ਮੋਗਾ : ਕਣਕ ਦੀ ਪੱਕੀ ਫਸਲ ਨੂੰ ਲੱਗੀ ਭਿਆਨਕ ਅੱਗ, ਇਕ ਕਿਸਾਨ ਦੀ ਮੌਤ

You Are HerePunjab
Tuesday, April 18, 2017-4:14 PM

ਮੋਗਾ : ਮੋਗਾ ਦੇ ਪਿੰਡ ਮਹੇਸ਼ਵਰੀ ਦੇ ਖੇਤਾਂ ਵਿਚ ਖੜ੍ਹੀ ਕਣਕ ਨੂੰ ਅੱਗ ਲੱਗ ਗਈ। ਕਣਕ ਦੀ ਫਸਲ ਨੂੰ ਲੱਗੀ ਇਹ ਅੱਗ ਤੇਜ਼ੀ ਨਾਲ ਫੈਲਦੀ ਹੋਈ ਛੇ ਕਿਲੋਮੀਟਰ ਤੱਕ ਪਹੁੰਚ ਗਈ। ਅੱਗ ਨੂੰ ਬੁਝਾਉਂਦੇ ਹੋਏ ਇਕ ਕਿਸਾਨ ਦੀ ਅੱਗ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਕਣਕ ਦੀ ਪੱਕੀ ਫਸਲ ਨੂੰ ਅੱਗ ਲੱਗਣ ਕਾਰਨ ਕਈ ਪਿੰਡਾਂ ਦੀ ਫਸਲ ਸੜ ਕੇ ਸੁਆਹ ਹੋ ਗਈ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.