ਮੁੰਬਈ—ਬਾਲੀਵੁੱਡ ਦੀ ਯੋਗ ਗਰਲ ਸ਼ਿਲਪਾ ਹਰ ਬਾਰ ਆਪਣੇ ਨਵੇਂ ਐਕਸਪੇਰੀਮੈਂਟ ਦੇ ਨਾਲ ਚਰਚਾ 'ਚ ਆ ਜਾਂਦੀ ਹੈ। ਸ਼ਿਲਪਾ ਆਪਣੇ ਫਿਗਰ ਦੇ ਲਈ ਤਾਂ ਸੁਰਖੀਆਂ 'ਚ ਛਾਈ ਰਹਿੰਦੀ ਹੈ ਪਰ ਇਨ੍ਹਾਂ ਦਾ ਡ੍ਰੈਸਿੰਗ ਲੁਕ ਵੀ ਬਾਕੀਆਂ ਨਾਲ ਬਹੁਤ ਵੱਖਰਾ ਹੁੰਦਾ ਹੈ। ਫਿਰ ਸਾੜੀ ਹੋਵੇ ਜਾਂ ਐਥਨਿਕ ਵਿਅਰ, ਸ਼ਿਲਪਾ ਆਪਣੀ ਦੇਸੀ ਅੰਦਾਜ਼ 'ਚ ਵੀ ਵੈਸਟਰਨ ਦਾ ਟਚ ਪਾ ਦਿੰਦੀ ਹੈ।
ਹਾਲ ਹੀ 'ਚ ਸ਼ਿਲਪਾ ਰਿਆਲਿਟੀ ਸ਼ੌ ਦੇ ਇਕ ਐਪੀਸੋਡ 'ਚ ਪਹੁੰਚੀ, ਜਿੱਥੇ ਉਹ ਡਿਜ਼ਾਈਨਰ ਅਮਿਤ ਅਗਰਵਾਲ ਦੀ ਰੇਡ asymmetrical hem ਡਰੈੱਸ 'ਚ ਨਜ਼ਰ ਆਈ। ਸ਼ਿਲਪਾ ਦੀ ਡਰੈੱਸ ਦੇ ਫੰਡ 'ਤੇ vintage patola saree ਬੰਨੀ ਹੋਈ ਸੀ, ਜੋ ਉਨ੍ਹਾਂ ਦੀ ਡਰੈੱਸ ਨੂੰ ਵੱਖਰੀ ਲੁਕ ਦੇ ਰਹੀ ਸੀ। ਇਸਦੇ ਨਾਲ ਉਨ੍ਹਾਂ ਨੇ ਚੌੜੀ ਵੇਲਟ ਬੰਨੀ ਹੋਈ ਸੀ। ਲਾਈਟ ਮੇਕਅਪ 'ਚ ਵੀ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ।
ਗਹਿਣਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵੱਡੀਆਂ ਬਾਲੀਆਂ ਅਤੇ ਸਪਾਰਕਲੀ ਹੀਲ ਪਾਈ ਹੋਈ ਸੀ।
ਊਨ ਨਾਲ ਬਣਾਓ Pom Pom ਅਤੇ ਵੱਖ-ਵੱਖ ਤਰੀਕਿਆਂ ਨਾਲ ਘਰ ਨੂੰ ਕਰੋ ਡੈਕੋਰੇਟ
NEXT STORY