ਨਵੀਂ ਦਿੱਲੀ—ਡਾਲਰ ਦੇ ਮੁਕਾਬਲੇ ਰੁਪਏ ਦੀ ਸ਼ੁਰੂਆਤ ਅੱਜ ਹਲਕੇ ਵਾਧੇ ਨਾਲ ਹੋਈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 3 ਪੈਸੇ ਦੀ ਕਮਜ਼ੋਰੀ ਨਾਲ 64.18 'ਤੇ ਖੁੱਲ੍ਹਿਆ। ਦੱਸਿਆ ਜਾਂਦਾ ਹੈ ਕਿ ਪਿਛਲੇ ਕਾਰੋਬਾਰੀ ਦਿਨ ਭਾਵ ਬੁੱਧਵਾਰ ਨੂੰ ਵੀ ਰੁਪਏ ਦੀ ਚਾਲ ਸੁਸਤ ਰਹੀ ਸੀ। ਬੁਧਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 3 ਪੈਸੇ ਘੱਟ ਕੇ 64.15 ਦੇ ਪੱਧਰ 'ਤੇ ਬੰਦ ਹੋਇਆ ਸੀ।
ਸੋਨੇ 'ਚ ਚਮਕ ਵਾਪਸ ਆਈ, ਕੱਚਾ ਤੇਲ ਵੀ ਸੰਭਲਿਆ
NEXT STORY