ਨਵੀਂ ਦਿੱਲੀ- ਖਿਡਾਰੀਆਂ ਨੂੰ ਸਭ ਤੋਂ ਜ਼ਿਆਦਾ ਪ੍ਰਸ਼ੰਸਾ ਉਸਦੇ ਸਮੇਂ ਅਤੇ ਸਹੀ ਸਮੇਂ 'ਤੇ ਦਿਖਾਏ ਗਏ ਜੋਸ਼ ਦੇ ਕਾਰਨ ਮਿਲਦੀ ਹੈ। ਇਸ ਵਿਚਾਲੇ 18 ਪਲਸ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਲਿਜ਼ਾ ਐਨ ਨੇ ਖਿਡਾਰੀਆਂ 'ਤੇ ਆਪਣੀ ਇਕ ਰਾਏ ਦਿੱਤੀ ਹੈ, ਜੋਕਿ ਇਨ੍ਹੀਂ ਦਿਨੀ ਚਰਚਾ ਦਾ ਵਿਸ਼ਾ ਬਣ ਗਈ ਹੈ।
ਇਹ ਖ਼ਬਰ ਪੜ੍ਹੋ- NZ v BAN : ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਪਾਰੀ ਦੇ ਅੰਤਰ ਨਾਲ ਹਰਾਇਆ, ਸੀਰੀਜ਼ 'ਚ ਕੀਤੀ ਬਰਾਬਰੀ

ਲਿਜ਼ਾ ਨੇ ਦੱਸਿਆ ਕਿ ਅਜਿਹੀ ਕਿਹੜੀ ਉਹ ਇਕ ਖੇਡ ਹੈ ਜਿਸ ਦੇ ਖਿਡਾਰੀ ਹਰ ਪੱਖ ਤੋਂ ਬਿਹਤਰ ਹੁੰਦਾ ਹੈ। 300 ਤੋਂ ਜ਼ਿਆਦਾ 18 ਪਲਸ ਫਿਲਮਾਂ 'ਚ ਕੰਮ ਕਰਨ ਵਾਲੀ ਲਿਜ਼ਾ ਨੇ ਬਿਨਾਂ ਝਿਜਕ ਆਪਣੀ ਇਸ ਸੂਚੀ ਵਿਚ ਬਾਸਕਟਬਾਲ ਖਿਡਾਰੀਆਂ ਨੂੰ ਸਭ ਤੋਂ ਉੱਪਰ ਰੱਖਿਆ। ਉਨ੍ਹਾਂ ਨੇ ਸਾਫ ਕਿਹਾ ਕਿ ਜੇਕਰ ਲੜਕਿਆਂ ਦੇ ਲਈ ਵਿਕਟੋਰੀਆ ਸੀਕ੍ਰੇਟ ਮਾਡਲ ਕੰਪੀਟੀਸ਼ਨ ਹੁੰਦੇ ਤਾਂ ਉਸ 'ਚ ਬਾਸਕਟਬਾਲ ਦੇ ਖਿਡਾਰੀ ਅੱਗੇ ਹੋਣਗੇ। ਕਿਉਂਕਿ ਉਹ ਕਾਫੀ ਚੁਸਤ ਤੇ ਸਰੀਰ ਨਾਲ ਲਚਕੀਲੇ ਹੁੰਦੇ ਹਨ।
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਦੇ ਆਲਰਾਊਂਡਰ ਕ੍ਰਿਸ ਮੌਰਿਸ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ

49 ਸਾਲਾ ਲਿਜ਼ਾ ਐਨ 2009 ਵਿਚ ਫਿਲਮਾਂ ਨੂੰ ਅਲਵਿਦਾ ਕਹਿ ਦਿੱਤਾ ਸੀ ਪਰ ਉਹ ਹੁਣ ਵੀ ਚਰਚਾ ਮੁੱਦਿਆਂ 'ਤੇ ਆਪਣੇ ਬਿਆਨਾਂ ਦੇ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੇ ਇਕ ਮੈਗਜ਼ੀਨ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੈਨੂੰ ਅਜਿਹਾ ਲੱਗਦਾ ਹੈ ਕਿ ਜੇਕਰ ਵਿਕਟੋਰੀਆ ਸੀਕ੍ਰੇਟ ਮਾਡਲ ਕੋਈ ਤੁਹਾਡਾ ਦੋਸਤ ਹੋਵੇ ਤਾਂ ਉਹ ਯਕੀਨਨ ਬਾਸਕਟਬਾਲ ਖਿਡਾਰੀ ਹੀ ਹੋਵੇਗਾ।

ਲਿਜ਼ਾ ਨੇ ਕਿਹਾ ਕਿ ਮੈਂ ਬਾਸਕਟਬਾਲ ਦੇ 18, 19, 20 ਸਾਲ ਦੇ ਲੜਕਿਆਂ ਨੂੰ ਦੇਖਿਆ ਹੈ। ਉਨ੍ਹਾਂ ਦੇ ਸਰੀਰ ਸੁੰਦਰ ਹਨ। ਉਹ ਆਪਣੇ ਜੀਵਨ ਦੀ ਸ਼ੁਰੂਆਤ ਵਿਚ ਹੁੰਦੇ ਹਨ, ਅਜਿਹੇ ਵਿਚ ਉਹ ਉਤਸ਼ਾਹਿਤ ਹੋਣ ਦੇ ਨਾਲ ਕਦੇ-ਕਦੇ ਸਧਾਰਨ ਤੇ ਭੋਲਾਪਨ ਵੀ ਦਿਖਾ ਦਿੰਦੇ ਹਨ। ਨਾ ਤਾਂ ਉਨ੍ਹਾਂ ਵਿਚ ਅਹੰਕਾਰ ਹੁੰਦਾ ਹੈ ਨਾ ਹੀ ਉਹ ਪ੍ਰੇਸ਼ਾਨ ਹੁੰਦੇ ਹਨ। ਉਲਟ ਉਨ੍ਹਾਂ ਦੀਆਂ ਗੱਲਾਂ ਮਜ਼ੇਦਾਰ ਹੁੰਦੀਆਂ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IPL ਨਹੀਂ ਖੇਡੇਗਾ ਇੰਗਲੈਂਡ ਦਾ ਇਹ ਆਲਰਾਊਂਡਰ, ਸਾਹਮਣੇ ਆਈ ਇਹ ਵਜ੍ਹਾ
NEXT STORY