1. ਫਿਰੋਜ਼ਪੁਰ - ਧੀ ਪੈਦਾ ਹੋਣ 'ਤੇ ਅੱਗ-ਬਬੂਲਾ ਹੋਇਆ ਨੌਜਵਾਨ, ਹਸਪਤਾਲ 'ਚ ਕੀਤਾ ਹੰਗਾਮਾ
2. ਬਠਿੰਡਾ - ਥਰਮਲ ਪਲਾਂਟ ਦੇ 230 ਮੁਲਾਜ਼ਮਾਂ ਦਾ ਫੀਲਡ 'ਚ ਤਬਾਦਲਾ,ਵਿਰੋਧ
3. ਗੁਰਦਾਸਪੁਰ - ਗੁਰਦਾਸਪੁਰ 'ਚ ਸਜਾਈ ਗਈ ਸ਼ੋਭਾ ਯਾਤਰਾ
4. ਜਲੰਧਰ - ਬੱਸ ਦੇ ਤਹਿਖਾਨੇ 'ਚੋਂ ਬਰਾਮਦ ਬੇਸ਼ਕੀਮਤੀ ਗਹਿਣੇ
5. ਮਾਨਸਾ - ਵਿਦਿਆਰਥੀਆਂ ਵੱਲੋਂ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ
6. ਮੋਗਾ - ਕਾਂਗਰਸੀ ਵਿਧਾਇਕ ਤੇ ਦੁਕਾਨਦਾਰਾਂ ਨੇ ਧੱਕਾ ਕਰਨ ਦੇ ਲਗਾਏ ਦੋਸ਼
7. ਨਵਾਂਸ਼ਹਿਰ - ਪਿਟਬੁੱਲ ਕੁੱਤੇ ਨੇ 12 ਸਾਲਾ ਲੜਕੀ ਨੂੰ ਨੋਚਿਆ
8. ਸ੍ਰੀ ਆਨੰਦਪੁਰ ਸਾਹਿਬ- ਸ੍ਰੀ ਆਨੰਦਪੁਰ ਸਾਹਿਬ ਨਗਰ ਕੌਂਸਲ ਦੇ ਪ੍ਰਧਾਨ ਦੀ ਹੋਈ ਨਿਯੁਕਤੀ
9. ਸੰਗਰੂਰ - ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਮੀਟਿੰਗ
10. ਹੁਸ਼ਿਆਰਪੁਰ - ਲੱਚਰ ਗਾਇਕੀ ਖਿਲਾਫ ਆਵਾਜ਼ ਉਠਾਉਣ ਵਾਲੇ ਪ੍ਰੋ. ਪੰਡਿਤਰਾਓ ਪਹੁੰਚੇ ਹੁਸ਼ਿਆਰਪੁਰ
11. ਫਰੀਦਕੋਟ - ਫਰੀਦਕੋਟ ਦੇ ਰੌਬਿਨਦੀਪ ਸਿੰਘ ਨੇ ਜਿੱਤਿਆ ਕਾਂਸੀ ਤਮਗਾ
12. ਅੰਮ੍ਰਿਤਸਰ - ਮੌਸਮ ਦਾ ਬਦਲਿਆ ਮਿਜਾਜ਼,ਅੰਮ੍ਰਿਤਸਰ 'ਚ ਹੋਈ ਗੜੇਮਾਰੀ
13. ਪਟਿਆਲਾ - ਪਟਿਆਲਾ 'ਚ ਪਏ ਮੀਂਹ ਕਾਰਨ ਕਿਸਾਨ ਨਾਖੁਸ਼
14. ਤਰਨਤਾਰਨ - ਨਜਾਇਜ਼ ਕਬਜ਼ਿਆਂ ਖਿਲਾਫ ਤਰਨਤਾਰਨ ਪ੍ਰਸ਼ਾਸਨ ਹੋਇਆ ਸਖ਼ਤ
15. ਕਪੂਰਥਲਾ - ਜਗਦੀਸ਼ ਟਾਈਟਲਰ ਖਿਲਾਫ ਪ੍ਰਦਰਸ਼ਨ
16. ਫਤਿਹਗੜ੍ਹ ਸਾਹਿਬ - ਹਥਿਆਰ ਦੀ ਨੋਕ 'ਤੇ ਲੁੱਟੀ ਦਸ ਹਜ਼ਾਰ ਦੀ ਨਗਦੀ
17. ਲੁਧਿਆਣਾ - ਲੁਧਿਆਣਾ ਨਗਰ ਨਿਗਮ ਚੋਣਾਂ:ਲੋਕ ਇਨਸਾਫ ਪਾਰਟੀ ਨੇ ਜਾਰੀ ਕੀਤੀ 56 ਉਮੀਦਵਾਰਾਂ ਦੀ ਸੂਚੀ
18. ਮੋਹਾਲੀ - ਸਕੂਲ ਵੈਨ ਤੇ ਪੰਜਾਬ ਰੋਡਵੇਜ਼ ਦੀ ਬੱਸ 'ਚ ਹੋਈ ਟੱਕਰ
19. ਬਰਨਾਲਾ - ਮੈਡੀਕਲ ਚੈੱਕਅਪ ਤੇ ਟੀਕਾਕਰਨ ਕੈਂਪ ਗਿਆ ਲਗਾਇਆ
20. ਪਠਾਨਨਕੋਟ - ਮੌਤ ਤੋਂ ਬਾਅਦ ਕਲੇਮ ਦੇਣ ਤੋਂ ਕੀਤਾ ਇਨਕਾਰ, ਪੀੜਤ ਪਰਿਵਾਰ ਭੜਕਿਆ
21. ਮੁਕਤਸਰ ਸਾਹਿਬ - ਸੱਤ ਦਿਨਾ ਵਰਕਸ਼ਾਪ ਦਾ ਕਰਵਾਇਆ ਗਿਆ ਆਯੋਜਨ
22. ਫਾਜ਼ਿਲਕਾ - ਇਲੈਕਟ੍ਰੋਨਿਕ ਦੀ ਦੁਕਾਨ 'ਚੋਂ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ
ਮਣੀਸ਼ੰਕਰ ਅਈਅਰ ਨੇ ਪਾਕਿ 'ਚ ਕੀਤੀ ਭਾਰਤ ਦੀ ਨਿੰਦਾ
NEXT STORY