ਸਿਡਨੀ— ਸਟਾਰ ਬੱਲੇਬਾਜ਼ ਡੇਵਿਡ ਵਾਰਨਰ ਨੇ ਚੇਤਾਵਨੀ ਦਿੱਤੀ ਹੈ ਕਿ ਆਸਟਰੇਲੀਆ ਖਿਡਾਰੀ ਕੜਵਾਹਟ ਭਰੇ ਵਿਵਾਦ 'ਚ ਪਿੱਛੇ ਨਹੀਂ ਰਹਿਣਗੇ ਜਿਸ ਨਾਲ ਆਗਾਮੀ ਦੋਰੇ 'ਤੇ ਸੰਕੇਣੀ ਮੰਦਰਕੇ ਲੱਗਾ ਹੈ। ਕ੍ਰਿਕਟ ਆਸਟਰੇਲੀਆ ਅਤੇ ਆਸਟਰੇਲੀਆਈ ਕ੍ਰਿਕਟਰ ਸੰਘ ਦੇ ਵਿਚਾਲੇ ਨਵੇਂ ਐੱਮ. ਓ. ਯੂ. ਨੂੰ ਲੈ ਕੇ 30 ਜੂਨ ਦੀ ਸਮੇਂ ਸੀਮਾ ਨੇੜੇ ਆ ਰਹੀ ਹੈ ਅਤੇ ਇਸ ਲਈ ਰਾਸ਼ਟਰੀ ਟੀਮ ਦੇ ਉਪ ਕਪਤਾਨ ਵਾਰਨਰ ਨੇ ਕਿਹਾ ਕਿ ਖਿਡਾਰੀ ਆਪਣਿਆਂ ਮੰਗਾਂ 'ਤੇ ਪਿੱਛੇ ਨਹੀਂ ਰਹਿਣਗੇ।
ਵਾਰਨਰ ਨੇ ਇਕ ਕਾਨਫਰੰਸ ਦੌਰਾਨ ਕਿਹਾ ਕਿ ਇਕ ਜੁਲਾਈ ਤੋਂ ਸਾਨੂੰ ਬੇਰੁਜਗਾਰ ਹੋ ਜਾਣਗੇ। ਸਾਨੂੰ ਇਸ ਦੀ ਧਮਕੀ ਦਿੱਤੀ ਜਾ ਰਹੀ ਹੈ। ਅਸੀਂ ਉਮੀਦ ਕਰ ਰਹੇ ਹਾਂ ਕਿ ਸਮਝੌਤਾ ਹੋ ਜਾਵੇਗਾ, ਇਸ ਸਥਿਤੀ ਅਜੀਬ ਹੈ। ਆਸਟਰੇਲੀਆ ਨੇ ਅਗਸਤ 'ਚ ਬੰਗਲਾਦੇਸ਼ ਦਾ ਦੌਰਾ ਕਰਨਾ ਹੈ ਜਿਸ ਦੇ ਲਈ ਟੀਮ ਵੀ ਐਲਾਨ ਹੋ ਗਈ ਹੈ। ਵਾਰਨਰ ਨੇ ਕਿਹਾ ਕਿ ਮੇਰੇ ਨਜ਼ਰੀਏ ਨਾਲ ਮੈਂ ਆਸਟਰੇਲੀਆ ਲਈ ਖੇਡਣਾ ਚਾਹੁੰਦਾ ਹਾਂ ਅਤੇ ਬਾਕੀ ਖਿਡਾਰੀ ਵੀ।
ਉਸ ਨੇ ਕਿਹਾ ਕਿ ਅਸੀਂ ਜੋਂ ਕਰਨ ਦਾ ਯਤਨ ਕਰ ਰਹੇ ਹਾਂ ਜੇਕਰ ਉਸ ਨੂੰ ਲੈ ਕੇ ਕੁਝ ਨਹੀਂ ਹੁੰਦਾ ਤਾਂ ਅਸੀਂ ਬੰਗਲਾਦੇਸ਼ ਦੌਰੇ 'ਤੇ ਨਹੀਂ ਜਾਵਾਂਗੇ, ਜੇਕਰ ਐੱਮ. ਓ. ਯੂ. ਨਹੀਂ ਹੁੰਦਾ ਤਾਂ ਸ਼ਾਇਦ ਐਸ਼ੇਜ ਵੀ ਨਾ ਹੋਵੇ। ਆਸਟਰੇਲੀਆ ਨੂੰ ਹਾਲਾਂਕਿ ਸਭ ਤੋਂ ਜ਼ਿਆਦਾ ਨੁਕਸਾਨ ਅੰਕਤੂਬਰ 'ਚ ਪੰਜ ਇਕ ਰੋਜਾ ਮੈਚਾਂ ਲਈ ਭਾਰਤ ਦਾ ਦੌਰਾ ਨਾ ਕਰਨ ਨੂੰ ਲੈ ਕੇ ਹੋ ਸਕਦਾ ਹੈ। ਨਾਰਾਜ਼ ਭਾਰਤ ਟੀਮ ਇਸ 'ਚ 2018-19 'ਚ ਆਸਟਰੇਲੀਆ ਦੋਰੇ ਤੋਂ ਇੰਨਕਾਰ ਕਰ ਸਕਦੀ ਹੈ ਜੋਂ ਕ੍ਰਿਕਟ ਆਸਟਰੇਲੀਆ ਲਈ ਭਾਰੀ ਕਰਕਮ ਕਮਾਈ ਦੀ ਜ਼ਰੀਆ ਹੈ।
ਮੌਜੂਦਾ ਪਾਕਿਸਤਾਨ ਟੀਮ 'ਸੁਪਰ ਪਾਵਰ' ਨਾਲ ਬਿਹਤਰੀਨ ਹੋ ਸਕਦੀ ਹੈ : ਇਮਰਾਨ
NEXT STORY