇਕ ਸ਼ਾਪ ਵਿਚ ਹੋਈ ਸੀ। ਜਾਰਜੀਆ ਉਥੇ ਸੇਲਜ਼ ਅਸਿਸਟੈਂਟ ਸੀ। ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋਈ ਤਾਂ ਕੁਝ ਹੀ ਦਿਨਾਂ ਬਾਅਦ ਉਹ ਇਕ-ਦੂਸਰੇ ਨੂੰ ਡੇਟ ਕਰਨ ਲੱਗੇ। ਰੋਨਾਲਡੋ ਨੇ ਜਾਰਜੀਆ ਨਾਲ ਆਪਣੀ ਪਹਿਲੀ ਮੁਲਾਕਾਤ ਸਬੰਧੀ ਇਕ ਟੀ. ਵੀ. ਸ਼ੋਅ ਵਿਚ ਕਿਹਾ ਸੀ ਕਿ ਸਾਨੂੰ ਦੋਵਾਂ ਨੂੰ ਪਹਿਲੀ ਨਜ਼ਰ ਵਿਚ ਪਿਆਰ ਹੋਇਆ ਸੀ। ਉਹ ਬੇਹੱਦ ਸ਼ਾਂਤ ਮਾਹੌਲ ਸੀ, ਜਿਸ ਨੇ ਸਾਨੂੰ ਦੱਸ ਦਿੱਤਾ ਕਿ ਅਸੀਂ ਭਵਿੱਖ ਵਿਚ ਇਕੱਠਿਆਂ ਕਿੰਨਾ ਸਮਾਂ ਬਿਤਾ ਸਕਦੇ ਹਾਂ।

  • Cristiano Ronaldo
  • Romantic
  • Partner
  • Goal
  • ਕ੍ਰਿਸਟੀਆਨੋ ਰੋਨਾਲਡੋ
  • ਰੋਮਾਂਟਿਕ
  • ਪਾਰਟਨਰ
  • ਗੋਲ

ਅਡਵਾਨੀ ਨੂੰ ਸਿਕਸ ਰੇਡ ਸਨੂਕਰ ਵਿਸ਼ਵ ਚੈਂਪੀਅਨਸ਼ਿਪ 'ਚ ਚੋਟੀ ਦਾ ਦਰਜਾ

NEXT STORY

Stories You May Like

  • even after playing well in ipl  didn  t get a chance to play for india
    IPL ’ਚ ਚੰਗਾ ਖੇਡਣ ਤੋਂ ਬਾਅਦ ਵੀ ਭਾਰਤ-ਏ ਲਈ ਖੇਡਣ ਦਾ ਮੌਕਾ ਨਹੀਂ ਮਿਲਿਆ : ਬਰਾੜ
  • petrol will not be sold to any country from april 1
    ਜੰਗ ਵਿਚਾਲੇ ਰੂਸ ਦਾ ਵੱਡਾ ਫੈਸਲਾ, 1 ਅਪ੍ਰੈਲ ਤੋਂ ਕਿਸੇ ਵੀ ਦੇਸ਼ ਨੂੰ ਨਹੀਂ ਵੇਚੇਗਾ ਪੈਟਰੋਲ
  • rape of 2 daughters of  live in partner   accused arrested
    ‘ਲਿਵ-ਇਨ ਪਾਰਟਨਰ’ ਦੀਆਂ 2 ਧੀਆਂ ਨਾਲ ਕੀਤਾ ਜਬਰ-ਜ਼ਨਾਹ, ਮੁਲਜ਼ਮ ਗ੍ਰਿਫ਼ਤਾਰ
  • the star of cancer zodiac sign will be good for business work
    ਕਰਕ ਰਾਸ਼ੀ ਵਾਲਿਆਂ ਦਾ ਸਿਤਾਰਾ ਕਾਰੋਬਾਰੀ ਕੰਮਾਂ ਲਈ ਚੰਗਾ ਰਹੇਗਾ, ਤੁਸੀਂ ਵੀ ਦੇਖੋ ਆਪਣੀ ਰਾਸ਼ੀ
  • time change in australia
    ਆਸਟ੍ਰੇਲੀਆ 'ਚ ਸਮਾਂ ਤਬਦੀਲੀ 5 ਅਪ੍ਰੈਲ ਨੂੰ
  • kohli  s advice to rcb players
    ਕੋਹਲੀ ਦੀ RCB ਦੇ ਖਿਡਾਰੀਆਂ ਨੂੰ ਸਲਾਹ : ਕਿਸੇ ਵੀ ਸੈਸ਼ਨ ਦਾ ਇਕ ਮਿੰਟ ਵੀ ਬਰਬਾਦ ਨਹੀਂ ਕਰਨੈ
  • forgiveness is the biggest revenge
    ਕਿਸੇ ਨੂੰ ਮੁਆਫ ਕਰ ਦੇਣਾ ਹੀ ਸਭ ਤੋਂ ਵੱਡਾ ਬਦਲਾ
  • irgc closes strait of hormuz
    ਕਿਸੇ ਵੀ ਜਹਾਜ਼ ਨੂੰ ਲੰਘਣ ਦੀ ਇਜਾਜ਼ਤ ਨਹੀਂ, IRGC ਨੇ ਹੋਰਮੁਜ਼ ਜਲਡਮਰੂ ਕੀਤਾ ਬੰਦ
  • public outcry and major uproar over opening of liquor shop in jalandhar
    ਜਲੰਧਰ 'ਚ ਸ਼ਰਾਬ ਦਾ ਠੇਕਾ ਖੁੱਲ੍ਹਣ ਨੂੰ ਲੈ ਕੇ ਲੋਕਾਂ ਨੇ ਕੀਤਾ ਭਾਰੀ ਹੰਗਾਮਾ
  • government holiday declared punjab on friday schools and colleges closed
    ਪੰਜਾਬ 'ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ...
  • boyfriend beats up mother and daughter after girlfriend refuses marriage
    ਜਲੰਧਰ 'ਚ ਪ੍ਰੇਮਿਕਾ ਨੇ ਵਿਆਹ ਤੋਂ ਕੀਤਾ ਇਨਕਾਰ ਤਾਂ ਸ਼ਰਾਬ ਦੇ ਨਸ਼ੇ 'ਚ ਮੁੰਡੇ...
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ਜੀਜੇ ਨੇ ਟਰਾਲੀ 'ਚ ਸੌਂ ਰਹੇ ਸਾਲੇ ਦਾ ਬੇਰਹਿਮੀ ਨਾਲ...
  • thunderstorm alert for 11 states including punjab in the next 12 hours
    ਪੰਜਾਬ ਸਣੇ 11 ਸੂਬਿਆਂ ਲਈ ਅਗਲੇ 12 ਘੰਟਿਆਂ ਵਿੱਚ ਤੂਫਾਨੀ ਮੀਂਹ ਦਾ ਅਲਰਟ, IMD...
  • 14 officers including punjab ias tejveer singh appointed in centre large scale
    ਵੱਡਾ ਪ੍ਰਸ਼ਾਸਨਿਕ ਫੇਰਬਦਲ! ਪੰਜਾਬ ਦੇ IAS ਤੇਜਵੀਰ ਸਿੰਘ ਸਣੇ 14 ਅਫ਼ਸਰਾਂ ਦੀ...
  • punjab weather update
    ਪੰਜਾਬ 'ਚ ਪੈ ਗਏ ਗੜੇ, ਸਾਰੇ ਜ਼ਿਲ੍ਹਿਆਂ ਲਈ ਜਾਰੀ ਹੋਇਆ ALERT! ਜਾਣੋ ਤਾਜ਼ਾ...
  • power cut in punjab
    ਪੰਜਾਬ 'ਚ 9 ਘੰਟਿਆਂ ਦਾ POWER CUT! ਬੰਦ ਰਹੇਗੀ ਇਨ੍ਹਾਂ ਇਲਾਕਿਆਂ ਦੀ ਬੱਤੀ
Trending
Ek Nazar
airstrike on shia mosque in zanjan city

ਈਰਾਨ-ਇਜ਼ਰਾਈਲ ਜੰਗ ਨੇ ਧਾਰਿਆ ਭਿਆਨਕ ਰੂਪ: ਜੰਜਨ ਸ਼ਹਿਰ 'ਚ ਸ਼ੀਆ ਮਸਜਿਦ 'ਤੇ...

poonam pandey  pregnancy

ਸੱਚਮੁੱਚ ਪ੍ਰੈਗਨੈਂਟ ਹੈ ਪੂਨਮ ਪਾਂਡੇ ? ਅਦਾਕਾਰਾ ਨੇ ਨਵੀਂ ਵੀਡੀਓ ਸਾਂਝੀ ਕਰ ਦੱਸੀ...

film director ranjith sent to judicial custody in harassment case

ਜੇਲ੍ਹ ਦੀਆਂ ਸਾਲਾਖਾਂ ਪਿੱਛੇ ਪਹੁੰਚਿਆ ਮਸ਼ਹੂਰ ਨਿਰਦੇਸ਼ਕ ਰੰਜੀਤ ! ਅਦਾਕਾਰਾ ਨਾਲ...

i know i can never become a mother    famous actress  s hidden pain

'ਜਾਣਦੀ ਹਾਂ ਕਦੇ ਮਾਂ ਨਹੀਂ ਬਣ ਸਕਦੀ' ; ਮਸ਼ਹੂਰ ਅਦਾਕਾਰਾ ਦਾ ਛਲਕਿਆ ਦਰਦ

65 ias officers transferred

ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਸ ਸੂਬੇ 'ਚ 65 IAS ਅਧਿਕਾਰੀਆਂ ਦਾ ਤਬਾਦਲਾ

youtuber armaan malik

ਕੀ ਅਰਮਾਨ ਮਲਿਕ ਦੇ ਘਰ ਗੂੰਜਣ ਵਾਲੀ ਹੈ 6ਵੇਂ ਬੱਚੇ ਦੀ ਕਿਲਕਾਰੀ? ਦੂਜੀ ਪਤਨੀ...

ipl 2026 first time in ipl father vs son team

IPL 'ਚ ਪਹਿਲੀ ਵਾਰ ਪਿਓ-ਪੁੱਤਰ ਦੀਆਂ ਟੀਮਾਂ ਹੋਣਗੀਆਂ ਆਮੋ-ਸਾਹਮਣੇ! ਇਸ ਦਿਨ...

monkeypo in pakistan

ਪਾਕਿਸਤਾਨ 'ਚ ਇਸ ਸਾਲ mpox ਦਾ ਪਹਿਲਾ ਮਾਮਲਾ ਆਇਆ ਸਾਹਮਣੇ

boat accident in indonesia

ਇੰਡੋਨੇਸ਼ੀਆ 'ਚ ਕਿਸ਼ਤੀ ਹਾਦਸਾ ; ਬਚਾਏ ਗਏ 21 ਲੋਕ

florida airport to be named trump

ਨਾਮ ਬਦਲਣ ਦੀ ਤਿਆਰੀ; ਹੁਣ 'ਟਰੰਪ' ਦੇ ਨਾਂ ਨਾਲ ਜਾਣਿਆ ਜਾਵੇਗਾ ਫਲੋਰੀਡਾ ਦਾ...

trump  mental stress

Trump ਦੇ ਸ਼ਾਸਨਕਾਲ 'ਚ ਅਮਰੀਕੀਆਂ 'ਚ ਵਧ ਰਿਹੈ ਮਾਨਸਿਕ ਤਣਾਅ

car driver dies in road accident

ਕਹਿਰ ਓ ਰੱਬਾ:ਸੜਕ ਹਾਦਸੇ ’ਚ ਕਾਰ ਚਾਲਕ ਨੌਜਵਾਨ ਦੀ ਮੌਤ, ਔਰਤ ਸਮੇਤ 3 ਗੰਭੀਰ...

drone attack on kuwaiti tanker in uae

UAE 'ਚ ਕੁਵੈਤੀ ਟੈਂਕਰ 'ਤੇ ਡਰੋਨ ਹਮਲਾ, ਲੱਗੀ ਅੱਗ

expensive highway travel toll rates increase 5

ਅੱਜ ਰਾਤ ਤੋਂ ਮਹਿੰਗਾ ਹੋਵੇਗਾ ਹਾਈਵੇਅ ਦਾ ਸਫ਼ਰ, ਇਸ ਸੂਬੇ ਦੀ ਸਰਕਾਰ ਵਲੋਂ ਟੋਲ...

power cut in punjab

ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ ਬਿਜਲੀ ਦਾ ਕੱਟ! ਬੁੱਧਵਾਰ ਵੀ ਬੰਦ...

bcci changes drs referral rule

BCCI ਨੇ DRS ਨਿਯਮਾਂ 'ਚ ਕੀਤਾ ਵੱਡਾ ਬਦਲਾਅ! ਹੁਣ ਨਹੀਂ ਚੱਲੇਗੀ ਟੀਮਾਂ ਦੀ ਚਲਾਕੀ

delhi  lieutenant governor  taranjit singh sandhu  landfill site

'ਕੂੜੇ ਦਾ ਪਹਾੜ' ਹਟਾਉਣ ਦੇ ਮੁੱਦੇ 'ਤੇ LG ਸੰਧੂ ਬੋਲੇ, 'ਅਜੇ ਵੀ ਬਹੁਤ ਕੁਝ...

uae intercept 16 ballistic missiles 42 uavs amid iran attacks

UAE ਵੱਲੋਂ 16 ਬੈਲਿਸਟਿਕ ਮਿਜ਼ਾਈਲਾਂ ਤੇ 42 ਡਰੋਨ ਢੇਰ, ਈਰਾਨ ਨੇ ਦਿੱਤੀ ਖਾੜੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਖੇਡ ਦੀਆਂ ਖਬਰਾਂ
    • pbks vs gt
      IPL 2026: ਕੋਨੋਲੀ ਨੇ ਗੁਜਰਾਤ ਦੀਆਂ ਉਮੀਦਾਂ 'ਤੇ ਫੇਰਿਆ ਪਾਣੀ, 3 ਵਿਕਟਾਂ ਨਾਲ...
    • arshdeep singh bowled 11 balls in one over
      IPL 2026: ਅਰਸ਼ਦੀਪ ਸਿੰਘ ਨੇ ਆਪਣੀ ਹੀ ਟੀਮ ਨੂੰ ਦਿੱਤੀ 'ਸਜ਼ਾ', ਇੱਕੋ ਓਵਰ...
    • pbks vs gt  ipl 2026
      IPL 2026: ਗੁਜਰਾਤ ਟਾਈਟਨਸ ਨੇ ਪੰਜਾਬ ਕਿੰਗਜ਼ ਨੂੰ ਦਿੱਤਾ 163 ਦੌੜਾਂ ਦਾ ਟੀਚਾ
    • ipl 2026 punjab kings win the toss
      IPL 2026: ਪੰਜਾਬ ਕਿੰਗਜ਼ ਨੇ ਜਿੱਤੀ ਟਾਸ, ਗੁਜਰਾਤ ਟਾਈਟਨਸ ਨੂੰ ਦਿੱਤਾ...
    • what has changed in rcb compared to last year
      ਪਿਛਲੇ ਸਾਲ ਦੇ ਮੁਕਾਬਲੇ RCB 'ਚ ਕੀ ਆਇਆ ਬਦਲਾਅ, ਕਰੁਣਾਲ ਪੰਡਯਾ ਨੇ ਦੱਸੀ ਅਸਲ...
    • psl 2026  ball tampering case  fakhar zaman banned for two matches
      PSL 2026: ਗੇਂਦ ਨਾਲ ਛੇੜਛਾੜ ਦਾ ਮਾਮਲਾ, ਫਖਰ ਜ਼ਮਾਨ 'ਤੇ ਲੱਗੀ ਦੋ ਮੈਚਾਂ ਦੀ...
    • ravindra jadeja
      ਰਵਿੰਦਰ ਜਡੇਜਾ ਨੇ ਤੋੜਿਆ ਮਲਿੰਗਾ ਦਾ ਵੱਡਾ ਰਿਕਾਰਡ, IPL 'ਚ ਅਜਿਹਾ ਕਰਨ ਵਾਲੇ...
    • ashwin  s big statement on vaibhav suryavanshi
      ਵੈਭਵ ਸੂਰਿਆਵੰਸ਼ੀ ਦੇ ਭਾਰਤੀ ਟੀਮ 'ਚ ਡੈਬਿਊ 'ਤੇ ਅਸ਼ਵਿਨ ਦਾ ਵੱਡਾ ਬਿਆਨ, ਕਿਹਾ-...
    • when ravindra jadeja started crying during a live match
      ਸੌਖਾ ਨਹੀਂ ਸੀ ਜਾਣਾ... ਜਦੋਂ LIVE ਮੈਚ 'ਚ ਰੋਣ ਲੱਗੇ ਰਵਿੰਦਰ ਜਡੇਜਾ, 'ਪੁਰਾਣੇ...
    • ipl 2026 in mourning bcci engineer s body found
      IPL 2026 ਦੇ 3 ਮੈਚਾਂ ਮਗਰੋਂ ਹੀ ਆ ਗਈ ਮੰਦਭਾਗੀ ਖ਼ਬਰ ! ਹੋਟਲ 'ਚ BCCI ਦੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +