Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 05, 2026

    9:25:12 AM

  • 50 rupees lottery motor mechanic won 21 lakhs

    50 ਰੁਪਏ ਦੀ ਲਾਟਰੀ ਨਾਲ ਲੱਖਪਤੀ ਬਣਿਆ ਮੋਟਰ...

  • cold storage ammonia gas leak

    ਛਪਰਾ ਦੇ ਕੋਲਡ ਸਟੋਰੇਜ 'ਚੋਂ ਅਮੋਨੀਆ ਗੈਸ ਲੀਕ,...

  • jammu kashmir cloudburst  floods

    ਜੰਮੂ-ਕਸ਼ਮੀਰ ’ਚ ਫਟਿਆ ਬੱਦਲ, ਅਚਾਨਕ ਆਇਆ ਹੜ੍ਹ,...

  • body of a person found in house of sher singh colony

    ਜਲੰਧਰ: ਘਰ ਦੇ ਬਾਥਰੂਮ ’ਚੋਂ ਮਿਲੀ 7-8 ਦਿਨ ਪਹਿਲਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਸੁਰੇਸ਼ ਰੈਨਾ ਦਾ ਸਨਸਨੀਖੇਜ਼ ਖੁਲਾਸਾ, ਕਿਹਾ- ਟੀਮ ਇੰਡੀਆ ਦੇ ਸੀਨੀਅਰ ਖਿਡਾਰੀ ਕਰਦੇ ਸਨ ਰੈਗਿੰਗ

SPORTS News Punjabi(ਖੇਡ)

ਸੁਰੇਸ਼ ਰੈਨਾ ਦਾ ਸਨਸਨੀਖੇਜ਼ ਖੁਲਾਸਾ, ਕਿਹਾ- ਟੀਮ ਇੰਡੀਆ ਦੇ ਸੀਨੀਅਰ ਖਿਡਾਰੀ ਕਰਦੇ ਸਨ ਰੈਗਿੰਗ

  • Author Tarsem Singh,
  • Updated: 14 Jun, 2021 05:57 PM
Sports
suresh raina  surprised  senior player  ragging
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ— ਟੀਮ ਇੰਡੀਆ ਦੇ ਸਾਬਕਾ ਸਟਾਰ ਬੱਲੇਬਾਜ਼ ਸੁਰੇਸ਼ ਰੈਨਾ ਹਾਲ ਹੀ ’ਚ ਆਪਣੀ ਆਟੋਬਾਇਓਗ੍ਰਾਫ਼ੀ ‘Believe’ ਰਾਹੀਂ ਆਪਣੇ ਕ੍ਰਿਕਟ ਕਰੀਅਰ ਦੇ ਕਈ ਵੱਡੇ ਖ਼ੁਲਾਸੇ ਕਰ ਚੁੱਕੇ ਹਨ। ਰੈਨਾ ਨੇ ਭਾਰਤੀ ਟੀਮ ਦੇ ਸਾਬਕਾ ਕੋਚ ਗ੍ਰੇਗ ਚੈਪਲ ਨੂੰ ਲੈ ਕੇ ਵੀ ਕਈ ਗੱਲਾਂ ਕਹੀਆਂ ਸਨ। ਹੁਣ ਰੈਨਾ ਨੇ ਟੀਮ ਇੰਡੀਆ ਦੇ ਡ੍ਰੈਸਿੰਗ ਰੂਮ ਨੂੰ ਲੈ ਕੇ ਸਨਸਨੀਖੇਜ਼ ਬਿਆਨ ਦਿੱਤਾ ਹੈ।
ਇਹ ਵੀ ਪੜ੍ਹੋ : ਸ਼ਿਖਰ ਧਵਨ ਨੇ ਆਪਣੇ ਤੋਂ 10 ਸਾਲ ਵੱਡੀ ਆਇਸ਼ਾ ਨਾਲ ਕੀਤਾ ਹੈ ਵਿਆਹ, ਜਾਣੋ ਦੋਵਾਂ ਦੀ ਪ੍ਰੇਮ ਕਹਾਣੀ ਬਾਰੇ

ਸੀਨੀਅਰ ਖਿਡਾਰੀ ਕਰਦੇ ਸਨ ਰੈਗਿੰਗ
ਜਿੱਥੇ ਇਕ ਪਾਸੇ ਸੌਰਵ ਗਾਂਗੁਲੀ ਦੀ ਕਪਤਾਨੀ ਵਾਲੀ ਪੂਰੀ ਟੀਮ ਮੁੱਖ ਕੋਚ ਗ੍ਰੇਗ ਚੈਪਲ ਦੀ ਆਲੋਚਨਾ ਕਰਦੀ ਸੀ। ਉੱਥੇ ਹੀ ਸੁਰੇਸ਼ ਰੈਨਾ ਨੇ ਆਪਣੀ ਕਿਤਾਬ ’ਚ ਕਈ ਵਾਰ ਕਿਹਾ ਕਿ ਚੈਪਲ ਇਕ ਬਿਹਤਰੀਨ ਕੋਚ ਸਨ। ਇਸ ਵਿਚਾਲੇ ਰੈਨਾ ਨੇ ਇਕ ਹੋਰ ਗੱਲ ਦਾ ਖ਼ੁਲਾਸਾ ਕਰਕੇ ਸਨਸਨੀ ਮਚਾ ਦਿੱਤੀ ਹੈ। ਰੈਨਾ ਨੇ ਕਿਹਾ ਕਿ ਕਈ ਵਾਰ ਸੀਨੀਅਰ ਖਿਡਾਰੀ ਉਨ੍ਹਾਂ ਦਾ ਬਹੁਤ ਜ਼ਿਆਦਾ ਮਜ਼ਾਕ ਉਡਾਉਂਦੇ ਸਨ।

ਮਿਡ ਡੇ ਦੀ ਇਕ ਰਿਪੋਰਟ ਮੁਤਾਬਕ ਰੈਨਾ ਨੇ ਆਪਣੀ ਕਿਤਾਬ ’ਚ ਲਿਖਿਆ, ‘‘ਮੈਨੂੰ ਅੱਜ ਵੀ ਯਾਦ ਹੈ ਕਿ ਟੀਮ ਦੇ ਇਕ ਸੀਨੀਅਰ ਖਿਡਾਰੀ ਨੇ ਮੇਰਾ ਮਜ਼ਾਕ ਉਡਾਇਆ ਸੀ ਤੇ ਇਹ ਵੀ ਕਿਹਾ ਸੀ ਕਿ ਤੁਸੀਂ ਹੀ ਹੋ ਜਿਸ ਨੂੰ ਐਕਸਟ੍ਰਾ ਪ੍ਰੈਕਟਿਸ ਸੈਸ਼ਨ ਮਿਲਦੇ ਹਨ। ਅਜਿਹਾ ਲਗਦਾ ਸੀ ਕਿ ਜਿਵੇਂ ਮੈਚ ’ਚ ਸਿਰਫ਼ ਮੈਂ ਹੀ ਖੇਡਣ ਵਾਲਾ ਹਾਂ।’’ ਰੈਨਾ ਦਾ ਇਹ ਬਿਆਨ ਕਾਫ਼ੀ ਹੈਰਾਨ ਕਰਨ ਵਾਲਾ ਹੈ, ਕਿਉਂਕਿ ਜਿਸ ਸਮੇਂ ਉਨ੍ਹਾਂ ਨੇ ਟੀਮ ਇੰਡੀਆ ’ਚ ਡੈਬਿਊ ਕੀਤਾ ਸੀ ਉਸ ਸਮੇਂ ਕਈ ਧਾਕੜ ਕ੍ਰਿਕਟਰ ਉਸ ਟੀਮ ਦਾ ਹਿੱਸਾ ਹੁੰਦੇ ਸਨ।
ਇਹ ਵੀ ਪੜ੍ਹੋ : WTC Final : ਭਾਰਤ ਦੀਆਂ ਤਿਆਰੀਆਂ ਨੂੰ ਲੈ ਕੇ ਵੈਂਕਟੇਸ਼ ਪ੍ਰਸਾਦ ਨੇ ਕੀਤਾ ਵੱਡਾ ਖੁਲਾਸਾ

ਰੈਨਾ ਨੇ ਕੀਤਾ ਚੈਪਲ ਦਾ ਸਮਰਥਨ
ਸੁਰੇਸ਼ ਰੈਨਾ ਦੀ ਆਤਮਕਥਾ (BELIEVE-what life and cricket taught me) ਬਾਜ਼ਾਰ ’ਚ ਆਉਣ ਵਾਲੀ ਹੈ। ਇਸ ਕਿਤਾਬ ’ਚ ਉਨ੍ਹਾਂ ਨੇ ਗ੍ਰੇਗ ਚੈਪਲ ਨਾਲ ਜੁੜੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ। ਸੁਰੇਸ਼ ਰੈਨਾ ਨੇ ਇਸ ਕਿਤਾਬ ’ਚ ਲਿਖਿਆ ਹੈ ਕਿ ਚੈਪਲ ਕਦੀ ਵੀ ਗ਼ਲਤ ਨਹੀਂ ਸਨ ਕਿਉਂਕਿ ਉਨ੍ਹਾਂ ਨੇ ਹਮੇਸ਼ਾ ਟੀਮ ਨੂੰ ਬਿਹਤਰ ਬਣਾਉਣ ਲਈ ਸਖ਼ਤ ਮਿਹਨਤ ਕੀਤੀ। ਟੀਮ ਦੀ ਹਾਰ ਦੇ ਬਾਅਦ ਚੈਪਲ ਬਹੁਤ ਸਖ਼ਤ ਹੁੰਦੇ ਸਨ ਪਰ ਉਨ੍ਹਾਂ ਦੀ ਆਲੋਚਨਾ ਦਾ ਵੱਡਾ ਹਿੱਸਾ ਸੀਨੀਅਰ ਖਿਡਾਰੀਆਂ ਲਈ ਹੁੰਦਾ ਸੀ। ਮੈਂ ਇਸ ਨਾਲ ਸਹਿਮਤ ਹਾਂ ਕਿ ਚੈਪਲ ਨੂੰ ਦਾਦਾ (ਸੌਰਵ) ਤੇ ਸਚਿਨ ਦੇ ਪ੍ਰਤੀ ਹੋਰ ਸਨਮਾਨ ਦਿਖਾਉਣਾ ਚਾਹੀਦਾ ਸੀ। ਜ਼ਿਕਰਯੋਗ ਹੈ ਕਿ ਸੁਰੇਸ਼ ਰੈਨਾ ਨੇ ਚੈਪਲ ਦੀ ਪਹਿਲੀ ਸੀਰੀਜ਼ ਦੇ ਦੌਰਾਨ ਸ਼੍ਰੀਲੰਕਾ ’ਚ ਵਨ-ਡੇ ’ਚ ਡੈਬਿਊ ਕੀਤਾ ਸੀ। ਰੈਨਾ ਨੇ ਆਪਣੇ ਕਰੀਅਰ ’ਚ ਭਾਰਤ ਲਈ 226 ਵਨ-ਡੇ ਮੈਚ ਖੇਡੇ ਤੇ 5615 ਦੌੜਾਂ ਬਣਾਈਆਂ। ਉਨ੍ਹਾਂ ਨੇ ਇਸ ਦੇ ਨਾਲ ਹੀ 36 ਵਿਕਟਾਂ ਵੀ ਲਈਆਂ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

  • Suresh Raina
  • Surprised
  • Senior Player
  • Ragging
  • ਸੁਰੇਸ਼ ਰੈਨਾ
  • ਹੈਰਾਨ
  • ਸੀਨੀਅਰ ਖਿਡਾਰੀ
  • ਰੈਗਿੰਗ

ਮਾਰਟਿਨ ਸਟ੍ਰੇਂਪਫਲ ਨੇ ਆਨਲਾਈਨ ਨਿਸ਼ਨੇਬਾਜ਼ੀ ਮੁਕਾਬਲਾ ਜਿੱਤਿਆ

NEXT STORY

Stories You May Like

  • sudden entry of a formidable fast bowler in team india
    ਟੀਮ ਇੰਡੀਆ 'ਚ ਧਾਕੜ ਤੇਜ਼ ਗੇਂਦਬਾਜ਼ ਦੀ ਅਚਾਨਕ ਐਂਟਰੀ! ਟੈਸਟ ਡੈਬਿਊ ਦਾ ਮਿਲ ਸਕਦਾ ਹੈ ਮੌਕਾ
  • when will team india take to the field now
    ਟੀਮ ਇੰਡੀਆ ਹੁਣ ਕਦੋਂ ਮੈਦਾਨ 'ਤੇ ਉਤਰੇਗੀ? ਇਹ ਰਿਹਾ ਜੂਨ ਮਹੀਨੇ ਦਾ ਪੂਰਾ ਸ਼ਡਿਊਲ
  • gurnoor brar  s entry into team india
    ਬਾਸਕਟਬਾਲ ਕੋਰਟ ਛੱਡ ਕ੍ਰਿਕਟ ਪਿੱਚ 'ਤੇ ਗੱਡੇ ਝੰਡੇ: ਗੁਰਨੂਰ ਬਰਾੜ ਦੀ ਟੀਮ ਇੰਡੀਆ ਵਿੱਚ ਐਂਟਰੀ
  • team india  s star all rounder retires in the middle of ipl
    IPL ਵਿਚਾਲੇ ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਨੇ ਲਿਆ ਸੰਨਿਆਸ !
  • when will virat kohli take to the field for team india
    ਟੀਮ ਇੰਡੀਆ ਲਈ ਕਦੋਂ ਮੈਦਾਨ 'ਤੇ ਉਤਰਨਗੇ ਵਿਰਾਟ ਕੋਹਲੀ? ਨੋਟ ਕਰ ਲਵੋ ਮੈਚ ਦੀ ਤਰੀਕ
  • air india plane catches fire
    ਏਅਰ ਇੰਡੀਆ ਦੇ ਜਹਾਜ਼ ਨੂੰ ਲੱਗੀ ਅੱਗ! 171 ਯਾਤਰੀ ਸਨ ਸਵਾਰ, ਹੋਈ ਐਮਰਜੈਂਸੀ ਲੈਂਡਿੰਗ
  • dasun shanaka  s big claim  ryan parag is the future captain of team india
    ਦਾਸੁਨ ਸ਼ਨਾਕਾ ਦਾ ਵੱਡਾ ਦਾਅਵਾ; ਰਿਆਨ ਪਰਾਗ ਨੂੰ ਦੱਸਿਆ ਟੀਮ ਇੰਡੀਆ ਦਾ ਭਵਿੱਖ ਦਾ ਕਪਤਾਨ
  • shreyas iyer to be india  s new t20i captain
    ਸ਼੍ਰੇਅਸ ਅਈਅਰ ਬਣਨਗੇ ਭਾਰਤ ਦੇ ਨਵੇਂ T20I ਕਪਤਾਨ, MI ਦਾ ਸਟਾਰ ਖਿਡਾਰੀ ਹੋਵੇਗਾ ਉਪ-ਕਪਤਾਨ: ਰਿਪੋਰਟ
  • power disrupted after storm
    ਹਨੇਰੀ ਤੋਂ ਬਾਅਦ ਵਿਗੜੀ ਬਿਜਲੀ ਵਿਵਸਥਾ, ਇੱਕ ਘੰਟੇ ’ਚ ਫਾਲਟ ਦੀਆਂ ਆਈਆਂ 500 ਤੋਂ...
  • body of a person found in house of sher singh colony
    ਜਲੰਧਰ: ਘਰ ਦੇ ਬਾਥਰੂਮ ’ਚੋਂ ਮਿਲੀ 7-8 ਦਿਨ ਪਹਿਲਾਂ ਮਰੇ ਵਿਅਕਤੀ ਦੀ ਲਾਸ਼
  • nir starts opium cultivation in jalandhar north
    ਜਲੰਧਰ 'ਚ NIR ਨੇ ਸ਼ੁਰੂ ਕੀਤੀ ਅਫ਼ੀਮ ਦੀ ਖੇਤੀ! ਜਦ ਪਤਾ ਲੱਗਾ ਨੂੰਹ ਨੂੰ ਤਾਂ...
  • big weather forecast for punjab
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, 6 ਜੂਨ ਤੱਕ ਦੀ ਪੜ੍ਹੋ ਖਾਸ Update
  • punjabi boy in italy
    ਇਟਲੀ 'ਚ 4 ਭੈਣਾਂ ਦੇ ਇਕਲੌਤੇ ਭਰਾ ਵਰਿੰਦਰ ਕੁਮਾਰ ਮਹੇ ਦੀ ਭੇਦ ਭਰੇ ਹਾਲਾਤ 'ਚ...
  • big decision of the nia court in mohali
    ਮੋਹਾਲੀ ਦੀ NIA ਅਦਾਲਤ ਦਾ ਵੱਡਾ ਫ਼ੈਸਲਾ, ਅੱਤਵਾਦੀ ਸਾਜ਼ਿਸ਼ ਰਚਣ ਵਾਲੇ 3...
  • akali dal  sukhbir singh badal  abhishek bakshi
    ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂਥ ਆਗੂ ਅਭਿਸ਼ੇਕ ਬਖਸ਼ੀ ਨੂੰ ਅਹਿਮ...
  • all shops in the electronics market will remain closed from june 25 to 28
    ਜਲੰਧਰ ਵਾਸੀ ਦੇਣ ਧਿਆਨ! ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਹੋਇਆ ਵੱਡਾ ਐਲਾਨ,...
Trending
Ek Nazar
power cut in punjab

ਸ਼ੁੱਕਰਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

these 5 zodiac signs will be lucky

ਇਨ੍ਹਾਂ 5 ਰਾਸ਼ੀਆਂ ਦੀ ਹੋਵੇਗੀ ਬੱਲੇ-ਬੱਲੇ ! ਵਰ੍ਹੇਗਾ ਨੋਟਾਂ ਦੀ ਮੀਂਹ, ਬਣ ਰਿਹਾ...

bumper interest is being received on sbi fd

SBI ਦੀ FD 'ਤੇ ਮਿਲ ਰਿਹਾ ਬੰਪਰ ਵਿਆਜ ! 2 ਲੱਖ ਜਮ੍ਹਾ ਕਰਨ 'ਤੇ ਮਿਲੇਗਾ ਮੋਟਾ...

nir starts opium cultivation in jalandhar north

ਜਲੰਧਰ 'ਚ NIR ਨੇ ਸ਼ੁਰੂ ਕੀਤੀ ਅਫ਼ੀਮ ਦੀ ਖੇਤੀ! ਜਦ ਪਤਾ ਲੱਗਾ ਨੂੰਹ ਨੂੰ ਤਾਂ...

ios 27 update

ਆਈਫੋਨ ਯੂਜ਼ਰਜ਼ ਨੂੰ ਵੱਡਾ ਝਟਕਾ, ਇਨ੍ਹਾਂ 4 ਮਾਡਲਾਂ ਨੂੰ ਨਹੀਂ ਮਿਲੇਗਾ iOS 27...

british home secretary in parliament

ਸੰਸਦ ‘ਚ ਬ੍ਰਿਟਿਸ਼ ਗ੍ਰਹਿ ਮੰਤਰੀ ਨੇ ਸਿੱਖਾਂ ਦੇ ਕਕਾਰ ਵਜੋਂ ਕਿਰਪਾਨ ਪਹਿਨਣ ‘ਤੇ...

700 kg   donald trump

ਬੰਗਲਾਦੇਸ਼ ਦੇ ਚਿੜੀਆਘਰ 'ਚ 700 ਕਿਲੋ ਦੇ 'ਡੋਨਾਲਡ ਟਰੰਪ' ਨੂੰ ਦੇਖਣ ਲਈ ਉਮੜੀ...

vikram digwa sentenced

ਕਤਲ ਮਾਮਲੇ 'ਚ ਵਿਕਰਮ ਦਿਗਵਾ ਨੂੰ ਉਮਰ ਕੈਦ; ਪ੍ਰਦਰਸ਼ਨਕਾਰੀਆਂ ਨੇ ਘਰ 'ਤੇ ਕਰ'ਤਾ...

students abducted

ਨਾਈਜੀਰੀਆ ਤੋਂ ਵੱਡੀ ਖ਼ਬਰ, ਬੰਦੂਕਧਾਰੀਆਂ ਨੇ ਸੱਤ ਵਿਦਿਆਰਥੀਆਂ ਨੂੰ ਕੀਤਾ ਅਗਵਾ

fire at old age home

ਸ਼੍ਰੀਲੰਕਾ: ਬਿਰਧ ਆਸ਼ਰਮ 'ਚ ਲੱਗੀ ਅੱਗ, 11 ਲੋਕਾਂ ਦੀ ਮੌਤ

trekking routes missing mba student 6 days

ਪਹਾੜਾਂ 'ਚ ਟ੍ਰੈਕਿੰਗ ਕਰਨ ਗਈ MBA ਦੀ ਵਿਦਿਆਰਥਣ ਅਚਾਨਕ ਹੋਈ ਗ਼ਾਇਬ! 6 ਦਿਨਾਂ...

delhi  chandigarh  haryana  bomb threat

'ਕੋਈ ਸਫ਼ਰ ਨਾ ਕਰਿਓ..!' ਦਿੱਲੀ, ਚੰਡੀਗੜ੍ਹ, ਹਰਿਆਣਾ ਦੇ ਕਈ ਇਲਾਕਿਆਂ ਨੂੰ...

famous actress becomes mother of twins at the age of 45

45 ਸਾਲ ਦੀ ਉਮਰ 'ਚ ਜੁੜਵਾ ਬੱਚਿਆਂ ਦੀ ਮਾਂ ਬਣੀ ਮਸ਼ਹੂਰ ਅਦਾਕਾਰਾ

shilpa shinde reacts to demands for her arrest

ਮਸ਼ਹੂਰ ਅਦਾਕਾਰਾ ਹੋਵੇਗੀ ਗ੍ਰਿਫ਼ਤਾਰ ! ਸੋਸ਼ਲ ਮੀਡੀਆ 'ਤੇ ਉੱਠੀ ਮੰਗ, ਹੈਰਾਨ ਕਰੇਗਾ...

bad results school teachers salary

ਛੁੱਟੀਆਂ ਵਿਚਾਲੇ ਇਨ੍ਹਾਂ ਅਧਿਆਪਕਾਂ ਨੂੰ ਵੱਡਾ ਝਟਕਾ ! ਰੋਕੀ ਜਾਵੇਗੀ ਤਨਖ਼ਾਹ,...

india vs afghanistan test

ਅਫ਼ਗਾਨਿਸਤਾਨ ਖ਼ਿਲਾਫ਼ ਟੈਸਟ ਤੋਂ ਪਹਿਲਾਂ TEAM INDIA ਨੂੰ ਝਟਕਾ! ਧਾਕੜ ਖਿਡਾਰੀ...

supreme court constitutes high powered committee

ਅਰਾਵਲੀ ਦੀ ਨਵੀਂ ਪਰਿਭਾਸ਼ਾ ’ਤੇ ਸੁਪਰੀਮ ਕੋਰਟ ਸਖ਼ਤ, ਜਾਂਚ ਲਈ ਬਣਾਈ ਉੱਚ ਪੱਧਰੀ...

uk three dead after royal navy helicopter crashes

ਸਿਖਲਾਈ ਉਡਾਣ ਬਣੀ ਕਾਲ : ਬ੍ਰਿਟੇਨ 'ਚ ਨੇਵੀ ਦਾ ਹੈਲੀਕਾਪਟਰ ਕਰੈਸ਼, 3 ਜਵਾਨਾਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • after kohli  another big player may be out of the team
      ਕੋਹਲੀ ਮਗਰੋਂ ਇਕ ਹੋਰ ਧਾਕੜ ਹੋ ਸਕਦੈ ਟੀਮ 'ਚੋਂ ਬਾਹਰ ! ਵਨਡੇ ਸੀਰੀਜ਼ ਤੋਂ...
    • ashwin eyes harsh dube in one off test against afghanistan
      ਅਫਗਾਨਿਸਤਾਨ ਵਿਰੁੱਧ ਇੱਕਮਾਤਰ ਟੈਸਟ 'ਚ ਹਰਸ਼ ਦੁਬੇ 'ਤੇ ਟਿਕੀਆਂ ਅਸ਼ਵਿਨ ਦੀਆਂ...
    • vaibhav suryavanshi is a   rare talent
      ਵੈਭਵ ਸੂਰਿਆਵੰਸ਼ੀ ਇੱਕ 'ਦੁਰਲੱਭ ਪ੍ਰਤਿਭਾ'; ਵਿਰਾਟ ਕੋਹਲੀ ਦੇ ਕੋਚ ਰਾਜਕੁਮਾਰ...
    • norway chess  praggnanandhaa enjoying staying in the title race
      ਨਾਰਵੇ ਸ਼ਤਰੰਜ : ਖ਼ਿਤਾਬ ਦੀ ਦੌੜ ਵਿੱਚ ਬਣੇ ਰਹਿਣ ਦਾ ਆਨੰਦ ਲੈ ਰਹੇ ਹਨ...
    • aryana sabalenka out of french open after losing in quarterfinals
      ਕੁਆਰਟਰ ਫਾਈਨਲ 'ਚ ਹਾਰ ਕੇ ਆਰਿਅਨਾ ਸਬਾਲੇਂਕਾ ਫ੍ਰੈਂਚ ਓਪਨ ਤੋਂ ਬਾਹਰ
    • indonesia open  pv sindhu loses to world number 1 an se young
      ਇੰਡੋਨੇਸ਼ੀਆ ਓਪਨ: ਪੀਵੀ ਸਿੰਧੂ ਦਾ ਸਫ਼ਰ ਖ਼ਤਮ; ਵਿਸ਼ਵ ਦੀ ਨੰਬਰ 1 ਖਿਡਾਰਨ ਐਨ ਸੇ...
    • saff women  s championship  india beat bhutan
      ਸੈਫ ਮਹਿਲਾ ਚੈਂਪੀਅਨਸ਼ਿਪ : ਭਾਰਤ ਨੇ ਭੂਟਾਨ ਨੂੰ 1-0 ਨਾਲ ਹਰਾ ਕੇ ਫਾਈਨਲ ਵਿੱਚ...
    • star player ruled out of odi series against afg due to injury
      IPL ਮਗਰੋਂ AFG ਵਿਰੁੱਧ ਵਨਡੇ ਸੀਰੀਜ਼ ਤੋਂ ਸੱਟ ਕਾਰਨ ਬਾਹਰ ਹੋਇਆ ਸਟਾਰ ਭਾਰਤੀ...
    • big change in team india  preparations to make   sarpanch   sahab   the captain
      ਟੀਮ ਇੰਡੀਆ 'ਚ ਵੱਡਾ ਬਦਲਾਅ ! 'ਸਰਪੰਚ' ਸਾਬ੍ਹ' ਨੂੰ ਕਪਤਾਨ ਬਣਾਉਣ ਦੀ ਤਿਆਰੀ,...
    • india beats chinese taipei 13 1 to enter semi finals
      ਅੰਡਰ-18 ਪੁਰਸ਼ ਏਸ਼ੀਆ ਕੱਪ ਹਾਕੀ : ਚੀਨੀ ਤਾਈਪੇ ਨੂੰ 13-1 ਨਾਲ ਹਰਾ ਕੇ ਭਾਰਤ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +