helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, JUL 27, 2025
ਭਾਰਤ-ਇੰਗਲੈਂਡ ਦਾ ਚੌਥਾ ਟੈਸਟ ਡਰਾਅ, ਜਡੇਜਾ ਤੇ...
ਜਲੰਧਰ : ਸਿਵਲ ਹਸਪਤਾਲ ਦੇ ਟ੍ਰਾਮਾ ਸੈਂਟਰ 'ਚ...
ਕੱਲ੍ਹ ਸਕੂਲ ਰਹਿਣਗੇ ਬੰਦ, ਜ਼ਿਲ੍ਹਾ ਸਿੱਖਿਆ...
ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਅਮਰੀਕਾ 'ਚ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ (ਬਿਊਰੋ)— ਭਾਰਤੀ ਕ੍ਰਿਕਟ ਟੀਮ ਦੇ ਧਾਕੜ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅੱਜ-ਕੱਲ ਆਪਣੀ ਪਤਨੀ ਦੀ ਵਜ੍ਹਾ ਨਾਲ ਸੁਰਖ਼ੀਆਂ ਵਿਚ ਬਣੇ ਹੋਏ ਹਨ। ਕਿਉਂਕਿ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਉਨ੍ਹਾਂ ਉੱਤੇ ਬਹੁਤ ਹੀ ਗੰਭੀਰ ਇਲਜ਼ਾਮ ਲਗਾਏ ਹਨ। ਹਸੀਨ ਜਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਪਤੀ ਮੁਹੰਮਦ ਸ਼ਮੀ ਦਾ ਕਈ ਔਰਤਾਂ ਨਾਲ ਅਫੇਅਰ ਚੱਲ ਰਿਹਾ ਹੈ। ਹਸੀਨ ਜਹਾਂ ਨੇ ਸੋਸ਼ਲ ਮੀਡੀਆ ਉੱਤੇ ਇਸ ਗੱਲ ਦਾ ਸਬੂਤ ਵੀ ਦਿੱਤਾ ਹੈ। ਫਿਲਹਾਲ ਅੱਜ ਅਸੀ ਤੁਹਾਨੂੰ ਹਸੀਨ ਜਹਾਂ ਦੇ ਬਾਰੇ ਵਿਚ ਕੁੱਝ ਅਜਿਹੀਆਂ ਗੱਲਾਂ ਦੱਸ ਰਹੇ ਹਾਂ ਜੋ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ। ਹਸੀਨ ਜਹਾਂ ਦਾ ਜਨਮ ਕੋਲਕਾਤਾ ਦੇ ਇਕ ਮੁਸਲਮਾਨ ਬੰਗਾਲੀ ਪਰਿਵਾਰ ਵਿਚ ਹੋਇਆ ਸੀ। ਹਸੀਨ ਜਹਾਂ ਨੇ ਕੋਲਕਾਤਾ ਤੋਂ ਹੀ ਆਪਣੀ ਮਾਡਲਿੰਗ ਕੈਰੀਅਰ ਕਿ ਸ਼ੁਰੂਆਤ ਕੀਤੀ ਸੀ। ਹਸੀਨ ਜਹਾਂ ਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਉਹ ਫਿਲਮਾਂ ਵਿਚ ਕੰਮ ਕਰੇ ਪਰ ਆਈ.ਪੀ.ਐੱਲ. ਦੌਰਾਨ ਉਨ੍ਹਾਂ ਦੀ ਮੁਲਾਕਾਤ ਮੁਹੰਮਦ ਸ਼ਮੀ ਨਾਲ ਹੋਈ ਅਤੇ ਪਹਿਲੀ ਹੀ ਨਜ਼ਰ ਵਿਚ ਦੋਨਾਂ ਨੂੰ ਇਕ ਦੂਜੇ ਨਾਲ ਪਿਆਰ ਹੋ ਗਿਆ। ਦੱਸ ਦਈਏ ਕਿ ਹਸੀਨ ਜਹਾਂ ਉਸ ਸਮੇਂ ਕੋਲਕਾਤਾ ਨਾਈਟ ਰਾਈਡਰਸ ਟੀਮ ਵੱਲੋਂ ਚੀਅਰਲੀਡਰਸ ਦਾ ਕੰਮ ਕਰ ਰਹੇ ਸਨ। ਹਸੀਨ ਜਹਾਂ ਅਤੇ ਸ਼ਮੀ ਇਕ ਦੂਜੇ ਨੂੰ ਲੱਗਭੱਗ ਦੋ ਸਾਲਾਂ ਤੱਕ ਡੇਟ ਕਰਨ ਦੇ ਬਾਅਦ ਹੀ ਵਿਆਹ ਦੇ ਬੰਧਨ ਵਿਚ ਬੱਝੇ। ਖਬਰਾਂ ਮੁਤਾਬਕ ਹਸੀਨ ਜਹਾਂ ਪਹਿਲਾਂ ਵੀ ਵਿਆਹ ਦੇ ਬੰਧਨ ਵਿਚ ਬੱਝ ਚੁੱਕੀ ਸੀ ਪਰ ਉਨ੍ਹਾਂ ਦਾ ਉਹ ਵਿਆਹ ਜ਼ਿਆਦਾ ਦਿਨਾਂ ਤੱਕ ਨਹੀਂ ਚੱਲਿਆ ਸੀ।
ਵੇਂਗਸਰਕਰ ਨੂੰ ਟੀ-20 ਮੁੰਬਈ ਲੀਗ ਦਾ ਮੁੱਖ ਮੈਂਟਰ ਨਿਯੁਕਤ ਕੀਤਾ ਗਿਆ
Stories You May Like
ਪੰਜਾਬ 'ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ! 29...
ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! BBMB ਨੇ ਖੋਲ੍ਹ 'ਤੇ ਫਲੱਡ ਗੇਟ, ਇਸ ਡੈਮ 'ਚ...
ਪੰਜਾਬ 'ਚ ਪੰਚਾਇਤੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ, ਜਾਣੋ ਕਿੱਥੋਂ ਕਿਸ ਨੇ ਮਾਰੀ...
ਪਾਕਿਸਤਾਨ ਨੇ ਅਮਰੀਕੀ CENTCOM ਮੁਖੀ ਨੂੰ ਦਿੱਤਾ ਸਰਵਉੱਚ ਫੌਜੀ ਸਨਮਾਨ
ਯਾਤਰੀਆਂ ਨਾਲ ਭਰੀ ਬੱਸ ਹਾਦਸੇ ਦੀ ਸ਼ਿਕਾਰ, 9 ਲੋਕਾਂ ਦੀ ਮੌਤ
ਸੁੱਤੇ ਪਏ ਮੁੰਡੇ ਦੀ ਪੈਂਟ 'ਚ ਵੜ੍ਹ ਗਿਆ ਸੱਪ! Video ਦੇਖ ਅੱਡੀਆਂ ਰਹਿ ਜਾਣਗੀਆਂ...
ਸ਼੍ਰੀਲੰਕਾ ਦੇ ਰਾਸ਼ਟਰਪਤੀ ਦਿਸਾਨਾਯਕੇ ਕਰਨਗੇ ਮਾਲਦੀਵ ਦਾ ਦੌਰਾ
ਇਜ਼ਰਾਈਲ ਨੇ ਗਾਜ਼ਾ ਲਈ ਰਾਹਤ ਸਮੱਗਰੀ ਲਿਜਾਣ ਵਾਲੇ ਜਹਾਜ਼ ਨੂੰ ਰੋਕਿਆ
ਤੁਰਕੀ ਦੇ ਜੰਗਲਾਂ 'ਚ ਭਿਆਨਕ ਅੱਗ, ਵੱਡੀ ਗਿਣਤੀ 'ਚ ਲੋਕ ਵਿਸਥਾਪਿਤ
ਚੀਨ 'ਚ ਭਾਰੀ ਮੀਂਹ, 3 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ
ਸੈਮੀ-ਟ੍ਰੇਲਰ ਟਰੈਕਟਰ ਅਤੇ ਮਿੰਨੀ ਬੱਸ ਦੀ ਟੱਕਰ, 6 ਲੋਕਾਂ ਦੀ ਮੌਤ
ਡਰੱਗ ਮਾਮਲੇ 'ਚ ਫਰਾਂਸੀਸੀ ਨਾਗਰਿਕ 'ਤੇ ਲੱਗੇ ਦੋਸ਼
RSF ਨੇ ਸੁਡਾਨ 'ਚ ਸਮਾਨਾਂਤਰ ਸਰਕਾਰ ਦਾ ਕੀਤਾ ਗਠਨ
ਅਮਰੀਕਾ 'ਚ ਸੱਤ ਗੁਜਰਾਤੀਆਂ ਨੇ 9.5 ਮਿਲੀਅਨ ਡਾਲਰ ਦਾ ਕੀਤਾ ਘੁਟਾਲਾ
ਰੂਸ ਅਤੇ ਯੂਕ੍ਰੇਨ ਵਿਚਕਾਰ ਹਵਾਈ ਹਮਲੇ, ਚਾਰ ਮੌਤਾਂ
ਲਹਿੰਦੇ ਪੰਜਾਬ 'ਚ ਭਾਰੀ ਮੀਂਹ, ਹੁਣ ਤੱਕ 266 ਲੋਕਾਂ ਦੀ ਮੌਤ
ਨਾਸਾ ਦੇ 3,870 ਕਰਮਚਾਰੀਆਂ ਨੇ ਦਿੱਤਾ ਅਸਤੀਫ਼ਾ!
ਪੰਜਾਬ 'ਚ 27,28,29 ਤੇ 30 ਨੂੰ ਬਦਲ ਰਿਹਾ ਮੌਸਮ, ਪੜ੍ਹੋ Weather Update
Subscribe Now!