ਸਪੋਰਟਸ ਡੈੱਕਸ— ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਖਿਡਾਰੀ ਹਾਰਦਿਕ ਪੰਡਯਾ ਨੂੰ ਵੈਸਟਇੰਡੀਜ਼ ਟੂਰ ਤੋਂ ਛੁੱਟੀ ਦਿੱਤੀ ਗਈ ਹੈ ਤੇ ਇਸ ਸਮੇਂ ਉਹ ਆਰਾਮ ਕਰ ਰਹੇ ਹਨ। ਪੰਡਯਾ ਨੇ ਹਾਲ ਹੀ 'ਚ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਇਕ ਛੋਟੀ ਬੱਚੀ ਦੇ ਨਾਲ ਵੀਕੈਂਡ ਇੰਜੁਆਏ ਕਰਦੇ ਨਜ਼ਰ ਆਏ। ਇਹ ਬੱਚੀ ਸਪੋਰਟਸ ਪ੍ਰਿਜੇਂਟਰ ਜਤਿਨ ਸਪਰੁ ਦੀ ਬੇਟੀ ਹੈ।
ਪੰਡਯਾ ਨੇ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ 'ਤੇ ਇਕ ਫੋਟੋ ਤੇ ਵੀਡੀਓ ਸ਼ੇਅਰ ਨੂੰ ਸ਼ੇਅਰ ਕੀਤਾ। ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦੇ ਹੋਏ ਪੰਡਯਾ ਨੇ ਕੈਪਸ਼ਨ ਦਿੱਤੀ ਬੇਬੀਸਿੰਟੀਂਗ ਸੰਡੇ। ਪੰਡਯਾ ਵਲੋਂ ਸ਼ੇਅਰ ਇਸ ਪੋਸਟ ਨੂੰ 7 ਲੱਖ ਲੋਕਾਂ ਨੇ ਲਾਇਕ ਕੀਤਾ ਹੈ। ਨਾਲ ਹੀ ਹਜ਼ਾਰਾਂ ਦੀ ਸੰਖਿਆਂ 'ਚ ਪੰਡਯਾ ਦੇ ਫੈਂਸ ਨੇ ਇਸ 'ਤੇ ਕੁਮੈਂਟਸ ਕੀਤੇ।
ਧੋਨੀ ਦੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਇਕ ਜਿੱਤ ਦੂਰ ਵਿਰਾਟ
NEXT STORY