ਨਵੀਂ ਦਿੱਲੀ— ਇਹ ਲੜਕੀ ਰੂਸ ਦੀ ਇਕ ਵਾਲੀਬਾਲ ਦੀ ਖਿਡਾਰਣ ਹੈ। ਇਹ ਰੂਸ ਦੀ ਸਭ ਤੋਂ ਖੂਬਸੂਰਤ ਲੜਕੀ ਹੈ ਤੇ ਇਸ ਦਾ ਅਸਲੀ ਨਾਂ ਅਲਿਸਾ ਮਾਨਯੋਨੋਕ ਹੈ।
ਜ਼ਿਕਰਯੋਗ ਹੈ ਕਿ ਅਲਿਸਾ ਬਲਾਦਿਵੋਸਟਾਕ ਦੀ ਰਹਿਣ ਵਾਲੀ ਹੈ ਤੇ ਇਨ੍ਹਾਂ ਦਿਨ੍ਹਾਂ 'ਚ ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਿਸ 'ਚ ਉਹ ਵਾਲੀਬਾਲ ਖੇਡਦੇ ਹੋਏ ਦਿਖਾਈ ਦੇ ਰਹੀ ਹੈ।
19 ਸਾਲਾ ਦੀ ਅਲਿਸਾ ਕਜਾਨ ਯੂਨੀਵਰਸਿਟੀ ਦੇ ਪਬਲਿਕ ਰਿਲੇਸ਼ਨ ਦੀ ਪੜ੍ਹਾਈ ਕਰ ਰਹੀ ਹੈ। ਨਾਲ ਹੀ ਅਲਿਸਾ ਸਾਲ 2015 'ਚ ਮਿਸ ਰਸ਼ੀਆ ਦਾ ਖਿਤਾਬ ਜਿੱਤ ਚੁੱਕੀ ਹੈ।
ਇਸ ਤੋਂ ਇਲਾਵਾ ਵੀ ਉਹ ਕਈ ਬਿਊਟੀ ਕਾਂਟੇਸਟ 'ਚ ਹਿੱਸਾ ਲੈ ਚੁੱਕੀ ਹੈ ਤੇ ਆਪਣੀ ਖੂਬਸੂਰਤੀ ਦੇ ਨਾਲ ਲੱਖਾਂ ਕਰੋੜਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਚੁੱਕੀ ਹੈ।
2018 ਦੇ ਪਹਿਲੇ ਹੀ ਦਿਨ ਟੀ-20 'ਚ ਲੱਗਾ ਸਭ ਤੋਂ ਤੇਜ਼ ਅਰਧ ਸੈਂਕੜਾ
NEXT STORY