ਮਰਗੇ ਹਨ ਜਮੀਰ ਮਰ ਗਿਆ ਇਮਾਨ,
ਲਾਸ਼ਾਂ ਸੰਗ ਬਲਾਤਕਾਰ ਕੈਸਾ ਹੈ ਇਨਸਾਨ,
ਮਹਿਫੂਜ ਨਹੀ ਹਨ ਲਾਸ਼ਾ ਲੇਟੀਆਂ ਵਿਚ ਸਮਸ਼ਾਨ,
ਹਵਸ਼ ਨੇ ਹੱਦ ਟੱਪੀ ਅੰਜਾਮ ਤੋਂ ਹੈ ਅਨਜਾਣ,
ਕਾਮ ਨੂੰ ਸ਼ੌਕ ਬਣਾ ਬੁਜਾ ਰਿਹਾ ਹੈ ਪਿਆਸ,
ਧਰਤੀ ਵੀ ਰੌਦੀ ਸ਼ਰਮਿੰਦਾ ਹੋੲਿਆ ਆਕਾਸ਼,
ਦਿਨੋ ਦਿਨ ਵੱਧ ਰਹੀ ਬੁਜਦੀ ਨਾ ਇਹ ਪਿਆਸ,
'ਸਾਗਰ' ਕਬਰ ਹੈ ਰੌਦੀ ਦੇ ਮੇਰਾ ਤੂੰ ਸਾਥ,
ਲੇਟ ਹਿਕ ਮੇਰੀ ਤੇ ਬਣ ਪਵਿੱਤਰ ਲਾਸ਼,
ਸਿੱਖ ਇਤਿਹਾਸ ਵਿੱਚ 52 ਅੰਕ ਦੀ ਮਹੱਤਤਾ
NEXT STORY