Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 26, 2026

    10:58:37 AM

  • air force jawan  marriage  husband wife

    ਪੰਜਾਬ : 4 ਮਹੀਨੇ ਪਹਿਲਾਂ ਹੋਏ ਵਿਆਹ ਦਾ ਦਰਦਨਾਕ...

  • gold and silver prices increased  know how much it was on mcx

    ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ, ਜਾਣੋ MCX...

  • incident in hospital

    ਵੱਡੀ ਖ਼ਬਰ : ਹਸਪਤਾਲ 'ਚ ਲੱਗੀ ਅੱਗ , 15 ਨਵਜੰਮੇ...

  • visa appointments trump

    ਵੀਜ਼ਾ ਅਪੁਆਇੰਟਮੈਂਟਾਂ ਨੂੰ ਲੈ ਕੇ ਟਰੰਪ ਨੇ ਕਰ'ਤਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • T20 WC: ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਦਾ ਟੀਚਾ ਸੁਪਰ-8 ’ਚ ਪਾਕਿਸਤਾਨ ਦੇ ਸਪਿੰਨਰਾਂ ਨੂੰ ਕਾਬੂ ’ਚ ਕਰਨਾ

SPORTS News Punjabi(ਖੇਡ)

T20 WC: ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਦਾ ਟੀਚਾ ਸੁਪਰ-8 ’ਚ ਪਾਕਿਸਤਾਨ ਦੇ ਸਪਿੰਨਰਾਂ ਨੂੰ ਕਾਬੂ ’ਚ ਕਰਨਾ

  • Author Tarsem Singh,
  • Updated: 21 Feb, 2026 01:14 PM
Sports
t20 wc nz vs pak
  • Share
    • Facebook
    • Tumblr
    • Linkedin
    • Twitter
  • Comment

ਕੋਲੰਬੋ– ਨਿਊਜ਼ੀਲੈਂਡ ਦੀ ਟੀਮ ਅੱਜ ਕੋਲੰਬੋ 'ਚ ਟੀ-20 ਵਿਸ਼ਵ ਕੱਪ ਦੇ ਸੁਪਰ-8 ਪੜਾਅ ਦੇ ਗਰੁੱਪ-2 ਦੇ ਸ਼ੁਰੂਆਤੀ ਮੈਚ ’ਚ ਪਾਕਿਸਤਾਨ ਦਾ ਸਾਹਮਣਾ ਕਰੇਗੀ ਤਾਂ ਜਿੱਤ ਲਈ ਸਭ ਤੋਂ ਅਹਿਮ ਕਾਰਨ ਹੋਵੇਗਾ ਕਿ ਉਸ ਦਾ ਮਜ਼ਬੂਤ ਮੱਧਕ੍ਰਮ ਵਿਰੋਧੀ ਟੀਮ ਦੀ ਸਪਿੰਨ ਵਿਲੱਖਣਤਾ ਦਾ ਮਾਕੂਲ ਜਵਾਬ ਦੇ ਸਕੇ। ਨਿਊਜ਼ੀਲੈਂਡ ਦੇ ਬੱਲੇਬਾਜ਼ ਆਈ. ਸੀ. ਸੀ. ਦੇ ਇਸ ਵੱਡੇ ਟੂਰਨਾਮੈਂਟ ’ਚ ਅਜੇ ਤੱਕ ਚੋਟੀ ਪੱਧਰ ਦੀ ਖੇਡ ਨਹੀਂ ਦਿਖਾ ਸਕੇ ਹਨ ਜਿਸ ’ਚ ਸਿਰਫ ਸਲਾਮੀ ਬੱਲੇਬਾਜ਼ ਟਿਮ ਸੀਫਰਟ ਤੇ ਫਿਨ ਐਲੇਨ ਹੀ ਹਨ ਜਿਨ੍ਹਾਂ ਨੇ ਮਿਲ ਕੇ 3 ਅਰਧ ਸੈਂਕੜੇ ਲਾਏ ਹਨ ਪਰ ਮੱਧਕ੍ਰਮ ਦੇ ਬੱਲੇਬਾਜ਼ ਇਨ੍ਹਾਂ ਦੋਵਾਂ ਦਾ ਠੀਕ ਤਰ੍ਹਾਂ ਨਾਲ ਸਾਥ ਨਹੀਂ ਦੇ ਸਕੇ ਹਨ ।

ਗਲੇਨ ਫਿਲਿਪਸ, ਰਚਿਨ ਰਵਿੰਦਰਾ, ਮਾਰਕ ਚੈਪਮੈਨ ਤੇ ਡੈਰਿਲ ਮਿਸ਼ੇਲ ਵਰਗੇ ਬੱਲੇਬਾਜ਼ ਲਗਾਤਾਰ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਫਿਲਿਪਸ ਤੇ ਰਵਿੰਦਰਾ ਨੇ ਹਾਲਾਂਕਿ ਇਕ-ਇਕ ਅਰਧ ਸੈਂਕੜਾ ਲਾਇਆ ਹੈ ਪਰ ਕੁੱਲ ਮਿਲਾ ਕੇ ਉਨ੍ਹਾਂ ਦਾ ਪ੍ਰਦਰਸ਼ਨ ਫਿੱਕਾ ਹੀ ਰਿਹਾ ਹੈ। 4 ਮੈਚਾਂ ’ਚ ਰਵਿੰਦਰਾ ਨੇ 72 ਦੌੜਾਂ ਬਣਾਈਆਂ ਹਨ ਪਰ ਇਨ੍ਹਾਂ ’ਚੋਂ 59 ਦੌੜਾਂ ਕੈਨੇਡਾ ਵਿਰੁੱਧ ਇਕ ਹੀ ਮੈਚ ’ਚ ਬਣੀਆਂ ਹਨ। ਨਿਊਜ਼ੀਲੈਂਡ ਇਸ ਟੂਰਨਾਮੈਂਟ ’ਚ ਪਹਿਲੀ ਵਾਰ ਕੋਲੰਬੋ ’ਚ ਖੇਡੇਗਾ ਜਿਸ ਨਾਲ ਇਹ ਹੋਰ ਮੁਸ਼ਕਿਲ ਹੋ ਸਕਦਾ ਹੈ। ਇਸ ਦੇ ਉਲਟ ਪਾਕਿਸਤਾਨ ਨੇ ਵਿਸ਼ਵ ਕੱਪ ਦੀ ਸ਼ੁਰੂਆਤ ਤੋਂ ਹੀ ਇੱਥੇ ਜਗ੍ਹਾ ਬਣਾਈ ਹੈ ਤੇ ਉਹ ਪਹਿਲਾਂ ਪ੍ਰੇਮਦਾਸਾ ’ਚ ਦੋ ਮੈਚ ਖੇਡ ਚੁੱਕਾ ਹੈ।

ਪਾਕਿਸਤਾਨ ਦੇ ਗੇਂਦਬਾਜ਼, ਖਾਸ ਤੌਰ ’ਤੇ ਸਪਿੰਨਰ ਇਸ ਹੌਲੀ ਪਿੱਚ ’ਤੇ ਅਸਰਦਾਰ ਹੋਣ ਲਈ ਲੈਂਥ ਤੇ ਰਫਤਾਰ ਜਾਣਦੇ ਹਨ, ਜਿੱਥੇ ਸ਼ਾਟ ਲਾਉਣ ਲਈ ਹਿੰਮਤ ਨਾਲੋਂ ਜ਼ਿਆਦਾ ਸਮਝਦਾਰੀ ਦੀ ਲੋੜ ਹੁੰਦੀ ਹੈ। ਇਸ ਲਈ ਐਲੇਨ ਤੇ ਸੀਫਰਟ ਦੀ ਪਾਵਰਪਲੇਅ ਦੀ ਧਮਾਕੇਦਾਰ ਬੱਲੇਬਾਜ਼ੀ ’ਚ ਨਿਊਜ਼ੀਲੈਂਡ ਦੇ ਮੱਧਕ੍ਰਮ ਦਾ ਸਾਥ ਚਾਹੀਦਾ ਹੈ ਤਾਂ ਕਿ ਉਹ ਆਪਣੀ ਟੀਮ ਨੂੰ ਲੱਗਭਗ 180 ਜਾਂ ਇਸ ਤੋਂ ਵੱਧ ਦੇ ਸਕੋਰ ਤੱਕ ਪਹੁੰਚਾ ਸਕਣ। ਪਾਕਿਸਤਾਨ ਦੇ ਸਪਿੰਨਰ ਉਸਮਾਨ ਤਾਰਿਕ, ਅਬਰਾਰ ਅਹਿਮਦ, ਸੈਮ ਅਯੂਬ, ਮੁਹੰਮਦ ਨਵਾਜ਼ ਤੇ ਸ਼ਾਦਾਬ ਖਾਨ ਉਸ ਨੂੰ ਬੜ੍ਹਤ ਦਿਵਾਉਂਦੇ ਹਨ ਪਰ ਬੱਲੇਬਾਜ਼ੀ ’ਚ ਉਨ੍ਹਾਂ ਦੀਆਂ ਵੀ ਆਪਣੀਆਂ ਚਿੰਤਾਵਾਂ ਹਨ।

ਟੂਰਨਾਮੈਂਟ ’ਚ ਪਾਕਿਸਤਾਨ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਿਚ ਸਾਹਿਬਜ਼ਾਦਾ ਫਰਹਾਨ (220) ਤੋਂ ਬਾਅਦ ਸ਼ਾਦਾਬ ਖਾਨ (88) ਦੂਜੇ ਨੰਬਰ ’ਤੇ ਹੈ। ਪਾਕਿਸਤਾਨ ਦੇ ਬੱਲੇਬਾਜ਼ਾਂ ਨੂੰ ਨਿਊਜ਼ੀਲੈਂਡ ਵਰਗੀ ਤਜਰਬੇਕਾਰ ਟੀਮ ਵਿਰੁੱਧ ਮਿਲ ਕੇ ਵੱਡਾ ਯੋਗਦਾਨ ਦੇਣਾ ਪਵੇਗਾ ਪਰ ਪਾਕਿਸਤਾਨ ਮੈਨੇਜਮੈਂਟ ਨੂੰ ਬਾਬਰ ਆਜ਼ਮ (4 ਮੈਚਾਂ ’ਚ 66 ਦੌੜਾਂ) ਤੋਂ ਜ਼ਿਆਦਾ ਚਿੰਤਾ ਕਿਸੇ ਹੋਰ ਗੱਲ ਦੀ ਨਹੀਂ ਹੈ ਕਿਉਂਕਿ ਇਹ ਸਾਬਕਾ ਕਪਤਾਨ ਟੀ-20 ਬੱਲੇਬਾਜ਼ਾਂ ਦੀਆਂ ਲੋੜਾਂ ਨੂੰ ਸਮਝਣ ’ਚ ਜੂਝ ਰਿਹਾ ਹੈ। ਜੇਕਰ ਬਾਬਰ ਇਕ ਵਾਰ ਹੋਰ ਲੜਖੜਾਉਂਦਾ ਹੈ ਤਾਂ ਪਾਕਿਸਤਾਨ ਮੈਨੇਜਮੈਂਟ ਫਖਰ ਜ਼ਮਾਂ ਵਰਗੇ ਕਿਸੇ ਹੋਰ ਖਿਡਾਰੀ ਨੂੰ ਲਾ ਸਕਦਾ ਹੈ ਜਿਹੜਾ ਗਰੁੱਪ ਪੜਾਅ ਦੇ ਮੈਚ ’ਚ ਬੈਂਚ ’ਤੇ ਹੀ ਬੈਠਾ ਰਿਹਾ ਹੋਵੇ।

ਟੀਮ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੂੰ ਸ਼ਾਮਲ ਕਰਨ ਬਾਰੇ ਵੀ ਸੋਚੇਗੀ ਜਿਸ ਨੂੰ ਨਾਮੀਬੀਆ ਵਿਰੁੱਧ ਜ਼ਰੂਰੀ ਮੈਚ ’ਚੋਂ ਬਾਹਰ ਕਰ ਦਿੱਤਾ ਗਿਆ ਸੀ। ਅਫਰੀਦੀ ਨੇ 2 ਮੈਚਾਂ ’ਚ 3 ਵਿਕਟਾਂ ਲਈਆਂ ਹਨ ਜੋ ਹੌਲੀ ਪਿੱਚ ’ਤੇ ‘ਵੈਰੀਏਸ਼ਨ’ ਇਸਤੇਮਾਲ ਕਰਨ ’ਚ ਉਸ ਦੀ ਅਸਫਲਤਾ ਦਾ ਸਬੂਤ ਹੈ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਲਾਕੀ ਫਰਗਿਊਸਨ, ਮੈਟ ਹੈਨਰੀ, ਜੈਕਬ ਡਫੀ ਤੇ ਜੇਮਸ ਨੀਸ਼ਮ ਅਜੇ ਤੱਕ ਲੱਗਭਗ ਮਹਿੰਗੇ ਰਹੇ ਹਨ ਤੇ ਉਨ੍ਹਾਂ ਨੂੰ ਇੱਥੇ ਆਪਣੀ ਰਣਨੀਤੀ ’ਤੇ ਫਿਰ ਤੋਂ ਸੋਚਣਾ ਪਵੇਗਾ। ਉੱਥੇ ਹੀ, ਸਪਿੰਨਰ ਮਿਸ਼ੇਲ ਸੈਂਟਨਰ, ਈਸ਼ ਸੋਢੀ ਤੇ ਕੰਮਚਲਾਊ ਰਵਿੰਦਰ ਤੇ ਫਿਲਿਪਸ ’ਤੇ ਸਬੰਧਤ ਦਬਾਅ ਘੱਟ ਕਰਨਾ ਜ਼ਰੂਰੀ ਹੈ।

ਟੀਮਾਂ ਇਸ ਤਰ੍ਹਾਂ ਹਨ -

ਪਾਕਿਸਤਾਨ : ਸਲਮਾਨ ਅਲੀ ਆਗਾ (ਕਪਤਾਨ), ਅਬਰਾਰ ਅਹਿਮਦ, ਬਾਬਰ ਆਜ਼ਮ, ਫਹੀਮ ਅਸ਼ਰਫ, ਫਖਰ ਜ਼ਮਾਂ, ਖਵਾਜ਼ਾ ਨਫੇ, ਮੁਹੰਮਦ ਨਵਾਜ਼, ਮੁਹੰਮਦ ਸਲਮਾਨ ਮਿਰਜ਼ਾ, ਨਸੀਮ ਸ਼ਾਹ, ਸਾਹਿਬਜ਼ਾਦਾ ਫਰਹਾਨ, ਸੈਮ ਅਯੂਬ, ਸ਼ਾਹੀਨ ਸ਼ਾਹ ਅਫਰੀਦੀ, ਸ਼ਾਦਾਬ ਖਾਨ, ਉਸਮਾਨ ਖਾਨ, ਉਸਮਾਨ ਤਾਰਿਕ।

ਨਿਊਜ਼ੀਲੈਂਡ : ਮਿਸ਼ੇਲ ਸੈਂਟਨਰ (ਕਪਤਾਨ), ਫਿਨ ਐਲੇਨ, ਮਾਰਕ ਚੈਪਮੈਨ, ਡੇਵੋਨ ਕੋਨਵੇ, ਜੈਕਬ ਡਫੀ, ਲਾਕੀ ਫਰਗਿਊਸਨ, ਮੈਟ ਹੈਨਰੀ, ਕਾਈਲ ਜੈਮੀਸਨ, ਡੈਰਿਲ ਮਿਸ਼ੇਲ, ਜੇਮਸ ਨੀਸ਼ਮ, ਗਲੇਨ ਫਿਲਿਪਸ, ਰਚਿਨ ਰਵਿੰਦਰ, ਟਿਮ ਸੀਫਰਟ, ਈਸ਼ ਸੋਢੀ, ਕੋਲ ਮੈਕਕੌਨਚੀ।

  • T20 World Cup 2026
  • Super 8
  • New Zealand vs Pakistan
  • ਟੀ20 ਵਿਸ਼ਵ ਕੱਪ 2026
  • ਸੁਪਰ 8
  • ਨਿਊਜ਼ੀਲੈਂਡ ਬਨਾਮ ਪਾਕਿਸਤਾਨ

T20 WC: 'ਜੋ ਬੋਲੇ ਸੋ ਨਿਹਾਲ' ਦੇ ਜੈਕਾਰੇ ਨਾਲ ਅਭਿਸ਼ੇਕ ਸ਼ਰਮਾ ਨੇ ਟੀਮ ਇੰਡੀਆ 'ਚ ਭਰਿਆ ਜੋਸ਼, ਵੀਡੀਓ ਵਾਇਰਲ

NEXT STORY

Stories You May Like

  • akali dal waris punjab de announces first candidate for 2027
    'ਅਕਾਲੀ ਦਲ ਵਾਰਿਸ ਪੰਜਾਬ ਦੇ’ ਨੇ 2027 ਲਈ ਐਲਾਨਿਆ ਪਹਿਲਾ ਉਮਦੀਵਾਰ
  • trump takes big decision regarding vaccination
    ਬੱਚਿਆਂ ਦੇ ਟੀਕਾਕਰਨ ਸਬੰਧੀ ਟਰੰਪ ਨੇ ਲੈ ਲਿਆ ਵੱਡਾ ਫ਼ੈਸਲਾ, ਮਾਪਿਆਂ 'ਚ ਛਿੜੀ ਚਰਚਾ
  • shiromani akali dal appointments
    ਸ਼੍ਰੋਮਣੀ ਅਕਾਲੀ ਦਲ ਨੇ ਕੀਤੀਆਂ ਨਿਯੁਕਤੀਆਂ, ਸਾਹਮਣੇ ਆਈ ਪੂਰੀ ਸੂਚੀ
  • earthquake
    ਇਕ ਘੰਟੇ 'ਚ 2 ਵਾਰ ਭੂਚਾਲ ਨਾਲ ਕੰਬੀ ਮਹਾਰਾਸ਼ਟਰ ਦੀ ਧਰਤੀ, ਘਰਾਂ ਤੋਂ ਬਾਹਰ ਨਿਕਲੇ ਲੋਕ
  • hindu leader brij mohan suri  s house threatened to be bombed
    ਹਿੰਦੂ ਆਗੂ ਬ੍ਰਿਜ ਮੋਹਨ ਸੂਰੀ ਨੂੰ ਵਿਦੇਸ਼ੀ ਨੰਬਰ ਤੋਂ ਮਿਲੀ ਧਮਕੀ, ਕਿਹਾ- 15 ਅਗਸਤ ਤੋਂ ਪਹਿਲਾਂ ਕੁਝ ਵੱਡਾਂ ਕਰਾਂਗੇ
  • harbhajan singh expresses deep concern over the current situation
    ਹਰਭਜਨ ਸਿੰਘ ਨੇ ਪੰਜਾਬ ਦੀ ਮੌਜੂਦਾ ਸਥਿਤੀ 'ਤੇ ਪ੍ਰਗਟਾਈ ਡੂੰਘੀ ਚਿੰਤਾ
  • hdfc bank transformation benefits over 37 lakh people in punjab
    ਐੱਚ. ਡੀ. ਐੱਫ. ਸੀ. ਬੈਂਕ ਦੇ ‘ਪਰਿਵਰਤਨ’ ਤੋਂ ਪੰਜਾਬ ’ਚ 37 ਲੱਖ ਤੋਂ ਵਧੇਰੇ...
  • punjab bjp  bl santosh  bjp leader
    'ਆਪ' ਨੇ ਪੰਜਾਬ ਨੂੰ ਹਰ ਪੱਖੋਂ ਬਰਬਾਦ ਕੀਤਾ, ਭਾਜਪਾ ਬਣੇਗੀ ਪੰਜਾਬ ਦੀ ਆਵਾਜ਼ :...
  • punjab police officers strict orders
    ਪੰਜਾਬ ਪੁਲਸ ਦੇ ਇਨ੍ਹਾਂ ਦੋ ਅਧਿਕਾਰੀਆਂ 'ਤੇ ਹੋ ਗਈ ਕਾਰਵਾਈ, ਸਖ਼ਤ ਹੁਕਮ ਜਾਰੀ
  • randhawa masandan murder case
    ਰੰਧਾਵਾ-ਮਸੰਦਾਂ ਕਤਲ ਕਾਂਡ: ਪੱਥਰਾਂ ਨਾਲ ਕੁਚਲ ਕੇ ਬਜ਼ੁਰਗ ਦੀ ਹੱਤਿਆ, ਮਹਿਜ਼ 10...
  • anu mata withdrew from the nomination for the gymkhana elections
    ਬੀਮਾਰੀ ਕਾਰਨ ਅਨੂ ਮਾਟਾ ਨੇ ਜਿਮਖਾਨਾ ਚੋਣ ਤੋਂ ਨਾਮਜ਼ਦਗੀ ਲਈ ਵਾਪਸ, ਹਰਪ੍ਰੀਤ...
  • increased risk of diseases in punjab doctors issue advisory
    ਪੰਜਾਬ: ਇਨ੍ਹਾਂ ਬੀਮਾਰੀਆਂ ਦਾ ਵਧਿਆ ਖ਼ਤਰਾ! ਜਾਰੀ ਕੀਤੀ ਗਈ ਐਡਵਾਈਜ਼ਰੀ
  • unexpected happened to young man video reveals big secrets about girlfriend
    ਮੰਮੀ-ਡੈਡੀ ਮੈਨੂੰ ਮੁਆਫ਼ ਕਰ ਦੇਣਾ...ਨਾਜਾਇਜ਼ ਸੰਬੰਧਾਂ ਨੇ ਉਜਾੜਿਆ ਘਰ, ਵੀਡੀਓ...
Trending
Ek Nazar
heavy rain next 5 days imd

26, 27, 28, 29, 30 ਅਗਸਤ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ...

rahul gandhi comes out in support of kriti sanon amid rakhi ad backlash

"ਔਰਤਾਂ ਨੂੰ ਉਨ੍ਹਾਂ ਦੀ ਆਜ਼ਾਦੀ ਲਈ ਟ੍ਰੋਲ ਕਰਨਾ ਬੰਦ ਕਰੋ"; ਅਦਾਕਾਰਾ ਕ੍ਰਿਤੀ...

fbi warns pannu

FBI ਅਤੇ RCMP ਨੇ ਜਾਨ ਨੂੰ ਨਵੇਂ ਖ਼ਤਰੇ ਦੀ ਦਿੱਤੀ ਚੇਤਾਵਨੀ : ਪੰਨੂ

director kuku kohli passes away at 77

ਦਿੱਗਜ ਅਦਾਕਾਰਾ ਅਰੁਣਾ ਈਰਾਨੀ ਦੇ ਘਰ ਪਸਰਿਆ ਮਾਤਮ, ਪਤੀ ਦੀ ਹਾਰਟ ਅਟੈਕ ਨਾਲ ਮੌਤ

imran khan party filed petition

ਇਮਰਾਨ ਖਾਨ ਦੀ ਪਾਰਟੀ ਨੇ ਮਾਣਹਾਨੀ ਪਟੀਸ਼ਨ ਦੁਬਾਰਾ ਕੀਤੀ ਦਾਇਰ

big relie to trump

ਟਰੰਪ ਨੂੰ ਰਾਹਤ, ਅਦਾਲਤ ਨੇ ਡਾਕ ਜ਼ਰੀਏ ਵੋਟ ਪਾਉਣ ਦੇ ਆਦੇਸ਼ ਨੂੰ ਅੱਗੇ ਵਧਾਉਣ ਦਾ...

former ceo of ainet agreed to pa

AiNet ਦੇ ਸਾਬਕਾ ਸੀਈਓ ਕਰਨਗੇ 1.8 ਮਿਲੀਅਨ ਡਾਲਰ ਦਾ ਭੁਗਤਾਨ

us imposed new sanctions on ira

ਅਮਰੀਕਾ ਨੇ 'ਆਪਰੇਸ਼ਨ ਇਕਨਾਮਿਕ ਆਊਟਕਾਸਟ' ਤਹਿਤ ਈਰਾਨ ਵਿਰੁੱਧ ਲਾਈਆਂ ਨਵੀਆਂ...

indian citizen arrested

ਸ਼੍ਰੀਲੰਕਾ 'ਚ ਦੋ ਭਾਰਤੀ ਗ੍ਰਿਫ਼ਤਾਰ, ਸਿਗਰਟਾਂ ਦੀ ਤਸਕਰੀ ਕਰਨ ਦੀ ਕੀਤੀ ਸੀ...

woman gives birth in hospital washroom

ਹਸਪਤਾਲ ਦੇ ਵਾਸ਼ਰੂਮ 'ਚ ਔਰਤ ਨੇ ਬੱਚੇ ਨੂੰ ਦਿੱਤਾ ਜਨਮ; ਪਾਕਿਸਤਾਨ ਦੇ ਹੈਲਥਕੇਅਰ...

new tariffs on china

ਚੀਨ 'ਤੇ ਨਵੇਂ ਟੈਰਿਫ ਲਗਾਉਣ ਦੀ ਤਿਆਰੀ 'ਚ ਟਰੰਪ

hindi film raaz

23 ਸਾਲ ਬਾਅਦ ਸਾਹਮਣੇ ਆਈ ਫਿਲਮ 'ਰਾਜ਼' ਦੀ 'ਭੂਤਨੀ'; ਪਛਾਣਨਾ ਵੀ ਹੋਇਆ ਮੁਸ਼ਕਲ,...

karare laddus amritsar

‘ਕਰਾਰੇ ਲੱਡੂ’ ਖਾਣ ਵਾਲੇ ਹੋ ਜਾਣ ਸਾਵਧਾਨ ! ਛਾਪਾ ਮਾਰਨ ਗਏ ਸਿਹਤ ਵਿਭਾਗ ਦੇ ਵੀ...

pakistani women need justice

ਪਾਕਿਸਤਾਨ 'ਚ ਔਰਤਾਂ ਨੂੰ ਸਿਰਫ਼ ਕਾਨੂੰਨ ਨਹੀਂ, ਸਗੋਂ ਨਿਆਂ ਦੀ ਲੋੜ

kangana ranaut on kriti sanon s ad

"ਕੋਈ ਕੁੜੀ ਬਿਕਨੀ ਪਾ ਕੇ ਭਰਾ ਨੂੰ ਰੱਖੜੀ ਕਿਉਂ ਬੰਨ੍ਹੇਗੀ?" ਕੰਗਨਾ ਰਣੌਤ ਨੇ...

hopes for rain

ਇੰਡੋਨੇਸ਼ੀਆ: ਜੰਗਲੀ ਅੱਗ ਵਿਚਕਾਰ ਮੀਂਹ ਦੀ ਆਸ 'ਚ ਹਜ਼ਾਰਾਂ ਮੁਸਲਮਾਨਾਂ ਨੇ...

canada us tariff announcement

ਕੈਨੇਡਾ ਅੱਜ ਕਰੇਗਾ ਅਮਰੀਕਾ ਵਿਰੁੱਧ ਜਵਾਬੀ ਟੈਰਿਫ ਦਾ ਐਲਾਨ

famous tv couple announces separation after 11 years of marriage

ਟੁੱਟਿਆ TV ਦੇ ਇਕ ਹੋਰ ਮਸ਼ਹੂਰ ਜੋੜੇ ਦਾ ਘਰ, ਵਿਆਹ ਦੇ 11 ਸਾਲ ਬਾਅਦ ਕੀਤਾ ਵੱਖ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • england drops carse from second test against pakistan
      ਇੰਗਲੈਂਡ ਨੇ ਕਾਰਸ ਨੂੰ ਪਾਕਿਸਤਾਨ ਵਿਰੁੱਧ ਦੂਜੇ ਟੈਸਟ ਤੋਂ ਕੀਤਾ ਬਾਹਰ
    • ind vs sl  indian bowlers perform brilliantly
      IND vs SL: ਭਾਰਤੀ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, ਸ਼੍ਰੀਲੰਕਾ ਦੀਆਂ ਸੱਤ...
    • we need to perform well in crucial matches  coach fulton
      ਸਾਨੂੰ ਮਹੱਤਵਪੂਰਨ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ : ਕੋਚ ਫੁਲਟੋਨ
    • federer to play exhibition match at us open
      US ਓਪਨ 'ਚ ਪ੍ਰਦਰਸ਼ਨੀ ਮੈਚ ਖੇਡੇਗਾ ਫੈਡਰਰ, ਪਰ ਪੇਸ਼ੇਵਰ ਟੈਨਿਸ 'ਚ ਦਿਲਚਸਪੀ...
    • naman tiwari sets new record in up t20 league
      ਨਮਨ ਤਿਵਾੜੀ ਬਣੇ ਯੂਪੀ ਟੀ-20 ਲੀਗ ਦੇ ਨਵੇਂ ਰਿਕਾਰਡ ਧਾਰਕ
    • praggnanandhaa in final  will now face caruana
      ਜੀਸੀਟੀ ਗ੍ਰੈਂਡ ਫਿਨਾਲੇ: ਪ੍ਰਗਿਆਨੰਦਾ ਫਾਈਨਲ ਵਿੱਚ, ਹੁਣ ਕਾਰੂਆਨਾ ਨਾਲ ਭਿੜਨਗੇ
    • pratidhi and mayank close in on title
      ਪ੍ਰਤਿਤੀ ਅਤੇ ਮਯੰਕ ਖਿਤਾਬ ਦੇ ਕਰੀਬ ਪੁੱਜੇ
    • serena and alcaraz to face qualifiers in us open mixed doubles
      ਸੇਰੇਨਾ ਤੇ ਅਲਕਾਰਾਜ਼ US ਓਪਨ ਮਿਕਸਡ ਡਬਲਜ਼ ਮੁਕਾਬਲੇ ’ਚ ਕੁਆਲੀਫਾਇਰ ਨਾਲ ਭਿੜਨਗੇ
    • dhruv jurel gets jai jawan jai kisan tattooed on his biceps
      ਸੈਂਚਰੀ ਪੂਰੀ ਕਰ ਜੁਰੇਲ ਨੇ ਕਿਉਂ ਦਿਖਾਇਆ 'ਡੌਲ਼ਾ ? ਭਾਵੁਕ ਕਰ ਦੇਵੇਗਾ ਅਸਲ ਕਾਰਨ
    • gauff wins cincinnati open title
      ਗਾਫ ਨੇ ਜਿੱਤਿਆ ਸਿਨਸਿਨਾਟੀ ਓਪਨ ਦਾ ਖਿਤਾਬ, ਪੁਰਸ਼ ਵਰਗ ’ਚ ਫਿਲਸ ਬਣਿਆ ਚੈਂਪੀਅਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +