Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAR 25, 2026

    11:42:02 AM

  • aap government running with  scripted optics

    “ਸਕ੍ਰਿਪਟਡ ਓਪਟਿਕਸ” ਨਾਲ ਚੱਲ ਰਹੀ 'ਆਪ' ਸਰਕਾਰ,...

  • harish rana funeral

    'ਇੱਛਾ ਮੌਤ' ਪਾਉਣ ਵਾਲੇ ਭਾਰਤ 'ਚ ਪਹਿਲੇ ਵਿਅਕਤੀ...

  • partap singh bajwa big statement

    DM ਰੰਧਾਵਾ ਖ਼ੁਦਕੁਸ਼ੀ ਮਾਮਲੇ 'ਚ ਬਾਜਵਾ ਨੇ ਘੇਰੀ...

  • sunil jakhar s big allegation against cm mann

    ਸੁਨੀਲ ਜਾਖੜ ਦਾ CM ਮਾਨ 'ਤੇ ਵੱਡਾ ਇਲਜ਼ਾਮ, ਕਾਂਗਰਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • T20 WC : ਵੈਸਟਇੰਡੀਜ਼ ਨੂੰ ਹਰਾ ਕੇ ਸੈਮੀਫਾਈਨਲ 'ਚ ਪਹੁੰਚਿਆ ਦੱਖਣੀ ਅਫਰੀਕਾ

SPORTS News Punjabi(ਖੇਡ)

T20 WC : ਵੈਸਟਇੰਡੀਜ਼ ਨੂੰ ਹਰਾ ਕੇ ਸੈਮੀਫਾਈਨਲ 'ਚ ਪਹੁੰਚਿਆ ਦੱਖਣੀ ਅਫਰੀਕਾ

  • Author Tarsem Singh,
  • Updated: 24 Jun, 2024 02:24 PM
Sports
t20 wc  south africa reached the semi finals after defeating the west indies
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ : ਆਈਸੀਸੀ ਟੀ-20 ਵਿਸ਼ਵ ਕੱਪ 2024 ਦਾ 50ਵਾਂ ਮੈਚ ਵੈਸਟਇੰਡੀਜ਼ ਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਗਿਆ। ਇਸ ਮੈਚ 'ਚ ਦੱਖਣੀ ਅਫਰੀਕਾ ਨੇ ਵੈਸਟਇੰਡੀਜ਼ ਨੂੰ 3 ਵਿਕਟਾਂ ਨਾਲ ਹਰਾਇਆ ਤੇ ਇਸ ਦੇ ਨਾਲ ਹੀ ਟੀ-20 ਵਿਸ਼ਵ ਕੱਪ 2024 ਦੇ ਸੈਮੀਫਾਈਨਲ ਦੀ ਟਿਕਟ ਵੀ ਕਟਾ ਲਈ।

ਮੈਚ 'ਚ ਵੈਸਟਇੰਡੀਜ਼ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ ਅੱਠ ਵਿਕਟਾਂ ਗੁਆ ਕੇ 135 ਦੌੜਾਂ ਬਣਾਈਆਂ। ਵੈਸਟਇੰਡੀਜ਼ ਲਈ ਕਾਈਲ ਮੇਅਰਜ਼ ਨੇ 35 ਦੌੜਾਂ ਬਣਾਈਆਂ। ਉੱਥੇ ਹੀ ਰੋਸਟਨ ਚੇਜ਼ ਨੇ 42 ਗੇਂਦਾਂ 'ਤੇ 52 ਦੌੜਾਂ ਦੀ ਪਾਰੀ ਖੇਡੀ, ਜਿਸ 'ਚ 3 ਚੌਕੇ ਅਤੇ 2 ਛੱਕੇ ਸ਼ਾਮਿਲ ਸਨ। ਮੈਚ 'ਚ ਮੀਂਹ ਕਾਰਨ ਡਕਵਰਥ ਲੁਈਸ ਨਿਯਮ ਤਹਿਤ 3 ਓਵਰ ਘੱਟ ਕੀਤੇ ਗਏ ਤੇ ਦੱਖਣੀ ਅਫਰੀਕਾ ਨੂੰ 17 ਓਵਰਾਂ 'ਚ 123 ਦੌੜਾਂ ਦਾ ਟੀਚਾ ਮਿਲਿਆ। ਇਸ ਦੇ ਜਵਾਬ 'ਚ ਦੱਖਣੀ ਅਫਰੀਕਾ ਨੇ 5 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ।

ਵੈਸਟਇੰਡੀਜ਼ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ 8 ਵਿਕਟਾਂ ਗੁਆ ਕੇ 135 ਦੌੜਾਂ ਬਣਾਈਆਂ। ਵੈਸਟਇੰਡੀਜ਼ ਲਈ ਸਭ ਤੋਂ ਵੱਧ ਦੌੜਾਂ ਰੋਸਟਨ ਚੇਜ਼ ਦੇ ਬੱਲੇ ਤੋਂ ਆਈਆਂ, ਜਿਸ ਨੇ 42 ਗੇਂਦਾਂ 'ਚ 3 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 52 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 123 ਰਿਹਾ। ਉਸ ਤੋਂ ਇਲਾਵਾ ਕਾਈਲ ਮੇਅਰਜ਼ ਨੇ 35 ਦੌੜਾਂ ਦੀ ਪਾਰੀ ਖੇਡੀ। ਉੱਥੇ ਹੀ ਦੱਖਣੀ ਅਫਰੀਕਾ ਲਈ ਤਬਰੇਜ਼ ਸ਼ਮਸੀ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 4 ਓਵਰਾਂ ਦੇ ਕੁੱਲ ਕੋਟੇ ਵਿਚ 3 ਵਿਕਟਾਂ ਲਈਆਂ। ਮੈਚ ਤੋਂ ਬਾਅਦ ਉਸ ਨੂੰ ਪਲੇਅਰ ਆਫ ਦਿ ਮੈਚ ਦਾ ਖਿਤਾਬ ਦਿੱਤਾ ਗਿਆ।

  • T20 World Cup 2024
  • South Africa vs West Indies
  • South Africa Winner
  • ਟੀ20 ਵਿਸ਼ਵ ਕੱਪ 2024
  • ਦੱਖਣੀ ਅਫਰੀਕਾ ਬਨਾਮ ਵੈਸਟਇਂੰਡੀਜ਼
  • ਦੱਖਣੀ ਅਫਰੀਕਾ ਜੇਤੂ

IND vs AUS T20 WC : ਸੈਮੀਫਾਈਨਲ ਲਈ ਖੇਡੇਗਾ ਭਾਰਤ, ਪਿੱਚ ਰਿਪੋਰਟ, ਮੌਸਮ ਤੇ ਸੰਭਾਵਿਤ 11 ਦੇਖੋ

NEXT STORY

Stories You May Like

  • t20 wc  coach gambhir reveals the big secret behind sanju samson
    T20 WC: ਸੰਜੂ ਸੈਮਸਨ ਨੂੰ ਕਿਉਂ ਮਿਲੀ ਪਲੇਇੰਗ-11 'ਚ ਜਗ੍ਹਾ? ਕੋਚ ਗੌਤਮ ਗੰਭੀਰ ਨੇ ਖੋਲ੍ਹਿਆ ਵੱਡਾ ਰਾਜ਼
  • bcci announces rs 131 crore cash prize for t20 wc winning team india
    T20 WC ਜੇਤੂ ਟੀਮ ਇੰਡੀਆ ਲਈ BCCI ਨੇ ਖੋਲ੍ਹੀ ਆਪਣੀ ਤਿਜੋਰੀ, 131 ਕਰੋੜ ਰੁਪਏ ਨਕਦ ਇਨਾਮ ਦਾ ਕੀਤਾ ਐਲਾਨ
  • t20 wc winner team india received a prize money of rs 131 crore
    T20 WC ਜੇਤੂ ਟੀਮ ਇੰਡੀਆ ਨੂੰ ਮਿਲੀ 131 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੀ ਵੰਡ, ਹਰੇਕ ਖਿਡਾਰੀ ਨੂੰ ਮਿਲੇਗੀ ਇੰਨੀ ਰਕਮ
  • team india announced for south africa series
    ਦੱਖਣੀ ਅਫਰੀਕਾ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਜਾਣੋ ਕਿਸ-ਕਿਸ ਨੂੰ ਮਿਲਿਆ ਮੌਕਾ
  • star player ruled out of t20 series due to injury
    ਟੀਮ ਨੂੰ ਲੱਗਾ ਵੱਡਾ ਝਟਕਾ, ਸਟਾਰ ਖਿਡਾਰੀ ਸੱਟ ਕਾਰਨ T20 ਸੀਰੀਜ਼ ਤੋਂ ਹੋਇਆ ਬਾਹਰ
  • djokovic reaches fourth round of indian wells by defeating kovacevic
    ਕੋਵਾਸੇਵਿਕ ਨੂੰ ਹਰਾ ਕੇ ਇੰਡੀਅਨ ਵੇਲਸ ਦੇ ਚੌਥੇ ਰਾਊਂਡ ’ਚ ਪਹੁੰਚਿਆ ਜੋਕੋਵਿਚ
  • team announced for t20 series  two players handed captaincy
    T20 ਸੀਰੀਜ਼ ਲਈ ਟੀਮ ਦਾ ਹੋਇਆ ਐਲਾਨ, ਦੋ ਖਿਡਾਰੀਆਂ ਨੂੰ ਸੌਂਪੀ ਗਈ ਕਪਤਾਨੀ
  • t20 world cup 2026 team india
    T20 ਵਿਸ਼ਵ ਕੱਪ ਜਿੱਤਣ ਵਾਲੀ TEAM INDIA ਦੇ ਖਿਡਾਰੀਆਂ ਦਾ ICC ਨੇ ਕੀਤਾ 'ਅਪਮਾਨ'!
  • partap singh bajwa big statement
    DM ਰੰਧਾਵਾ ਖ਼ੁਦਕੁਸ਼ੀ ਮਾਮਲੇ 'ਚ ਬਾਜਵਾ ਨੇ ਘੇਰੀ 'ਆਪ', ਕਿਹਾ-ਲਾਲਜੀਤ ਭੁੱਲਰ...
  • mizoram moving forward as state
    ਮਿਜ਼ੋਰਮ ਵਿਲੱਖਣ ਸੋਚ ਅਤੇ ਈਮਾਨਦਾਰੀ ਵਾਲੀਆਂ ਕਦਰਾਂ ਕੀਮਤਾਂ ਪਛਾਨਣ ਵਾਲੇ ਸੂਬੇ...
  • fire broke out in bsnl exchange  communication services stopped
    ਜਲੰਧਰ ਦੇ ਕਈ ਇਲਾਕਿਆਂ 'ਚ ਇੰਟਰਨੈੱਟ ਤੇ ਟੈਲੀਫੋਨ ਦੀਆਂ ਸੇਵਾਵਾਂ ਠੱਪ
  • major weather alert in punjab from today to march 28
    ਪੰਜਾਬ 'ਚ ਅੱਜ ਤੋਂ 28 ਮਾਰਚ ਤੱਕ ਮੌਸਮ ਦਾ ਵੱਡਾ ਅਲਰਟ, ਵਿਭਾਗ ਨੇ ਦਿੱਤੀ ਅਹਿਮ...
  • bjp delegation to meet governor demanding cbi probe into randhawa case
    ਰੰਧਾਵਾ ਖ਼ੁਦਕੁਸ਼ੀ ਮਾਮਲੇ ’ਚ CBI ਜਾਂਚ ਦੀ ਮੰਗ ਨੂੰ ਲੈ ਕੇ ਰਾਜਪਾਲ ਨੂੰ ਮਿਲੇਗਾ...
  • cag report exposes kejriwal  s honesty  pargat singh
    ਕੈਗ ਰਿਪੋਰਟ ਨੇ ਕੇਜਰੀਵਾਲ ਦੀ ਈਮਾਨਦਾਰੀ ਦਾ ਕੀਤਾ ਪਰਦਾਫ਼ਾਸ਼ : ਪਰਗਟ ਸਿੰਘ
  • long power cut to be imposed in punjab tomorrow
    ਬੁੱਧਵਾਰ ਨੂੰ ਪੂਰਾ ਦਿਨ ਬੰਦ ਰਹੇਗੀ ਬਿਜਲੀ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...
  • punjab to receive rain with thunderstorms for next 4 days
    ਪੰਜਾਬ 'ਚ ਅਗਲੇ 4 ਦਿਨ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਮੀਂਹ! ਮੌਸਮ ਵਿਭਾਗ ਵੱਲੋਂ...
Trending
Ek Nazar
ipl 2026 champion

IPL ਸ਼ੁਰੂ ਹੋਣ ਤੋਂ 4 ਦਿਨ ਪਹਿਲਾਂ ਵੱਡਾ ਉਲਟਫੇਰ! ਇੱਕੋ ਦਿਨ ਵਿਕ ਗਈਆਂ ਦੋ...

ipl 2026 bcci announces new rules

IPL 2026 'ਚ ਆਇਆ ਨਵਾਂ ਨਿਯਮ, ਟੀਮਾਂ ਨੂੰ ਇੰਝ ਮਿਲੇਗਾ ਫਾਇਦਾ

ipl 2026

IPL ਸ਼ੁਰੂ ਹੋਣ ਤੋਂ ਪਹਿਲਾਂ ਵੱਡਾ ਧਮਾਕਾ! 1,52,81,60,86,000 ਰੁਪਏ 'ਚ ਵਿਕ ਗਈ...

former revolutionary guards commander named new secretary

ਈਰਾਨ: ਸਾਬਕਾ ਰੈਵੋਲਿਊਸ਼ਨਰੀ ਗਾਰਡ ਕਮਾਂਡਰ ਸੁਪਰੀਮ ਨੈਸ਼ਨਲ ਸਿਕਿਓਰਿਟੀ ਕੌਂਸਲ ਦਾ...

due to gas shortage  dhabas and street vendors closed

ਗੈਸ ਦੀ ਕਿੱਲਤ ਕਾਰਨ ਢਾਬੇ ਤੇ ਰੇਹੜੀਆਂ ਹੋਈਆਂ ਬੰਦ, ਖਾਣ-ਪੀਣ ਦੀਆਂ ਵਸਤਾਂ ਦੇ...

us citizens leave iraq

ਅਮਰੀਕੀ ਨਾਗਰਿਕ ਤੁਰੰਤ ਛੱਡ ਦੇਣ ਇਰਾਕ, ਜਾਰੀ ਹੋਈ ਐਡਵਾਇਜ਼ਰੀ

know the full story of the raid on lokesh kangraj s house

ਮਸ਼ਹੂਰ ਡਾਇਰੈਕਟਰ ਦੇ ਘਰੋਂ ਮਿਲੀਆਂ 10 AK-47 ਰਾਈਫਲਾਂ ! ਪੁਲਸ ਜਾਂਚ ਨੇ ਉਡਾਏ ਸਭ...

amidst the song controversy the superhit punjabi singer became a bride

ਗਾਣੇ ਦੇ ਵਿਵਾਦ ਵਿਚਾਲੇ ਲਾੜਾ ਬਣਿਆ ਸੁਪਰਹਿੱਟ ਪੰਜਾਬੀ ਗਾਇਕ ! ਲਾੜੀ ਨਾਲ...

actor who married a girl 26 years younger breaks silence for the first time

26 ਸਾਲ ਛੋਟੀ ਕੁੜੀ ਨਾਲ ਵਿਆਹ ਕਰਾਉਣ ਵਾਲੇ ਮਸ਼ਹੂਰ ਅਦਾਕਾਰ ਨੇ ਪਹਿਲੀ ਵਾਰ ਤੋੜੀ...

superman fame actress valerie perrine passes away

ਮਨੋਰੰਜਨ ਜਗਤ ਨੂੰ ਵੱਡਾ ਝਟਕਾ ! 'ਸੁਪਰਮੈਨ' ਫੇਮ ਅਦਾਕਾਰਾ ਨੇ ਦੁਨੀਆ ਨੂੰ ਕਿਹਾ...

musician shreyas puranik becomes father  wife gives birth to daughter

ਮਸ਼ਹੂਰ ਮਿਊਜ਼ਿਕ ਕੰਪੋਜ਼ਰ ਦੇ ਘਰ ਗੂੰਜੀਆਂ ਕਿਲਕਾਰੀਆਂ ! ਪਤਨੀ ਨੇ ਧੀ ਨੂੰ ਦਿੱਤਾ...

people no lpg gas connection supply stopped

ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ LPG, ਸਪਲਾਈ ਤੁਰੰਤ ਹੋਵੇਗੀ ਬੰਦ, ਸੈਣੀ ਸਰਕਾਰ...

singer ronnie bowman passes away at 64

ਸੜਕ ਹਾਦਸੇ 'ਚ ਮਸ਼ਹੂਰ ਗਾਇਕ ਰੌਨੀ ਦੀ ਹੋਈ ਦਰਦਨਾਕ ਮੌਤ, ਮਿਊਜ਼ਿਕ ਇੰਡਸਟਰੀ 'ਚ...

earthquake tremors felt in nepal  s bajhang  magnitude 4 1 measured

ਨੇਪਾਲ ਦੇ ਬਝਾਂਗ 'ਚ ਲੱਗੇ ਭੂਚਾਲ ਦੇ ਝਟਕੇ, 4.1 ਮਾਪੀ ਗਈ ਤੀਬਰਤਾ

canter collision

ਦਰਦਨਾਕ ਹਾਦਸਾ! ਬੇਕਾਬੂ ਕੈਂਟਰ ਨੇ ਕਈ ਲੋਕਾਂ ਨੂੰ ਦਰੜਿਆ, 3 ਮੌਤ, 4 ਗੰਭੀਰ ਜ਼ਖਮੀ

heavy snowfall disrupts lahaul spiti avalanche alert

Avalanche ਦਾ ਅਲਰਟ ਜਾਰੀ! ਭਾਰੀ ਬਰਫ਼ਬਾਰੀ ਕਾਰਨ ਲਾਹੌਲ-ਸਪੀਤੀ 'ਚ 104 ਸੜਕਾਂ...

cold storage collapses

ਦਰਦਨਾਕ ਹਾਦਸਾ! ਪ੍ਰਯਾਗਰਾਜ 'ਚ ਕੋਲਡ ਸਟੋਰ ਦੀ ਕੰਧ ਡਿੱਗੀ, ਮਲਬੇ ਹੇਠ ਦਬੇ ਕਈ...

floods in hawaii

ਹਵਾਈ 'ਚ ਭਿਆਨਕ ਹੜ੍ਹ, 2,000 ਤੋਂ ਵੱਧ ਲੋਕ ਹਨੇਰੇ 'ਚ ਰਹਿਣ ਲਈ ਮਜਬੂਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਖੇਡ ਦੀਆਂ ਖਬਰਾਂ
    • harvey barnes returns to england football team
      ਇੰਗਲੈਂਡ ਦੀ ਫੁੱਟਬਾਲ ਟੀਮ 'ਚ ਹਾਰਵੇ ਬਾਰਨਜ਼ ਦੀ ਵਾਪਸੀ, ਜ਼ਖ਼ਮੀ ਏਜ਼ੇ ਦੀ...
    • new star enters kkr  saurabh dubey will replace akash deep
      ਧਮਾਕਾ! KKR 'ਚ ਨਵੇਂ ਸਟਾਰ ਦੀ ਐਂਟਰੀ, ਆਕਾਸ਼ ਦੀਪ ਦੀ ਜਗ੍ਹਾ ਸੌਰਭ ਦੂਬੇ...
    • a strong player will become an officer
      ਖੇਡ ਦੀ ਦੁਨੀਆ 'ਚ ਮੱਲਾਂ ਮਾਰਨ ਵਾਲਾ ਧਾਕੜ ਖਿਡਾਰੀ ਬਣੇਗਾ ਅਫਸਰ, ਅੱਜ ਸੌਂਪਿਆ...
    • rcb s big decision in memory of fans who lost their lives in the stampede
      ਭਾਜੜ 'ਚ ਜਾਨ ਗੁਆਉਣ ਵਾਲੇ ਫੈਨਜ ਦੀ ਯਾਦ 'ਚ RCB ਦਾ ਵੱਡਾ ਫੈਸਲਾ; ਹਰ ਮੈਚ 'ਚ 11...
    • yuki and venus lose in first round of miami open
      ਯੂਕੀ ਤੇ ਵੀਨਸ ਮਿਆਮੀ ਓਪਨ ਦੇ ਪਹਿਲੇ ਦੌਰ 'ਚ ਹਾਰੇ
    • rcb s star fast bowler out for the entire season
      IPL 2026: ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਲੱਗਾ ਵੱਡਾ ਝਟਕਾ, ਸਟਾਰ ਤੇਜ਼...
    • ipl 2026  will kl rahul open or not
      IPL 2026: KL ਰਾਹੁਲ ਓਪਨਿੰਗ ਕਰਨਗੇ ਜਾਂ ਨਹੀਂ; ਕਪਤਾਨ ਅਕਸ਼ਰ ਪਟੇਲ ਨੇ ਕੀਤਾ...
    • hardik pandya told how he gets the power to conquer the field
      'ਜਿੰਨੀ ਤਾਕਤ ਹਨੂੰਮਾਨ ਚਾਲੀਸਾ 'ਚ ਹੈ, ਓਨੀ ਹੋਰ ਕਿਤੋਂ ਨਹੀਂ ਮਿਲਦੀ..!',...
    • delhi capitals hope to get noc for starc from cricket australia soon
      ਦਿੱਲੀ ਕੈਪੀਟਲਜ਼ ਨੂੰ ਕ੍ਰਿਕਟ ਆਸਟ੍ਰੇਲੀਆ ਤੋਂ ਸਟਾਰਕ ਨੂੰ ਜਲਦ NOC ਮਿਲਣ ਦੀ ਉਮੀਦ
    • hardik  sukhjit  sanjay  abhishek in hockey india player of the year award
      ਹਾਰਦਿਕ, ਸੁਖਜੀਤ, ਸੰਜੇ, ਅਭਿਸ਼ੇਕ ਹਾਕੀ ਇੰਡੀਆ ਸਾਲ ਦੇ ਸਰਵੋਤਮ ਖਿਡਾਰੀ ਦੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +