ਨਵੀਂ ਦਿੱਲੀ— ਯੂ. ਏ. ਈ. 'ਚ ਚੱਲ ਰਹੇ ਗਲਫ ਕੱਪ ਦੇ ਦੌਰਾਨ ਓਮਾਨ ਫੁੱਟਬਾਲ ਸਮਰਥਨ ਆਪਣੀ ਟੀਮ ਦੀ ਜਿੱਤ 'ਚ ਇੰਨ੍ਹੇ ਜੋਸ਼ 'ਚ ਆ ਗਏ ਕਿ ਖੁਸ਼ੀ ਮਨਾਉਦੇ-ਮਨਾਉਦੇ ਥੱਲੇ ਡਿੱਗ ਗਏ। ਕਰੀਬ 40 ਓਮਾਨ ਸਮਰਥਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜਬੇਰ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਜਾ ਰਹੇ ਇਹ ਮੈਚ ਪੇਨਲਟੀ ਸ਼ੂਟ ਤਕ ਚਲ ਗਿਆ ਸੀ। ਓਮਾਨ ਨੇ 5-4 ਨੇ ਰੌਮਾਂਚਕ ਜਿੱਤ ਦਰਜ ਕੀਤੀ ਸੀ। ਖੁਸ਼ੀ ਮਨਾਉਦੇ-ਮਨਾਉਦੇ ਓਮਾਨ ਦੇ ਫੈਂਨ ਨੇ ਟੇਰੇਂਸ 'ਤੇ ਲੱਗੇ ਸ਼ੀਸ਼ੇ 'ਤੇ ਭਾਰ ਪਾ ਦਿੱਤਾ ਤੇ ਸ਼ੀਸ਼ਾ ਟੁੱਟ ਗਿਆ। ਥੱਲੇ ਡਿੱਗਣ ਕਾਰਨ 40 ਲੋਕ ਜ਼ਖਮੀ ਹੋ ਗਏ।
ਰਿਟੇਨ ਕੀਤੇ ਜਾਣ 'ਤੇ ਇਸ ਖਿਡਾਰੀ ਨੇ ਕੋਹਲੀ ਅਤੇ RCB ਦੇ ਮਾਲਿਕ ਦਾ ਕੀਤਾ ਧੰਨਵਾਦ
NEXT STORY