ਨਵੀਂ ਦਿੱਲੀ : ਆਪਣੇ ਵਿਸ਼ਵ ਕੱਪ ਮਿਸ਼ਨ ਲਈ ਭਾਰਤੀ ਕ੍ਰਿਕਟ ਟੀਮ ਬੁੱਧਵਾਰ ਨੂੰ ਇੰਗਲੈਂਡ ਪਹੁੰਚ ਗਈ ਹੈ। 25 ਮਈ ਅਤੇ 28 ਮਈ ਨੂੰ ਟੀਮ ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਨਾਲ ਅਭਿਆਸ ਮੈਚ ਖੇਡੇਗੀ। ਇਸ ਤੋਂ ਬਾਅਦ 5 ਜੂਨ ਨੂੰ ਦੱਖਣੀ ਅਫਰੀਕਾ ਖਿਲਾਫ ਟੀਮ ਆਪਣੇ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਕਰੇਗੀ। ਅੱਗੇ ਦੀ ਸਲਾਈਡ ਵਿਚ ਦੇਖੋ ਟੀਮ ਇੰਡੀਆ ਦੇ ਇੰਗਲੈਂਡ ਪਹੁੰਚਣ ਦੀਆਂ ਝਲਕੀਆਂ :
ਭਾਰਤੀ ਟੀਮ ਇੰਗਲੈਂਡ ਏਅਰਪੋਰਟ ਤੋਂ ਬਸ 'ਚ ਸਵਾਰ ਹੋ ਕੇ ਹੋਟਲ ਪਹੁੰਚੀ।
ਟੀਮ ਦੇ ਬੱਲੇਬਾਜ਼ੀ ਕੋਚ ਸੰਜੇ ਬਾਂਗਡ਼।
ਭਾਰਤੀ ਟੀਮ ਦੇ ਆਲਰਾਊਂਡਰ ਰਵਿੰਦਰ ਜਡੇਜਾ ਅਧਿਕਾਰੀ ਨਾਲ ਹੱਥ ਮਿਲਾਉਂਦਿਆਂ।
ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨਾਲ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ।
ਕਪਤਾਨ ਵਿਰਾਟ ਕੋਹਲੀ ਮਹਿੰਦਰ ਸਿੰਘ ਧੋਨੀ ਨਾਲ ਹੋਟਲ ਪਹੁੰਚੇ।
ਵਨ-ਡੇ ਆਲਰਾਊਂਡਰਾਂ ਦੀ ਸੂਚੀ 'ਚ ਟਾਪ 'ਤੇ ਸ਼ਾਕਿਬ, ਟਾਪ 10 'ਚ ਕੋਈ ਭਾਰਤੀ ਨਹੀਂ
NEXT STORY