1. ਬਠਿੰਡਾ - ਬਠਿੰਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 9 ਵਿਦਿਆਰਥੀਆਂ ਦੀ ਮੌਤ
2. ਫਾਜ਼ਿਲਕਾ - ਖਾਲਿਸਤਾਨੀ ਹੈ ਖਹਿਰਾ, ਸੁਖਬੀਰ ਨੇ ਖਾਨਦਾਨ 'ਤੇ ਵੀ ਬੋਲੇ ਹਮਲੇ !
3. ਮੋਗਾ - ਡੀ.ਜੀ.ਪੀ. ਵੱਲੋਂ ਹਿੰਦੂ ਨੇਤਾਵਾਂ ਦੇ ਹੱਤਿਆਰਿਆਂ ਤੋਂ ਪੁੱਛਗਿੱਛ
4. ਫਿਰੋਜ਼ਪੁਰ - ਨੋਟਬੰਦੀ ਦਾ ਇਕ ਸਾਲ ਪੂਰਾ ਹੋਣ 'ਤੇ ਕਾਂਗਰਸ ਵੱਲੋਂ ਪ੍ਰਦਰਸ਼ਨ
5. ਅੰਮ੍ਰਿਤਸਰ - ਨੋਟਬੰਦੀ 'ਤੇ ਸਿੱਧੂ ਦੀ ਪਤਨੀ ਨੇ ਭਾਜਪਾ ਨੂੰ ਸੁਣਾਈਆਂ ਖਰੀਆਂ-ਖਰੀਆਂ
6. ਮੁਕਤਸਰ - ਕਾਂਗਰਸ ਨੇ 8 ਨਵੰਬਰ ਨੂੰ ਕਾਲੇ ਦਿਨ ਵਜੋਂ ਮਨਾਇਆ
7. ਗੁਰਦਾਸਪੁਰ - ਨੋਟਬੰਦੀ ਦੇ ਇਕ ਸਾਲ ਪੂਰਾ 'ਤੇ ਕਾਂਗਰਸ ਦਾ ਪ੍ਰਦਰਸ਼ਨ
8. ਫਰੀਦਕੋਟ - ਕਾਂਗਰਸ -'ਆਪ' ਵੱਲੋਂ ਨੋਟਬੰਦੀ ਖਿਲਾਫ ਪ੍ਰਦਰਸ਼ਨ
9. ਲੁਧਿਆਣਾ - ਬੀ.ਜੇ.ਪੀ. ਨੇ ਫੂਕਿਆ ਕਾਂਗਰਸ ਸਰਕਾਰ ਦਾ ਪੁਤਲਾ
10. ਮਾਨਸਾ - ਸਿਹਤ ਮੰਤਰੀ ਵੱਲੋਂ ਡੇਂਗੂ ਦੀ ਰੋਕਥਾਮ ਲਈ ਕਮੇਟੀ ਦਾ ਗਠਨ
11. ਸੰਗਰੂਰ - ਪ੍ਰਿੰਸੀਪਲ 'ਤੇ ਵਿਦਿਆਰਥਣਾਂ ਨੇ ਲਗਾਏ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼
12. ਪਠਾਨਕੋਟ - ਬੁਲੇਟ ਸਵਾਰ ਲੁਟੇਰਿਆਂ ਨੇ ਮਹਿਲਾ ਤੋਂ ਝਪਟਿਆ ਪਰਸ
13. ਹੁਸ਼ਿਆਰਪੁਰ - ਨਬਾਲਿਗਾ ਨੂੰ ਭਜਾ ਕੇ ਲਿਜਾਉਣ ਵਾਲੇ ਖਿਲਾਫ ਕਾਰਵਾਈ ਦੀ ਮੰਗ
14. ਪਟਿਆਲਾ - ਹਵਾ 'ਚ ਫੈਲੇ ਜ਼ਹਿਰ ਕਾਰਨ ਲੋਕ ਪਰੇਸ਼ਾਨ
15. ਨਵਾਂਸ਼ਹਿਰ - ਸਟੇਟ ਚੈਂਪੀਅਨਸ਼ਿਪ 'ਤੇ ਅੰਮ੍ਰਿਤਸਰ ਦੀ ਟੀਮ ਦਾ ਕਬਜ਼ਾ
16. ਤਰਨਤਾਰਨ - ਪਟਵਾਰੀਆਂ ਦਾ ਦਫ਼ਤਰ ਖਾਲੀ, ਲੋਕ ਪਰੇਸ਼ਾਨ
17. ਬਰਨਾਲਾ - ਨੋਟਬੰਦੀ-ਜੀਐਸਟੀ ਨੇ ਦੇਸ਼ ਨੂੰ 20 ਸਾਲ ਪਿੱਛੇ ਧਕੇਲਿਆ : ਕਾਂਗਰਸ
18. ਫਤਿਹਗੜ੍ਹ ਸਾਹਿਬ - ਅਮ੍ਰਿੰਤ ਸੰਚਾਰ ਸਮਾਗਮ ਕਰਵਾਇਆ
19. ਕਪੂਰਥਲਾ- ਲਾਟਰੀ ਨਿਕਲਣ ਦਾ ਝਾਂਸਾ ਦੇ ਕੇ ਠੱਗੇ 50 ਲੱਖ
20. ਰੋਪੜ - ਐਕਟਿਵਾ ਸਵਾਰ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਮੌਤ
21. ਮੋਹਾਲੀ - ਸੂਬੇ ਦੇ ਸਾਰੇ ਸਕੂਲ ਤਿੰਨ ਦਿਨਾਂ ਤੱਕ ਰਹਿਣਗੇ ਬੰਦ
22. ਜਲੰਧਰ - ਘਰ ਮਾਲਕਾਂ ਨੂੰ ਨਸ਼ੀਲਾ ਖਾਣਾ ਖਵਾ ਨੌਕਰ ਨੇ ਕੀਤੀ ਘਰ 'ਚ ਲੁੱਟ
ਈਬੀ-5 ਵੀਜ਼ਾ ਪ੍ਰੋਗਰਾਮ ਦੀ ਵਰਤੋਂ ਕਰਨ ਭਾਰਤੀ : ਯੂ.ਐੱਸ.ਆਈ.ਐੱਫ.
NEXT STORY