1. ਸੰਗਰੂਰ - ਪ੍ਰਾਪਰਟੀ ਡੀਲਰ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ
2. ਹੁਸ਼ਿਆਰਪੁਰ - ਟਰੈਵਲ ਏਜੰਟ ਨੇ ਨੌਜਵਾਨ ਨੂੰ ਕੈਨੇਡਾ ਭੇਜਣ ਦੀ ਥਾਂ ਦਿੱਤੀ ਮੌਤ
3. ਫਰੀਦਕੋਟ - ਵਿਕਾਸ ਲਈ 800 ਦਰੱਖਤਾਂ 'ਤੇ ਚੱਲਿਆ ਆਰਾ
4. ਲੁਧਿਆਣਾ - ਕਿਲਾ ਰਾਏਪੁਰ ਖੇਡਾਂ ਦਾ ਹੋਇਆ ਅਗਾਜ਼
5. ਬਰਨਾਲਾ - ਤਨਖਾਹਾਂ ਲੈਣ ਲਈ ਸੜਕਾਂ 'ਤੇ ਉਤਰੇ ਮੁਲਾਜ਼ਮ
6. ਰੋਪੜ - ਸੇਵਾ ਕੇਂਦਰ ਦੇ ਕਾਮੇ ਤਨਖਾਹ ਦੀ ਕਰ ਰਹੇ ਮੰਗ
7. ਬਠਿੰਡਾ - ਡੀ.ਸੀ. ਦਫ਼ਤਰ ਕਾਮਿਆਂ ਨੇ ਫੂਕੀ ਸਰਕਾਰ ਦੀ ਅਰਥੀ
8. ਮੋਗਾ - ਸੜਕ ਕ੍ਰਾਸ ਕਰਦੇ ਟਰੱਕ ਦੀ ਚਪੇਟ 'ਚ ਆਇਆ ਵਿਦਿਆਰਥੀ, ਹਾਲਤ ਨਾਜੁਕ
9. ਤਰਨਤਾਰਨ - ਵਪਾਰੀ ਨੂੰ ਗੋਲੀ ਮਾਰ ਕੇ ਲੁੱਟਿਆ, ਸੀਸੀਟੀਵੀ 'ਚ ਕੈਦ ਵਾਰਦਾਤ
10. ਪਠਾਨਕੋਟ - ਖੱਡ 'ਚ ਡਿੱਗਣ ਕਾਰਨ ਵਿਅਕਤੀ ਦੀ ਮੌਤ
11. ਮੋਹਾਲੀ - ਨਸ਼ਾ ਤਸਕਰਾਂ 'ਤੇ ਐਸ.ਟੀ.ਐਫ. ਦਾ ਸ਼ਿਕੰਜਾ
12. ਨਵਾਂਸ਼ਹਿਰ - ਪੰਜਾਬੀ ਹੈ ਆਸਟਰੇਲੀਆ ਅੰਡਰ-19 ਕ੍ਰਿਕੇਟ ਟੀਮ ਦਾ ਕੈਪਟਨ
13. ਅੰਮ੍ਰਿਤਸਰ - ਕਾਂਗਰਸ ਦੇ ਰਾਜ 'ਚ ਵਿਗੜੀ ਪੰਜਾਬ ਦੀ ਕਾਨੂੰਨ ਵਿਵਸਥਾ: ਵਲਟੋਹਾ
14. ਮਾਨਸਾ - ਪਾਵਰਕਾਮ ਕਰਮਚਾਰੀਆਂ ਵੱਲੋਂ ਪਾਵਰਕਾਮ ਤੇ ਸਰਕਾਰ ਖਿਲਾਫ ਪ੍ਰਦਰਸ਼ਨ
15. ਫਾਜ਼ਿਲਕਾ - ਪੰਚਾਇਤੀ ਪੈਸੇ ਦਾ ਸੂਝਬੂਝ ਨਾਲ ਇਸਤੇਮਾਲ ਕਰ ਇਸ ਪਿੰਡ ਨੇ ਕੀਤੀ ਮਿਸਾਲ ਪੇਸ਼
16. ਫਤਿਹਗੜ੍ਹ ਸਾਹਿਬ - ਸੇਵਾ ਕੇਂਦਰ ਮੁਲਾਜ਼ਮਾਂ ਵੱਲੋਂ ਸਰਕਾਰ ਖਿਲਾਫ ਪ੍ਰਦਰਸ਼ਨ
17. ਗੁਰਦਾਸਪੁਰ - ਨਜਾਇਜ਼ ਕਬਜ਼ਿਆਂ 'ਤੇ ਕਾਰਵਾਈ, ਦੁਕਾਨਦਾਰਾਂ ਨੇ ਪ੍ਰਗਟਾਇਆ ਰੋਸ
18. ਜਲੰਧਰ - ਸੜਕ ਹਾਦਸੇ 'ਚ ਇਕ ਦੀ ਮੌਤ, ਇਕ ਜ਼ਖ਼ਮੀ
19. ਕਪੂਰਥਲਾ - ਨਾਲੇ ਦੀ ਸਫਾਈ ਦੌਰਾਨ ਮਿਲਿਆ ਬੰਬ
20. ਫਿਰੋਜ਼ਪੁਰ - ਇਸੋਰੈਂਸ ਕੰਪਨੀ ਨੇ ਸਕੂਲ ਨੂੰ ਕੀਤਾ ਅਡਾਪਟ
21. ਮੁਕਤਸਰ - ਲੰਬੀ 'ਚ ਕਰਵਾਇਆ 11ਵਾਂ ਸਭਿਆਚਾਰਕ ਮੇਲਾ
22. ਪਟਿਆਲਾ - ਵਾਈ.ਪੀ.ਐਸ. ਸਕੂਲ ਦੇ ਸਲਾਨਾ ਸਮਾਗਮ 'ਚ ਪਹੁੰਚੇ ਸੀ.ਐਮ.
ਮੇਰੀ ਨਜ਼ਰਬੰਦੀ ਪਿੱਛੇ ਭਾਰਤ ਦਾ ਹੱਥ ਨਹੀਂ : ਸਈਦ
NEXT STORY