ਨਵੀਂ ਦਿੱਲੀ - ਯੂ. ਐੱਫ. ਸੀ. ਦੀ ਰਿੰਗ ਗਰਲ ਬ੍ਰਿਟਨੀ ਪਾਮਰ ਇਕ ਵਾਰ ਫਿਰ ਤੋਂ ਆਪਣੇ ਹੁਸਨ ਦੇ ਜਲਵੇ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਬ੍ਰਿਟਨੀ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਬੇਪਰਦਾ ਨਜ਼ਰ ਆ ਰਹੀ ਹੈ। ਉਹ ਇਕੱਲੀ ਅਜਿਹੀ ਰਿੰਗ ਗਰਲ ਸੀ, ਜਿਸ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਬਾਵਜੂਦ ਯੂ. ਐੱਫ. ਸੀ. ਦੇ ਮੈਚਾਂ ਵਿਚ ਸ਼ਮੂਲੀਅਤ ਕੀਤੀ ਸੀ।
ਇਹ ਖ਼ਬਰ ਪੜ੍ਹੋ- ਰਿਸ਼ਭ ਪੰਤ ਨੂੰ ਕੋਰੋਨਾ ਦੇ ਟੀਕੇ ਦੀ ਪਹਿਲੀ ਡੋਜ਼ ਲੱਗੀ
ਰਿੰਗ ਗਰਲ ਤੋਂ ਇਲਾਵਾ ਮਾਡਲਿੰਗ ਵਿਚ ਉਹ ਸਰਗਰਮ ਰਹੀ ਹੈ। ਉਸ ਨੇ ਐੱਫ. ਐੱਚ. ਸੀ., ਮੈਕਿਸਮ ਤੇ ਪਲੇਅਬੋਆਏ ਵਰਗੀਆਂ ਮੈਗਜ਼ੀਨਾਂ ਲਈ ਫੋਟੋਸ਼ੂਟ ਕਰਵਾਇਆ ਹੈ। ਯੂ. ਐੱਫ. ਸੀ. ਵਿਚ ਪਹਿਲੀ ਵਾਰ ਬ੍ਰਿਟਨੀ ਨੇ 2011 ਵਿਚ ਕਦਮ ਰੱਖਿਆ ਸੀ। ਇਸ ਤੋਂ ਅਗਲੇ ਹੀ ਸਾਲ ਉਸ ਨੂੰ ਪਲੇਅਬੋਆਏ ਵਿਚ ਮਾਡਲਿੰਗ ਕਰਨ ਦਾ ਮੌਕਾ ਮਿਲਿਆ। ਉਸ ਦੇ ਫੋਟੋਸ਼ੂਟ ਨੇ ਕਾਫੀ ਚਰਚਾ ਬਟੋਰੀ। ਬ੍ਰਿਟਨੀ ਫਿਟਨੈੱਸ ਫ੍ਰੀਕ ਵੀ ਹੈ। ਉਹ ਸਮੇਂ-ਸਮੇਂ ’ਤੇ ਆਪਣੀ ਐਕਸਰਸਾਈਜ਼ ਦੀ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਸੋਸ਼ਲ ਮੀਡੀਆ ’ਤੇ ਉਹ ਕਾਫੀ ਪ੍ਰਸਿੱਦ ਹੈ। ਇੰਸਟਾਗ੍ਰਾਮ ’ਤੇ ਹੀ ਉਸਦੇ 1.1 ਮਿਲੀਅਨ ਪ੍ਰਸ਼ੰਸਕ ਹਨ, ਜਿਨ੍ਹਾਂ ਦਾ ਉਤਸ਼ਾਹ ਵਧਾਉਣ ਲਈ ਉਹ ਆਪਣੀਆਂ ਹੌਟ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ।
ਇਹ ਖ਼ਬਰ ਪੜ੍ਹੋ- ਟੈਸਟ ਰੈਂਕਿੰਗ ’ਚ ਭਾਰਤ 5ਵੇਂ ਸਾਲ ਚੋਟੀ ’ਤੇ, AUS ਪਹੁੰਚਿਆ ਇਸ ਸਥਾਨ 'ਤੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸੋਸੀਡਾਡ ਨੂੰ ਹਰਾ ਕੇ ਸਪੈਨਿਸ਼ ਖਿਤਾਬ ਦੇ ਨੇੜੇ ਪਹੁੰਚਿਆ ਐਟਲੇਟਿਕੋ
NEXT STORY