helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
TUE, SEP 02, 2025
ਮਰਾਠਾ ਰਾਖਵਾਂਕਰਨ ਅੰਦੋਲਨ: ਮੁੰਬਈ ਪੁਲਸ ਨੇ ਜਾਰੰਗੇ...
ਪੰਜਾਬ ’ਚ ਹੜ੍ਹ ਨਾਲ ਹਾਲਾਤ ਵਿਗੜੇ, 1044 ਪਿੰਡ...
ਪੰਜਾਬ ਯੂਨੀਵਰਸਿਟੀ ਨਾਲ ਸਬੰਧਿਤ ਕਾਲਜਾਂ 'ਚ...
ਟਰੰਪ ਦਾ ਝੂਠ ਹੋਇਆ ਬੇਨਕਾਬ! ਅੰਕੜਿਆਂ ਨੇ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. ਵਿਚ ਬੱਲੇਬਾਜ਼ਾਂ ਦਾ ਜਲਵਾ ਰਿਹਾ ਹੈ, ਨਾਲ ਹੀ ਜੋ ਬੱਲੇਬਾਜ਼ ਗੇਂਦ ਨੂੰ ਸੀਮਾ ਪਾਰ ਭੇਜਣ ਵਿਚ ਕਿੰਨਾ ਸਮਰੱਥਾਵਾਨ ਹੈ। ਓਨੀ ਹੀ ਜ਼ਿਆਦਾ ਉਸਦੀ ਮੰਗ ਹੈ, ਇਹੀ ਵਜ੍ਹਾ ਹੈ ਕਿ ਹਰ ਸਾਲ ਆਈ.ਪੀ.ਐੱਲ. ਦੀ ਨਿਲਾਮੀ ਵਿਚ ਧਮਾਕੇਦਾਰ ਬੱਲੇਬਾਜ਼ਾਂ ਲਈ ਟੀਮਾਂ ਵੱਡੇ ਵੱਡੇ ਦਾਅ ਖੇਡਣ ਤੋਂ ਵੀ ਪਿੱਛੇ ਨਹੀਂ ਹੱਟਦੀਆਂ ਹਨ। ਅੱਜ ਇਸ ਅਸੀ ਤੁਹਾਨੂੰ ਅਜਿਹੇ 7 ਬੱਲੇਬਾਜਾਂ ਦੇ ਬਾਰੇ ਵਿੱਚ ਦੱਸ ਰਹੇ ਹਾਂ, ਜਿਨ੍ਹਾਂ ਨੇ ਆਈ.ਪੀ.ਐੱਲ. ਵਿਚ ਸਭ ਤੋਂ ਜ਼ਿਆਦਾ ਚੌਕੇ ਲਗਾਏ ਹਨ- ਗੰਭੀਰ ਨੇ 148 ਮੈਚਾਂ ਦੀਆਂ 147 ਪਾਰੀਆਂ ਵਿਚ 483 ਚੌਕੇ ਲਗਾਏ, ਜੋ ਇਸ ਲਿਸਟ ਵਿਚ ਸਭ ਤੋਂ ਜ਼ਿਆਦਾ ਹਨ। ਗੰਭੀਰ ਨੇ ਆਈ.ਪੀ.ਐੱਲ. ਵਿਚ 35 ਅਰਧ ਸੈਂਕੜੇ ਵੀ ਲਗਾਏ ਹਨ, ਹਾਲਾਂਕਿ ਅਜੇ ਤੱਕ ਉਹ ਇਸ ਲੀਗ ਵਿਚ ਸੈਂਕੜਾ ਨਹੀਂ ਬਣਾ ਸਕੇ ਹਨ। ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਖੱਬੇ ਹੱਥ ਦੇ ਇਸ ਧਮਾਕੇਦਾਰ ਬੱਲੇਬਾਜ਼ ਨੇ ਆਈ.ਪੀ.ਐੱਲ. ਦੇ 161 ਮੈਚਾਂ ਦੀਆਂ 157 ਪਾਰੀਆਂ 'ਚ 402 ਚੌਕੇ ਲਗਾਏ ਹਨ। ਇਸਦੇ ਇਲਾਵਾ ਆਈ.ਪੀ.ਐੱਲ. ਵਿਚ ਉਨ੍ਹਾਂ ਦੇ ਨਾਮ ਸਭ ਤੋਂ ਜ਼ਿਆਦਾ 4540 ਦੌੜਾਂ ਬਣਾਉਣ ਦਾ ਰਿਕਾਰਡ ਵੀ ਦਰਜ ਹੈ। ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦਾ ਪ੍ਰਦਰਸ਼ਨ ਵੀ ਆਈ.ਪੀ.ਐੱਲ. ਵਿਚ ਵਧੀਆ ਰਿਹਾ ਹੈ। 114 ਮੈਚਾਂ ਦੀਆਂ 114 ਪਾਰੀਆਂ ਵਿਚ ਉਨ੍ਹਾਂ ਨੇ 401 ਚੌਕੇ ਲਗਾਏ ਹਨ। ਉਨ੍ਹਾਂ ਨੂੰ ਹੈਦਰਾਬਾਦ ਨੇ ਰਿਟੇਨ ਵੀ ਕੀਤਾ ਹੈ। ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ 127 ਮੈਚਾਂ ਦੀਆਂ 126 ਪਾਰੀਆਂ ਵਿਚ 401 ਚੌਕੇ ਲਗਾਏ ਹਨ। ਹਾਲਾਂਕਿ ਇਸ ਵਾਰ ਉਨ੍ਹਾਂ ਨੂੰ ਹੈਦਰਾਬਾਦ ਦੀ ਟੀਮ ਨੇ ਰਿਟੇਨ ਨਹੀਂ ਕੀਤਾ ਹੈ। ਅਜਿਹੇ ਵਿਚ ਉਹ ਨਿਲਾਮੀ ਦੀ ਪ੍ਰਕਿਰਿਆ ਤੋਂ ਹੋ ਕੇ ਗੁਜਰਨਗੇ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ 149 ਮੈਚਾਂ ਦੀਆਂ 141 ਪਾਰੀਆਂ ਵਿਚ 382 ਚੌਕੇ ਲਗਾਏ ਹਨ। ਆਈ.ਪੀ.ਐੱਲ. ਵਿਚ ਉਨ੍ਹਾਂ ਦੇ ਨਾਮ 4 ਸੈਂਕੜੇ ਵੀ ਦਰਜ ਹਨ। ਹਾਲਾਂਕਿ ਕਪਤਾਨ ਕੋਹਲੀ ਆਪਣੀ ਟੀਮ ਨੂੰ ਚੈਂਪੀਅਨ ਬਣਾਉਣ ਵਿਚ ਅਸਫਲ ਰਹੇ ਹਨ। ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਉਥੱਪਾ ਨੇ ਆਈ.ਪੀ.ਐੱਲ. ਵਿਚ 149 ਮੈਚਾਂ ਦੀਆਂ 142 ਪਾਰੀਆਂ ਵਿਚ 371 ਚੌਕੇ ਜੜੇ ਹਨ। ਪਿਛਲੀ ਵਾਰ ਕੇ.ਕੇ.ਆਰ. ਲਈ ਖੇਡਣ ਵਾਲੇ ਇਸ ਵਿਕਟਕੀਪਰ ਬੱਲੇਬਾਜ਼ ਨੂੰ ਨਿਲਾਮੀ ਤੋਂ ਹੋ ਕੇ ਲੰਘਣਾ ਪਵੇਗਾ। ਮੁੰਬਈ ਇੰਡੀਅਨਸ ਦੇ ਸਭ ਤੋਂ ਸਫਲ ਕਪਤਾਨ ਰੋਹਿਤ ਸ਼ਰਮਾ ਨੇ 159 ਮੈਚਾਂ ਦੀਆਂ 154 ਪਾਰੀਆਂ ਵਿਚ 354 ਚੌਕੇ ਲਗਾਏ ਹਨ। ਰੋਹਿਤ ਨੂੰ ਇਸ ਵਾਰ ਵੀ ਮੁੰਬਈ ਨੇ ਰਿਟੇਨ ਕੀਤਾ ਹੋਇਆ ਹੈ।
ਰਹਾਨੇ, ਭੁਵੀ ਨੂੰ ਬਾਹਰ ਰਖਣਾ ਸ਼ਰਮਨਾਕ : ਪ੍ਰਭਾਕਰ
Stories You May Like
ਜਲੰਧਰ 'ਚ ਹੜ੍ਹ ਨਾਲ ਵਿਗੜ ਸਕਦੇ ਨੇ ਹਾਲਾਤ! ਹੋ ਗਈ ਅਨਾਊਂਸਮੈਂਟ, ਘਰਾਂ ਨੂੰ ਖਾਲੀ...
ਪੰਜਾਬ 'ਚ ਹੜ੍ਹਾਂ ਕਾਰਨ ਹਰ ਪਾਸੇ ਭਾਰੀ ਤਬਾਹੀ! ਹੁਣ ਇਸ ਬੰਨ੍ਹ ਨੂੰ ਖ਼ਤਰਾ, Red...
ਡੇਰਾ ਬਿਆਸ ਨੇੜੇ ਵੱਡੀ ਘਟਨਾ! ਸੇਵਾ ਕਰਦੇ ਸਮੇਂ ਨੌਜਵਾਨ ਨਾਲ ਵਾਪਰੀ ਅਣਹੋਣੀ, ਪੈ...
ਪੰਜਾਬ ਦੇ 12 ਜ਼ਿਲ੍ਹਿਆਂ 'ਚ ਹੜ੍ਹ! 15 ਹਜ਼ਾਰ ਤੋਂ ਵੱਧ ਲੋਕ ਰੈਸਕਿਊ, ਹੁਣ ਤੱਕ...
ਹੜ੍ਹਾਂ ਦਾ ਬੇਹੱਦ ਖੌਫਨਾਕ ਮੰਜਰ: ਪਾਣੀ ਸੁੱਕਣ ਮਗਰੋਂ ਵੀ ਲੀਹਾਂ ’ਤੇ ਨਹੀਂ ਆਵੇਗੀ...
ਪੰਜਾਬ: ਸਰਕਾਰੀ ਸਕੂਲਾਂ 'ਚ ਦਾਖਲਿਆਂ ਦੀ ਵੱਡੀ ਗਿਰਾਵਟ, ਅੰਕੜੇ ਕਰ ਦੇਣਗੇ ਹੈਰਾਨ
ਨਹੀਂ ਰੁਕ ਰਿਹਾ ਕੁਦਰਤ ਦਾ ਕਹਿਰ! ਪੰਜਾਬ 'ਚ ਹੜ੍ਹਾਂ ਨਾਲ ਭਾਰੀ ਤਬਾਹੀ, ਹੁਣ ਤੱਕ...
ਜਲੰਧਰ 'ਚ ਹੜ੍ਹ ਵਰਗੇ ਹਾਲਾਤ! ਕੈਂਟ ਡੁੱਬਾ, ਭੁੱਲ ਕੇ ਵੀ ਨਾ ਜਾਣਾ ਇਨ੍ਹਾਂ...
Breaking News: ਹੜ੍ਹ ਪੀੜਤਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਦਿੱਤੇ ਜਾਣਗੇ...
ਪੰਜਾਬ 'ਚ ਲੱਗੀ ਛੁੱਟੀਆਂ ਦੀ ਝੜੀ! ਜਾਣੋ ਸਤੰਬਰ ਮਹੀਨੇ 'ਚ ਕਿੰਨੇ ਦਿਨ ਬੰਦ...
ਪੰਜਾਬ 'ਚ ਹੜ੍ਹਾਂ ਵਿਚਾਲੇ CM ਭਗਵੰਤ ਮਾਨ ਨੇ PM ਨਰਿੰਦਰ ਮੋਦੀ ਨੂੰ ਲਿਖੀ...
ਪੰਜਾਬ ਦੇ ਹੋਰ ਵਿਗੜ ਸਕਦੇ ਹਾਲਾਤ, ਪੜ੍ਹੋ ਮੌਸਮ ਵਿਭਾਗ ਦੀ ਚਿਤਾਵਨੀ
ਪੰਜਾਬ 'ਚ ਲਗਾਤਾਰ 3 ਦਿਨ ਭਾਰੀ ਮੀਂਹ! ਘਰੋਂ ਨਿਕਲਣ ਤੋਂ ਪਹਿਲਾਂ ਰਹੋ ਸਾਵਧਾਨ,...
ਪੰਜਾਬ ਦੇ ਮੌਸਮ ਦੀ Latest Update, ਇਹ ਜ਼ਿਲ੍ਹੇ ਹੋ ਜਾਣ ਸਾਵਧਾਨ!
ਪੰਜਾਬ ਵਾਸੀਆਂ ਲਈ Alert! ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਭਾਖੜਾ ਡੈਮ 'ਚ ਪਾਣੀ,...
ਪੰਜਾਬ: ਟੈਕਸ ਜਮ੍ਹਾਂ ਕਰਾਉਣ ਲਈ ਆਖਰੀ ਮੌਕਾ, ਐਤਵਾਰ ਨੂੰ ਵੀ ਖੁੱਲ੍ਹਣਗੇ ਦਫ਼ਤਰ
ਪੰਜਾਬ 'ਚ ਅਗਲੇ 48 ਘੰਟੇ ਖ਼ਤਰਨਾਕ! ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦਾ Alert,...
CISF ਸੰਭਾਲੇਗੀ 31 ਅਗਸਤ ਤੋਂ ਭਾਖੜਾ ਡੈਮ ਦੀ ਸੁਰੱਖਿਆ
Subscribe Now!