Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, APR 17, 2026

    1:06:27 PM

  • power crisis in pakistan

    ਬਿਜਲੀ ਸੰਕਟ ਕਾਰਨ ਹਨੇਰੇ 'ਚ ਡੁੱਬੇ ਸ਼ਹਿਰ, 7-7...

  • government preparing to increase minimum daily wage punjab

    ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਵਧ ਜਾਵੇਗੀ...

  • statewise quota delimitation from punjab to bihar know all details

    ਪੰਜਾਬ ਵਿੱਚ ਵੱਧ ਜਾਣਗੀਆਂ ਲੋਕ ਸਭਾ ਸੀਟਾਂ, ਕਿਸ...

  • helicopter crash in indonesia

    ਇੰਡੋਨੇਸ਼ੀਆ 'ਚ ਦਰਦਨਾਕ ਹਾਦਸਾ; ਹੈਲੀਕਾਪਟਰ ਕ੍ਰੈਸ਼...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • New Delhi
  • ਅਜੀਬ ਤਰੀਕੇ ਨਾਲ ਆਊਟ ਹੋਇਆ ਬੱਲੇਬਾਜ਼, ਸ਼ਾਟ ਮਾਰਨ ਤੋਂ ਬਾਅਦ ਹੈਲਮੈਟ 'ਤੇ ਲੱਗੀ ਗੇਂਦ

SPORTS News Punjabi(ਖੇਡ)

ਅਜੀਬ ਤਰੀਕੇ ਨਾਲ ਆਊਟ ਹੋਇਆ ਬੱਲੇਬਾਜ਼, ਸ਼ਾਟ ਮਾਰਨ ਤੋਂ ਬਾਅਦ ਹੈਲਮੈਟ 'ਤੇ ਲੱਗੀ ਗੇਂਦ

  • Updated: 27 Feb, 2019 12:47 PM
New Delhi
strange way out batsman  ball on the helmet after shots
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ : ਕ੍ਰਿਕਟ ਮੈਚ ਦੌਰਾਨ ਦੌਰਾਨ ਕਈ ਵਾਰ ਅਜਿਹੇ ਪਲ ਵੀ ਦੇਖਣ ਨੂੰ ਮਿਲ ਜਾਂਦੇ ਹਨ ਜੋ ਦਰਸ਼ਕਾਂ ਨੂੰ ਹੈਰਾਨ ਕਰ ਦਿੰਦੇ ਹਨ। ਕਈ ਵਾਰ ਬੱਲੇਬਾਜ਼ ਅਜੀਬ ਤਰੀਕੇ ਨਾਲ ਵਿਕਟ ਗੁਆ ਦਿੰਦੇ ਹਨ ਜੋ ਬਾਅਦ ਵਿਚ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਜੇ. ਐੱਲ. ਟੀ. ਸ਼ੇਫੀਲਡ ਵਿਚ ਪੱਛਮੀ ਆਸਟਰੇਲੀਆ ਅਤੇ ਨਿਊ ਸਾਊਥ ਵੇਲਸ ਵਿਚਾਲੇ ਮੈਚ ਦੇ ਚੌਥੇ ਦਿਨ ਵੀ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਜਿੱਥੇ ਇਕ ਬੱਲੇਬਾਜ਼ ਅਜੀਬ ਤਰੀਕੇ ਨਾਲ ਆਊਟ ਹੋਇਆ ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ।

ਸ਼ਾਟ ਮਾਰਨ ਤੋਂ ਬਾਅਦ ਹੈਲਮੈਟ 'ਤੇ ਲੱਗੀ ਗੇਂਦ
ਪੱਛਮੀ ਆਸਟਰੇਲੀਆ ਦੇ ਬੱਲੇਬਾਜ਼ ਹਿਲਟਨ ਕਾਰਟਰਾਈਟ ਕਾਫੀ ਸਲੋਅ ਖੇਡ ਰਹੇ ਸੀ। 45 ਗੇਂਦਾਂ ਖੇਡ ਕੇ ਉਸ ਨੇ ਸਿਰਫ 3 ਦੌੜਾਂ ਲਈਆਂ ਸੀ। ਜੈਸ਼ਨ ਸੰਗਾ ਦੀ ਲੈਗ ਸਪਿਨ ਗੇਂਦ 'ਤੇ ਉਸ ਨੇ ਸ਼ਾਟ ਖੇਡਣ ਦਾ ਸੋਚਿਆ ਪਰ ਉਹ ਆਊਟ ਹੋ ਗਏ। ਬੱਲੇਬਾਜ਼ ਹਿਲਟਨ ਕਾਰਟਰਾਈਟ ਨੇ ਤੇਜ਼ ਬੱਲਾ ਘੁਮਾਉਂਦਿਆਂ ਆਨ ਸਾਈਡ ਵੱਲ ਸ਼ਾਟ ਖੇਡਿਆ। ਉੱਥੇ ਫੀਲਡਰ ਲਾਰਕਿਨ ਖੜੇ ਸੀ ਜਿਸ ਦੇ ਹੈਲਮੈਟ 'ਤੇ ਜ਼ੋਰ ਨਾਲ ਗੇਂਦ ਲੱਗੀ। ਗੇਂਦ ਹੈਲਮੈਟ 'ਤੇ ਲੱਗਣ ਤੋਂ ਬਾਅਦ ਉੱਛਲ ਗਈ ਅਤੇ ਗੇਂਦਬਾਜ਼ ਨੇ ਕੈਚ ਕਰ ਹਿਲਟਨ ਨੂੰ ਪਵੇਲੀਅਨ ਭੇਜ ਦਿੱਤਾ।

Of all the ways to get out 🙈#SheffieldShield | #NSWvWA pic.twitter.com/iTLUxQ3CfF

— #7Cricket (@7Cricket) February 26, 2019

ਹੈਲਮੈਟ ਨੇ ਕੀਤਾ ਬਚਾਅ
ਉੱਥੇ ਹੀ ਇਸ ਮੈਚ ਵਿਚ ਨਿਊ ਸਾਊਥ ਵੇਲਸ ਨੂੰ ਭਾਂਵੇ ਹਿਲਟਨ ਦਾ ਵਿਕਟ ਮਿਲ ਗਿਆ ਪਰ ਫੀਲਡਰ ਦੇ ਹੈਲਮੈਟ 'ਤੇ ਗੇਂਦ ਲੱਗਣ ਤੋਂ ਬਾਅਦ ਸਾਰੇ ਡਰ ਗਏ ਸੀ। ਲਾਰਕਿਨ ਥੋੜੀ ਦੇਰ ਲਈ ਘਬਰਾਏ ਲੱਗ ਰਹੇ ਸੀ ਜਿਸ ਤੋਂ ਬਾਅਦ ਮੈਡੀਕਲ ਸਟਾਫ ਮੈਦਾਨ 'ਤੇ ਆ ਗਿਆ। ਬਾਅਦ ਵਿਚ ਲਾਰਕਿਨ ਦਾ ਹੈਲਮੈਟ ਬਦਲਿਆ ਗਿਆ। ਦੱਸਣਯੋਗ ਹੈ ਕਿ ਜੇਕਰ 2017 ਤੋਂ ਪਹਿਲਾਂ ਅਜਿਹੀ ਘਟਨਾ ਹੁੰਦੀ ਤਾਂ ਬੱਲੇਬਾਜ਼ ਆਊਟ ਨਹੀਂ ਸਗੋਂ ਗੇਂਦ ਨੂੰ ਡੈਡ ਕਰਾਰ ਦਿੱਤਾ ਜਾਂਦਾ ਪਰ ਫਿਲਿਪ ਹਿਊਜ਼ ਦੀ ਮੌਤ ਤੋਂ ਬਾਅਦ ਇਸ ਨਿਯਮ 'ਚ ਬਦਲਾਅ ਕੀਤਾ ਗਿਆ। ਆਸਟਰੇਲੀਆਈ ਕ੍ਰਿਕਟ ਨੇ 2016-17 ਵਿਚ ਇਹ ਨਿਯਮ ਬਦਲਿਆ ਜਿਸ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਨੇ ਵੀ ਇਸ ਨੂੰ ਪਾਸ ਕਰ ਦਿੱਤਾ।

  • Hilton Cartwright
  • Fielder Larkin
  • New South Wales
  • ਹਿਲਟਨ ਕਾਰਟਰਾਈਟ
  • ਫੀਲਡਰ ਲਾਰਕਿਨ
  • ਨਿਊ ਸਾਊਥ ਵੇਲਸ

ਕੀ ਧੋਨੀ ਅੱਜ ਭਾਰਤ ਲਈ ਖੇਡਣ ਵਾਲੇ ਹਨ ਆਪਣਾ ਆਖ਼ਰੀ ਟੀ-20 ਮੈਚ, ਜਾਣੋ ਕਾਰਨ

NEXT STORY

Stories You May Like

  • bride  groom  strange demand  90 lakh rupees  in laws
    '90 ਲੱਖ ਦਿਓ, ਨਹੀਂ ਤਾਂ..!' ਸੁਹਾਗਰਾਤ 'ਤੇ ਲਾੜੀ ਨੇ ਰੱਖ'ਤੀ ਅਜੀਬ ਡਿਮਾਂਡ, ਸਹੁਰੇ ਪਰਿਵਾਰ ਨੂੰ...
  • ipl 2026 pbks vs srh
    IPL 2026 PBKS vs SRH: ਪੰਜਾਬ ਨੂੰ ਲੱਗਾ ਪਹਿਲਾ ਝਟਕਾ, ਪ੍ਰਿਆਂਸ਼ ਆਰਿਆ ਹੋਇਆ ਆਊਟ
  • hdfc bank s at1 bond controversy deepens 12 officials charged
    HDFC ਬੈਂਕ ਦਾ AT1 ਬਾਂਡ ਵਿਵਾਦ ਡੂੰਘਾ ਹੋਇਆ, 12 ਅਧਿਕਾਰੀਆਂ 'ਤੇ ਡਿੱਗੀ ਗਾਜ; ਜਾਣੋ ਪੂਰਾ ਮਾਮਲਾ
  • after oil  hormuz crisis now affects food  global food  is in danger
    ਹੋਰਮੁਜ਼ ਸੰਕਟ ਨਾਲ ਤੇਲ ਤੋਂ ਬਾਅਦ ਹੁਣ ਭੋਜਨ ’ਤੇ ਅਸਰ, ਗਲੋਬਲ ਫੂਡ ਸਿਸਟਮ ’ਤੇ ਮੰਡਰਾਇਆ ਖ਼ਤਰਾ
  • why did king kohli throw his gloves and helmet on the ground in anger
    MI vs RCB: ਕੋਹਲੀ ਨੇ ਅਰਧ ਸੈਂਕੜੇ ਪਿੱਛੋਂ ਆਊਟ ਹੋਣ ’ਤੇ ਗੁੱਸੇ ’ਚ ਦਸਤਾਨੇ ਤੇ ਹੈਲਮੇਟ ਜ਼ਮੀਨ 'ਤੇ ਕਿਉਂ ਸੁੱਟਿਆ?
  • yorker is my special ball  praful hinge
    ਯਾਰਕਰ ਮੇਰੀ ਖਾਸ ਗੇਂਦ, ਹਾਰਦਿਕ ਭਰਾ ਦੀ ਹੱਲਾਸ਼ੇਰੀ ਨਾਲ ਮਿਲਿਆ ਫਾਇਦਾ : ਪ੍ਰਫੁੱਲ ਹਿੰਗੇ
  • kkr vs lsg  ipl 2026
    ਮੁਕੁਲ ਚੌਧਰੀ ਨੇ ਪਲਟਿਆ ਮੈਚ, ਲਖਨਊ ਨੇ ਆਖਰੀ ਗੇਂਦ 'ਤੇ ਕੋਲਕਾਤਾ ਨੂੰ ਹਰਾਇਆ
  • raisins eaten incorrectly can be harmful to health
    ਸਿਹਤ ਵਿਗਾੜ ਸਕਦੀ ਹੈ ਗਲਤ ਤਰੀਕੇ ਨਾਲ ਖਾਧੀ ਸੌਗੀ ! ਜਾਣੋ ਕੀ ਹੈ ਖਾਣ ਦਾ ਸਹੀ ਤਰੀਕਾ ਤੇ ਫਾਇਦੇ
  • 5 suppliers arrested for selling drugs
    ਕਪੂਰਥਲਾ ਤੋਂ ਜਲੰਧਰ ਚਿੱਟਾ ਵੇਚਣ ਆਉਣ ਵਾਲਿਆਂ ਸਮੇਤ 5 ਸਪਲਾਇਰ ਗ੍ਰਿਫ਼ਤਾਰ
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • new in pnb bank robbery case jalandhar   one person arrested
    ਜਲੰਧਰ: PNB ਬੈਂਕ ’ਚ ਹੋਈ ਲੁੱਟ ਦੇ ਮਾਮਲੇ 'ਚ ਨਵੀਂ ਅਪਡੇਟ! ਸਾਬਕਾ DSP ਦੇ...
  • terror of robbers in jalandhar
    ਜਲੰਧਰ 'ਚ ਲੁਟੇਰਿਆਂ ਦੀ ਦਹਿਸ਼ਤ! ਈ-ਰਿਕਸ਼ਾ ਸਵਾਰ ਮਾਂ-ਧੀ 'ਤੇ ਹਮਲਾ, ਗਹਿਣੇ ਤੇ...
  • important news for pilgrims going on shri amarnath yatra
    ਸ਼੍ਰੀ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ! ਰਜਿਸਟ੍ਰੇਸ਼ਨ ਨੂੰ...
  • youth power should come forward for drug free punjab  dr  krishan gopal
    ਨਸ਼ਾ ਮੁਕਤ ਪੰਜਾਬ ਲਈ ਯੁਵਾ ਸ਼ਕਤੀ ਅੱਗੇ ਆਵੇ: ਡਾ. ਕ੍ਰਿਸ਼ਨ ਗੋਪਾਲ
  • punjab weather forecast till april 20 rain and thunderstorm alert
    ਪੰਜਾਬ ਦੇ 7 ਜ਼ਿਲ੍ਹਿਆਂ 'ਚ Alert! ਮੌਸਮ ਦੀ 20 ਅਪ੍ਰੈਲ ਤੱਕ ਵੱਡੀ ਭਵਿੱਖਬਾਣੀ,...
  • babasaheb ambedkar one of the great patriots of india  dr  krishan gopal
    ਬਾਬਾ ਸਾਹਿਬ ਅੰਬੇਡਕਰ ਭਾਰਤ ਦੇ ਮਹਾਨ ਦੇਸ਼ ਭਗਤਾਂ 'ਚੋਂ ਇੱਕ : ਡਾ. ਕ੍ਰਿਸ਼ਨ...
Trending
Ek Nazar
children eat rasgulla thrown tandoor

ਬਿਨਾਂ ਪੁੱਛੇ ਰਸਗੁੱਲਾ ਖਾਣ 'ਤੇ ਤਪਦੇ ਤਦੂੰਰ 'ਚ ਸੁੱਟ 'ਤਾ ਮੁੰਡਾ, ਹਿਲਾ...

increase prices of all s

ਹੁਣ ਇਸ ਕੰਪਨੀ ਨੇ ਗਾਹਕਾਂ ਨੂੰ ਦਿੱਤਾ ਝਟਕਾ! 1 ਮਈ ਤੋਂ ਮਹਿੰਗੀਆਂ ਹੋ ਜਾਣਗੀਆਂ...

ipl 2026

ਇੱਕੋ ਦਿਨ 'ਚ IPL 'ਚੋਂ 2 ਧਾਕੜ ਖਿਡਾਰੀ ਬਾਹਰ! ਹੁਣ ਇਸ ਟੀਮ ਨੂੰ ਲੱਗਾ ਵੱਡਾ ਝਟਕਾ

samsung smartphone price drop

ਧੜਮ ਡਿੱਗੀ Samsung ਦੇ ਧਾਕੜ ਫੋਨ ਦੀ ਕੀਮਤ! ਪਹਿਲੀ ਵਾਰ ਹੋਇਆ ਇੰਨਾ ਸਸਤਾ

star cricketer announces retirement

IPL ਵਿਚਾਲੇ ਧਾਕੜ ਖਿਡਾਰੀ ਨੇ ਅਚਾਨਕ ਲੈ ਲਿਆ ਸੰਨਿਆਸ!

casting couch moment debut salman khan

'ਮੈਨੂੰ ਕਮਰੇ 'ਚ ਬੁਲਾ ਕੇ...!' ਮਸ਼ਹੂਰ ਅਦਾਕਾਰਾ ਨੇ ਖੋਲ੍ਹੇ ਕਾਸਟਿੰਗ ਕਾਊਚ...

major on the 8th pay commission minimum salary

ਘੱਟੋ-ਘੱਟ ਤਨਖਾਹ 69000 ਰੁਪਏ...! ਮੁਲਾਜ਼ਮਾਂ ਦੀ ਲੱਗੇਗੀ ਲਾਟਰੀ, 8th Pay...

school principal caught by vigilance taking rs 6 000 bribe

6,000 ਰੁਪਏ ਰਿਸ਼ਵਤ ਲੈਂਦਾ ਸਕੂਲ ਦਾ ਪ੍ਰਿੰਸੀਪਲ ਵਿਜੀਲੈਂਸ ਵੱਲੋਂ ਕਾਬੂ

important news for pilgrims going on shri amarnath yatra

ਸ਼੍ਰੀ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ! ਰਜਿਸਟ੍ਰੇਸ਼ਨ ਨੂੰ...

punjabi man dies in dubai

ਮੰਦਭਾਗੀ ਖ਼ਬਰ: ਦੁਬਈ 'ਚ ਪੰਜਾਬੀ ਵਿਅਕਤੀ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖ਼ਾਂ...

bsnl 599 plan 70 days 3gb data daily offer

70 ਦਿਨਾਂ ਲਈ ਰੀਚਾਰਜ ਦੀ No Tension! Unlimited ਕਾਲਿੰਗ ਨਾਲ ਰੋਜ਼ ਮਿਲੇਗਾ 3...

zelensky honored with international award

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਅੰਤਰਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ

pm modi  s   blank cheque   offer to opposition over women  s quota bill

ਪੀਐੱਮ ਮੋਦੀ ਦੀ ਵਿਰੋਧੀ ਧਿਰ ਨੂੰ ‘ਬਲੈਂਕ ਚੈੱਕ’ ਪੇਸ਼ਕਸ਼! ਮਹਿਲਾ ਰਾਖਵਾਂਕਰਨ ਬਿੱਲ...

long power cut in punjab tomorrow

ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬੱਤੀ ਬੰਦ, 6 ਘੰਟੇ ਕਰਨਾ ਪਵੇਗਾ ਇੰਤਜ਼ਾਰ

epfo 3 0 pf withdrawal via atm to get easier no impact on pension

EPFO 3.0: ਹੁਣ ATM ਵਾਂਗ ਨਿਕਲੇਗਾ PF ਦਾ ਪੈਸਾ, ਜਾਣੋ ਪੈਨਸ਼ਨ 'ਤੇ ਕੀ ਪਵੇਗਾ...

pakistan tests indigenous missile

ਪਾਕਿਸਤਾਨ ਨੇ ਸਵਦੇਸ਼ੀ ਮਿਜ਼ਾਈਲ ਦਾ ਕੀਤਾ ਸਫਲ ਪਰੀਖਣ;  ਸਮੁੰਦਰ ਅਤੇ ਜ਼ਮੀਨ 'ਤੇ...

araghchi statement

ਈਰਾਨ 'ਗੈਰ-ਕਾਨੂੰਨੀ ਜੰਗ ਦੇ ਸਥਾਈ ਅੰਤ ਲਈ ਸ਼ਰਤਾਂ' ਨੂੰ ਦਿੰਦਾ ਹੈ ਤਰਜੀਹ :...

domestic gas cylinders being sold for rs 3500 to 3800

3500 ਤੋਂ 3800 ਰੁਪਏ ਤੱਕ ਵਿੱਕ ਰਹੇ ਘਰੇਲੂ ਗੈਸ ਸਿਲੰਡਰ, 35 ਦਿਨ ਬੀਤਣ ਦੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਖੇਡ ਦੀਆਂ ਖਬਰਾਂ
    • critical brain clot and high risk of stroke
      ਦਿੱਗਜ ਭਾਰਤੀ ਕ੍ਰਿਕਟਰ ਲੜ ਰਿਹਾ ਹੈ 'ਜ਼ਿੰਦਗੀ ਲਈ ਜੰਗ', ਤੇਂਦੁਲਕਰ ਤੇ ਹੋਰ...
    • bodyguard made big revelations about yuvraj singh and dhoni
      ਯੁਵਰਾਜ ਸਿੰਘ ਤੇ ਧੋਨੀ ਬਾਰੇ BODYGUARD ਨੇ ਕਰ'ਤੇ ਵੱਡੇ ਖੁਲਾਸੇ, ਦੱਸਿਆ- ਅਜਿਹੇ...
    • match winning player recovers from injury ready to return to ipl
      ਟੀਮ ਨੂੰ ਵੱਡੀ ਰਾਹਤ, ਮੈਚ ਵਿਨਰ ਖਿਡਾਰੀ ਸੱਟ ਤੋਂ ਉਭਰ ਕੇ IPL 'ਚ ਵਾਪਸੀ ਲਈ ਤਿਆਰ
    • ipl 2026  21 year old young player gets a chance in mi
      IPL 2026: 21 ਸਾਲਾ ਯੁਵਾ ਖਿਡਾਰੀ ਨੂੰ MI 'ਚ ਮੌਕਾ, ਜ਼ਖ਼ਮੀ ਅੰਕੋਲੇਕਰ ਦੀ...
    • player ruled out of entire ipl  team suffers big blow
      ਪੂਰੇ IPL 'ਚੋਂ ਬਾਹਰ ਹੋ ਗਿਆ ਧਾਕੜ ਖਿਡਾਰੀ, ਟੀਮ ਨੂੰ ਲੱਗਾ ਵੱਡਾ ਝਟਕਾ
    • ipl 2026 mi vs pbks
      IPL 2026 : ਅਜੇਤੂ ਪੰਜਾਬ ਵਿਰੁੱਧ ਆਪਣੀ ਮੁਹਿੰਮ ਲੀਹ ’ਤੇ ਲਿਆਉਣ ਦੀ ਕੋਸ਼ਿਸ਼...
    • ipl 2026 controversy escalates between csk and rcb
      CSK ਤੇ RCB ਦਾ ਪੈ ਗਿਆ ਪੰਗਾ ! ਚੇਨਈ ਨੇ ਚਿੰਨਾਸਵਾਮੀ ਸਟੇਡੀਅਮ ਖ਼ਿਲਾਫ਼ BCCI...
    • alcaraz makes winning debut at barcelona open
      ਅਲਕਾਰਾਜ਼ ਨੇ ਬਾਰਸੀਲੋਨਾ ਓਪਨ ’ਚ ਕੀਤੀ ਜੇਤੂ ਸ਼ੁਰੂਆਤ
    • gautam gambhir takes refuge in salasar balaji and khatu shyam
      'ਬਾਲਾਜੀ ਦੀ ਕਿਰਪਾ ਨਾਲ ਜਿੱਤੇ ਸੀ ਵਰਲਡ ਕੱਪ', ਸਾਲਾਸਰ ਬਾਲਾਜੀ ਤੇ ਖਾਟੂ ਸ਼ਿਆਮ...
    • rcb defeat lucknow by 5 wickets
      IPL 2026: ਅੰਕ ਸੂਚੀ 'ਚ RCB ਦੀ ਬਾਦਸ਼ਾਹਤ, ਲਖਨਊ ਨੂੰ 5 ਵਿਕਟਾਂ ਨਾਲ ਹਰਾ ਕੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +